Mumbai Ahmedabad Bullet Train - Sach Kahoon Punjabi

Mumbai Ahmedabad Bullet Train: ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਕੋਰੀਡੋਰ ’ਤੇ ਬਿਜਲੀਕਰਨ ਦੇ ਕੰਮ ’ਚ ਤੇਜ਼ੀ
India Railways News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਕੋਰੀਡੋਰ ’ਤੇ ਬਿਜਲੀਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ 508 ਕਿਲੋਮੀਟਰ ਲੰਬੇ ਹਾਈ-ਸਪੀਡ ਰੇਲ ਕੋਰੀਡੋਰ ’ਤੇ ਆਧੁਨਿਕ 2-25 ਕੇਵੀ ਓਵਰਹੈੱਡ ਇਲੈਕਟ੍ਰੀਫਿਕੇਸ਼ਨ ਸਿਸਟਮ ਲਾਇਆ ਜਾ ਰਿਹਾ ਹੈ ਤਾਂ ਜੋ ਟ੍ਰੇਨਾਂ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਣ। ਰੇਲਵੇ ਮੰਤਰਾਲੇ ਅਨੁਸਾਰ, ਇਹ ਸਿਸਟਮ ਟ੍ਰੇਨਾਂ ਨੂੰ ਇਕਸਾਰ ਤੇ ਸਥਿਰ ਬਿਜਲੀ ਸਪਲਾਈ ਪ੍ਰਦਾਨ ਕਰੇਗਾ। ਬਿਜਲੀਕਰਨ ਨੈੱਟਵਰਕ ਦੇ ਨਿਰਮਾਣ ’ਚ ਲਗਭਗ 22,000 ਸਟੀਲ ਮਾਸਟ ਤੇ 25,700 ਤੋਂ ਵੱਧ ਕੈਂਟੀਲੀਵਰ ਅਸੈਂਬਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਵਰਤੋਂ ਓਵਰਹੈੱਡ ਇਲੈਕਟ੍ਰੀਕਲ ਸਿਸਟਮ ਨੂੰ ਮਜ਼ਬੂਤੀ ਤੇ ਸ਼ੁੱਧਤਾ ਨਾਲ ਸਥਾਪਤ ਕਰਨ ਲਈ ਕੀਤੀ ਜਾ ਰਹੀ ਹੈ। ਇਹ ਪ੍ਰੋਜੈਕਟ ‘ਮੇਕ ਇਨ ਇੰਡੀਆ’ ਨੂੰ ਵੀ ਉਤਸ਼ਾਹਿਤ ਕਰਦਾ ਹੈ। ਬਿਜਲੀਕਰਨ ਪ੍ਰਣਾਲੀ ਦੇ ਬਹੁਤ ਸਾਰੇ ਮਹੱਤਵਪੂਰਨ ਹਿੱਸਿਆਂ ਦਾ ਨਿਰਮਾਣ ਘਰੇਲੂ ਤੌਰ ’ਤੇ ਕੀਤਾ ਜਾ ਰਿਹਾ ਹੈ, ਜੋ ਘਰੇਲੂ ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਦਾ ਹੈ।

ਇਹ ਵੀ ਪੜ੍ਹੋ : Kotkapura Farmers Protest: ਸਪੀਕਰ ਦੀ ਰਿਹਾਇਸ਼ ਅੱਗੇ ਕਿਸਾਨ ਸੱਤਵੇਂ ਦਿਨ ਵੀ ਡਟੇ