Moga Tree Plantation - Sach Kahoon Punjabi

Moga Tree Plantation: ਮੋਗਾ ਜ਼ਿਲ੍ਹੇ ਦੀ ਸਾਧ-ਸੰਗਤ ਨੇ ਲਾਏ 14300 ਪੌਦੇ
ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮੁੱਖ ਰੱਖਦਿਆਂ, ਦੇਸ਼ ਵਿਦੇਸ਼ ’ਚ ਹਰ ਸਾਲ ਦੀ ਤਰ੍ਹਾਂ ਅੱਜ ਸਾਧ ਸੰਗਤ ਵੱਲੋਂ ਲੱਖਾਂ ਦੀ ਗਿਣਤੀ ’ਚ ਪੌਦੇ ਲਾ ਰਹੀ ਹੈ। ਅੱਜ ਜ਼ਿਲ੍ਹਾ ਮੋਗਾ ਦੀ ਸਾਧ-ਸੰਗਤ ਸੇਵਾਦਾਰਾਂ ਵੱਲੋਂ 14300 ਪੌਦੇ ਲਾ ਕੁਦਰਤ ਨੂੰ ਬੇਸ਼ਕੀਮਤੀ ਤੋਹਫ਼ਾ ਦਿੱਤਾ। ਅੱਜ ਸਮੁੱਚੀ ਸਾਧ ਸੰਗਤ ਨੇ ਆਪਣੇ ਪਰਿਵਾਰਾਂ ਨਾਲ ਮਿਲ ਕੇ ਪੌਦੇ ਲਾਏ। ਅੱਜ ਮੋਗਾ ਦੀ ਸਾਧ ਸੰਗਤ ਵੱਲੋਂ ਵੱਖ ਵੱਖ ਥਾਵਾਂ ਤੇ 3500 ਪੌਦੇ ਲਾਏ ਗਏ। ਇਸ ਮੌਕੇ ਮੋਗਾ ਵਿਖੇ ਪੌਦੇ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮਹਿਮਾਨ ਮਨਿੰਦਰ ਸਿੰਘ ਤਹਿਸੀਲਦਾਰ ਤੇ ਚਾਰਜ ਜ਼ਿਲ੍ਹਾ ਮਾਲ ਅਫ਼ਸਰ ਚਾਰਜ ਮੋਗਾ ਜੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਹਰ ਸੇਵਾ ਕਾਰਜ ਸ਼ਲਾਘਾਯੋਗ ਹੁੰਦਾ ਹੈ, ਉਨ੍ਹਾਂ ਕਿਹਾ ਕਿ ਪੌਦੇ ਲਾਉਣ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ। ਜਿਸ ਨਾਲ ਬਿਮਾਰੀਆਂ ਦਾ ਪ੍ਰਕੋਪ ਘਟਦਾ ਹੈ।

ਇਹ ਵੀ ਪੜ੍ਹੋ : Nepal Landslide: ਨੇਪਾਲ ਦੇ ਰੋਲਪਾ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਕਾਰਨ 10 ਮੌਤਾਂ, 3 ਲਾਪਤਾ

ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਰੀਰਦਾਨ ਕਰਨ ਦੀ ਮੁਹਿੰਮ, ਲੋੜਵੰਦਾਂ ਲਈ ਮਕਾਨ ਬਣਾ ਕੇ ਦੇਣਾ ਵਰਗੇ ਸਾਰੇ ਸੇਵਾ ਕਾਰਜ ਹੀ ਸ਼ਲਾਘਾਯੋਗ ਕਾਰਜ ਹਨ, ਇਸ ਮੌਕੇ ਆਰ ਕੇ ਐਸ ਬਾਲਵਾਟਿਕਾ ਸਕੂਲ ਦੀ ਪ੍ਰਿੰਸੀਪਲ ਮਤੀ ਰਾਧਿਕਾ ਸੂਦ ਨੇ ਵੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੌਦੇ ਲਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਵਾਤਾਵਰਨ ਸ਼ੁੱਧ ਰਹੇ ਗਾ ਜਿਸ ਨਾਲ ਗਲੋਬਲ ਵਾਰਮਿੰਗ ਤੇ ਕੰਟਰੋਲ ਹੋ ਸਕੇਗਾ। ਜ਼ਿਮੇਵਾਰਾਂ ਨੇ ਕਿਹਾ ਕਿ ਜੋ ਪੋਦ੍ਹੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਲਾਏ ਜਾਂਦੇ ਹਨ। ਉਨ੍ਹਾਂ ਦਾ ਪਾਲਣ ਪੋਸ਼ਣ ਜਦੋ ਤੱਕ ਉਹ ਵੱਡੇ ਨਹੀਂ ਹੋ ਜਾਂਦੇ ਉਹਨਾਂ ਦੀ ਦੇਖ-ਰੇਖ ਦਾ ਸਾਰਾ ਬੀੜਾਂ ਸਾਧ-ਸੰਗਤ ਚੁਕਦੀ ਹੈ।

ਅੱਜ ਇਹ ਮਾਨਵਤਾ ਭਲਾਈ ਦਾ ਕਾਰਜ ਸਾਧ-ਸੰਗਤ ਨੇ ਕੁੱਝ ਹੀ ਘੰਟਿਆਂ ’ਚ ਪੂਰਾ ਕਰ ਦਿੱਤਾ। ਇਸੇ ਤਰ੍ਹਾਂ ਅੱਜ ਬਲਾਕ ਧਰਮਕੋਟ, ਬਲਾਕ ਕੋਟ ਈਸੇ ਖਾਂ ਤੇ ਬਲਾਕ ਭਿੰਡਰ ਦੀ ਸਾਧ ਸੰਗਤ ਵੱਲੋਂ 1800 ਬੂਟੇ ਲਾਏ ਗਏ, ਇਸੇ ਤਰ੍ਹਾਂ ਬਲਾਕ ਬੁੱਟਰ ਬੱਧਨੀ ਦੀ ਸਾਧ-ਸੰਗਤ ਨੇ 2200 ਪੌਦੇ ਲਾਏ, ਇਸੇ ਤਰ੍ਹਾਂ ਬਲਾਕ ਨਿਹਾਲ ਸਿਘ ਵਾਲਾ ਦੀ ਸਾਧ-ਸੰਗਤ ਨੇ 2500 ਪੌਦੇ ਲਾਏ, ਇਸੇ ਤਰ੍ਹਾਂ ਬਲਾਕ ਬਾਘਾ ਪੁਰਾਣਾ ਦੀ ਸਾਧ-ਸੰਗਤ ਨੇ 1800 ਪੌਦੇ ਲਾਏ, ਇਸੇ ਤਰ੍ਹਾਂ ਬਲਾਕ ਮਾੜੀ ਮੁਸਤਫ਼ਾ ਦੀ ਸਾਧ-ਸੰਗਤ ਨੇ 2500 ਪੋਦ੍ਹੇ ਲਾਏ। ਮੋਗੇ ਜ਼ਿਲ੍ਹੇ ’ਚ ਕੁੱਲ 14300 ਪੋਦ੍ਹੇ ਲਾਏ ਗਏ ਹਨ ਤੇ ਅੱਜ ਬਲਾਕ ਦੇ ਜ਼ਿੰਮੇਵਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਗਸਤ ਦਾ ਸਾਰਾ ਮਹੀਨਾ ਹੀ ਹੋਰ ਪੋਦ੍ਹੇ ਲਾਵੇਗੀ। ਇਸ ਮੌਕੇ ਮਾਸਟਰ ਗੁਰਦੀਪ ਸਿੰਘ, ਬਲਦੇਵ ਸਿੰਘ ਨਾਇਬ ਤਹਿਸੀਲਦਾਰ, ਸੱਚੇ ਨਿਮਰ ਸੇਵਾਦਾਰ ਗੁਰਜੀਤ ਸਿੰਘ ਇੰਸਾਂ, ਰਾਮ ਲਾਲ ਇੰਸਾਂ ਆਦਿ ਹਾਜ਼ਰ ਸਨ।