Rahane - Sach Kahoon Punjabi
Kolkata Knight Riders: ਪਹਿਲੇ ਮੈਚ ’ਚ ਹਾਰ ਤੋਂ ਬਾਅਦ ਕੇਕੇਆਰ ਕਪਤਾਨ ਰਹਾਣੇ ਦਾ ਵੱਡਾ ਬਿਆਨ
ਪਹਿਲੇ ਮੈਚ ’ਚ ਹਾਰ ਤੋਂ ਨਿਰਾਸ਼ ਨਹੀਂ ਹੈ ਕੇਕੇਆਰ ਕਪਤਾਨ ਰਹਾਣੇ
Kolkata Knight Riders: ਕੋਲਕਾਤਾ,(ਆਈਏਐਨਐਸ)। ਕੇਕੇਆਰ ਦੇ ਕਪਤਾਨ ਰਹਾਣੇ ਪਹਿਲੇ ਮੈਚ ਵਿੱਚ ਮਿਲੀ ਹਾਰ ਤੋਂ ਨਿਰਾਸ਼ ਨਹੀਂ ਹਨ। ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ 2025 ਦੇ ਈਡਨ ਗਾਰਡਨ ਵਿਖੇ ਹੋਏ ਸ਼ੁਰੂਆਤੀ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਕਪਤਾਨ ਰਹਾਣੇ ਨੂੰ ਭਰੋਸਾ ਹੈ ਕਿ “ਤਜ਼ਰਬੇਕਾਰ, ਖਤਰਨਾਕ ਅਤੇ ਵਿਸਫੋਟਕ” ਬੱਲੇਬਾਜ਼ੀ ਇਕਾਈ ਹਾਰ ਤੋਂ ਬਾਅਦ ਵਾਪਸੀ ਕਰੇਗੀ। ਕਪਤਾਨ ਅਜਿੰਕਿਆ ਰਹਾਣੇ ਨੇ 31 ਗੇਂਦਾਂ ਵਿੱਚ 56 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ, ਪਰ ਕਰੁਣਾਲ ਪਾਂਡਿਆ ਅਤੇ ਸੁਯਸ਼ ਸ਼ਰਮਾ ਨੇ ਕੇਕੇਆਰ ਦੇ ਮਸ਼ਹੂਰ ਮੱਧ ਕ੍ਰਮ ਨੂੰ ਤੋੜ ਦਿੱਤਾ, ਜਿਸ ਨਾਲ ਟੀਮ 230 ਤੋਂ ਵੱਧ ਸਕੋਰ ਬਣਾਉਣ ਦੀ ਸਮਰੱਥਾ ਦੇ ਬਾਵਜ਼ੂਦ ਸਿਰਫ 174/8 ਹੀ ਬਣਾ ਸਕੀ।
ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਹਾਣੇ ਨੇ ਕਿਹਾ, “ਮੱਧਮ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਵਾਲੇ ਖਿਡਾਰੀ ਤਜ਼ਰਬੇਕਾਰ, ਖ਼ਤਰਨਾਕ ਅਤੇ ਵਿਸਫੋਟਕ ਖਿਡਾਰੀ ਹਨ। ਉਨ੍ਹਾਂ ਨੇ ਪਹਿਲਾਂ ਵੀ ਅਜਿਹੀਆਂ ਕਈ ਸਥਿਤੀਆਂ ਦਾ ਸਾਹਮਣਾ ਕੀਤਾ ਹੈ। ਇਹ ਹਮੇਸ਼ਾ ਉਨ੍ਹਾਂ ਨੂੰ ਆਜ਼ਾਦੀ ਦੇਣ ਅਤੇ ਉਨ੍ਹਾਂ ਨੂੰ ਆਪਣਾ ਖੇਡ ਖੇਡਣ ਦੀ ਆਗਿਆ ਦੇਣ ਬਾਰੇ ਹੈ।” ਉਸਨੇ ਕਿਹਾ, “ਜਦੋਂ ਇਹ ਕੰਮ ਕਰਦਾ ਹੈ, ਤਾਂ ਇਹ ਚੰਗਾ ਮਹਿਸੂਸ ਹੁੰਦਾ ਹੈ। ਇਹ ਅੱਜ ਕੰਮ ਨਹੀਂ ਕੀਤਾ ਅਤੇ ਇਹ ਠੀਕ ਹੈ, ਇਹ ਹੋਣ ਵਾਲਾ ਹੈ। ਇਹ ਇੱਕ ਲੰਮਾ ਟੂਰਨਾਮੈਂਟ ਹੈ; ਅਸੀਂ ਹਰ ਵਿਅਕਤੀ ਦਾ ਸਮਰਥਨ ਕਰਨ ਜਾ ਰਹੇ ਹਾਂ।”
ਇਹ ਵੀ ਪੜ੍ਹੋ: Heavy Rain: ਦੇਸ਼ ਦੇ ਇਸ ਸ਼ਹਿਰ ‘ਚ ਭਾਰੀ ਮੀਂਹ ਨੇ ਵਿਪਤਾ ‘ਚ ਪਾਏ ਲੋਕ
ਬੱਲੇ ਨਾਲ ਆਪਣੇ ਪ੍ਰਦਰਸ਼ਨ ‘ਤੇ ਵਿਚਾਰ ਕਰਦੇ ਹੋਏ, ਤਜ਼ਰਬੇਕਾਰ ਖਿਡਾਰੀ ਨੇ ਸਾਂਝਾ ਕੀਤਾ, “ਮੇਰੇ ਲਈ, ਇਹ ਟੀਮ ਵਿੱਚ ਯੋਗਦਾਨ ਪਾਉਣ ਬਾਰੇ ਹੈ।” ਮੈਂ ਜੋ ਵੀ ਦੌੜਾਂ ਬਣਾਉਂਦਾ ਹਾਂ, ਉਹ ਹਮੇਸ਼ਾ ਟੀਮ ਲਈ ਹੁੰਦਾ ਹੈ, ਅਤੇ ਇਹੀ ਮੇਰੇ ਲਈ ਮਾਇਨੇ ਰੱਖਦਾ ਹੈ। ਮੈਨੂੰ ਉਹ ਦੌੜਾਂ ਬਣਾਉਣਾ ਅਤੇ ਜਿੱਤਣਾ ਬਹੁਤ ਪਸੰਦ ਆਵੇਗਾ।” ਰਹਾਣੇ ਨੇ ਕੇਕੇਆਰ ਲਈ ਓਪਨਿੰਗ ਜੋੜੀ ‘ਤੇ ਵੀ ਕੁਝ ਰੌਸ਼ਨੀ ਪਾਈ ਅਤੇ ਕਿਹਾ, “ਸਾਡੇ ਕੋਲ ਬੱਲੇਬਾਜ਼ ਹਨ ਜੋ ਗੇਂਦਬਾਜ਼ਾਂ ‘ਤੇ ਹਾਵੀ ਹੋਣਾ ਪਸੰਦ ਕਰਦੇ ਹਨ। ਕੁਇੰਟਨ ਡੀ ਕੌਕ ਇਸ ਫਾਰਮੈਟ ਵਿੱਚ ਇੱਕ ਖਤਰਨਾਕ ਖਿਡਾਰੀ ਰਿਹਾ ਹੈ।
ਉਸਨੇ ਸਿਖਰਲੇ ਕ੍ਰਮ ਵਿੱਚ ਦੌੜਾਂ ਬਣਾਈਆਂ ਹਨ। ਸੁਨੀਲ (ਨਾਰਿਨ), ਅਸੀਂ ਸਾਰੇ ਜਾਣਦੇ ਹਾਂ ਕਿ ਉਸਦਾ ਸੀਜ਼ਨ ਬਹੁਤ ਵਧੀਆ ਰਿਹਾ ਹੈ ਅਤੇ ਉਹ ਸੱਚਮੁੱਚ ਵਧੀਆ ਕਰ ਰਿਹਾ ਹੈ। ਇੱਕ ਟੀਮ ਦੇ ਰੂਪ ਵਿੱਚ, ਸਾਡਾ ਮੰਨਣਾ ਹੈ ਕਿ ਡੀ ਕੌਕ ਅਤੇ ਨਾਰਿਨ ਇੱਕ ਖਤਰਨਾਕ ਓਪਨਿੰਗ ਜੋੜੀ ਹੋ ਸਕਦੇ ਹਨ।” ਕੋਲਕਾਤਾ ਨਾਈਟ ਰਾਈਡਰਜ਼ ਬੁੱਧਵਾਰ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਨਾਲ ਭਿੜੇਗਾ ਤਾਂ ਉਹ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗਾ।  Kolkata Knight Riders
3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ Avesh Khan ਨੂੰ ਭਾਰਤੀ ਟੀਮ ’ਚ ਮਿਲੀ ਜਗ੍ਹਾ
ਕੇਪਟਾਊਨ ’ਚ 3 ਜਨਵਰੀ ਤੋਂ ਸ਼ੁਰੂ ਹੋਵੇਗਾ ਦੂਜਾ ਟੈਸਟ ਮੁਕਾਬਲਾ | Avesh Khan
ਭਾਰਤੀ ਟੀਮ ਲੜੀ ’ਚ 0-1 ਨਾਲ ਪਿੱਛੇ | Avesh Khan
ਕੇਪਟਾਊਨ (ਏਜੰਸੀ)। ਦੱਖਣੀ ਅਫਰੀਕਾ ਦੌਰੇ ’ਤੇ 3 ਜਨਵਰੀ ਤੋਂ ਕੇਪਟਾਊਨ ’ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਲਈ ਤੇਜ ਗੇਂਦਬਾਜ ਅਵੇਸ਼ ਖਾਨ ਨੂੰ ਮੁਹੰਮਦ ਸ਼ਮੀ ਦੀ ਜਗ੍ਹਾ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਮੁਹੰਮਦ ਸ਼ਮੀ ਨੂੰ ਦੱਖਣੀ ਅਫਰੀਕਾ ਦੌਰੇ ਲਈ ਦੋ ਟੈਸਟ ਮੈਚਾਂ ਦੀ ਸੀਰੀਜ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਸੀਰੀਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਹੰਮਦ ਸ਼ਮੀ ਫਿਟਨੈੱਸ ਟੈਸਟ ਪਾਸ ਨਾ ਕਰਨ ਕਾਰਨ ਦੌਰੇ ਤੋਂ ਬਾਹਰ ਹੋ ਗਏ ਸਨ। ਹਾਲਾਂਕਿ, ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਉਨ੍ਹਾਂ ਦੇ ਬਦਲ ਵਜੋਂ ਕਿਸੇ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ। ਹੁਣ ਪਹਿਲਾ ਮੈਚ ਖਤਮ ਹੋਣ ਤੋਂ ਬਾਅਦ ਸ਼ਮੀ ਦੀ ਜਗ੍ਹਾ ਆਵੇਸ਼ ਖਾਨ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਇੱਕ ਰੋਜ਼ਾ ਲੜੀ ਦਾ ਹਿੱਸਾ ਵੀ ਸਨ ਆਵੇਸ਼ ਖਾਨ | Avesh Khan
ਆਵੇਸ਼ ਖਾਨ ਦੱਖਣੀ ਅਫਰੀਕਾ ਦੌਰੇ ’ਤੇ ਇੱਕਰੋਜ਼ਾ ਟੀਮ ਦਾ ਹਿੱਸਾ ਸਨ। ਟੈਸਟ ਸੀਰੀਜ ਤੋਂ ਪਹਿਲਾਂ ਟੀਮ ਇੰਡੀਆ ਨੇ ਤਿੰਨ ਟੀ-20 ਅਤੇ ਤਿੰਨ ਇੱਕਰੋਜ਼ਾ ਮੈਚਾਂ ਦੀ ਸੀਰੀਜ ਖੇਡੀ ਸੀ। ਆਵੇਸ਼ ਨੂੰ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ ਲਈ ਸ਼ਾਮਲ ਕੀਤਾ ਗਿਆ ਸੀ। ਆਵੇਸ਼ 3 ਮੈਚਾਂ ਦੀ ਸੀਰੀਜ ’ਚ 4.82 ਦੀ ਇਕਾਨਮੀ ਰੇਟ ਨਾਲ 6 ਵਿਕਟਾਂ ਲੈ ਕੇ ਟੀਮ ਇੰਡੀਆ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਸਨ। (Avesh Khan)
ਈਸ਼ਾਨ ਕਿਸ਼ਨ ਪਹਿਲਾਂ ਹੀ ਸੀਰੀਜ ਤੋਂ ਬਾਹਰ | Avesh Khan
ਟੈਸਟ ਟੀਮ ਦਾ ਹਿੱਸਾ ਰਹੇ ਵਿਕਟਕੀਪਰ ਬੱਲੇਬਾਜ ਈਸ਼ਾਨ ਨੇ ਵੀ ਨਿੱਜੀ ਕਾਰਨਾਂ ਕਰਕੇ ਆਪਣਾ ਨਾਂਅ ਵਾਪਸ ਲੈ ਲਿਆ ਸੀ। ਇੱਕਰੋਜ਼ਾ ਵਿਸ਼ਵ ਕੱਪ, ਏਸ਼ੀਆ ਕੱਪ ਅਤੇ ਵਿਸ਼ਵ ਕੱਪ ਤੋਂ ਬਾਅਦ ਈਸ਼ਾਨ ਅਸਟਰੇਲੀਆ ਖਿਲਾਫ 5 ਟੀ-20 ਘਰੇਲੂ ਸੀਰੀਜ ’ਚ ਵੀ ਭਾਰਤੀ ਟੀਮ ਦਾ ਹਿੱਸਾ ਸਨ। ਉਹ ਦੱਖਣੀ ਅਫਰੀਕਾ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ ’ਚ ਵੀ ਟੀਮ ਦਾ ਹਿੱਸਾ ਸਨ। ਈਸ਼ਾਨ ਦੇ ਟੈਸਟ ਸੀਰੀਜ ਤੋਂ ਹਟਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਕੇਐੱਸ ਭਰਤ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਸੀ। (Avesh Khan)
ਟੈਸਟ ਮੈਚਾਂ ਲਈ ਡੈਬਿਊ ਕਰ ਸਕਦੇ ਹਨ ਆਵੇਸ਼ ਖਾਨ | Avesh Khan
ਆਵੇਸ਼ ਖਾਨ ਭਾਰਤ ਲਈ ਦੂਜੇ ਟੈਸਟ ’ਚ ਡੈਬਿਊ ਕਰ ਸਕਦੇ ਹਨ। ਉਨ੍ਹਾਂ ਫਰਵਰੀ 2022 ’ਚ ਟੀ-20 ਅਤੇ ਜੁਲਾਈ 2022 ’ਚ ਇੱਕਰੋਜ਼ਾ ’ਚ ਆਪਣੀ ਸ਼ੁਰੂਆਤ ਕੀਤੀ। ਆਵੇਸ਼ ਨੇ ਭਾਰਤ ਲਈ ਹੁਣ ਤੱਕ 8 ਇੱਕਰੋਜ਼ਾ ਮੈਚ ਅਤੇ 19 ਟੀ-20 ਮੈਚ ਖੇਡੇ ਹਨ। ਉਨ੍ਹਾਂ 8 ਇੱਕਰੋਜ਼ਾ ਮੈਚਾਂ ’ਚ 5.54 ਦੀ ਇਕਾਨਮੀ ਰੇਟ ਨਾਲ 9 ਵਿਕਟਾਂ ਲਈਆਂ ਹਨ। ਜਦੋਂ ਕਿ 19 ਟੀ-20 ’ਚ ਉਸ ਨੇ 9.03 ਦੀ ਇਕਾਨਮੀ ਰੇਟ ਨਾਲ 18 ਵਿਕਟਾਂ ਲਈਆਂ ਹਨ। (Avesh Khan)
ਕੇਪਟਾਊਨ ’ਚ ਇੱਕ ਵੀ ਟੈਸਟ ਮੈਚ ਨਹੀਂ ਜਿੱਤ ਸਕਿਆ ਹੈ ਭਾਰਤ, ਲੜੀ ਦਾ ਦੂਜਾ ਮੁਕਾਬਲਾ ਇੱਥੇ ਹੀ ਖੇਡਿਆ ਜਾਵੇਗਾ
ਨਵੀਂ ਦਿੱਲੀ | ਮੁੱਖ ਚੋਣਕਰਤਾ ਪ੍ਰਸਾਦ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਵਿਸ਼ਵ ਕੱਪ ਲਈ 15 ਮੇਂਬਰੀ ਟੀਮ ਦਾ ਐਲਾਨ ਕਰਨ ਦੀ ਆਖਰੀ ਤਾਰੀਖ ਤੈਅ ਕੀਤੀ ਹੈ ਜਿਸ ਨੂੰ ਵੇਖਦਿਆਂ ਭਾਰਤੀ ਚੋਣਕਰਤਾ ਹਰੇਕ ਖਿਡਾਰੀ ‘ਤੇ ਨਜ਼ਰ ਰੱਖ ਰਿਹਾ ਹੈ ਤੇ ਆਖਰੀ ਤਾਰੀਖ ਤੋਂ ਪਹਿਲਾਂ ਹੀ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ ਪ੍ਰਸਾਦ ਨੇ ਕਿਹਾ ਕਿ ਜੇਕਰ ਪੰਤ ਇੱਕ ਧਮਾਕੇਦਾਰ ਬੱਲੇਬਾਜ਼ ਹਨ ਤਾਂ ਵਿਜੈ ਸ਼ੰਕਰ ਨੂੰ ਬੱਲੇਬਾਜ਼ ਤੋਂ ਇਲਾਵਾ ਇੱਕ ਆਲਰਾਊਂਡਰ ਦੇ ਰੂਪ ‘ਚ ਵੀ ਵੇਖਿਆ ਜਾ ਰਿਹਾ ਹੈ ਇਸ ਮਹੀਨੇ ਨਿਊਜ਼ੀਲੈਂਡ ਖਿਲਾਫ ਖੇਡੀ ਗਈ ਸੀਰੀਜ਼ ‘ਚ ਵਿਜੈ ਨੇ ਆਪਣੇ ਸ਼ਾਨਦਾਰ ਪ੍ਰਦਰਸਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰ ਨੂੰ ਮਜ਼ਬੂਤ ਕੀਤਾ
ਮੁੱਖ ਚੋਣਕਰਤਾ ਨੇ ਟੈਸਟ ਕ੍ਰਿਕਟ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਬਾਰੇ ਕਿਹਾ ਕਿ ਰਾਹੁਲ ਅਜੇ ਵੀ ਵਿਸ਼ਵ ਕੱਪ ਦੇ ਲਈ ਚੁਣੀ ਜਾਣ ਵਾਲੀ ਟੀਮ ਦਾ ਹਿੱਸਾ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਦੌੜਾਂ ਬਣਾ ਕੇ ਖੁਦ ਨੂੰ ਸਾਬਤ ਕਰਨਾਂ ਹੋਵੇਗਾ ਪ੍ਰਸਾਦ ਨੇ ਵਿਜੈ ਸ਼ੰਕਰ ਨੂੰ ਟੀਮ ‘ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ‘ਤੇ ਕਿਹਾ ਕਿ ਵਿਜੈ ਚੌਥੇ ਆਲਰਾਊਂਡਰ ਦੇ ਤੌਰ ‘ਤੇ ਉਨ੍ਹਾਂ 20 ਖਿਡਾਰੀਆਂ ‘ਚ ਸਾਮਲ ਹੋ ਸਕਦੇ ਹਨ ਜਿਨ੍ਹਾਂ ‘ਚੋਂ 15 ਖਿਡਾਰੀਆਂ ਨੂੰ ਵਿਸ਼ਵ ਕੱਪ ਲਹੀ ਚੋਣਕਰਤਾ ਭਾਰਤੀ ਟੀਮ ‘ਚ ਸਾਮਲ ਕਰਨਗੇ ਅਜਿੰਕਿਆ ਰਹਾਨੇ ਨੂੰ ਵਿਸ਼ਵ ਕੱਪ ਟੀਮ ‘ਚ ਸ਼ਾਮਲ ਕੀਤੇ ਜਾਣ ਦੇ ਜਵਾਬ  ‘ਤੇ ਮੁੱਖ ਚੋਣਕਰਤਾ ਨੇ ਕਿਹਾ ਕਿ ਘਰੇਲੂ ਕ੍ਰਿਕਟ ‘ਚ ਰਹਾਨੇ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਜਿਸ ਨੂੰ ਵੇਖਦਿਆਂ ਰਹਾਨੇ ਦੀ ਵਿਸ਼ਵ ਕੱਪ ਟੀਮ ਲਈ ਦਾਅਵੇਦਾਰ ਕਾਫੀ ਮਜ਼ਬੂਤ ਹੈ
ਜ਼ਿਕਰਯੋਗ ਹੈ ਕਿ ਰਹਾਨੇ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ ਤੀ ਬਾਅਦ ਕੋਈ ਇੱਕ ਰੋਜਾ ਮੈਚ ਨਹੀਂ ਖੇਡਿਆ, ਪਰ ਘਰੇਲੂ ਕ੍ਰਿਕਟ ‘ਚ ਉਨ੍ਹਾਂ ਨੈ ਭਾਰਤ ਏ ਵੱਲੋਂ ਖੇਡਦਿਆਂ ਆਪਣੀਆਂ 11 ਪਾਰੀਆ ‘ਚ 74.62 ਦੀ ਔਸਤ ਨਾਲ 597 ਦੌੜਾਂ ਬਣਾਈਆਂ ਹਨ ਜਿਸ ‘ਚ ਦੋ ਸੈਂਕੜੇ ਤੇ ਤਿੰਨ ਅਰਧ ਸੈਂਕੜੇ ਵੀ ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਵਧਰ ਟਰਾਫ਼ੀ:ਰਹਾਣੇ-ਕਿਸ਼ਨ ਦੇ ਸੈਂਕੜੇ, ਇੰਡੀਆ ਸੀ ਨੇ ਜਿੱਤਿਆ ਖ਼ਿਤਾਬ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਫਾਈਨਲ ਮੁਕਾਬਲੇ ‘ਚ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾਇਆ
ਇੰਡੀਆ ਬੀ ਲਈ ਕਪਤਾਨ ਸ਼੍ਰੇਅਸ ਅਈਅਰ ਦੀ ਸੈਂਕੜੇ ਵਾਲੀ ਪਾਰੀ
ਨਵੀਂ ਦਿੱਲੀ, 28 ਅਕਤੂਬਰ
ਦੇਵਧਰ ਟਰਾਫ਼ੀ ਦੇ ਫਾਈਨਲ ‘ਚ ਇੰਡੀਆ ਸੀ ਨੇ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜਾ ਕਰ ਲਿਆ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਇੰਡੀਆ ਸੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 352 ਦੌੜਾਂ ਬਣਾਈਆਂ ਜਿਸ ਵਿੱਚ ਕਪਤਾਨ ਅਜਿੰਕੇ ਰਹਾਣੇ ਨੇ 144 ਅਤੇ ਵਿਕਟਕੀਪਰ ਇਸ਼ਾਨ ਕਿਸ਼ਨ ਨੇ 114 ਦੌੜਾਂ ਦੀ ਪਾਰੀ ਖੇਡੀ
352 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਨਿੱਤਰੀ ਇੰਡੀਆ ਬੀ ਟੀਮ 46.1 ਓਵਰਾਂ ‘ਚ 323 ਦੌੜਾਂ ‘ਤੇ ਸਿਮਟ ਗਈ ਇਸ ਲਈ ਕਪਤਾਨ ਸ਼੍ਰੇਅਸ ਅਈਅਰ ਨੇ 148 ਦੌੜਾਂ ਬਣਾਈਆਂ ਇੰਡੀਆ ਸੀ ਦੇ ਓਪਨਰ ਰਹਾਣੇ ਅਤੇ ਕਿਸ਼ਨ ਨੇ 30.3 ਓਵਰਾਂ ‘ਚ ਪਹਿਲੀ ਵਿਕਟ ਲਈ 210 ਦੌੜਾਂ ਦੀ ਭਾਈਵਾਲੀ ਕੀਤੀ ਰਹਾਣੇ ਨੇ 156 ਗੇਂਦਾਂ ਦੀ ਪਾਰੀ ‘ਚ ਨਾਬਾਦ 144 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ 9 ਚੌਕੇ ਅਤੇ 3 ਛੱਕੇ ਲਾਏ ਲਿਸਟ ਏ ‘ਚ ਰਹਾਣੇ ਦਾ ਇਹ 10ਵਾਂ ਸੈਂਕੜਾ ਹੈ
ਟੀਚੇ ਦਾ ਪਿੱਛਾ ਕਰਦਿਆਂ ਇੰਡੀਆ ਬੀ ਨੇ 16 ਦੇ ਸਕੋਰ ‘ਤੇ ਮਯੰਕ ਅੱਗਰਵਾਲ  ਨੂੰ ਗੁਆ ਦਿੱਤੀ ਗਾਇਕਵਾੜ (60) ਨੇ ਕਪਤਾਨ ਅਈਅਰ ਨਾਲ ਦੂਸਰੀ ਵਿਕਟ ਲਈ 116 ਦੌੜਾਂ ਦੀ ਭਾਈਵਾਲੀ ਕੀਤੀ ਹਨੁਮਾ ਵਿਹਾਰੀ8, ਮਨੋਜ ਤਿਵਾਰੀ 4, ਅੰਕੂਸ਼ ਬੈਂਸ 37, ਦੀਪਕ ਚਾਹਰ 21 ਤੋਂ ਬਾਅਦ ਅਈਅਰ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ 309 ਦੇ ਸਕੋਰ ‘ਤੇ ਆਊਟ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਰਲੀ, ਨਾਇਰ, ਰਹਾਣੇ ਫੇਲ੍ਹ, ਭਾਰਤ ਏ ਦੀ ਸ਼ਰਮਨਾਕ ਹਾਰ
ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ | Sports News
ਵੋਰਸੇਸਟਰ (ਏਜੰਸੀ)। ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਅਤੇ ਅਜਿੰਕਾ ਰਹਾਣੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਏ ਨੂੰ ਇੰਗਲੈਂਡ ਲਾਇੰਜ਼ ਹੱਥੋਂ ਇੱਕੋ ਇੱਕ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਏ ਸਾਹਮਣੇ 421 ਦੌੜਾਂ ਦਾ ਟੀਚਾ ਸੀ ਪਰ ਟੀਮ 44 ਓਵਰਾਂ ‘ਚ ਹੀ 167 ਦੌੜਾਂ ‘ਤੇ ਸਿਮਟ ਗਈ ਅਤੇ ਥੋੜ੍ਹਾ ਜਿਹਾ ਵੀ ਸੰਘਰਸ਼ ਨਾ ਕਰ ਸਕੀ ਭਾਰਤੀ ਟੈਸਟ ਟੀਮ ‘ਚ ਸ਼ਾਮਲ ਵਿਜੇ, ਨਾਇਰ ਅਤੇ ਉਪ ਕਪਤਾਨ ਰਹਾਣੇ ਨੇ ਛੇਤੀ ਹੀ ਹਥਿਆਰ ਸੁੱਟ ਦਿੱਤੇ ਵਿਜੇ ਨੇ ਪਹਿਲੀ ਪਾਰੀ ‘ਚ 8 ਦੌੜਾਂ ਬਣਾਈਆਂ ਸਨ ਅਤੇ ਦੂਸਰੀ ਪਾਰੀ ‘ਚ ਉਸਦਾ ਖ਼ਾਤਾ ਵੀ ਨਹੀਂ ਖੁੱਲ੍ਹਾ ਨਾਇਰ ਨੇ ਪਹਿਲੀ ਪਾਰੀ ‘ਚ ਚਾਰ ਅਤੇ ਦੂਸਰੀ ਪਾਰੀ ‘ਚ 13 ਦੌੜਾਂ ਬਣਾਈਆਂ ਰਹਾਣੇ ਨੇ ਦੋਵਾਂ ਪਾਰੀਆਂ ‘ਚ ਇਹਨਾਂ ਦੋਵਾਂ ਬੱਲੇਬਾਜ਼ਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਪਾਰੀ ‘ਚ 49 ਅਤੇ ਦੂਸਰੀ ਪਾਰੀ ‘ਚ 48 ਦੌੜਾਂ ਬਣਾਈਆਂ।
ਰਿਸ਼ਭ ਪੰਤ ਦੇ ਦੋਵੇਂ ਪਾਰੀਆਂ ਂਚ ਅਰਧ ਸੈਂਕੜੇ | Sports News
ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤੇ ਗਏ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਹਨਾਂ ਸਟਾਰ ਬੱਲੇਬਾਜ਼ਾਂ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੰਤ ਨੇ ਪਹਿਲੀ ਪਾਰੀ ‘ਚ 111 ਗੇਂਦਾਂ ‘ਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 58 ਦੌੜਾਂ ਅਤੇ ਦੂਸਰੀ ਪਾਰੀ ‘ਚ 71 ਗੇਂਦਾਂ ‘ਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੇ ਸਹਾਰੇ 61 ਦੌੜਾਂ ਬਣਾਈਆਂ। ਭਾਰਤ ਨੇ ਤੀਸਰੇ ਦਿਨ ਦੇ 3 ਵਿਕਟਾਂ ‘ਤੇ 11 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਆਪਣੀ ਹਾਰ ਨੂੰ ਸਨਮਾਨਜਨਕ ਨਹੀਂ ਬਣਾ ਸਕੇ ਨਾਬਾਦ ਬੱਲੇਬਾਜ਼ ਸ਼ਾਹਬਾਜ਼ ਨਦੀਮ 10 ਦੌੜਾਂ ਬਣਾ ਕੇ ਚੌਥੇ ਬੱਲੇਬਾਜ਼ ਦੇ ਤੌਰ ‘ਤੇ 15 ਦੇ ਸਕੋਰ ‘ਤੇ ਪਰਤ ਗਿਆ।
ਜਦੋਂਕਿ ਕਪਤਾਨ ਨਾਇਰ 13 ਦੌੜਾਂ ਬਣਾ ਕੇ ਪੰਜਵੇਂ ਬੱਲੇਬਾਜ਼ ਦੇ ਤੌਰ ‘ਤੇ 54 ਦੇ ਸਕੋਰ ‘ਤੇ ਆਊਟ ਹੋਇਆ ਰਹਾਣੇ ਅਤੇ ਪੰਤ ਨੇ ਛੇਵੀਂ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ ਇਸ ਭਾਈਵਾਲੀ ਨਾਲ ਲੱਗ ਰਿਹਾ ਸੀ ਕਿ ਭਾਰਤ ਮੁਕਾਬਲੇ ਨੂੰ ਲੰਮਾ ਖਿੱਚੇਗਾ ਪਰ ਰਹਾਣੇ ਆਪਣੇ ਅਰਧ ਸੈਂਕੜੇ ਤੋਂ ਦੋ ਦੌੜਾਂ ਪਹਿਲਾਂ ਆਊਟ ਹੋ ਗਏ ਪੰਤ ਟੀਮ ਦੇ 135 ਦੇ ਸਕੋਰ ‘ਤੇ ਆਊਟ ਹੋਏ ਜਯੰਤ ਯਾਦਵ ਨੇ 21 ਦੌੜਾਂ ਬਣਾਈਆਂ ਇੰਗਲੈਂਡ ਲਾਇੰਜ਼ ਵੱਲੋਂ ਜੇਮਸ ਪੋਰਟਰ, ਸੈਮ ਕਰੇਨ ਅਤੇ ਡੋਮਿਨਿਕ ਬੇਸ ਨੇ ਦੋ-2 ਵਿਕਟਾਂ ਲਈਆਂ।
ਮੁੰਬਈ (ਏਜੰਸੀ)। ਭਾਰਤੀ ਬੱਲੇਬਾਜ਼ ਅਜਿੰਕਾ (Ajinka Rahane) ਰਹਾਣੇ ਨੇ ਕਿਹਾ ਹੈ ਕਿ ਉਹਨਾਂ ਨੂੰ ਰਾਸ਼ਟਰੀ ਟੀਮ ਦੇ ਇੱਕ ਰੋਜ਼ਾ ਅਤੇ ਟਵੰਟੀ20 ਰੂਪ ਲਈ ਚੁਣੇ ਜਾਣ ‘ਤੇ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੈ ਅਤੇ ਉਹ ਹੁਣ ਆਪਣਾ ਪੂਰਾ ਧਿਆਨ ਇੰਗਲੈਂਡ ਦੇ ਅਗਲੇ ਟੈਸਟ ਦੌਰੇ ‘ਤੇ ਲਗਾ ਰਹੇ ਹਨ ਭਰੋਸੇਮੰਦ ਬੱਲੇਬਾਜ਼ ਰਹਾਣੇ ਨੂੰ ਇੰਗਲੈਂਡ ਦੌਰੇ ਲਈ ਸੀਮਿਤ ਓਵਰ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਪਰ ਉਹ ਪੰਜ ਮੈਚਾਂ ਦੀ ਟੈਸਟ ਲੜੀ ਦਾ ਹਿੱਸਾ ਹਨ।
ਭਾਰਤੀ ਖਿਡਾਰੀ ਨੇ ਇੱਥੇ ਸੀਏਟ ਕ੍ਰਿਕਟ ਅਵਾਰਡ ਪ੍ਰੋਗਰਾਮ ਤੋਂ ਇਲਾਵਾ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਸੀਮਿਤ ਓਵਰ ਲਈ ਨਾ ਚੁਣੇ ‘ਤੇ ਕੋਈ ਅਫ਼ਸੋਸ ਨਹੀਂ ਹੈ ਸਗੋਂ ਇਸ ਨਾਲ ਮੈਨੂੰ ਟੈਸਟ ਲੜੀ ਦੀਆਂ ਤਿਆਰੀਆਂ ਲਈ ਜ਼ਿਆਦਾ ਸਮਾਂ ਮਿਲ ਜਾਵੇਗਾ ਉਹਨਾਂ ਕਿਹਾ ਕਿ ਚੰਗੀ ਗੱਲ ਹੈ ਕਿ ਤੁਹਾਨੂੰ ਜ਼ਿਆਦਾ ਸਮਾਂ ਮਿਲ ਜਾਵੇਗਾ ਕਿਉਂਕਿ ਜਦੋਂ ਤੁਸੀਂ ਸਿਰਫ਼ ਟੈਸਟ ਮੈਚ ਹੀ ਖੇਡਣੇ ਹਨ ਤਾਂ ਉਸ ਹਿਸਾਬ ਨਾਲ ਮੈਨੂੰ ਇੰਗਲੈਂਡ ਵਿਰੁੱਧ ਵੀ ਟੈਸਟ ਮੈਚਾਂ ਲਈ ਤਿਆਰੀ ਕਰਨ ਦਾ ਜ਼ਿਆਦਾ ਸਮਾਂ ਮਿਲ ਜਾਵੇਗਾ ਰਹਾਣੇ ਨੇ ਕਿਹਾ ਕਿ ਅਸਲ ‘ਚ ਮੈਨੂੰ ਇੱਕ ਰੋਜ਼ਾ ਟੀਮ ਤੋਂ ਬਾਹਰ ਹੋਣ ‘ਤੇ ਬਿਹਤਰ ਕਰਨ ਦੀ ਪ੍ਰੇਰਣਾ ਮਿਲੀ ਹੈ ਅਤੇ ਮੈਂ ਵਾਪਸੀ ਲਈ ਹੋਰ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਿਹਾ ਹਾਂ ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਛੋਟੇ ਰੂਪਾਂ ‘ਚ ਹੋਰ ਚੰਗਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ
ਹਾਲਾਂਕਿ ਰਹਾਣੇ ਭਾਵੇਂ ਫਿਲਹਾਲ ਟੈਸਟ ਕ੍ਰਿਕਟ ‘ਤੇ ਧਿਆਨ ਲਗਾਉਣ ਦੀ ਗੱਲ ਕਹਿ ਰਹੇ ਹਨ ਪਰ ਸਾਲ 2019 ਦੇ ਵਿਸ਼ਵ ਕੱਪ ਤੋਂ ਪਹਿਲਾਂ ਉਹ ਇੱਕ ਰੋਜ਼ਾ ਟੀਮ ‘ਚ ਵੀ ਜਗ੍ਹਾ ਬਣਾਊਣ ਦੀ ਆਸ ਕਰ ਰਹੇ ਹਨ ਮੁੰਬਈ ਦੇ ਖਿਡਾਰੀ ਨੇ ਕਿਹਾ ਕਿ ਮੈਨੂੰ ਖ਼ੁਦ ਦੀ ਕਾਬਲੀਅਤ ‘ਤੇ ਭਰੋਸਾ ਹੈ ਮੈਂ ਇੱਕ ਰੋਜ਼ਾ ‘ਚ ਜਦੋਂ ਵੀ ਮੌਕਾ ਮਿਲਿਆ ਹੈ ਚੰਗੀ ਖੇਡ ਦਿਖਾਈ ਹੈ ਮੈਨੂੰ ਅਜੇ ਵੀ ਖ਼ੁਦ ‘ਤੇ ਭਰੋਸਾ ਹੈ ਕਿ ਮੈਂ ਦੇਸ਼ ਲਈ ਇੱਕ ਰੋਜ਼ਾ ‘ ਚ ਚੰਗੀ ਖੇਡ ਦਿਖਾ ਸਕਾਂਗਾ।
ਭਾਰਤੀ ਟੀਮ ਦੇ ਇੰਗਲੈਂਡ ਦੌਰੇ ਅਤੇ ਚੁਣੌਤੀਆਂ ਨੂੰ ਲੈ ਕੇ ਤਜ਼ਰਬੇਕਾਰ ਖਿਡਾਰੀ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ‘ਚ ਇੰਗਲੈਂਡ ਭਾਵੇਂ ਹਾਰ ਗਈ ਹੈ ਪਰ ਇੰਗਲੈਂਡ ਇੱਕ ਮਜ਼ਬੂਤ ਟੀਮ ਹੈ ਅਤੇ ਉਹ ਕਦੇ ਵੀ ਵਾਪਸੀ ਕਰ ਸਕਦੀ ਹੈ ਇੰਗਲੈਂਡ ਨੂੰ ਅਸੀਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸਮਝ ਸਕਦੇ। ਇੰਗਲੈਂਡ ਲੜੀ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਰਹਾਣੇ ਨੂੰ ਬੰਗਲੁਰੂ ‘ਚ 14 ਜੂਨ ਤੋਂ ਅਫ਼ਗਾਨਿਸਤਾਨ ਵਿਰੁੱਧ ਉਸਦੇ ਇੱਕੋ ਇੱਕ ਟੈਸਟ ਮੈਚ ਲਈ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਰਹਾਣੇ ਨੇ ਕਿਹਾ ਕਿ ਅਸੀਂ ਅਫ਼ਗਾਨ ਟੀਮ ਨੂੰ ਵੀ ਘੱਟ ਨਹੀਂ ਸਮਝ ਸਕਦੇ ਜਿਸ ਕੋਲ ਰਾਸ਼ਿਦ ਖਾਨ ਜਿਹਾ ਖਿਡਾਰੀ ਹੈ।
ਰਹਾਣੇ ਕਰ ਸਕਦੇ ਹਨ ਭਾਰਤ ਦੀ ਕਪਤਾਨੀ
ਚੋਣਕਰਤਾ ਕੁੱਲ ਛੇ ਟੀਮਾਂ ਦਾ ਕਰਨਗੇ ਐਲਾਨ | Cricket News
ਵਿਰਾਟ ਦੀ ਜਗ੍ਹਾ ਲੈ ਸਕਦਾ ਹੈ ਸ਼੍ਰੇਅਸ ਅਈਅਰ | Cricket News
ਆਇਰਲੈਂਡ ਵਿਰੁੱਧ ਟੀ20 ਮੈਚਾਂ ਦੇ ਕਪਤਾਨ ਹੋ ਸਕਦੇ ਨੇ ਰੋਹਿਤ ਸ਼ਰਮਾ | Cricket News
ਬੰਗਲੂਰੁ (ਏਜੰਸੀ)। ਇੰਗਲਿਸ਼ ਕਾਉਂਟੀ ਟੀਮ ਸਰ੍ਹੇ ਲਈ ਜੂਨ ‘ਚ ਖੇਡਣ ਜਾ ਰਹੇ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਅਫ਼ਗਾਨਿਸਤਾਨ ਦੇ ਪਹਿਲੇ ਅਤੇ ਇੱਕੋ ਇੱਕ ਟੈਸਟ ਲਈ ਬੱਲੇਬਾਜ਼ ਅਜਿੰਕਾ ਰਹਾਣੇ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਜਦੋਂ ਕਿ ਇਸ ਮੈਚ ‘ਚ ਵਿਰਾਟ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਦਿੱਤੀ ਜਾ ਸਕਦੀ ਹੈ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਇਹ ਟੈਸਟ 14 ਜੂਨ ਨੂੰ ਬੰਗਲੂਰੁ ‘ਚ ਖੇਡਿਆ ਜਾਣਾ ਹੈ । ਜੋ ਮਹਿਮਾਨ ਟੀਮ ਦਾ ਪਹਿਲਾ ਇਤਿਹਾਸਕ ਟੈਸਟ ਹੋਵੇਗਾ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ‘ਚ ਰੋਹਿਤ ਸ਼ਰਮਾ, ਸ਼ਿਖਰ ਧਵਨ, ਹਾਰਦਿਕ ਜਿਹੇ ਖਿਡਾਰੀਆਂ ਦਾ ਖੇਡਣਾ ਤੈਅ ਹੈ ਵੈਸੇ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ਲਈ ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਦੀ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਹੈ। (Cricket News)
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ
ਭਾਰਤੀ ਸੀਨੀਅਰ ਚੋਣ ਕਮੇਟੀ ਅੱਜ ਬੰਗਲੂਰੁ ‘ਚ ਇਸ ਮੈਚ ਤੋਂ ਇਲਾਵਾ ਬਾਕੀ ਲੜੀਆਂ ਲਈ ਰਾਸ਼ਟਰੀ ਟੀਮ ਦੀ ਚੋਣ ਕਰਨ ਲਈ ਬੈਠਕ ਕਰਣਗੀਆੂਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਭਾਰਤ ਬਨਾਮ ਅਫ਼ਗਾਨਿਸਤਾਨ ਮੈਚ,ਇੰਗਲੈਂਡ ਦੌਰੇ ਲਈ ਭਾਰਤ ਏ ਟੀਮ, ਇੰਗਲੈਂਡ ਏ ਅਤੇ ਵੈਸਟਇੰਡੀਜ਼ ਏ ਦੇ ਨਾਲ ਭਾਰਤ ਏ ਟੀਮ ਦੀ ਤਿਕੋਣੀ ਲੜੀ, ਆਇਰਲੈਂਡ ਦੌਰੇ ਲਈ ਟਵੰਟੀ20 ਟੀਮ, ਇੰਗਲੈਂਡ ਦੌਰੇ ਲਈ ਟਵੰਟੀ20 ਟੀਮ,ਇੱਕ ਰੋਜ਼ਾ ਟੀਮ ਦੀ ਚੋਣ ਕਰੇਗੀ ਭਾਰਤੀ ਟੀਮ ਆਇਰਲੈਂਡ ਤੋਂ ਬਾਅਦ ਇੰਗਲੈਂਡ ਟੀਮ ਨਾਲ ਤਿੰਨ ਟਵੰਟੀ20 ਮੈਚਾਂ, ਤਿੰਨ ਇੱਕ ਰੋਜ਼ਾ ਅਤੇ ਪੰਜ ਟੈਸਟਾਂ ਦੀ ਲੜੀ ਖੇਡੇਗਾ। (Cricket News)
ਵਿਰਾਟ ਕੋਹਲੀ ਅਫ਼ਗਾਨਿਸਤਾਨ ਦੇ ਦੌਰੇ ਸਮੇਂ ਜੂਨ ‘ਚ ਸਰ੍ਹੇ ਲਈ ਤਿੰਨ ਕਾਉਂਟੀ ਚੈਂਪੀਅਨਸ਼ਿਪ ਮੈਚ ਖੇਡਣਗੇ ਇਸ ਕਾਰਨ ਉਹ ਜੂਨ ਦੇ ਆਖ਼ਰ ‘ਚ ਆਇਰਲੈਂਡ ਵਿਰੁੱਧ ਦੋ ਟੀ20 ਮੁਕਾਬਲਿਆਂ ‘ਚ ਵੀ ਹਿੱਸਾ ਨਹੀਂ ਲੈ ਸਕੇਗਾ । ਵਿਰਾਟ ਇੰਗਲੈਂਡ ਵਿਰੁੱਧ ਜੁਲਾਈ ‘ਚ ਲੰਮੀ ਟੈਸਟ ਲੜੀ ਤੋਂ ਪਹਿਲਾਂ ਉੱਥੋਂ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਲਈ ਇੰਗਲੈਂਡ ‘ਚ ਕਾਉਂਟੀ ਖੇਡਣ ਜਾਣਗੇ । ਅਜਿਹੇ ‘ਚ ਉਹਨਾਂ ਦੀ ਗੈਰ ਮੌਜ਼ੂਦਗੀ ‘ਚ ਰਹਾਣੇ ਨੂੰ ਟੀਮ ਦੀ ਕਪਤਾਨੀ ਦੇਣਾ ਤੈਅ ਮੰਨਿਆ ਜਾ ਰਿਹਾ ਹੈ ਜਦੋਂਕਿ  ਆਇਰਲੈਂਡ ਵਿਰੁੱਧ ਟੀ20 ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹੋ ਸਕਦੇ ਹਨ। (Cricket News)