Food Packets Nepal - Sach Kahoon Punjabi

India Nepal Humanitarian Aid: ਭਾਰਤ ਨੇ 37.5 ਟਨ ਐੱਚਏਡੀਆਰ ਸਮੱਗਰੀ, ਦਵਾਈਆਂ ਤੇ ਭੋਜਨ ਪੈਕੇਟਾਂ ਦੀ ਦੂਜੀ ਖੇਪ ਨੇਪਾਲ ਭੇਜੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤ ਨੇ ਵੀਰਵਾਰ ਨੂੰ ਆਫ਼ਤ ਪ੍ਰਭਾਵਿਤ ਨੇਪਾਲ ਨੂੰ 37.5 ਟਨ ਐੱਚਏਡੀਆਰ ਸਮੱਗਰੀ, ਦਵਾਈਆਂ ਤੇ ਭੋਜਨ ਪੈਕੇਟਾਂ ਦੀ ਦੂਜੀ ਖੇਪ ਭੇਜੀ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਐਕਸ ’ਤੇ ਲਿਖਿਆ, ‘ਨੇਪਾਲ ਲਈ 37.5 ਟਨ ਐੱਚਏਡੀਆਰ ਸਮੱਗਰੀ, ਦਵਾਈਆਂ ਤੇ ਭੋਜਨ ਪੈਕੇਟਾਂ ਵਾਲੀ ਦੂਜੀ ਉਡਾਣ ਹੁਣੇ ਰਵਾਨਾ ਹੋਈ ਹੈ। ਭਾਰਤ ਨੇਪਾਲੀ ਅਧਿਕਾਰੀਆਂ ਨਾਲ ਨਿਰੰਤਰ ਤੇ ਨਜ਼ਦੀਕੀ ਸੰਪਰਕ ਵਿੱਚ ਹੈ। ਅਸੀਂ ਰਾਹਤ ਕਾਰਜਾਂ ਵਿੱਚ ਆਪਣਾ ਪੂਰਾ ਸਮਰਥਨ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਨੇਪਾਲ ਦੇ ਰਸੁਵਾ ਤੇ ਆਸ-ਪਾਸ ਦੇ ਇਲਾਕਿਆਂ ’ਚ ਭੋਟੇਕੋਸ਼ੀ ਨਦੀ ’ਚ ਆਏ ਭਿਆਨਕ ਹੜ੍ਹਾਂ ’ਚ ਘੱਟੋ-ਘੱਟ 157 ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 700 ਲਾਪਤਾ ਹਨ। ਲਾਪਤਾ ਲੋਕਾਂ ’ਚ ਵਿਦੇਸ਼ੀ ਨਾਗਰਿਕ ਤੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਹੜ੍ਹਾਂ ਨੇ ਤਿੰਨ ਜ਼ਿਲ੍ਹਿਆਂ ’ਚ ਭਾਰੀ ਤਬਾਹੀ ਮਚਾਈ ਹੈ। Nepal Flood

ਇਹ ਵੀ ਪੜ੍ਹੋ : Jaggery Price Hike: ਚੀਨੀ ਤੋਂ ਬਾਅਦ ਹੁਣ ਗੁੜ ਵੀ ਹੋਇਆ ਮਹਿੰਗਾ, ਅੰਮ੍ਰਿਤਸਰ ’ਚ 20 ਰੁਪਏ ਕਿਲੋ ਤੱਕ ਵਧੇ ਭਾਅ