Amarnath Yatra Suspended - Sach Kahoon Punjabi

Amarnath Yatra: ਖਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਮੁਲਤਵੀ
ਜੰਮੂ (ਸੱਚ ਕਹੂੰ ਨਿਊਜ਼/ਹਿੰ.ਸ.)। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੇ ਹੋਰ ਮਾਰਗਾਂ ’ਤੇ ਮੀਂਹ, ਜ਼ਮੀਨ ਖਿਸਕਣ, ਪੱਥਰ ਡਿੱਗਣ ਤੇ ਹੋਰ ਰੁਕਾਵਟਾਂ ਕਾਰਨ ਸੁਰੱਖਿਆ ਉਪਾਅ ਵਜੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ਤੇ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਮੀਂਹ ਤੇ ਖਰਾਬ ਮੌਸਮ ਕਾਰਨ ਸ਼ਨਿੱਚਰਵਾਰ ਨੂੰ ਜੰਮੂ ਤੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ। ਸਾਵਧਾਨੀ ਦੇ ਤੌਰ ’ਤੇ, ਮੌਜੂਦਾ ਮੌਸਮ ਤੇ ਸੜਕੀ ਸਥਿਤੀਆਂ ਨੂੰ ਦੇਖਦੇ ਹੋਏ, ਸ਼ਨਿੱਚਰਵਾਰ ਨੂੰ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਕਿਸੇ ਵੀ ਨਵੇਂ ਜੱਥੇ ਨੂੰ ਰਵਾਨਾ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਬਾਲਟਾਲ ਬੇਸ ਕੈਂਪ ’ਚ ਠਹਿਰੇ 1,202 ਸ਼ਰਧਾਲੂਆਂ ਦੇ 28ਵੇਂ ਜਥੇ ਨੂੰ 44 ਵਾਹਨਾਂ ’ਚ ਜੰਮੂ ਵੱਲ ਜਾਣ ਦੀ ਆਗਿਆ ਦਿੱਤੀ ਗਈ। ਵਾਪਸ ਆਉਣ ਵਾਲੇ ਸ਼ਰਧਾਲੂਆਂ ’ਚ 867 ਪੁਰਸ਼, 251 ਔਰਤਾਂ, ਇੱਕ ਬੱਚਾ ਸਮੇਤ 79 ਹੋਰ ਸ਼ਾਮਲ ਹਨ। ਅਧਿਕਾਰੀ ਜੰਮੂ ਤੋਂ ਸ਼ਰਧਾਲੂਆਂ ਦੀ ਹੋਰ ਆਵਾਜਾਈ ਦੀ ਆਗਿਆ ਦੇਣ ਤੋਂ ਪਹਿਲਾਂ ਮੌਸਮ ਤੇ ਸੜਕੀ ਸਥਿਤੀਆਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।

ਇਹ ਵੀ ਪੜ੍ਹੋ : Chamba Bus Accident: ਚੰਬਾ ’ਚ ਨਿੱਜੀ ਬੱਸ ਪਲਟੀ, ਸੱਤ ਮੌਤਾਂ, 11 ਜ਼ਖਮੀ