BRITAIN - Sach Kahoon Punjabi
Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ
Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ ਦਵਾਈਆਂ ਦੀ ਮੰਗ ਵਧ ਰਹੀ ਹੈ, ਜਿਸ ਨਾਲ ਇਹ ਖੇਤਰ ਕੌਮਾਂਤਰੀ ਪੱਧਰ ’ਤੇ ਛਵ੍ਹੀ ਬਣਾ ਰਿਹਾ ਹੈ ਹਾਲ ਦੇ ਸਾਲਾਂ ’ਚ, ਖਾਸ ਕਰਕੇ ਸਾਲ 2019-20 ਤੋਂ 2023-24 ਤੱਕ, ਭਾਰਤ ਦੀ ਦਵਾਈ ਬਰਾਮਦ 20.68 ਅਰਬ ਡਾਲਰ ਤੋਂ ਵਧ ਕੇ 28 ਅਰਬ ਡਾਲਰ ਹੋ ਗਈ ਹੈ ਇਸ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ’ਚ ਭਾਰਤ ਦੀ ਦਵਾਈ ਬਰਾਮਦ 14.45 ਅਰਬ ਡਾਲਰ ਤੋਂ ਪਾਰ ਪਹੁੰਚ ਗਈ ਹੈ।
ਇਹ ਖਬਰ ਵੀ ਪੜ੍ਹੋ : Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾ…
ਅੰਦਾਜ਼ਾ ਹੈ ਕਿ ਇਹ 30 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦਵਾਈਆਂ ਦੇ ਕੱਚੇ ਮਾਲ ਲਈ ਚੀਨ ’ਤੇ ਨਿਰਭਰ ਸੀ, ਪਰ ਪੀਐਲਆਈ ਯੋਜਨਾ ਨੇ ਇਸ ਨਿਰਭਰਤਾ ਨੂੰ ਘੱਟ ਕਰਨ ’ਚ ਸਹਾਇਤਾ ਕੀਤੀ ਦਰਜਨਾਂ ਕੰਪਨੀਆਂ ਨੇ ਸਰਕਾਰ ਦੀ ਇਸ ਯੋਜਨਾ ਤਹਿਤ ਆਪਣੀ ਉਤਪਾਦਨ ਸਮਰੱਥਾ ਵਧਾਈ ਅਤੇ ਗੁਣਵੱਤਾ ’ਚ ਸੁਧਾਰ ਕੀਤਾ ਇਸ ਤਰ੍ਹਾਂ, ਭਾਰਤ ਨੇ ਦਵਾਈਆਂ ਦੇ ਉਤਪਾਦਨ ’ਚ ਆਤਮ-ਨਿਰਭਰਤਾ ਵੱਲ ਕਦਮ ਵਧਾਏ ਭਾਰਤ ਨੇ ਬ੍ਰਾਂਡਿਡ ਦਵਾਈਆਂ ਦੇ ਨਾਲ-ਨਾਲ ਸਸਤੀਆਂ ਜੈਨੇਰਿਕ ਦਵਾਈਆਂ ਦਾ ਵੀ ਉਤਪਾਦਨ ਕੀਤਾ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਲਾਹਿਆ ਗਿਆ ਫਾਰਮਾ ਪ੍ਰੋਨਤੀ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ, 2021-22 ’ਚ ਭਾਰਤ ਨੇ 24.47 ਅਰਬ ਡਾਲਰ ਦੀਆਂ ਦਵਾਈਆਂ ਦੀ ਬਰਾਮਦ ਕੀਤੀ। Indian Medicine
ਇਹ ਅੰਕੜਾ 2030 ਤੱਕ 70 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਭਾਰਤ 206 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਬਰਾਮਦ ਕਰ ਰਿਹਾ ਹੈ ਯੂਏਈ ਅਤੇ ਅਸਟਰੇਲੀਆ ਵਰਗੇ ਦੇਸ਼ਾਂ ਨਾਲ ਦੁਵੱਲੇ ਵਪਾਰ ਸਮਝੌਤਿਆਂ ਨੇ ਭਾਰਤੀ ਦਵਾਈਆਂ ਦੀ ਪਹੁੰਚ ਨੂੰ ਹੋਰ ਵੀ ਵਿਸਤ੍ਰਿਤ ਕਰ ਦਿੱਤਾ ਹੈ ਅਸਟਰੇਲੀਆ ਨੂੰ ਬਰਾਮਦ ਵਧ ਕੇ ਇੱਕ ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਯੂਕਰੇਨ ਜੰਗ ਕਾਰਨ ਰੂਸ ’ਤੇ ਲੱਗੀਆਂ ਪਾਬੰਦੀਆਂ ਨੇ ਵੀ ਭਾਰਤ ਲਈ ਨਿਰਯਾਤ ਦਾ ਇੱਕ ਨਵਾਂ ਰਸਤਾ ਖੋਲ੍ਹਿਆ ਹੈ ਪੱਛਮੀ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਾ ਦਿੱਤੀਆਂ, ਜਿਸ ਤੋਂ ਬਾਅਦ ਰੂਸ ਨੇ ਭਾਰਤੀ ਦਵਾਈਆਂ ਦਾ ਰੁਖ਼ ਕੀਤਾ ਇਸ ਤਰ੍ਹਾਂ ਭਾਰਤ ਰੂਸ ਨੂੰ ਦਵਾਈਆਂ ਬਰਾਮਦ ਕਰਨ ਵਾਲਾ ਇੱਕ ਮਹੱਤਵਪੂਰਨ ਦੇਸ਼ ਬਣ ਗਿਆ ਹੈ ਯੂਰਪੀ ਸੰਘ। Indian Medicine
ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਭਾਰਤ ਤੋਂ ਜੈਨੇਰਿਕ ਦਵਾਈਆਂ ਖਰੀਦਣ ਲਈ ਵਪਾਰਕ ਸਮਝੌਤੇ ਕੀਤੇ ਹਨ ਰਸਾਇਣ ਅਤੇ ਉਰਵਰਕ ਮੰਤਰਾਲੇ ਨੇ 35 ਸਰਗਰਮ ਫਾਰਮਾਸਿਊਟੀਕਲਸ ਇੰਗ੍ਰੀਡੀਐਂਟਸ (ਏਪੀਆਈ) ਇਕਾਈਆਂ ਨੂੰ ਉਤਪਾਦਨ ਵਧਾਉਣ ਦੀ ਆਗਿਆ ਦਿੱਤੀ ਹੈ ਪੀਐਲਆਈ ਯੋਜਨਾ ਤਹਿਤ 53 ਏਪੀਆਈ ਦਾ ਉਤਪਾਦਨ ਨਿਸ਼ਾਨਦੇਹ ਕੀਤਾ ਗਿਆ ਹੈ, ਅਤੇ ਇਸ ਲਈ 32 ਨਵੇਂ ਪਲਾਂਟ ਸਥਾਪਿਤ ਕੀਤੇ ਗਏ ਹਨ ਇਹ ਪਲਾਂਟ ਦਵਾਈਆਂ ਦੇ ਕੱਚੇ ਮਾਲ ਦੀ ਪ੍ਰੋਸੈਸਿੰਗ ਕਰਦੇ ਹਨ, ਪਰ ਕੱਚੇ ਮਾਲ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੇੈ ਕੋਰੋਨਾ ਮਹਾਂਮਾਰੀ ਦੌਰਾਨ, ਚੀਨ ਵੱਲੋਂ ਭਾਰਤ ਦੀਆਂ ਦਵਾਈ ਅਤੇ ਟੀਕਾ ਉਤਪਾਦਨ ਸਮਰੱਥਾਵਾਂ ’ਤੇ ਕਈ ਵਾਰ ਸਵਾਲ ਚੁੱਕੇ ਗਏ।
ਵਿਸ਼ੇਸ਼ ਰੂਪ ਨਾਲ ਲਾਂਸੈਟ ਵਰਗੇ ਮੈਡੀਕਲ ਜਨਰਲ ਨੇ ਭਾਰਤੀ ਦਵਾਈਆਂ ਦੀ ਸਮਰੱਥਾ ’ਤੇ ਸ਼ੱਕ ਜਤਾਇਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਵਿਵਾਦ ਖੜ੍ਹਾ ਕੀਤਾ ਹਾਲਾਂਕਿ, ਬ੍ਰਸੇਲਸ ਸਥਿਤ ਨਿਊਜ਼ ਵੈੱਬਸਾਈਟ ਈਯੂ ਰਿਪੋਰਟ ਨੇ ਇਨ੍ਹਾਂ ਰਿਪੋਰਟਰ ਨੇ ਇਨ੍ਹਾਂ ਰਿਪੋਰਟਾਂ ਨੂੰ ਦਵਾਈ ਕੰਪਨੀਆਂ ਦੀ ਲਾਬੀ ਦਾ ਹਿੱਸਾ ਦੱਸਿਆ, ਜੋ ਨਹੀਂ ਚਾਹੁੰਦੀ ਸੀ ਕਿ ਭਾਰਤ ਵਰਗੀ ਉੱਭਰਦੀ ਅਰਥਵਿਵਸਥਾ ਘੱਟ ਕੀਮਤ ’ਤੇ ਵੈਕਸੀਨ ਮੁਹੱਈਆ ਕਰਵਾਏ ਭਾਰਤ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਾਈਡ੍ਰੋਕਸੀਕਲੋਰੋਕਵੀਨ ਦਾ ਉਤਪਾਦਨ ਵਧਾਇਆ, ਜੋ ਲਾਗ ਨੂੰ ਕੰਟਰੋਲ ਕਰਨ ’ਚ ਉਪਯੋਗੀ ਸਾਬਤ ਹੋਈ ਇਸ ਦਵਾਈ ਦੀ ਮੰਗ ਅਮਰੀਕਾ ਸਮੇਤ ਲਗਭਗ 150 ਦੇਸ਼ਾਂ ’ਚ ਸੀ, ਅਤੇ ਭਾਰਤ ਨੇ ਸਮੇਂ ’ਤੇ ਇਸ ਦੀ ਸਪਲਾਈ ਕੀਤੀ ਹਾਲਾਂਕਿ, ਲਾਂਸੈਟ ਨੇ ਇਸ ਦਵਾਈ ਦੇ ਪ੍ਰਭਾਵ ’ਤੇ ਸਵਾਲ ਖੜ੍ਹੇ ਕੀਤੇ। Indian Medicine
ਜਿਸ ਦੇ ਚੱਲਦੇ ਸੰਸਾਰ ਸਿਹਤ ਸੰਗਠਨ ਨੇ ਇਸ ਦੇ ਕਲੀਨੀਕਲ ਪ੍ਰੀਖਣ ’ਤੇ ਰੋਕ ਲਾ ਦਿੱਤੀ ਇਸ ਤਰ੍ਹਾਂ ਦੀਆਂ ਰਿਪੋਰਟਾਂ, ਜੋ ਚੀਨ ਅਤੇ ਕੁਝ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਨੂੰ ਸਾਧਣ ਲਈ ਸਨ, ਭਾਰਤ ਖਿਲਾਫ ਕੂੜਪ੍ਰਚਾਰ ਦਾ ਹਿੱਸਾ ਮੰਨੀਆਂ ਗਈਆਂ ਪੇਟੈਂਟ ਕਾਨੂੰਨ ਵੀ ਭਾਰਤ ਦੇ ਪਾਰੰਪਰਿਕ ਗਿਆਨ ’ਤੇ ਖ਼ਤਰਾ ਬਣ ਕੇ ਉੱਭਰਿਆ ਹੈ ਇਹ ਕਾਨੂੰਨ ਮੁੱਖ ਤੌਰ ’ਤੇ, ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਟੀਚਾ ਬਣਾਉਂਦਾ ਹੈ, ਜਿਨ੍ਹਾਂ ਕੋਲ ਜੈਵ-ਵਿਭਿੰਨਤਾ ਦਾ ਵਿਸ਼ਾਲ ਭੰਡਾਰ ਹੈ ਕਈ ਵੱਡੀਆਂ ਕੰਪਨੀਆਂ ਇਨ੍ਹਾਂ ਪਾਰੰਪਰਿਕ ਨੁਸਖਿਆਂ ਨੂੰ ਮਾਮੂਲੀ ਬਦਲਾਵਾਂ ਨਾਲ ਆਪਣੇ ਨਾਂਅ ’ਤੇ ਪੇਟੈਂਟ ਕਰਵਾ ਲੈਂਦੀਆਂ ਹਨ ਅਤੇ ਇਸ ਗਿਆਨ ’ਤੇ ਏਕਾਧਿਕਾਰ ਸਥਾਪਿਤ ਕਰ ਲੈਂਦੀਆਂ ਹਨ।
ਇਹ ਕਾਨੂੰਨ ਮੁੱਖ ਰੂਪ ਨਾਲ ਭਾਰਤ ਵਰਗੇ ਦੇਸ਼ਾਂ ਦੀ ਹਰਬਲ ਅਤੇ ਆਯੁਰਵੈਦਿਕ ਸੰਪਦਾ ਨੂੰ ਆਪਣੇ ਕੰਟਰੋਲ ’ਚ ਲੈਣ ਦਾ ਯਤਨ ਹੈ ਵਿਸ਼ਵ ਬੈਂਕ ਨੇ ਵੀ ਆਪਣੀ ਇੱਕ ਰਿਪੋਰਟ ’ਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਭਾਰਤ ਦਾ ਪਾਰੰਪਰਿਕ ਗਿਆਨ ਅਤੇ ਆਯੁਰਵੈਦਿਕ ਦਵਾਈਆਂ ਦਾ ਖੇਤਰ ਸੰਸਾਰ ’ਚ ਇੱਕ ਕੀਮਤੀ ਵਿਰਾਸਤ ਹੈ ਜੈਵ-ਵਿਭਿੰਨਤਾ ਦੇ ਇਸ ਭੰਡਾਰ ’ਤੇ ਕਬਜ਼ਾ ਜਮਾਉਣ ਦੇ ਮਕਸਦ ਨਾਲ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਫਾਰਮਾ ਕੰਪਨੀਆਂ ਪੇਟੈਂਟ ਦਾ ਸਹਾਰਾ ਲੈ ਰਹੀਆਂ ਹਨ ਆਯੁਰਵੈਦਿਕ ਉਤਪਾਦਾਂ ਦਾ ਬਜ਼ਾਰ ਇਸ ਸਮੇਂ ਅਰਬਾਂ ਡਾਲਰ ਦਾ ਹੈ, ਅਤੇ ਵਿਦੇਸ਼ੀ ਕੰਪਨੀਆਂ ਦੀ ਨਜ਼ਰ ਇਸ ‘ਹਰੇ ਸੋਨੇ’ ਤੇ ਟਿਕੀ ਹੋਈ ਹੈ। Indian Medicine
1970 ’ਚ ਅਮਰੀਕੀ ਪੇਟੈਂਟ ਕਾਨੂੰਨ ’ਚ ਸੋਧ ਕੀਤੀ ਗਈ, ਜੋ ਪਾਰੰਪਰਿਕ ਗਿਆਨ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਸਿਰਫ਼ ਇੱਕ ਤਰ੍ਹਾਂ ਭਾਰਤੀ ਸੰਪਦਾ ਦੇ ਦੋਹਨ ਦਾ ਸਾਧਨ ਬਣ ਗਿਆ ਹੈ, ਜੋ ਇਸ ਗਿਆਨ ਨੂੰ ਜਨਤਕ ਵਰਤੋਂ ਤੋਂ ਵਾਂਝਾ ਕਰਨਾ ਚਾਹੁੰਦਾ ਹੈ ਸਪੱਸ਼ਟ ਹੈ ਕਿ ਭਾਰਤੀ ਦਵਾਈਆਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ, ਅਤੇ ਭਾਰਤ ਹੁਣ ਆਪਣੀ ਗੁਣਵੱਤਾ, ਸਸਤੀਆਂ ਜੈਨੇਰਿਕ ਦਵਾਈਆਂ ਅਤੇ ਪਾਰੰਪਰਿਕ ਔਸ਼ਧੀਆਂ ਜ਼ਰੀਏ ਅੰਤਰਰਾਸ਼ਟਰੀ ਬਜ਼ਾਰ ’ਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ’ਚ ਉੱਭਰ ਰਿਹਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
Russia-Ukraine War: ਰੂਸ-ਯੂਕਰੇਨ ਦਰਮਿਆਨ ਵਧ ਰਿਹਾ ਟਕਰਾਅ
Russia-Ukraine War: ਰੂਸ ਤੇ ਯੂਕਰੇਨ ਜੰਗ ’ਚ ਮਹਾਂਸ਼ਕਤੀਆਂ ਦੀ ਤਕਰਾਰ ਤੇ ਜ਼ੋਰਅਜ਼ਮਾਈ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਤੇ ਬ੍ਰਿਟੇਨ ਯੂਕਰੇਨ ਨੂੰ ਹਥਿਆਰ ਦੇ ਕੇ ਲਗਾਤਾਰ ਮੱਦਦ ਕਰ ਰਹੇ ਹਨ ਹੁਣ ਬ੍ਰਿਟੇਨ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਦੀ ਮਿਜ਼ਾਇਲ ਦੇਣ ਦੀ ਤਿਆਰੀ ਨੇ ਹਾਲਾਤ ਹੋਰ ਤਣਾਅ ਭਰੇ ਬਣਾ ਦਿੱਤੇ ਹਨ ਓਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨੂੰ ਮਿਜ਼ਾਇਲ ਦਿੱਤੀ ਗਈ ਤਾਂ ਇਸ ਦੇ ਭਿਆਨਕ ਨਤੀਜੇ ਹੋਣਗੇ ਹੈਰਾਨੀ ਦੀ ਗੱਲ ਹੈ ਕਿ ਜੰਗ ਕਾਰਨ ਹੋਈ ਭਾਰੀ ਬਰਬਾਦੀ ਦੇ ਬਾਵਜ਼ੂਦ ਤਾਕਤਵਰ ਮੁਲਕ ਅਮਨ-ਅਮਾਨ ਲਈ ਕੋਈ ਯਤਨ ਕਰਨ ਦੀ ਬਜਾਇ ਹਥਿਆਰਾਂ ਦੀ ਦੌੜ ’ਚ ਅੱਗੇ ਵਧ ਰਹੇ ਹਨ। Russia-Ukraine War
Read This : ਰੂਸ-ਯੂਕਰੇਨ ਗੱਲਬਾਤ ਅਸਫਲ, ਕੀ ਹੋਵੇਗਾ ਤੀਜਾ ਵਿਸ਼ਵ ਯੁੱਧ?
ਅਜਿਹੇ ਹਾਲਾਤਾਂ ’ਚ ਅਮਨ ਦੇ ਯਤਨ ’ਚ ਰੁਕਾਵਟ ਪਵੇਗੀ ਓਧਰ ਰੂਸ ਤੇ ਇਰਾਨ ਦਰਮਿਆਨ ਪਰਮਾਣੂ ਸੀਕਰੇਟ ਡੀਲ ਦੀ ਚਰਚਾ ਨੇ ਅਮਰੀਕਾ ਤੇ ਪੱਛਮੀ ਦੇਸ਼ਾਂ ਲਈ ਨਵੀਂ ਸਿਰਦਰਦੀ ਪੈਦਾ ਕਰ ਦਿੱਤੀ ਹੈ ਇਰਾਨ ਇਜ਼ਰਾਈਲ ਤੇ ਅਮਰੀਕਾ ਦਾ ਕੱਟੜ ਦੁਸ਼ਮਣ ਹੈ ਅਜਿਹੀਆਂ ਸਰਗਰਮੀਆਂ ਨਾ ਸਿਰਫ ਰੂਸ-ਯੂਕਰੇਨ ਜੰਗ ਨੂੰ ਅੱਗੇ ਵਧਾਉਣਗੀਆਂ ਸਗੋਂ ਹੋਰਨਾਂ ਮੁਲਕਾਂ ਦੇ ਵੀ ਇਸ ਜੰਗ ’ਚ ਅਸਿੱਧੇ ਤੌਰ ’ਤੇ ਸ਼ਾਮਲ ਹੋਣ ਦੇ ਹਾਲਾਤ ਬਣਨਗੇ ਅਸਲ ’ਚ ਇਹ ਸਪੱਸ਼ਟ ਹੈ ਕਿ ਹਥਿਆਰਾਂ ਦੇ ਵਾਧੇ ਨਾਲ ਜਾਂ ਕਿਸੇ ਵੀ ਧਿਰ ਵੱਲੋਂ ਸਖਤ ਜਵਾਬੀ ਕਾਰਵਾਈ ਨਾਲ ਜੰਗ ਨਹੀਂ ਰੁਕ ਸਕਦਾ ਜੰਗ ਰੋਕਣ ਲਈ ਗੱਲਬਾਤ ਹੀ ਇੱਕੋ-ਇੱਕ ਹੱਲ ਅਮਰੀਕਾ, ਬ੍ਰਿਟੇਨ ਨੂੰ ਅਮਨ-ਅਮਾਨ ਵਾਲੇ ਪਾਸੇ ਆਉਣਾ ਚਾਹੀਦਾ ਹੈ। Russia-Ukraine War
ਰਿਸ਼ਤੇ ਜੋੜਨ ਦੇ ਰਾਹ ’ਤੇ ਭਾਰਤ ਅਤੇ ਬਿ੍ਰਟੇਨ
ੲਤਿਹਾਸ ਫਰੋਲ ਕੇ ਦੇਖੋ ਤਾਂ ਇਤਿਹਾਸ ’ਚ ਪਰਤ-ਦਰ-ਪਰਤ ਅਜਿਹੇ ਸੰਦਰਭ ਦੇਖਣ ਨੂੰ ਮਿਲਦੇ ਹਨ ਜਿੱਥੋਂ ਘੱਟ-ਜ਼ਿਆਦਾ ਵਾਪਸੀ ਸੁਭਾਵਿਕ ਹੈ ਅਜਿਹਾ ਹੀ ਇਨ੍ਹੀਂ ਦਿਨੀਂ ਬਿ੍ਰਟੇਨ ’ਚ ਹੋਏ ਸੱਤਾ ਬਦਲਾਅ ਦੇ ਚੱਲਦਿਆਂ ਦੇਖਣ ਨੂੰ ਮਿਲਿਆ ਜਿੱਥੇ ਭਾਰਤੀ ਮੂਲ ਦੇ ਰਿਸ਼ੀ ਸੁੁਨਕ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੰੁਚ ਬਣਾ ਕੇ ਮੰਨੋ ਇਤਿਹਾਸ ਦੀ ਤਰਪਾਈ ਕਰ ਰਹੇ ਹੋਣ ਫਿਲਹਾਲ ਸੱਤਾ ਬਦਲਾਅ ਦੀ ਕਵਾਇਦ ਤੋਂ ਬਿ੍ਰਟੇਨ ਹਾਲੇ ਉੱਭਰਿਆ ਨਹੀਂ ਹੈ ਨਾਲ ਹੀ ਮੰਦੀ ਦੇ ਸਾਏ ਤੋਂ ਪਿੱਛਾ ਛੱੁਟਿਆ ਨਹੀਂ ਹੈ ਬਿ੍ਰਟਿਸ਼ ਸੈਂਟਰਲ ਬੈਂਕ, ਬੈਂਕ ਆਫ਼ ਇੰਗਲੈਂਡ ਨਵੰਬਰ ’ਚ ਹੋਣ ਵਾਲੀ ਬੈਠਕ ’ਚ ਵਿਆਜ਼ ਦਰ ’ਚ 0.75 ਫੀਸਦੀ ਦਾ ਵਾਧਾ ਕਰ ਦਿੱਤਾ ਹੈ ਅਜਿਹੇ ’ਚ ਆਰਥਿਕ ਵਿਕਾਸ ਕਿੰਨਾ ਪੱਟੜੀ ’ਤੇ ਆਵੇਗਾ ਇਹ ਸਮਝਣਾ ਮੁਸ਼ਕਲ ਨਹੀਂ ਹੈl
ਐਨਾ ਹੀ ਨਹੀਂ ਬਿ੍ਰਟੇਨ ’ਚ ਵਿਆਜ਼ ਦਰ 4.75 ਫੀਸਦੀ ਤੱਕ ਪਹੁੰਚ ਗਈ ਹੈ ਹਾਲਾਂਕਿ ਭਾਰਤ ਦੀ ਤੁਲਨਾ ’ਚ ਇਸ ਨੂੰ ਘੱਟ ਹੀ ਕਿਹਾ ਜਾਵੇਗਾ ਵਿਆਜ਼ ਦਰ ’ਚ ਵਾਧਾ ਇੱਕ ਅਜਿਹਾ ਆਰਥਿਕ ਸੱਚ ਹੈ ਜੋ ਦੇਸ਼ ਵਿਸੇਸ਼ ਵਿਚ ਸਾਰਿਆਂ ਲਈ ਇੱਕ ਨਵੀਂ ਆਰਥਿਕ ਕਠਿਨਾਈ ਖੜ੍ਹੀ ਕਰ ਦਿੰਦਾ ਹੈ ਹਾਲਾਂਕਿ ਅਜਿਹਾ ਕਰਨ ਦੇ ਪਿੱਛੇ ਆਰਥਿਕ ਮਜ਼ਬੂਰੀ ਹੁੰਦੀ ਹੈ ਪਰ ਇਸ ਦਾ ਨਿਯੋਜਨ ਬਿਹਤਰ ਨਾ ਹੋਵੇ ਤਾਂ ਬਿ੍ਰਟੇਨ ਵਰਗੇ ਦੇਸ਼ ਵੀ ਮੰਦੀ ਦੇ ਸਾਏ ਤੋਂ ਬਚ ਨਹੀਂ ਸਕਦੇ ਜਿਵੇਂ ਕਿ ਵਰਤਮਾਨ ਹਾਲਾਤ ਇਸ ਵੱਲ ਇਸ਼ਾਰਾ ਕਰ ਰਹੇ ਹਨ ਜ਼ਿਕਰਯੋਗ ਹੈ ਕਿ ਬਿ੍ਰਟੇਨ ਨੂੰ ਲਿਜ ਟਰੱਸ ਸਰਕਾਰ ਦੀਆਂ ਨੀਤੀਆਂ ਭਾਰੀ ਪੈ ਰਹੀਆਂ ਹਨ ਟਰੱਸ ਨੇ ਸੱਤਾ ਸੰਭਾਲਦੇ ਹੀ ਕਾਰਪੋਰੇਟ ਟੈਕਸ ’ਚ ਕਟੌਤੀ ਦਾ ਐਲਾਨ ਕਰ ਦਿੱਤਾ ਸੀ ਇਸ ਤੋਂ ਇਲਾਵਾ ਨਿੱਜੀ ਆਮਦਨ ਟੈਕਸ ’ਚ ਵੀ ਛੋਟ ਦੇਣ ਦਾ ਐਲਾਨ ਕੀਤਾ ਸੀ ਇਨ੍ਹਾਂ ਸਭ ਦੇ ਬਾਵਜੂਦ ਟਰੱਸ ਸਰਕਾਰ ਇਹ ਦੱਸਣ ’ਚ ਸਮਰੱਥ ਨਹੀਂ ਰਹੀl
ਕਿ ਕਟੌਤੀਆਂ ਦੇ ਚੱਲਦਿਆਂ ਸਰਕਾਰੀ ਖਜ਼ਾਨੇ ਨੂੰ ਜੋ ਨੁਕਸਾਨ ਹੋਵੇਗਾ ਉਸ ਦੀ ਭਰਪਾਈ ਕਿਵੇਂ ਹੋਵੇਗੀ ਨਤੀਜੇ ਵਜੋਂ ਬਾਂਡ ਬਜ਼ਾਰ ਢਹਿਣ ਦੇ ਕਰੀਬ ਪਹੁੰਚ ਗਿਆ ਅਤੇ ਮਾਹੌਲ ਅਫ਼ਰਾ-ਤਫ਼ਰੀ ’ਚ ਤਬਦੀਲ ਹੋਣ ਲੱਗਾ, ਸਥਿਤੀ ਨੂੰ ਦੇਖਦਿਆਂ ਟਰੱਸ ਨੇ ਗਲਤੀ ਸੁਧਾਰਦਿਆਂ ਤਮਾਮ ਰਿਆਇਤਾਂ ’ਤੇ ਯੂ-ਟਰਨ ਲੈ ਲਿਆ ਅਤੇ ਵਿੱਤ ਮੰਤਰੀ ’ਤੇ ਦੋਸ਼ ਮੜ੍ਹਦਿਆਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਇਹ ਸਭ ਕੁਝ ਬਿ੍ਰਟੇਨ ਦੇ ਇਤਿਹਾਸ ’ਚ ਸਿਰਫ਼ ਡੇਢ ਮਹੀਨੇ ਅੰਦਰ ਹੋ ਗਿਆ ਲਿਜ ਟਰੱਸ ਸਿਰਫ਼ ਡੇਢ ਮਹੀਨਾ ਬਿ੍ਰਟੇਨ ਦੀ ਪ੍ਰਧਾਨ ਮੰਤਰੀ ਮੁਸ਼ਕਲ ਨਾਲ ਰਹੇ ਬੀਤੀ 20 ਅਕਤੂਬਰ ਨੂੰ ਲਿਜ ਟਰੱਸ ਦੇ ਅਸਤੀਫ਼ੇ ਨਾਲ ਰਿਸ਼ੀ ਯੁਗ ਦੀ ਸ਼ੁਰੂਆਤ ਦੀ ਆਹਟ ਇੱਕ ਵਾਰ ਫ਼ਿਰ ਹੋਈ ਜੋ ਹੁਣ ਮੁਕੰਮਲ ਵੀ ਹੋ ਗਈ ਹੈ ਧਿਆਨ ਹੋਵੇl
ਕਿ ਬੋਰਿਸ ਜਾਨਸਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ ਦਾ ਮੁਕਾਬਲਾ ਇਸ ਦੌੜ ’ਚ ਲਿਜ ਟਰੱਸ ਨਾਲ ਹੀ ਸੀ ਪ੍ਰਧਾਨ ਮੰਤਰੀ ਬਣਨ ਦੀ ਬਾਜ਼ੀ ਤਾਂ ਲਿਜ ਟਰੱਸ ਦੇ ਹੱਥ ਲੱਗੀ ਪਰ ਸੱਤਾ ਟਿਕ ਨਹੀਂ ਸਕੀ ਜਾਹਿਰ ਹੈ ਕਿ ਨਵੇਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਰਿਸ਼ੀ ਸੁਨਕ ਭਾਰਤ-ਬਿ੍ਰਟੇਨ ਸਬੰਧਾਂ ’ਚ ਬਦਲਾਅ ਕਰਨਾ ਚਾਹੁਣਗੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਬਿ੍ਰਟੇਨ ਦੇ ਵਿਦਿਆਰਥੀਆਂ ਅਤੇ ਕੰਪਨੀਆਂ ਦੀ ਭਾਰਤ ’ਚ ਅਸਾਨ ਪਹੁੰਚ ਹੋਵੇਗੀ ਅਤੇ ਬਿ੍ਰਟੇਨ ਲਈ ਭਾਰਤ ’ਚ ਕਾਰੋਬਾਰ ਅਤੇ ਕੰਮ ਕਰਨ ਦੇ ਮੌਕਿਆਂ ਬਾਰੇ ਵੀ ਕਾਫ਼ੀ ਹੱਦ ਤੱਕ ਉਹ ਜਾਗਰੂਕ ਦਿਸੇ ਰਿਸ਼ੀ ਸੁਨਕ ਦਾ ਭਾਰਤੀ ਮੂਲ ਦਾ ਹੋਣਾ ਮਨੋਵਿਗਿਆਨਕ ਲਾਭ ਤਾਂ ਦੇਵੇਗਾ ਪਰ ਕੂਟਨੀਤਿਕ ਅਤੇ ਆਰਥਿਕ ਪੱਧਰ ’ਤੇ ਜ਼ਿਆਦਾ ਉਮੀਦ ਦੇ ਨਾਲ ਭਾਰਤ ਨੂੰ ਜ਼ਿਆਦਾ ਫਾਇਦਾ ਹੋਵੇਗਾ ਇਹ ਆਉਣ ਵਾਲੇ ਦਿਨਾਂ ’ਚ ਪਤਾ ਲੱਗੇਗਾ ਸਿੱਧੀ ਗੱਲ ਇਹ ਵੀ ਹੈl
ਕਿ ਆਰਥਿਕ ਮੋਰਚੇ ’ਤੇ ਬਿ੍ਰਟੇਨ ਇਨ੍ਹੀਂ ਦਿਨੀਂ ਜਿਸ ਸਥਿਤੀ ’ਚੋਂ ਲੰਘ ਰਿਹਾ ਹੈ ਭਾਰਤ ਵੱਲ ਦੇਖਣਾ ਪਸੰਦ ਕਰੇਗਾ ਭਾਰਤ ਨਿਵੇਸ਼ ਲਈ ਵੱਡਾ ਅਤੇ ਮੁੱਖ ਮੌਕਾ ਹੈ ਅਤੇ ਬਿ੍ਰਟੇਨ ਇੱਕ ਮਹੱਤਵਪੂਰਨ ਆਯਾਤਕ ਦੇਸ਼ ਹੈ ਅਜਿਹੇ ’ਚ ਭਾਰਤ ’ਚ ਹੋਣ ਵਾਲੇ ਮੁਕਤ ਵਪਾਰ ਸਮਝੌਤੇ ’ਤੇ ਵੀ ਰਿਸ਼ੀ ਸੁਨਕ ਚੰਗਾ ਫੈਸਲਾ ਲੈ ਸਕਦੇ ਹਨ ਹਾਲਾਂਕਿ ਲਿਜ ਟਰੱਸ ਤੋਂ ਵੀ ਅਜਿਹਾ ਹੀ ਹੋਣ ਦੀ ਉਮੀਦ ਸੀ ਪਰ ਉਨ੍ਹਾਂ ਦੀ ਸੱਤਾ ਟਿਕਾਊ ਨਾ ਹੋਣ ਨਾਲ ਹੁਣ ਇਹ ਉਮੀਦ ਰਿਸ਼ੀ ਸੁਨਕ ਤੋਂ ਲਾਈ ਜਾ ਸਕਦੀ ਹੈ ਜ਼ਿਕਰਯੋਗ ਹੈ ਕਿ ਭਾਰਤ ਅਤੇ ਬਿ੍ਰਟੇਨ ਵਿਚਕਾਰ ਲਗਭਗ 23 ਅਰਬ ਡਾਲਰ ਦਾ ਸਾਲਾਨਾ ਵਪਾਰ ਹੁੰਦਾ ਹੈ ਅਤੇ ਬਿ੍ਰਟੇਨ ਵੀ ਇਹ ਜਾਣਦਾ ਹੈ ਕਿ ਮੁਕਤ ਵਪਾਰ ਦੇ ਜ਼ਰੀਏ ਇਸ ਨੂੰ 2030 ਤੱਕ ਦੱੁਗਣਾ ਕੀਤਾ ਜਾ ਸਕਦਾ ਹੈ ਹਿੰਦ ਪ੍ਰਸ਼ਾਂਤ ਖੇਤਰ ’ਚ ਬਜ਼ਾਰ ਹਿੱਸੇਦਾਰੀ ਅਤੇ ਰੱਖਿਆ ਵਿਸ਼ਿਆਂ ’ਤੇ ਦੋਵਾਂ ਦੇਸ਼ਾਂ ਵਿਚਕਾਰ ਸਾਲ 2015 ’ਚ ਹੀ ਸਮਝੌਤੇ ਹੋ ਚੁੱਕੇ ਹਨ ਰਿਸ਼ੀ ਸੁਨਕ ਦੇ ਚੱਲਦਿਆਂ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈl
ਨਾਲ ਹੀ ਬਿ੍ਰਟੇਨ ਹਿੰਦ ਪ੍ਰਸ਼ਾਂਤ ਖੇਤਰ ਦੀ ਵਿਕਾਸਸ਼ੀਲ ਅਰਥਵਿਵਸਥਾ ਨੂੰ ਆਪਣਾ ਮੌਕਾ ਬਣਾ ਸਕਦਾ ਹੈ ਜ਼ਿਕਰਯੋਗ ਹੈ ਕਿ ਇਸ ਖੇਤਰ ’ਚ ਦੁਨੀਆ ਦੇ 48 ਦੇਸ਼ਾਂ ਦੀ ਕਰੀਬ 65 ਫੀਸਦੀ ਅਬਾਦੀ ਰਹਿੰਦੀ ਹੈ ਯਾਦ ਹੋਵੇ ਕਿ ਰਿਸ਼ੀ ਸੁਨਕ ਦਾ ਮਿਜਾਜ਼ ਚੀਨ ਸਬੰਧੀ ਕਾਫ਼ੀ ਸਖ਼ਤ ਰਿਹਾ ਹੈ ਅਜਿਹੇ ’ਚ ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਦੇਸ਼ਾਂ ਦੇ ਅਥਾਹ ਖਣਿੱਜ ਵਸੀਲਿਆਂ ’ਤੇ ਚੀਨ ਆਪਣਾ ਰਸਤਾ ਬਣਾਵੇ ਉਂਜ ਦੇਖਿਆ ਜਾਵੇ ਤਾਂ ਕਈ ਦੇਸ਼ਾਂ ਦੀਆਂ ਬੰਦਰਗਾਹਾਂ ’ਤੇ ਕਬਜ਼ਾ ਕਰਨਾ ਚੀਨ ਦੀ ਜੰਗੀ ਨੀਤੀ ਰਹੀ ਹੈ ਅਤੇ ਕਵਾਡ ਦੇ ਜ਼ਰੀਏ ਉਸ ’ਤੇ ਨਕੇਲ ਕੱਸਣ ਦੀ ਜਹਿਮਤ ਅਮਰੀਕਾ, ਜਾਪਾਨ ਅਤੇ ਅਸਟਰੇਲੀਆ ਸਮੇਤ ਭਾਰਤ ਪਹਿਲਾਂ ਹੀ ਉਠਾ ਚੁੱਕੇ ਹਨ ਜੇਕਰ ਬਿ੍ਰਟੇਨ ਆਪਣੇ ਬਜ਼ਾਰ ਅਤੇ ਵਪਾਰ ਸਮੇਤ ਆਰਥਿਕ ਨੀਤੀਆਂ ਨੂੰ ਭਾਰਤ ਨਾਲ ਵਿਆਪਕ ਪੈਮਾਨੇ ’ਤੇ ਸਾਂਝੇ ਦੇ ਨਾਲ ਮੁਕਤ ਬਣਾਈ ਰੱਖਦਾ ਹੈl
ਤਾਂ ਦੁਵੱਲਾ ਮੁਨਾਫ਼ਾ ਤਾਂ ਹੋਵੇਗਾ ਹੀ ਨਾਲ ਹੀ ਚੀਨ ਨੂੰ ਸੰਤੁਲਿਤ ਕਰਨ ’ਚ ਵੀ ਮੱਦਦ ਮਿਲੇਗੀ ਰਿਸ਼ੀ ਸੁਨਕ ਦੇ ਦਿਲ ’ਚ ਭਾਰਤ ਵੱਸਦਾ ਹੈ ਦਰਅਸਲ ਇੰਨਫੋਸਿਸ ਦੇ ਸੰਸਥਾਪਕ ਨਰਾਇਣਮੂਰਤੀ ਦੀ ਬੇਟੀ ਉਨ੍ਹਾਂ ਦੀ ਪਤਨੀ ਹੈ ਅਤੇ ਉਨ੍ਹਾਂ ਦੇ ਪੁਰਖੇ ਅਣਵੰਡੇ ਭਾਰਤ ਦੇ ਬਾਸ਼ਿੰਦੇ ਸਨ ਵਿਨਚੈਸਟਰ ਕਾਲਜ, ਆਕਸਫੋਰਡ ਅਤੇ ਸਟੈਨਫੋਰਡ ਤੋਂ ਸਿੱਖਿਆ ਲੈਣ ਵਾਲੇ ਸੁਨਕ ਸਿਰਫ਼ 42 ਸਾਲਾਂ ਦੇ ਹਨ ਇੱਕ ਪ੍ਰਸਿੱਧ ਸਿੱਖਿਆ ਮਾਹਿਰ ਨੇ ਮੈਨੂੰ ਇਹ ਸੂਚਨਾ ਭੇਜਦੇ ਹੋਏ ਖੁਸ਼ੀ ਪ੍ਰਗਟਾਈ ਕਿ 1608 ’ਚ ਈਸਟ ਇੰਡੀਆ ਕੰਪਨੀ ਨੇ ਸੂਰਤ ’ਚ ਆਪਣੇ ਸੂਰਤ-ਏ-ਹਾਲ ਨੂੰ ਖਿਲਾਰਿਆ ਸੀ ਅਤੇ ਹੁਣ 414 ਸਾਲ ਬਾਅਦ ਇੱਕ ਭਾਰਤੀ ਮੂਲ ਦਾ ਵਿਅਕਤੀ ਬਿ੍ਰਟੇਨ ਦੀ ਜ਼ਮੀਨ ’ਤੇ ਸੱਤਾ ਦਾ ਵੱਡਾ ਰੁੱਖ ਬਣ ਰਿਹਾ ਹੈ ਆਮ ਤੌਰ ’ਤੇ ਦੇਖੀਏ ਤਾਂ ਇਹ ਦੀਵਾਲੀ ਦੇ ਮੌਕੇ ’ਤੇ ਭਾਰਤੀਆਂ ਦੇ ਮਨ ’ਚ ਜਾਗੀ ਇੱਕ ਅਜਿਹੀ ਰੌਸ਼ਨੀ ਹੈl
ਜੋ ਚੰਗੇ ਦਾ ਅਹਿਸਾਸ ਕਰਵਾ ਰਹੀ ਹੈ ਹਾਲਾਂਕਿ ਰਿਸ਼ੀ ਸੁਨਕ ਦੇ ਸਾਹਮਣੇ ਚੁਣੌਤੀਆਂ ਦਾ ਅੰਬਾਰ ਘੱਟ ਨਹੀਂ ਹੈ ਜੋ ਗਲਤੀਆਂ ਨਿਵਰਤਮਾਨ ਪ੍ਰਧਾਨ ਮੰਤਰੀ ਲਿਜ ਟਰੱਸ ਨੇ ਕੀਤੀਆਂ ਉਸ ਤੋਂ ਉਹ ਸਬਕ ਜ਼ਰੂਰ ਲੈਣਗੇ ਅਤੇ ਬਿ੍ਰਟੇਨ ਦੇ ਬਾਸ਼ਿੰਦੇ ਜਿਸ ਤਰਜ਼ ’ਤੇ ਈਜ਼ ਆਫ਼ ਲਿਵਿੰਗ ਲੱਭਦੇ ਹਨ ਉਸ ’ਤੇ ਉਨ੍ਹਾਂ ਨੂੰ ਖਰਾ ਵੀ ਉੱਤਰਨਾ ਹੋਵੇਗਾ ਦੁਨੀਆ ਦੀ 5ਵੀਂ ਅਰਥਵਿਵਸਥਾ ਵਾਲੇ ਭਾਰਤ ਨੇ ਬਿ੍ਰਟੇਨ ਨੂੰ ਹੀ ਪਛਾੜਿਆ ਸੀ ਸੁਨਕ ਤੋਂ ਬਿ੍ਰਟੇਨ ਦੀ ਜਨਤਾ ਆਰਥਿਕ ਵਿਕਾਸ ਦੇ ਬਿਹਤਰੀਨ ਰੋਡਮੈਪ ਦੀ ਉਮੀਦ ਕਰ ਰਹੀ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਬਿ੍ਰਟੇਨ ਵਰਗੇ ਦੇਸ਼ ’ਚ ਜਨਤਾ ਬਹੁਤ ਜਾਗਰੂਕ ਹੈ ਉਹ ਬਜ਼ਾਰ ਅਤੇ ਸਰਕਾਰ ਦੋਵਾਂ ਨੂੰ ਸਮਝਣ ’ਚ ਕੋਈ ਗਲਤੀ ਨਹੀਂ ਕਰਦੀ ਹੈ ਲਿਜ ਟਰੱਸ ਨੇ ਇਨ੍ਹਾਂ ਦੋਵਾਂ ਦਾ ਭਰੋਸਾ ਐਨੀ ਜ਼ਲਦੀ ਗੁਆ ਦਿੱਤਾ ਕਿ ਸਰਕਾਰ ਗਵਾਉਣੀ ਪਈ ਉਂਜ ਭਾਰਤ ਅਤੇ ਬਿ੍ਰਟੇਨ ਵਿਚਾਲੇ ਮਜ਼ਬੂਤ ਇਤਿਹਾਸਕ ਸਬੰਧਾਂ ਦੇ ਨਾਲ-ਨਾਲ ਆਧੁਨਿਕ ਅਤੇ ਸਫ਼ਲ ਕੂਟਨੀਤਿਕ ਸਬੰਧ ਦੇਖੇ ਜਾ ਸਕਦੇ ਹਨl
ਸਾਲ 2004 ’ਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ’ਚ ਰਣਨੀਤਿਕ ਸਾਂਝੇਦਾਰੀ ਨੇ ਵਿਕਾਸ ਦਾ ਰੂਪ ਲਿਆ ਅਤੇ ਲਗਾਤਾਰਤਾ ਨਾਲ ਮਜ਼ਬੂਤ ਅਵਸਥਾ ਨੂੰ ਬਣਾਈ ਰੱਖਿਆ ਹਾਲਾਂਕਿ ਬਾਕੀ ਯੂਰਪ ਨਾਲ ਵੀ ਭਾਰਤ ਦੇ ਦੁਵੱਲੇ ਸਬੰਧ ਬੀਤੇ ਕਈ ਸਾਲਾਂ ਤੋਂ ਗੂੜ੍ਹੇ ਹੋ ਗਏ ਹਨ ਇਸ ਦੇ ਬਾਵਜੂਦ ਬਿ੍ਰਟੇਨ ਨਾਲ ਮਜ਼ਬੂਤ ਦੋਸਤੀ ਪੂਰੇ ਯੂਰਪ ਲਈ ਬਿਹਤਰੀ ਦੀ ਅਵਸਥਾ ਹੈ ਕਿਉਂਕਿ ਯੂਰਪ ’ਚ ਵਪਾਰ ਕਰਨ ਲਈ ਭਾਰਤ ਬਿ੍ਰਟੇਨ ਨੂੰ ਦੁਆਰ ਸਮਝਦਾ ਹੈ ਅਜਿਹੇ ’ਚ ਨਵੀਂ ਸਰਕਾਰ ਨਾਲ ਭਾਰਤ ਵੱਲੋਂ ਨਵੀਂ ਨਣਨੀਤੀ ਅਤੇ ਪ੍ਰਸੰਗਿਕ ਪਰਿਪੱਖ ਨੂੰ ਧਿਆਨ ’ਚ ਰੱਖ ਕੇ ਗਠਜੋੜ ਦੀ ਇੱਕ ਅਜਿਹੀ ਬੇਜੋੜ ਕਵਾਇਦ ਕਰਨ ਦੀ ਜ਼ਰੂਰਤ ਹੈ ਜਿੱਥੋਂ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬਿ੍ਰਟੇਨ ’ਚ ਹੋਣ ਦਾ ਸਭ ਤੋਂ ਬਿਹਤਰ ਲਾਭ ਲਿਆ ਜਾ ਸਕੇ ਨਾਲ ਹੀ ਦੁਨੀਆ ’ਚ ਭਾਰਤ ਦੀ ਵਧਦੀ ਸਾਖ ਨੂੰ ਹੋਰ ਮਜ਼ਬੂਤ ਬਣਾਉਣ ’ਚ ਮੱਦਦ ਮਿਲ ਸਕੇl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬ੍ਰਿਟੇਨ ਵਿੱਚ ਮੰਕੀਪੌਕਸ ਦੇ 71 ਨਵੇਂ ਮਾਮਲੇ ਸਾਹਮਣੇ ਆਏ
ਬ੍ਰਿਟੇਨ ਵਿੱਚ ਮੰਕੀਪੌਕਸ ਦੇ 71 ਨਵੇਂ ਮਾਮਲੇ ਸਾਹਮਣੇ ਆਏ
ਲੰਡਨ। ਯੂਕੇ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ (ਯੂਕੇਐਚਐਸਏ) ਨੇ ਦੇਸ਼ ਵਿੱਚ ਮੰਕੀਪੌਕਸ ਦੇ 71 ਨਵੇਂ ਕੇਸਾਂ ਦਾ ਪਤਾ ਲਗਾਇਆ ਹੈ। ਇਹ ਸਾਰੇ ਮਾਮਲੇ ਇੰਗਲੈਂਡ ਤੋਂ ਸਾਹਮਣੇ ਆਏ ਹਨ, ਜਿਸ ਤੋਂ ਬਾਅਦ 7 ਮਈ ਤੋਂ ਬ੍ਰਿਟੇਨ ‘ਚ ਕੁੱਲ ਮਾਮਲਿਆਂ ਦੀ ਗਿਣਤੀ 179 ਹੋ ਗਈ ਹੈ।ਇਸ ਤੋਂ ਪਹਿਲਾਂ ਦੇਸ਼ ਦੀ ਸਿਹਤ ਏਜੰਸੀ ਨੇ ਕਿਹਾ ਸੀ ਕਿ ਨਵੇਂ ਮਾਮਲਿਆਂ ਦੇ ਬਾਵਜੂਦ ਨਾਗਰਿਕਾਂ ਲਈ ਖ਼ਤਰਾ ਘੱਟ ਹੈ। ਹਾਲਾਂਕਿ, ਏਜੰਸੀ ਨੇ ਕੇਸਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ 21 ਦਿਨਾਂ ਲਈ ਸਵੈ-ਅਲੱਗ-ਥਲੱਗ ਰਹਿਣ ਦੀ ਸਲਾਹ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬ੍ਰਿਟੇਨ ਤੋਂ ਆਯਾਤਿਤ ਚੀਜ਼ਾਂ ਤੋਂ ਡਿਊਟੀ ਹਟਾਵੇਗਾ ਅਮਰੀਕਾ
ਬ੍ਰਿਟੇਨ ਤੋਂ ਆਯਾਤਿਤ ਚੀਜ਼ਾਂ ਤੋਂ ਡਿਊਟੀ ਹਟਾਵੇਗਾ ਅਮਰੀਕਾ
ਵਾਸ਼ਿੰਗਟਨ l ਅਮਰੀਕਾ ਅਤੇ ਬ੍ਰਿਟਿਸ਼ ਸਰਕਾਰ ਨੇ ਯੂ.ਕੇ. ਵਿੱਚ ਚੀਨੀ-ਮਾਲਕੀਅਤ ਵਾਲੇ ਉਦਯੋਗਾਂ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਵਿਵਸਥਾ ਸਮੇਤ, ਅਮਰੀਕਾ ਵਿੱਚ ਦਾਖਲ ਹੋਣ ਵਾਲੇ ਬ੍ਰਿਟਿਸ਼ ਸਟੀਲ ਅਤੇ ਐਲੂਮੀਨੀਅਮ ਦੇ ਨਿਰਮਿਤ ਉਤਪਾਦਾਂ ‘ਤੇ ਧਾਰਾ 232 ਦੇ ਤਹਿਤ ਲਗਾਏ ਗਏ ਟੈਰਿਫਾਂ ਨੂੰ ਹਟਾਉਣ ਲਈ ਇੱਕ ਸਮਝੌਤਾ ਕੀਤਾ ਹੈ। ਵਣਜ ਵਿਭਾਗ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ,”ਅੱਜ, ਅਮਰੀਕਾ ਦੀ ਵਣਜ ਮੰਤਰੀ ਜੀਨਾ ਰਾਇਮਾਂਡੋ ਅਤੇ ਵਪਾਰ ਪ੍ਰਤੀਨਿਧੀ ਕੈਥਰੀਨ ਸੀ.ਟਾਈ ਨੇ ਯੂਕੇ ਦੇ ਨਾਲ ਇੱਕ ਨਵੇਂ 232 ਟੈਰਿਫ ਸਮਝੌਤੇ ਦੀ ਘੋਸ਼ਣਾ ਕੀਤੀ ਜਿਸਦਾ ਉਦੇਸ਼ ਯੂਕੇ ਦੁਆਰਾ ਬਣਾਏ ਗਏ ਐਲੂਮੀਨੀਅਮ ਅਤੇ ਸਟੀਲ ਤੋਂ ਬਣੇ ਬਹੁਤ ਜ਼ਿਆਦਾ ਟਿਕਾਊ ਉਤਪਾਦਾਂ ਨੂੰ,” ਸੈਕਸ਼ਨ 232 ਟੈਰਿਫ ਲਾਗੂ ਕੀਤੇ ਬਿਨਾਂ ਅਮਰੀਕੀ ਬਾਜ਼ਾਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮਝੌਤੇ ਲਈ ਇਹ ਜ਼ਰੂਰੀ ਹੋਵੇਗਾ ਕਿ ਯੂਕੇ ਵਿੱਚ ਸਾਰੀਆਂ ਚੀਨੀ-ਮਾਲਕੀਅਤ ਵਾਲੀਆਂ ਸਟੀਲ ਕੰਪਨੀਆਂ ਚੀਨੀ ਸਰਕਾਰ ਦੇ ਪ੍ਰਭਾਵ ਦੇ ਪੱਧਰ ਨੂੰ ਨਿਰਧਾਰਤ ਕਰਨ ਲਈ ਵਿੱਤੀ ਆਡਿਟ ਤੋਂ ਗੁਜ਼ਰਨ ਹੋਵੇਗਾ ਅਤੇ ਨਤੀਜਿਆਂ ਨੂੰ ਅਮਰੀਕਾ ਨਾਲ ਸਾਂਝਾ ਕਰਨਾ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਨੇ ਯੂਕ੍ਰੇਨ ਨੂੰ ਲੈ ਕੇ ਯੂਐੱਨਐੱਸਸੀ ਦੀ ਬੈਠਕ ਬੁਲਾਉਣ ਦੀ ਕੀਤੀ ਅਪੀਲ
ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਨੇ ਯੂਕ੍ਰੇਨ ਨੂੰ ਲੈ ਕੇ ਯੂਐੱਨਐੱਸਸੀ ਦੀ ਬੈਠਕ ਬੁਲਾਉਣ ਦੀ ਕੀਤੀ ਅਪੀਲ
ਸੰਯੁਕਤ ਰਾਸ਼ਟਰ। ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਸਮੇਤ ਛੇ ਦੇਸ਼ਾਂ ਨੇ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ ਬੁਲਾਉਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ‘ਚ ਬ੍ਰਿਟੇਨ ਦੇ ਸਥਾਈ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਮਿਸ਼ਨ ਨੇ ਟਵੀਟ ਕੀਤਾ, ”ਯੂਕੇ, ਅਲਬਾਨੀਆ, ਫਰਾਂਸ, ਆਇਰਲੈਂਡ, ਨਾਰਵੇ ਅਤੇ ਅਮਰੀਕਾ ਨੇ ਯੂਕਰੇਨ ‘ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ ਹੈ। ਰੂਸ ਜੰਗੀ ਅਪਰਾਧ ਕਰ ਰਿਹਾ ਹੈ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨ ‘ਤੇ ਰੂਸ ਦੀ ਗੈਰ-ਕਾਨੂੰਨੀ ਜੰਗ ਸਾਡੇ ਸਾਰਿਆਂ ਲਈ ਖ਼ਤਰਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇਕ ਸੂਤਰ ਨੇ ਕਿਹਾ ਕਿ ਬੈਠਕ ਵੀਰਵਾਰ ਦੇਰ ਰਾਤ ਹੋ ਸਕਦੀ ਹੈ। ਸੂਤਰ ਨੇ ਕਿਹਾ ਕਿ ਬੈਠਕ ਯੂਕਰੇਨ ਵਿਚ ਮਾਨਵਤਾਵਾਦੀ ਸਮੱਸਿਆਵਾਂ ‘ਤੇ ਧਿਆਨ ਕੇਂਦਰਿਤ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਓਮੀਕ੍ਰਾਨ : ਜਰਮਨੀ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਈ ਰੋਕ
ਬਰਲਿਨ। ਓਮੀਕ੍ਰਾਨ ਦੇ ਫੈਲਣ ਦੇ ਵਿਚਕਾਰ ਜਰਮਨੀ ਨੇ ਸੋਮਵਾਰ ਤੋਂ ਯੂਕੇ ਤੋਂ ਆਉਣ ਵਾਲੇ ਲਗਭਗ ਸਾਰੇ ਯਾਤਰੀਆਂ *ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਰਾਬਰਟ ਕੋਚ ਇੰਸਟੀਚਿਊਟ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਅਤੇ ਆਇਲ ਆਫ ਮੈਨ ਅਤੇ ਚੈਨਲ ਆਈਲੈਂਡਸ ਤੋਂ ਜਰਮਨੀ ਦੀ ਯਾਤਰਾ ਨੂੰ ਪਾਬੰਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੇ ਯਾਤਰਾ *ਤੇ ਪਾਬੰਦੀ 20 ਦਸੰਬਰ ਦੀ ਸਵੇਰ ਤੋਂ ਲਾਗੂ ਹੋਵੇਗੀ।
ਸੰਸਥਾ ਦੇ ਅਨੁਸਾਰ, ਅਸਥਾਈ ਪਾਬੰਦੀਆਂ ਘੱਟੋ ਘੱਟ 3 ਜਨਵਰੀ, 2022 ਤੱਕ ਲਾਗੂ ਰਹਿਣਗੀਆਂ। ਪਾਬੰਦੀ ਦੇ ਬਾਵਜੂਦ ਜਿਨ੍ਹਾਂ ਯਾਤਰੀਆਂ ਨੂੰ ਜਰਮਨੀ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਪੀਸੀਆਰ ਟੈਸਟ ਕਰਵਾਉਣਾ ਪਵੇਗਾ ਅਤੇ ਲਾਜ਼ਮੀ ਕੁਆਰੰਟੀਨ ਤੋਂ ਗੁਜ਼ਰਨਾ ਪਵੇਗਾ। ਉੱਚ ਜੋਖਮ ਸ਼੍ਰੇਣੀ ਵਾਲੇ ਦੇਸ਼ਾਂ ਦੀ ਜਰਮਨੀ ਦੀ ਮੌਜੂਦਾ ਸੂਚੀ ਵਿੱਚ ਬੋਤਸਵਾਨਾ, ਐਸਵਾਤੀਨੀ, ਮਲਾਵੀ, ਲੇਸੋਥੋ, ਮੋਜ਼ਾਮਬੀਕ, ਨਾਮੀਬੀਆ ਅਤੇ ਜ਼ਿੰਬਾਬਵੇ ਦੇ ਨਾਲੑਨਾਲ ਦੱਖਣੀ ਅਫਰੀਕਾ ਸ਼ਾਮਲ ਹਨ, ਜੋ ਓਮੀਕ੍ਰਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ।
ਚੀਨ ਵਿੱਚ ਕੋਰੋਨਾ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਆਪਣੀ ਰੋਜ਼ਾਨਾ ਰਿਪੋਰਟ *ਚ ਕਿਹਾ ਕਿ ਦੇਸ਼ *ਚ ਪਿਛਲੇ 24 ਘੰਟਿਆਂ *ਚ ਕੋਰੋਨਾ ਵਾਇਰਸ (ਕੋਵਿਡ 19) ਦੀ ਲਾਗ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਕਮਿਸ਼ਨ ਨੇ ਦੱਸਿਆ ਕਿ ਨਵੇਂ ਸਥਾਨਕ ਮਾਮਲਿਆਂ ਵਿੱਚੋਂ 31 ਝੇਜਿਆਂਗ ਸੂਬੇ ਵਿੱਚ, 10 ਸ਼ਾਂਕਸੀ ਸੂਬੇ ਵਿੱਚ ਅਤੇ ਤਿੰਨ ਗੁਆਂਗਡੋਂਗ ਸੂਬੇ ਵਿੱਚ ਸਾਹਮਣੇ ਆਏ ਹਨ। ਕਮਿਸ਼ਨ ਅਨੁਸਾਰ ਨੌਂ ਸੂਬਿਆਂ ਦੇ ਖੇਤਰਾਂ ਵਿੱਚ 39 ਨਵੇਂ ਆਯਾਤ ਮਾਮਲੇ ਵੀ ਸਾਹਮਣੇ ਆਏ ਹਨ। ਸ਼ੰਘਾਈ ਵਿੱਚ ਬਾਹਰੋਂ ਆਉਣ ਵਾਲੇ ਦੋ ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ ਦੇਸ਼ ਵਿੱਚ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼ਰਮਨਾਕ ਘਟਨਾ ਦਿੱਤਾ ਕਰਾਰ
ਅੰਮ੍ਰਿਤਸਰ (ਏਜੰਸੀ)। ਜਲ੍ਹਿਆਂ ਵਾਲਾ ਬਾਗ ਕਤਲੇਆਮ ਦੀ ਬਰਸੀ ‘ਤੇ ਬ੍ਰਿਟਿਸ਼ ਸਰਕਾਰ ਨੇ ਇੱਕ ਵਾਰ ਫਿਰ ਮਾਫ਼ੀ ਮੰਗੀ ਹੈ ਅਤੇ ਇਸ ਨੂੰ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ। ਭਾਰਤ ‘ਚ ਬ੍ਰਿਟਿਸ਼ ਹਾਈ ਕਮਿਸ਼ਨਰ ਡੇਮਿਨਿਕ ਏਕਿਊਥ ਨੇ ਕਿਹਾ ਕਿ 100 ਸਾਲ ਪਹਿਲਾਂ ਹੋਈ ਇਹ ਘਟਨਾ ਵੱਡੀ ਤ੍ਰਸਦੀ ਸੀ। ਜੋ ਵੀ ਹੋਇਆ ਉਸ ਦਾ ਸਾਨੂੰ ਹਮੇਸ਼ਾ ਖੇਦ ਰਿਹਾ ਹੈ। ਇਹ ਬੇਹੱਦ ਸ਼ਰਮਨਾਕ ਸੀ। ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਸ਼ਹੀਦ ਸਮਾਰਕ ‘ਤੇ ਸ਼ਰਧਾਂਜਲੀ ਭੇਂਟ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉ੍ਹਨਾਂ ਟਵੀਟ ਕਰ ਕੇ ਸ਼ਹੀਦਾਂ ਨੂੰ ਯਾਦ ਕੀਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂਵਾਲਾ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਜਲਿਆਂਵਾਲਾ ਬਾਗ ਕਤਲੇਆਮ ਦੇ 100 ਸਾਲ ਪੂਰੇ ਹੋਣ ‘ਤੇ ਰਾਜ ਪੱਧਰੀ ਸ਼ਰਧਾਂਜਲੀ ਸਮਾਰੋਹ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Britain, Apologizes Again, Jallianwala Bagh, Massacre
317 ‘ਚੋਂ 200 ਨੇ ਦਿੱਤੀ ਵੋਟ
ਲੰਦਨ (ਏਜੰਸੀ)। ਬ੍ਰਿਟੇਨ ਦੀ ਪ੍ਰਧਨ ਮੰਤਰੀ ਥੇਰੇਸਾ ਮੇ ਨੇ ਭਾਰੀ  ਵੋਟਾਂ ਦੇ ਅੰਤਰ ਨਾਲ ਬੁੱਧਵਾਰ ਨੂੰ ਵਿਸ਼ਵਾਸ ਮੱਤ ਜਿੱਤ  ਲਿਆ। ਸੰਸਦ ‘ਚ ਅਵਿਸ਼ਵਾਸ ਪ੍ਰਸਤਾਵ ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ ਗੁਪਤ ਮਤਦਾਨ ਸ਼ੁਰੂ ਹੋਇਆ ਅਤੇ ਦੋ  ਘੰਟੇ ਬਾਅਦ ਰਾਤ ਅੱਠ ਵਜੇ ਸਮਾਪਤ ਹੋਇਆ। ਇਸ ਦੌਰਾਨ  317 ਸਾਂਸਦਾਂ ‘ਚੋਂ 200 ਸਾਂਸਦਾਂ ਲੇ ਮੇ ਦੇ ਪੱਖ ‘ਚ ਮਤਦਾਨ ਕੀਤਾ ਅਤੇ ਉਹਨਾਂ ਨੇ ਪਾਰਟੀ ਦਾ ਨੇਤਾ ਬਣੇ  ਰਹਿਣ ਦਾ ਸਮਰਥਨ ਕੀਤਾ। (Theresa may)
1922 ਕਮੇਟੀ (ਕੰਜਰਵੇਟਿਵ ਪਾਰਟੀ ਦੇ ਨਿੱਜੀ ਮੈਂਬਰਾਂ ਦੀ ਕਮੇਟੀ) ਦੇ ਮੁੱਖ ਗ੍ਰਾਹਮ ਬ੍ਰੈਡੀ ਨੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੰਸਦੀ ਦਲ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੇ ਨੂੰ ਨੇਤਾ ਬਣੇ ਰਹਿਣ ‘ਚ ਵਿਸ਼ਵਾਸ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਕੰਜਰਵੇਟਿਵ ਪਾਰਟੀ ਦੇ 48 ਮੈਂਬਰਾਂ ਨੇ ਸ੍ਰੀਮਤੀ ਮੇ ਦੇ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਜਕੇਰ ਸ੍ਰੀਮਤੀ ਮੇ ਬੇਭਰੋਸਗੀ ਭਰੋਸਾ ਹਾਰ ਜਾਂਦੀ ਹੈ, ਤਾਂ ਉਨ੍ਹਾਂ ਨੂੰ ਪਾਰਟੀ ਦੀ ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ੀ ਦੇਣਾ ਪੈਂਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਲਾਮਿਕ ਸਟੇਟ ਖਿਲਾਫ਼ ਮਿਲ ਕੇ ਲੜਨਗੇ ਬ੍ਰਿਟੇਨ ਅਤੇ ਇਰਾਕ
ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ ‘ਤੇ ਇਰਾਕ ਦੀ ਸੁਰੱਖਿਆ ਸਥਿਤੀ ‘ਤੇ ਕੀਤੀ ਚਰਚਾ
ਲੰਦਨ, ਏਜੰਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਰਾਕ ਦੇ ਨਵੇਂ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨਾਲ ਫੋਨ ‘ਤੇ ਸੁਰੱਖਿਆ ਸਥਿਤੀ ‘ਤੇ ਚਰਚਾ ਕੀਤੀ। ਦੋਵੇਂ ਆਗੂ ਇਸਲਾਮਿਕ ਸਟੇਟ ਖਿਲਾਫ ਜਾਰੀ ਲੜਾਈ ‘ਚ ਮਹੱਤਵਪੂਰਨ ਸੁਰੱਖਿਆ ਸਾਂਝੇਦਾਰੀ ‘ਤੇ ਸਹਿਮਤ ਹੋਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਸ੍ਰੀਮਤੀ ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ ‘ਤੇ ਇਰਾਕ ਦੀ ਸੁਰੱਖਿਆ ਸਥਿਤੀ ‘ਤੇ ਚਰਚਾ ਕੀਤੀ। ਦੋਵੇਂ ਆਗੂ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤ ਹੋਏ। ਇਸ ਨਾਲ ਪ੍ਰਧਾਨ ਮੰਤਰੀ ਮੇਹਦੀ ਦੇ ਇਰਾਕ ਦੇ ਲੋਕਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਦੇ ਟੀਚੇ ਨੂੰ ਬਲ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੰਡਨ (ਏਜੰਸੀ) । ਇੰਗਲੈਂਡ ਵਿੱਚ ਭਾਰਤੀ ਮੂਲ ਦੀ ਸਿੱਖ ਮਹਿਲਾ ਪ੍ਰੀਤ ਕੌਰ ਗਿੱਲ ਨੂੰ ਇੰਗਲੈਂਡ ‘ਚ ਸ਼ੈਡੋ ਕੈਬਨਿਟ ਦਾ ਮੰਤਰੀ ਬਣਾਇਆ ਗਿਆ ਹੈ। ਇੰਗਲੈਂਡ ‘ਚ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੇਰੇਮੀ ਕੋਰਬੇਨ ਨੇ ਬੀਬੀ ਗਿੱਲ ਨੂੰ ਸ਼ੈਡੋ ਮੰਤਰੀ ਬਣਾਇਆ ਗਿਆ ਹੈ। ਬੀਬੀ ਗਿੱਲ ਉੱਥੋਂ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ ਜਿਸ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ।। 44 ਸਾਲਾ ਪ੍ਰੀਤ ਗਿੱਲ ਲੇਬਰ ਪਾਰਟੀ ਦੀ ਬਰਮਿੰਘਮ ਐਡਗਬੈਸਟਨ ਸੀਟ ਤੋਂ ਸੰਸਦ ਮੈਂਬਰ ਹੈ।
ਬੀਤੇ ਸਾਲ ਜੁਲਾਈ ਵਿੱਚ ਉਨ੍ਹਾਂ ਨੂੰ ਸੰਸਦ ਵਿੱਚ ਗ੍ਰਹਿ ਮਾਮਲਿਆਂ ਸਬੰਧੀ ਕਮੇਟੀ ਵਿੱਚ ਵੀ ਚੁਣਿਆ ਗਿਆ ਸੀ। ਉਨ੍ਹਾਂ ਨੂੰ ਹੁਣ ਸ਼ੈਡੋ ਮਿਨੀਸਟਰ ਵਜੋਂ ਪਦ ਉੱਨਤੀ ਦਿੱਤੀ ਗਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਟੀਮ ਦੀ ਮੁੜ ਚੋਣ ਦਾ ਐਲਾਨ ਕੀਤਾ ਸੀ।  ਇਸ ਦੌਰਾਨ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸ਼ੌਨਕ, ਸੁਏਲਾ ਫਰਨਾਂਡਿਸ ਤੇ ਸ਼ੈਲੇਸ਼ ਵਾੜਾ ਨੂੰ ਜੂਨੀਅਰ ਮੰਤਰੀ ਅਹੁਦਿਆਂ ‘ਤੇ ਨਿਯੁਕਤ ਵੀ ਕੀਤਾ ਜਾ ਚੁੱਕਾ ਹੈ।।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਸੰਸਦ ਵਿੱਚ ਸ਼ੈਡੋ ਕੈਬਨਿਟ ਦੀ ਚੋਣ ਵਿਰੋਧੀ ਧਿਰ ਦਾ ਨੇਤਾ ਆਪਣੇ ਸੀਨੀਅਰ ਸੰਸਦ ਮੈਂਬਰ ਨੂੰ ਲੈ ਕੇ ਕਰਦਾ ਹੈ।। ਇਹ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਦਾ ਹੀ ਰੂਪ ਹੁੰਦੀ ਹੈ। ਇਸ ਵਿੱਚ ਸਰਕਾਰ ਦੇ ਮੰਤਰੀਆਂ ਵਾਂਗ ਹਰ ਮੈਂਬਰ ਨੂੰ ਉਸੇ ਮੰਤਰਾਲੇ ਦਾ ਇੰਚਾਰਜ ਭਾਵ ਸ਼ੈਡੋ ਮੰਤਰੀ ਲਾਇਆ ਜਾਂਦਾ ਹੈ ਜਿਸ ਦਾ ਕੰਮ ਮੰਤਰੀ ਨੂੰ ਸਵਾਲ ਕਰਨੇ ਤੇ ਚੁਣੌਤੀ ਦੇਣਾ ਹੁੰਦਾ ਹੈ।
ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਲਿਆਉਣ ਲਈ ਯਤਨ ਤੇਜ਼
(ਏਜੰਸੀ) ਨਵੀਂ ਦਿੱਲੀ। ਗ੍ਰਹਿ ਮੰਤਰਾਲੇ ਨੇ ਧਨ ਸੋਧ ਮਾਮਲੇ ‘ਚ ਜਾਂਚ ਲਈ ਕਾਰੋਬਾਰੀ ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਅਦਾਲਤ ਵੱਲੋਂ ਜਾਰੀ ਇੱਕ ਅਪੀਲ ਭੇਜੀ ਹੈ ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਭੇਜੇ ਪੱਤਰ ‘ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਦੇ ਆਦੇਸ਼ ਦਾ ਵੇਰਵਾ ਭੇਜਿਆ ਹੈ, ਜਿਸ ‘ਚ ਮਾਲਿਆ ਨੂੰ ਭਾਰਤ ਲਿਆਉਣ ਲਈ ਭਾਰਤ-ਬ੍ਰਿਟੇਨ ਪਰਸਪਰ ਕਾਨੂੰਨੀ ਸਹਾਇਤਾ ਸੰਧੀ (ਐਮਐਲਏਟੀ) ਲਾਉਣ ਦੇ ਈਡੀ ਦੀ ਅਪੀਲ ਨੂੰ ਮਨਜ਼ੂਰ ਕੀਤਾ ਗਿਆ ਅਧਿਕਾਰਿਕ ਸੂਤਰਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਤੋਂ ਮਾਲਿਆ ਨੂੰ ਭਾਰਤ ਲਿਆਉਣ ਲਈ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਸੰਦੇਸ਼ ਭੇਜਣ ਦੀ ਅਪੀਲ ਕੀਤੀ ਗਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ