Master - Sach Kahoon Punjabi
ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਇਨਸਾਨ ਲਈ ਇੰਨੀਆਂ ਨਿਆਮਤਾਂ ਭਰ ਕੇ ਰੱਖਦਾ ਹੈ, ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਨਾਪ-ਤੋਲ ਕੇ ਦੱਸਿਆ ਨਹੀਂ ਜਾ ਸਕਦਾ ਇੰਨਾ ਰਹਿਮੋ-ਕਰਮ, ਦਇਆ-ਮਿਹਰ, ਇੰਨੇ ਦੈਵੀ ਖਜ਼ਾਨੇ ਉਸ ਪਰਮ ਪਿਤਾ ਪਰਮਾਤਮਾ ਨੇ ਇਨਸਾਨ ਲਈ ਰੱਖੇ ਹਨ, ਪਰ ਇਨਸਾਨ ਆਪਣੀ ਖੁਦੀ, ਹੰਕਾਰ ‘ਚ ਉਸ ਨੂੰ ਹਾਸਲ ਤਾਂ ਕੀ ਕਰਨਾ ਸੀ, ਜੋ ਥੋੜ੍ਹਾ ਬਹੁਤ ਕੋਲ ਹੁੰਦਾ ਹੈ, ਉਸ ਨੂੰ ਵੀ ਗਵਾ ਬੈਠਦਾ ਹੈ।  ਪੂਜਨੀਕ ਗੁਰੂ ਜੀ ਫ਼ਰਮਾਉਂਦੇ  ਹਨ ਕਿ ਮਾਲਕ ਦੀਆਂ ਸਾਰੀਆਂ ਨਿਆਮਤਾਂ, ਸਾਰੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। (Saint Dr. MSG)
ਇਹ ਵੀ ਪੜ੍ਹੋ : ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG
ਜੇਕਰ ਇਨਸਾਨ ਸੰਤ, ਪੀਰ-ਫ਼ਕੀਰਾਂ ਦੇ ਬਚਨਾਂ ‘ਤੇ ਅਮਲ ਕਰੇ ਸੰਤ ਤਰੀਕਾ ਦੱਸਦੇ ਹਨ ਤੇ ਤਰੀਕਾ ਪਰਮਾਤਮਾ ਦਾ ਨਾਮ ਜਪਣਾ ਅਤੇ ਈਸ਼ਵਰ ਦੀ ਸ੍ਰਿਸ਼ਟੀ ਦਾ ਭਲਾ ਕਰਨਾ ਹੈ ਭਲਾ ਸੋਚੋ, ਭਲਾ ਕਰੋ ਅਤੇ ਭਲੇ ਲਈ ਪ੍ਰਾਰਥਨਾ ਕਰੋ ਜੋ ਲੋਕ ਮਾਲਕ ਦੀ ਸ੍ਰਿਸ਼ਟੀ ਦਾ ਭਲਾ ਕਰਦੇ ਹਨ, ਮਾਲਕ ਦੀ ਔਲਾਦ ਦਾ ਭਲਾ ਕਰਦੇ ਹਨ, ਮਾਲਕ ਉਨ੍ਹਾਂ ਨੂੰ ਅੰਦਰ-ਬਾਹਰ ਕੋਈ ਕਮੀ ਨਹੀਂ ਆਉਣ ਦਿੰਦਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ, ਉਸ ਦੀ ਪਰਜਾ ਦਾ ਭਲਾ ਕਰਨਾ ਇੱਕ ਤਰ੍ਹਾਂ ਮਾਲਕ ਦੀ ਸੇਵਾ ਹੈ ਉਸ ‘ਤੇ ਜ਼ੁਲਮ ਕਰਨਾ ਇੱਕ ਤਰ੍ਹਾਂ ਮਾਲਕ ‘ਤੇ ਅੱਤਿਆਚਾਰ ਕਰਨਾ ਹੈ ਇਨਸਾਨ ਦਾ ਜਵਾਬ  ਇਨਸਾਨ ਮੂੰਹ ਤੋੜ ਦਿੰਦਾ  ਹੈ ਜੇਕਰ ਤੁਸੀਂ ਮਾਲਕ ‘ਤੇ ਅੱਤਿਆਚਾਰ ਕਰੋਗੇ, ਤਾਂ ਉਹ ਦੋਵਾਂ ਜਹਾਨਾਂ ਦਾ ਮਾਲਕ ਹੈ। (Saint Dr. MSG)
ਪਰ ਉਹ ਦਿਆਲੂ ਹੈ ਕੁਝ ਦੇਰ ਰੁਕਿਆ ਰਹਿੰਦਾ ਹੈ, ਤੁਹਾਨੂੰ ਸਮਾਂ ਦਿੰਦਾ ਰਹਿੰਦਾ ਹੈ ਤੇ ਜਦੋਂ ਅੱਤ ਹੋ ਜਾਂਦੀ ਹੈ, ਤਾਂ ਉਸ ਦੀ ਬੇਆਵਾਜ਼ ਤਲਵਾਰ ਅਜਿਹੀ ਚੱਲਦੀ ਹੈ ਕਿ ਤੁਸੀਂ ਨਾ ਸੌਂ ਸਕਦੇ ਹੋ। ਨਾ ਜਾਗ ਸਕਦੇ ਹੋ, ਨਾ ਰਹਿ ਸਕਦੇ ਹੋ, ਨਾ ਜੀਅ ਸਕਦੇ ਹੋ, ਨਾ ਮਰ ਸਕਦੇ ਹੋ, ਬੇਚੈਨੀ ਦਾ ਆਲਮ ਰਹਿੰਦਾ ਹੈ ਸੋ, ਅਜਿਹੇ ਕਰਮ ਨਾ ਕਰੋ ਕਿ ਮਾਲਕ ਤੁਹਾਡੇ ਤੋਂ ਨਾਰਾਜ਼ ਹੋਵੇ ਅਤੇ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣ ਹਮੇਸ਼ਾ ਚੰਗੇ ਕਰਮ ਕਰੋ ਤਾਂ ਕਿ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟਣ ਅਤੇ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਵੋ ਇਸ ਲਈ ਸਤਿਸੰਗ ਸੁਣੋ ਅਤੇ ਸੁਣ ਕੇ ਅਮਲ ਕਰੋ ਸਤਿਸੰਗ ਸੁਣ ਕੇ ਜੋ ਅਮਲ ਕਰਦੇ ਹਨ, ਉਨ੍ਹਾਂ ਨੂੰ ਖੁਸ਼ੀਆਂ ਮਿਲਦੀਆਂ ਹਨ, ਉਨ੍ਹਾਂ ਦੇ ਬੇੜੇ ਪਾਰ ਹੁੰਦੇ ਹਨ। (Saint Dr. MSG)
ਮਾਲਕ ਦੇ ਨਾਮ ਦਾ ਨਸ਼ਾ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਅਜਿਹਾ ਨਸ਼ਾ ਹੈ ਜੋ ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਲਬਰੇਜ਼ ਕਰ ਦਿੰਦਾ ਹੈ ਤੇ ਇਸ ਨਸ਼ੇ ਦੇ ਆਉਣ ਨਾਲ ਇਨਸਾਨ ਦੇ ਸਾਰੇ ਗ਼ਮ, ਦੁੱਖ-ਦਰਦ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ
ਮਾਲਕ ਦੇ ਨਾਮ ਦਾ ਨਸ਼ਾ ਕੋਈ ਭਾਗਾਂਵਾਲਾ ਜੀਵ ਪ੍ਰਾਪਤ ਕਰਦਾ ਹੈ ਇਨਸਾਨ ਦੇ ਚੰਗੇ-ਨੇਕ ਕਰਮ ਹੋਣ, ਚੰਗੇ ਸੰਸਕਾਰ ਹੋਣ ਤੇ ਸਤਿਸੰਗ ‘ਚ ਚਲ ਕੇ ਪੂਰਨ ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਮਾਏ, ਤਾਂ ਇਨਸਾਨ ਉਸ ਮਾਲਕ ਦੇ ਨਾਮ ਦੇ ਨਸ਼ੇ ਨੂੰ ਪ੍ਰਾਪਤ ਕਰ ਸਕਦਾ ਹੈ ਇਹ ਨਸ਼ਾ ਬੇਸ਼ਕੀਮਤੀ, ਅਨਮੋਲ ਹੈ, ਫਿਰ ਵੀ ਸੰਤ, ਪੀਰ-ਫ਼ਕੀਰ ਇਸ ਨੂੰ ਪਾਉਣ ਦਾ ਢੰਗ ਉਹ ਗੁਰੂਮੰਤਰ, ਨਾਮ, ਕਲਮਾ, ਦੀਕਸ਼ਾ ਬਿਨਾ ਕਿਸੇ ਕੀਮਤ ਦੇ ਦਿੰਦੇ ਹਨ। (Saint Dr MSG)
ਦੁਨੀਆਂ ਦੇ ਸਾਰੇ ਨਸ਼ੇ ਤਬਾਹਕਾਰੀ : Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੁਨੀਆਂ ਦੇ ਸਾਰੇ ਨਸ਼ੇ ਤਬਾਹਕਾਰੀ, ਫਨਾਹਕਾਰੀ ਹਨ, ਫਿਰ ਵੀ ਉਨ੍ਹਾਂ ਦਾ ਮੁੱਲ ਬਹੁਤ ਮਹਿੰਗਾ ਹੈ ਲੋਕ ਉਸ ਨਸ਼ੇ ਨੂੰ ਲੈਂਦੇ ਹਨ ਤੇ ਫਿਰ ਆਪਣੇ ਘਰ-ਪਰਿਵਾਰ ਨੂੰ ਬਰਬਾਦ ਕਰਦੇ ਹਨ ਤੇ ਨਾਲ ਆਪਣੇ ਕੋਲੋਂ ਪੈਸੇ ਲਗਾਉਂਦੇ ਹਨ ਉਹ ਦੁਖੀ ਪਰੇਸ਼ਾਨ ਹੁੰਦੇ ਹਨ ਪਰ ਮਾਲਕ ਦੇ ਨਾਮ ਦੇ ਨਸ਼ੇ ਲਈ ਕੋਈ ਪੈਸਾ ਨਹੀਂ ਲਗਾਉਣਾ ਪੈਂਦਾ, ਬਸ ਅਭਿਆਸ ਕਰਨਾ ਹੁੰਦਾ  ਹੈ ਤੁਸੀਂ ਉਂਜ ਵੀ ਆਪਸ ‘ਚ ਗੱਲਾਂ ਕਰਦੇ ਰਹਿੰਦੇ ਹੋ, ਪਰ ਮਨ ਨੂੰ ਉੱਧਰੋਂ ਹਟਾ ਕੇ ਰਾਮ-ਨਾਮ ਨਾਲ ਜੋੜਨਾ  ਤੇ ਰਾਮ-ਨਾਮ ਦੀ  ਚਰਚਾ ਕਰਦੇ ਹੋਏ ਤੁਸੀਂ ਜਿਉਂ-ਜਿਉਂ ਅੱਗੇ ਵਧਦੇ ਜਾਵੋਗੇ, ਤਿਉਂ-ਤਿਉਂ ਰਾਮ-ਨਾਮ ਦਾ ਨਸ਼ਾ ਤੁਹਾਡੇ ‘ਤੇ ਚੜ੍ਹਦਾ ਜਾਵੇਗਾ।
ਰਾਮ-ਨਾਮ ਦਾ ਜਾਪ ਨਾਲ ਪ੍ਰੇਸ਼ਾਨੀਆਂ ਪਲ ‘ਚ ਦੂਰ ਹੋ ਜਾਂਦੀਆਂ ਹਨ Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਰਾਮ-ਨਾਮ ਦਾ ਜਾਪ ਕਰਦਾ ਹੈ ਤਾਂ ਸਾਰੇ ਗ਼ਮ, ਦੁੱਖ-ਦਰਦ, ਪਰੇਸ਼ਾਨੀਆਂ, ਉਹ ਤਕਲੀਫ਼ਾਂ ਜਿਸ ਦੀ ਵਜ੍ਹਾ ਨਾਲ ਇਨਸਾਨ ਬਹੁਤ ਪਰੇਸ਼ਾਨ ਹੁੰਦਾ ਹੈ, ਉਹ ਪਲ ‘ਚ ਦੂਰ ਹੋ ਜਾਂਦੀਆਂ ਹਨ ਇਹ ਨਾਮ ਦਾ ਨਸ਼ਾ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਬਖ਼ਸ਼ਦਾ ਹੈ ਤੇ ਇਸ ਮ੍ਰਿਤ ਲੋਕ ‘ਚ ਇਨਸਾਨ ਨੂੰ ਪਰਮਾਨੰਦ ਦਿਵਾ ਦਿੰਦਾ ਹੈ।
ਇਸ ਲਈ ਸਾਰੇ ਦੁਨਿਆਵੀ ਨਸ਼ੇ ਛੱਡ ਕੇ ਤੁਸੀਂ ਰਾਮ-ਨਾਮ ਦੇ ਨਸ਼ੇ ਦਾ ਪਾਨ ਕਰੋ, ਉਸ ਮਾਲਕ ਦੀ ਭਗਤੀ-ਇਬਾਦਤ ਕਰੋ, ਤਾਂ ਕਿ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਪ੍ਰਾਪਤ ਕਰ ਸਕੋ ਤੇ ਜਿਉਂਦੇ-ਜੀ ਪਰਮਾਨੰਦ ਦੀ ਪ੍ਰਾਪਤੀ ਹੋ ਸਕੇ ਆਪ ਜੀ ਨੇ ਫ਼ਰਮਾਇਆ ਕਿ ਸੰਸਾਰ ‘ਚ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਚੈਨ-ਸਕੂਨ, ਆਨੰਦ ਪਰਮਾਨੰਦ ਮਿਲੇ ਇਸ ਲਈ ਲੋਕ ਦਿਨ-ਰਾਤ ਭੱਜੇ ਫਿਰਦੇ ਹਨ, ਕੋਈ ਪੈਸੇ ਲਈ, ਕੋਈ ਤਨ ਲਈ ਤਾਂ ਕੋਈ ਔਲਾਦ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਾਰਾ ਨਾ ਕਰੋ, ਪਰ ਇਨ੍ਹਾਂ ਸਾਰੇ ਫਰਜ਼ਾਂ ਨੂੰ ਅਦਾ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਪਾਪ-ਕਰਮ ਨਾ ਕਰੋ।  (Saint Dr MSG )
ਸਿਮਰਨ ਦੇ ਪੱਕੇ ਬਣੋ : Saint Dr MSG
ਜੇਕਰ ਤੁਸੀਂ ਪਾਪ ਕਰਮ ਕਰਦੇ ਹੋ, ਠੱਗੀ ਬੇਈਮਾਨੀ, ਬੁਰਾਈਆਂ ਕਰਦੇ ਹੋ, ਤਾਂ ਉਸ ਨਾਲ ਤੁਸੀਂ ਜ਼ਿਆਦਾ ਦੁਖੀ, ਪਰੇਸ਼ਾਨ ਹੋਵੋਗੇ, ਖੁਸ਼ੀਆਂ ਨਹੀਂ ਆਉਣਗੀਆਂ ਦੂਜੇ ਪਾਸੇ, ਜੇਕਰ ਤੁਸੀਂ ਨੇਕ ਕਰਮ, ਭਲੇ ਕਰਮ ਤੇ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹੋ, ਤੁਸੀਂ ਕਿਤੇ ਵੀ ਰਹਿੰਦੇ (ਜੰਗਲਾਂ, ਉਜਾੜਾਂ, ਘਰ-ਪਰਿਵਾਰ) ਹੋਏ ਸਿਮਰਨ ਕਰਦੇ ਹੋ, ਉਨ੍ਹਾਂ ਨੂੰ ਪਰਮਸ਼ਾਂਤੀ ਜ਼ਰੂਰ ਮਿਲਦੀ ਹੈ ਇਸ ਲਈ ਤੁਸੀਂ ਸਿਮਰਨ ਦੇ ਪੱਕੇ ਬਣੋ ਜਿੰਨਾ ਵੀ ਤੁਸੀਂ ਸਮਾਂ ਦੇ ਸਕੋ, ਇਸ ਲਈ ਚਾਹੇ ਅੱਧਾ-ਅੱਧਾ ਘੰਟਾ ਜਾਂ 15-15 ਮਿੰਟ ਸਵੇਰੇ-ਸ਼ਾਮ ਤੋਂ ਸ਼ੁਰੂ ਕਰੋ, ਤਾਂ ਮਨ ਜਲਦੀ ਕਾਬੂ ‘ਚ ਆ ਜਾਂਦਾ ਹੈ ਤੇ ਮਾਲਕ ਦੇ ਨਜ਼ਾਰੇ ਆਉਣੇ ਸ਼ੁਰੂ ਹੋ ਜਾਂਦੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ
ਮਾਸਟਰ ਬਣਨਾ ਕਿਹੜਾ ਸੌਖਾ ਕੰਮ ਐ!
ਮਾਸਟਰ ਬਣਨਾ ਕਿਹੜਾ ਸੌਖਾ ਕੰਮ ਐ!
ਸੰਨ 2006 ਅਗਸਤ ਦਾ ਹੁੰਮਸ ਨਾਲ ਭਰਿਆ ਮਹੀਨਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਤ ਦੇ ਦਸ ਵੱਜ ਚੁੱਕੇ ਸਨ। ਬੀ. ਐਡ ਕਰਨ ਲਈ ਸੀਟ ਸੰਗਰੂਰ ਵਿਖੇ ਮਿਲੀ ਸੀ। ਨੈਸ਼ਨਲ ਕਾਲਜ ਆਫ ਐਜੂਕੇਸ਼ਨ ਬੀਰ ਕਲਾਂ, ਇਹ ਖੇਤਾਂ ਵਿੱਚ ਬਣਿਆ ਹੋਇਆ ਕਾਲਜ ਸੀ। ਚੰਡੀਗੜ੍ਹ ਯੂਨੀਵਰਸਿਟੀ ਵਿਚ ਮੈਂ ਕਿਸੇ ਦੋਸਤ ਕੋਲ ਰਾਤ ਠਹਿਰ ਗਿਆ ਸੀ। ਬਹੁਤ ਖੁਸ਼ੀ ਹੋਈ ਕਿ ਸੀਟ ਮਿਲ ਗਈ ਹੈ। ਉਸ ਸਮੇਂ ਬੀ. ਐੱਡ ਦੀ ਸੀਟ ਪੇਪਰ ਦੇ ਕੇ ਮਿਲਦੀ ਸੀ।
ਕੁਝ ਸਮੇਂ ਲਈ ਮੈਂ ਜੋਗਾ ਪਿੰਡ ਵਿੱਚ ਰਿਹਾ । ਉਸ ਘਰੇ ਮੈਂ ਚੁਬਾਰੇ ਵਿੱਚ ਇਕੱਲਾ ਹੀ ਰਹਿੰਦਾ। ਕੰਧਾਂ ਵੱਲ ਵੇਖ ਕੇ ਮੇਰਾ ਰੋਣ ਨਿੱਕਲ ਜਾਂਦਾ। ਓਪਰੇ ਲੋਕ ਤੇ ਓਪਰੀ ਜਗ੍ਹਾ। ਮੇਰਾ ਬਿਲਕੁਲ ਹੀ ਦਿਲ ਨਾ ਲੱਗਦਾ।
ਉੱਥੇ ਸਭ ਤੋਂ ਪਹਿਲਾਂ ਮੇਰਾ ਦੋਸਤ ਬਣਿਆ, ਮੁਹੰਮਦ ਅਸਲਮ। ਮੈਂ ਸੋਚਦਾ ਹੁੰਦਾ ਸੀ ਕਿ ਮੁਸਲਮਾਨ ਸਿਰਫ ਪਾਕਿਸਤਾਨ ਵਿੱਚ ਹੀ ਰਹਿੰਦੇ ਨੇ। ਪਤਾ ਲੱਗਾ ਕਿ ਮਲੇਰਕੋਟਲਾ ਵਿਖੇ ਤਾਂ ਮੁਸਲਮਾਨਾਂ ਦਾ ਗੜ੍ਹ ਹੈ। ਉਹ ਆਪਣੇ ਖਾਣ ਵਾਸਤੇ ਦੋ ਪਰੌਂਠੇ ਲੈ ਕੇ ਆਉਂਦਾ। ਅਸੀਂ ਦੋਵੇਂ ਵੰਡ ਕੇ ਖਾ ਲੈਂਦੇ । ਪਰੌਂਠੇ ਕੁਝ ਜ਼ਿਆਦਾ ਭਾਰੀ ਹੁੰਦੇ। ਪੇਟ ਖਰਾਬ ਹੋ ਗਿਆ। ਕੁਝ ਦਿਨਾਂ ਬਾਅਦ ਆਪੇ ਠੀਕ ਹੋ ਗਿਆ ਸੀ।
ਹਰ ਰੋਜ਼ ਬੱਸਾਂ ਦਾ ਕਿਰਾਇਆ ਵੀ ਲਾਉਣਾ ਪੈਂਦਾ। ਫਿਰ ਦੋ ਕੁ ਮਹੀਨੇ ਬਾਅਦ ਮੇਰਾ ਦੋਸਤ ਮਨਜੀਤ ਬਰਗਾੜੀ ਮਿਲ ਪਿਆ ਸੀ। ਫਿਰ ਅਸੀਂ ਦੋਨੋਂ ਭੀਖੀ ਵਿੱਚ ਕਿਰਾਏ ’ਤੇ ਰਹਿਣ ਲੱਗੇ। ਮੈਂ ਆਟਾ ਗੁੰਨ੍ਹਦਾ ਤੇ ਮਨਜੀਤ ਰੋਟੀਆਂ ਪਕਾਉਣ ਦਾ ਕੰਮ ਕਰਦਾ। ਉਹ ਭਾਂਡੇ ਵੀ ਸਾਫ ਕਰਦਾ। ਸਵੇਰੇ ਉੱਠ ਕੇ ਉਹ ਚਾਹ ਵੀ ਬਣਾਉਂਦਾ ਮੈਂ ਤੇ ਮੇਰਾ ਦੋਸਤ ਮਨਜੀਤ ਕੁਮਾਰ ਬੀ. ਐਡ ਦੀ ਪੜ੍ਹਾਈ ਦੌਰਾਨ ਇੱਕ ਸਾਲ ਭੀਖੀ (ਮਾਨਸਾ) ਰਹੇ । ਅਸੀਂ ਦੇਰ ਰਾਤ ਤੱਕ ਪੜ੍ਹਦੇ ਰਹਿੰਦੇ। ਸਵੇਰ ਨੂੰ ਅਸੀਂ ਸੁੱਕੀ ਚਾਹ ਪੀ ਕੇ ਕਾਲਜ ਚਲੇ ਜਾਂਦੇ। ਖਾਲੀ ਢਿੱਡ ਗੜੂੰ-ਗੜੂੰ ਕਰਦੇ ਰਹਿੰਦੇ। ਕੁਝ ਮਹੀਨੇ ਖੁਦ ਹੀ ਰੋਟੀਆਂ ਵਾਸਤੇ ਹੱਥ ਸਾੜਦੇ ਰਹੇ ਸਾਂ । ਪਰ ਉਨ੍ਹੀਂ ਦਿਨੀਂ ਹੀ ਨੇੜਲੇ ਪਿੰਡ ਸਮਾਉਂ ਦੀ ਇੱਕ ਕੁੜੀ ਸਾਡੇ ਨਾਲ ਵਿਦਿਆਰਥਣ ਸੀ, ਜਿਸਨੇ ਸਾਨੂੰ ਆਪਣੇ ਭਰਾਵਾਂ ਵਾਂਗ ਸਮਝਿਆ। ਤੇ ਉਹ ਸਾਲ ਭਰ ਔਲੇ ਦੇ ਅਚਾਰ ਨਾਲ ਰੋਟੀਆਂ ਖਵਾਉਂਦੀ ਰਹੀ। ਉਹ ਸਾਨੂੰ ਆਖਦੀ, ‘‘ਵੀਰ, ਆਪਣੇ ਲੀੜੇ ਵੀ ਧੋਣ ਵਾਸਤੇ ਦੇ ਦਿਆ ਕਰੋ। ਮੈਂ ਹਫਤੇ ਬਾਅਦ ਇਕੱਠੇ ਧੋ ਕੇ ਲਿਆ ਦਿਆ ਕਰਾਂਗੀ… ਮੇਰੇ ਦੋਵੇਂ ਵੀਰ ਫੌਜੀ ਨੇ… ਤੇ ਤੁਸੀਂ ਵੀ ਤਾਂ ਮੇਰੇ ਵੀਰਾਂ ਵਾਂਗ ਹੀ ਪਰਦੇਸੀ ਹੋ!’’
ਤੇ ਮੈਂ ਆਖਣਾ, ‘‘ਭੈਣ, ਏਨਾ ਹੀ ਬਹੁਤ ਹੈ ਕਿ ਸਾਨੂੰ ਇੱਕ ਵੇਲੇ ਦੀ ਰੋਟੀ ਮਿਲ ਜਾਂਦੀ ਹੈ… ਬਾਕੀ ਕੰਮ ਤਾਂ ਅਸੀਂ ਆਪੇ ਕਰ ਲੈਂਦੇ ਹਾਂ… ਅਸੀਂ ਤੇਰਾ ਦੇਣ ਕਿਵੇਂ ਦੇਵਾਂਗੇ?’’
‘‘ਭੈਣ-ਭਰਾਵਾਂ ਦੇ ਕਾਹਦੇ ਲੈਣੇ-ਦੇਣੇ ਹੁੰਦੇ ਆ! ਇਹ ਤਾਂ ਵੀਰੋ ਮੋਹ ਦੀਆਂ ਤੰਦਾਂ ਹੁੰਦੀਆਂ ਨੇ।’’ ਉਹ ਬਹੁਤ ਸਿਆਣੀ ਬਣ ਕੇ ਆਖਦੀ। ਸ਼ਾਇਦ ਏਥੇ ਆਪਣੀ ਭੈਣ ਵੀ ਏਨਾ ਨਹੀਂ ਕਰਦੀ ਜਿੰਨਾ ਸਾਡਾ ਸੁਖਪਾਲ ਭੈਣ ਨੇ ਕੀਤਾ ਸੀ । ਸੱਚੀਂ! ਕੁਝ ਰਿਸ਼ਤੇ ਖੂਨ ਦੇ ਰਿਸ਼ਤਿਆਂ ਤੋਂ ਵੀ ਵਧ ਕੇ ਹੁੰਦੇ ਨੇ।
ਭੀਖੀ (ਮਾਨਸਾ) ਨਾਲ ਮੇਰਾ ਅੰਤਾਂ ਦਾ ਮੋਹ ਹੈ। ਉਸ ਨਗਰ ਦੀ ਹਰ ਗਲੀ-ਮੁਹੱਲਾ ਮੇਰੀ ਯਾਦ ਵਿੱਚ ਮੌਜੂਦ ਹੈ। ਉੱਥੇ ਗੁਜ਼ਰਿਆ ਇੱਕ ਵਰ੍ਹਾ ਜਿੰਦਗੀ ਵਿੱਚ ਅਭੁੱਲ ਰਹੇਗਾ।
ਕਈ ਵਾਰ ਅਸੀਂ ਨਾਲ ਹੀ ਲੱਗਦੇ ਖਟੀਕਾਂ ਦੇ ਮੁਹੱਲੇ ਵੱਲ ਚਲੇ ਜਾਂਦੇ। ਉੱਥੋਂ ਦਾ ਇੱਕ ਮੁੰਡਾ ਪ੍ਰਵੀਨ ਕੁਮਾਰ ਸਾਡਾ ਹਮਜਮਾਤੀ ਸੀ । ਉਸ ਮੁਹੱਲੇ ਦੀ ਨਾਲੀ ਉੱਪਰ ਬੈਠੇ ਛੋਟੇ ਬੱਚੇ ਆਪਣੀ ਕਾਰਵਾਈ ਕਰਨੀ ਜਾਂਦੇ। ਮਨਜੀਤ ਕੁਮਾਰ ਸ਼ਰਮਾ ਆਖਦਾ, ‘‘ਇਹ ਹੈ ਭੀਖੀ ਦੀ ਨਿਸ਼ਾਨੀ! ਨਾਲੀਆਂ ਉਤੇ ਬੈਠੇ ਜਵਾਕ! ’’
ਇੱਕ-ਦੋ ਵਾਰ ਅਸੀਂ ਓਧਰ ਰੋਟੀ ਖਾਧੀ ਸੀ। ਉਨ੍ਹਾਂ ਦੀਆਂ ਰੋਟੀਆਂ ਵਿਚ ਨਮਕ ਹੁੰਦਾ। ਪ੍ਰਵੀਨ ਆਖਦਾ ਕਿ, ਅਸੀਂ ਤਾਂ ਹਰ ਰੋਜ਼ ਇੰਜ ਹੀ ਖਾਂਦੇ ਹਾਂ।
ਰੋਟੀ- ਪਾਣੀ ਦਾ ਤਾਂ ਸਰ ਰਿਹਾ ਸੀ ਪਰ ਚਾਹ ਦਾ ਕੀ ਕਰੀਏ? ਮਨਜੀਤ ਸ਼ਰਮਾ ਚਾਹ ਬਹੁਤ ਪੀਂਦਾ । ਉਸ ਨੇ ਮੈਨੂੰ ਵੀ ਚਾਹ ਪੀਣ ਦੀ ਆਦਤ ਪਾ ਦਿੱਤੀ ਸੀ। ਉਸ ਸਮੇਂ ਉੱਥੇ ਸਾਡਾ ਇੱਕ ਦੋਸਤ ਬਣਿਆ ਜਿਸ ਦਾ ਨਾਂਅ ਸਰਬਜੀਤ ਸ਼ਰਮਾ ਸੀ। ਉਹ ਬੜਾ ਮਜ਼ਾਕੀਆ ਬੰਦਾ ਹੈ। ਪੂਰਾ ਸਾਲ ਅਸੀਂ ਗਾਂ ਦਾ ਅੱਧਾ ਕਿਲੋ ਦੁੱਧ ਉਸ ਤੋਂ ਮੁਫਤ ਲੈਂਦੇ ਰਹੇ। ਉਸ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਡੇ ਤੋਂ ਦੁੱਧ ਦੀ ਕੀਮਤ ਨਹੀਂ ਲਵੇਗਾ। ਜਦ ਅਸੀਂ ਉੱਥੋਂ ਕੋਰਸ ਖਤਮ ਕਰ ਕੇ ਘਰ ਵਾਪਸ ਆਉਣ ਲੱਗੇ ਤਾਂ ਸਰਬਜੀਤ ਸ਼ਰਮਾ ਮਜ਼ਾਕ ਨਾਲ ਆਖਣ ਲੱਗਾ, ‘‘ਹੋਰ ਤਾਂ ਸਭ ਠੀਕ ਹੈ, ਪਰ ਥੋੜ੍ਹਾ ਜਿਹਾ ਹਿਸਾਬ ਰਹਿੰਦਾ ਥੋਡੇ ਕੰਨੀ!’’
ਇਹ ਗੱਲ ਚੌਂਦਾ ਸਾਲ ਪੁਰਾਣੀ ਹੈ। ਹੁਣ ਜਦ ਵੀ ਕਦੇ ਫੋਨ ’ਤੇ ਗੱਲ ਹੁੰਦੀ ਹੈ ਤਾਂ ਉਹ ਆਖਦਾ ਹੈ, ‘‘ਹੋਰ ਤਾਂ ਸਭ ਠੀਕ ਹੈ, ਪਰ ਥੋੜ੍ਹਾ ਜਿਹਾ ਹਿਸਾਬ ਰਹਿੰਦਾ ਥੋਡੇ ਕੰਨੀ!’’
ਤੇ ਮੈਂ ਹਮੇਸ਼ਾ ਸੋਚਦਾ ਹਾਂ ਕਿ ਉਹ ਸਾਡੇ ਤੋਂ ਦੁੱਧ ਦੀ ਕੀਮਤ ਮੰਗਦਾ ਰਹੇ। ਉਸ ਦਾ ਇਹ ਮਜ਼ਾਕ ਸਾਨੂੰ ਚੰਗਾ ਵੀ ਲੱਗਦਾ ਹੈ। ਅਸੀਂ ਕੋਈ ਵੀ ਹਿਸਾਬ-ਕਿਤਾਬ ਨਹੀਂ ਕਰਦੇ ਕਿਉਂਕਿ ਜਦ ਦੁੱਧ ਦਾ ਹਿਸਾਬ ਮੁਕਾ ਦਿੱਤਾ ਤਾਂ ਫਿਰ ਸਾਡੀ ਯਾਰੀ ਵੀ ਮੁੱਕ ਜਾਵੇਗੀ। ਹਿਸਾਬ-ਕਿਤਾਬ ਜਾਰੀ ਰਹੇਗਾ ਅੰਤ ਤੱਕ, ਪਰ ਅਸੀਂ ਕਦੇ ਵੀ ਹਿਸਾਬ ਨਹੀਂ ਕਰਨਾ।
ਦਾਦਾ-ਦਾਦੀ ਦਾ ਮੋਹ ਵੀ ਵਿਲੱਖਣ ਹੀ ਹੁੰਦਾ ਹੈ। ਮੇਰਾ ਦਾਦਾ ਪਾਠ ਕਰਕੇ ਜਦ ਘਰ ਆਉਂਦਾ ਤਾਂ ਉਹ ਸਾਨੂੰ ਦਸ-ਵੀਹ ਪੈਸੇ ਜਾਂ ਚੁਆਨੀਆਂ ਵੰਡਦਾ। ਮਿਸ਼ਰੀ, ਇਲਾਇਚੀ ਤੇ ਪਤਾਸੇ ਵੀ ਵੰਡਦਾ। ਅਸੀਂ ਉਸਦੀਆਂ ਲੱਤਾਂ ਘੁੱਟਦੇ ਤੇ ਦਾਦੀ ਆਖਦੀ, ‘‘ਇਹ ਸਾਡਾ ਮਾਸਟਰ ਐ, ਜਦੋਂ ਮਾਸਟਰ ਲੱਗਾ ਤਾਂ ਸੂਟ ਬਣਾ ਕੇ ਦੇਵੀਂ!’’ ਉਹ ਕਈ ਵਾਰ ਮਾਲਿਸ਼ ਕਰ ਕੇ ਧਰਨ ਵੀ ਕੱਢਦੀ। ਉਨ੍ਹਾਂ ਦੀਆਂ ਦੁਆਵਾਂ ਸਦਾ ਮੇਰੇ ਨਾਲ ਹਨ। ਦਾਦਾ ਜੀ ਹਮੇਸ਼ਾ ਆਖਦੇ, ‘‘ਤੂੰ ਸਦਾ ਚੜ੍ਹਦੀ ਕਲਾ ਵਿੱਚ ਰਹੇਂਗਾ!’’ ਇਹ ਅੰਤਲੇ ਬੋਲਾਂ ਨੇ ਮੈਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਿਆ ਹੈ। ਜਦ ਮੈਂ ਮਾਸਟਰ ਬਣਿਆ ਤਾਂ ਦਾਦਾ-ਦਾਦੀ ਫੌਤ ਹੋ ਚੁੱਕੇ ਸਨ।
ਮੋ. 98724-55994, ਹੀਰਾ ਸਿੰਘ ਤੂਤ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਮਾਲਕ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਹਰ ਕਣ, ਹਰ ਜ਼ਰੇ ‘ਚ ਮੌਜ਼ੂਦ ਹੈ, ਉਹ ਸਭ ਦੇਖ ਰਿਹਾ ਹੈ ਜੇਕਰ ਤੁਸੀਂ ਸੱਚੇ ਦਿਲੋਂ, ਸੱਚੀ ਭਾਵਨਾ ਨਾਲ, ਉਸ ਦੀ ਭਗਤੀ ਕਰੋ, ਉਸ ਦੀ ਔਲਾਦ ਦੀ ਸੇਵਾ ਕਰੋ, ਤਾਂ ਮਾਲਕ ਪਹਾੜ ਵਰਗੇ ਕਰਮਾਂ ਨੂੰ ਵੀ ਕੰਕਰ ‘ਚ ਬਦਲ ਦਿੰਦਾ ਹੈ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਉਸ ਪਰਮ ਪਿਤਾ ਪਰਮਾਤਮਾ ਦੇ ਰਹਿਮੋ-ਕਰਮ ਨੂੰ ਜਲਦੀ ਭੁਲਾ ਦਿੰਦਾ ਹੈ, ਉਸ ਦੀ ਦਇਆ-ਮਿਹਰ, ਰਹਿਮਤ, ਪਰਉਪਕਾਰਾਂ ਨੂੰ ਭੁੱਲ ਜਾਂਦਾ ਹੈ, ਪਰ ਫਿਰ ਵੀ ਪਰਮ ਪਿਤਾ ਪਰਮਾਤਮਾ ਉਸ ਨੂੰ ਨਹੀਂ ਭੁਲਾਉਂਦਾ ਇਨਸਾਨ ਜਿਉਂ-ਜਿਉਂਂ ਮਾਲਕ ਤੋਂ ਦੂਰ ਹੁੰਦਾ ਹੈ, ਉਸ ਨੂੰ ਭੁਲਾਉਂਦਾ ਹੈ, ਆਪਣੇ ‘ਤੇ ਕੀਤੇ ਪਰਉਪਕਾਰਾਂ ਨੂੰ ਭੁੱਲ ਜਾਂਦਾ ਹੈ, ਤਿਉਂ-ਤਿਉਂ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਦੁੱਖ, ਮੁਸੀਬਤ ਦਾ ਕਾਰਨ ਉਹ ਬਣਦਾ ਜਾਂਦਾ ਹੈ।  Master
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਇਬਾਦਤ, ਭਗਤੀ ਹੈ ਕਿਉਂਕਿ ਉਹ ਕਦੇ ਕਿਸੇ ਤੋਂ ਸ਼ੁਕਰਾਨਾ  ਨਹੀਂ ਲੈਂਦਾ ਜੇਕਰ ਤੁਸੀਂ ਉਸ ਨੂੰ ਤੜਫ਼ ਕੇ ਬੁਲਾਉਂਦੇ ਹੋ, ਸੱਚੀ ਭਾਵਨਾ ਨਾਲ ਤੁਸੀਂ ਉਸ ਨੂੰ ਬੁਲਾਉਂਦੇ ਹੋ, ਤਾਂ ਉਹ ਤੁਹਾਡੀ ਸੁਣਦਾ ਹੈ, ਤੁਹਾਡੇ ਗ਼ਮ, ਦੁੱਖ, ਦਰਦ, ਚਿੰਤਾਵਾਂ ਮਿਟਾ ਦਿੰਦਾ ਹੈ ਤੇ ਆਪਣੀ ਦਇਆ-ਮਿਹਰ, ਰਹਿਮਤ ਤੁਹਾਡੇ ‘ਤੇ ਵਰਸਾ ਕੇ ਉਹ ਸਾਰੀਆਂ ਖੁਸ਼ੀਆਂ ਬਖਸ਼ ਦਿੰਦਾ ਹੈ, ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਇਸ ਲਈ ਮਾਲਕ ਤੋਂ ਮਾਲਕ ਨੂੰ ਮੰਗੋ, ਸਾਰਿਆਂ ਦਾ ਭਲਾ ਕਰੋ ਤੇ ਜਿਉਂ-ਜਿਉਂ ਤੁਸੀਂ ਮਾਲਕ ਅੱਗੇ ਦੁਆ ਕਰੋਗੇ, ਤਿਉਂ-ਤਿਉਂ ਮਾਲਕ ਤੁਹਾਡੇ ‘ਤੇ ਦਇਆ-ਮਿਹਰ, ਰਹਿਮਤ ਦੀ ਬਰਸਾਤ ਕਰਦਾ ਜਾਵੇਗਾ ਤੇ ਤੁਸੀਂ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਤੋਂ ਅਜ਼ਾਦ ਹੁੰਦੇ ਜਾਓਗੇ
ਆਪ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਮਾਲਕ ਦਾ ਸ਼ੁਕਰਾਨਾ ਕਰੋ, ਨਾਸ਼ੁਕਰਗੁਜ਼ਾਰ ਕਦੇ ਨਾ ਬਣੋ ਉਹ ਦਇਆ ਕਰਦਾ ਹੈ।  Master
ਕਿਉਂਕਿ ਉਹ ਦਇਆਵਾਨ ਹੈ ਉਹ ਰਹਿਮਤ ਕਰਦਾ ਹੈ, ਕਿਉਂਕਿ ਉਹ ਰਹਿਮਤ ਦਾ ਦਾਤਾ ਹੈ ਉਹ ਕਿਰਪਾ ਕਰਦਾ ਹੈ, ਕਿਉਂਕਿ ਉਹ ਕਿਰਪਾਨਿਧਾਨ ਹੈ ਤੇ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਮਾਲਕ ਦੇ ਪਰਉਪਕਾਰਾਂ ਨੂੰ ਕਦੇ ਨਾ ਭੁੱਲੇ ਬਹੁਤ ਲੋਕਾਂ ਦੀਆਂ ਬਿਮਾਰੀਆਂ ਕਟ ਜਾਂਦੀਆਂ ਹਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਮਾਲਕ ਬੇਔਲਾਦਾਂ ਨੂੰ ਔਲਾਦ ਬਖਸ਼ ਦਿੰਦਾ ਹੈ ਭਾਗਾਂ ਵਾਲਿਆਂ ਨੂੰ ਹੋਰ ਜ਼ਿਆਦਾ ਭਾਗਾਂਵਾਲੇ ਬਣਾ ਦਿੰਦਾ ਹੈ, ਫਿਰ ਵੀ ਇਨਸਾਨ ਭੁਲਾਉਣ ‘ਚ ਦੇਰ ਨਹੀਂ ਲਾਉਂਦਾ ਇਹੀ ਕਲਿਯੁਗ ਦਾ ਇਨਸਾਨ ਹੈ ਤੇ ਫਿਰ ਆਉਣ ਵਾਲਾ ਸਮਾਂ ਉਸ ਲਈ ਦੁਸ਼ਵਾਰ ਹੋ ਜਾਂਦਾ ਹੈ, ਉਹ ਦੁਖੀ, ਪਰੇਸ਼ਾਨ ਹੋ ਜਾਂਦਾ ਹੈ । ਇਸ ਲਈ ਉਸ ਦੇ ਪਰਉਪਕਾਰਾਂ ਨੂੰ ਹਮੇਸ਼ਾ ਯਾਦ ਰੱਖੋ ਉਸ ਦੀ ਕਿਰਪਾ-ਦ੍ਰਿਸ਼ਟੀ ਉਸ ਤੋਂ ਮੰਗਦੇ ਰਹੋ, ਤਾਂਕਿ ਉਸ ਦੀ ਦਇਆ-ਮਿਹਰ, ਰਹਿਮਤ ਉਸ ‘ਤੇ ਮੋਹਲੇਧਾਰ ਵਰਸੇ ਤੇ ਤੁਹਾਡੇ ਗ਼ਮ, ਦੁੱਖ-ਦਰਦ ਚਿੰਤਾਵਾਂ ਮਿਟ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਲਕ ਨੂੰ ਪ੍ਰਾਪਤ ਕਰਨ ਲਈ ਅੰਦਰ ਤੜਫ਼ ਬਣਾਓ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦੇ-ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ, ਰਹਿਬਰ ਦੇ ਪਿਆਰ-ਮੁਹੱਬਤ ਦੀ ਚਰਚਾ ਜਦੋਂ ਸ਼ੁਰੂ ਹੁੰਦੀ ਹੈ ਤਾਂ ਇੰਜ ਲੱਗਦਾ ਹੈ ਕਿ ਇਹ ਚਰਚਾ ਕਦੇ ਖ਼ਤਮ ਨਾ ਹੋਵੇ ਅਤੇ ਕਦੇ ਖਤਮ ਹੋਵੇਗੀ ਵੀ ਨਹੀਂ, ਕਿਉਂਕਿ ਉਸ ਦੇ ਪਿਆਰ ‘ਚ ਜੋ ਨਸ਼ਾ, ਮਸਤੀ ਹੈ, ਉਸ ਲਈ ਬੋਲਣ ਦੀ ਜ਼ਰੂਰਤ ਨਹੀਂ ਰਹਿੰਦੀ, ਨਸ਼ਾ ਆਪਣੇ-ਆਪ ਸਿਰ ਚੜ੍ਹ ਕੇ ਬੋਲਦਾ ਹੈ ਫਿਰ ਆਪਣੇ ਪੀਰ, ਮੁਰਸ਼ਿਦੇ-ਕਾਮਲ ਤੋਂ ਬਿਨਾਂ ਉਸ ਦੀ ਪਰਮ ਮਿੱਠੀ ਅਵਾਜ਼ ਤੋਂ ਬਿਨਾਂ ਕਿਸੇ ਦੀ ਅਵਾਜ਼ ਚੰਗੀ ਨਹੀਂ ਲੱਗਦੀ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇੱਕ ਮੁਰੀਦ ਦੇ ਕੰਨਾਂ ‘ਚ ਆਪਣੇ ਸਤਿਗੁਰੂ, ਮਾਲਕ ਦੇ ਪਾਕ-ਪਵਿੱਤਰ ਬਚਨ, ਪਿਆਰ-ਮੁਹੱਬਤ ਦੀਆਂ ਗੱਲਾਂ ਗੂੰਜਦੀਆਂ ਰਹਿੰਦੀਆਂ ਹਨ ਮਾਲਕ ਨਾਲ ਪਿਆਰ ਕਰਨ ਵਾਲੀ ਜੀਵ-ਆਤਮਾ ਤੜਫ਼ ਕੇ ਕਹਿੰਦੀ ਹੈ ਕਿ ਹੇ ਮੇਰੇ ਮੌਲਾ! ਤੂੰ ਮੇਰੀ ਮੁਹੱਬਤ ਹੈਂ ਦੋਵਾਂ ਜਹਾਨਾਂ ‘ਚ ਮੇਰਾ ਬਣ ਕੇ ਰਹੀਂ ਤੂੰ ਸਾਇਆ ਨਹੀਂ, ਸਗੋਂ ਮੇਰੇ ਅੰਦਰ ਸਮਾਇਆ ਹੈਂ ਅਤੇ ਮੈਨੂੰ ਇੰਜ ਹੀ ਫੜ ਕੇ ਰੱਖੀਂ, ਜਿਸ ਤਰ੍ਹਾਂ ਘੁਮਿਆਰ ਇੱਕ ਹੱਥ ਨੂੰ ਘੜੇ ਦੇ ਅੰਦਰ ਰੱਖਦਾ ਹੈ ਅਤੇ ਘੜੇ ਨੂੰ ਸਹੀ ਕਰਨ ਲਈ ਬਾਹਰੋਂ ਘੜੇ ‘ਤੇ ਦੂਜਾ ਹੱਥ ਮਾਰਦਾ ਹੈ ਹੇ ਮੇਰੇ ਰਹਿਬਰ ਸਾਈਂ! ਉਸੇ ਤਰ੍ਹਾਂ ਤੇਰਾ ਹੱਥ ਅੰਦਰ ਹੈ, ਫਿਰ ਕਾਲ ਦੇ ਤਿਣਕੇ ਵਰਗੇ ਹੱਥਾਂ ਦੀ ਕੀ ਪਰਵਾਹ ਜਦੋਂ ਤੇਰਾ ਰਹਿਮੋ-ਕਰਮ ਅੰਦਰ ਹੈ, ਕਣ-ਕਣ, ਰੋਮ-ਰੋਮ ‘ਚ ਤੂੰ ਵਸਿਆ ਹੋਇਆ ਹੈਂ ਤਾਂ ਕਿਸੇ ਦੀ ਕੀ ਮਜ਼ਾਲ ਜੋ ਰੋਮ ਤੋਂ ਤੇਰੇ ਨਾਮ ਨੂੰ, ਤੇਰੇ ਪਿਆਰ ਨੂੰ ਕੱਢ ਸਕੇ
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਜੋ ਲੋਕ ਮਾਲਕ ਨਾਲ ਪਿਆਰ, ਮੁਹੱਬਤ ਕਰਦੇ ਹਨ, ਉਹ ਛੋਟੀਆਂ-ਛੋਟੀਆਂ ਗੱਲਾਂ ਦਾ ਗਿਲਾ-ਸ਼ਿਕਵਾ ਨਹੀਂ ਕਰਦੇ ਉਹ ਬੁਲੰਦ ਹੌਂਸਲਾ ਰੱਖਦੇ ਹਨ ਕਿ ਹੇ ਮੇਰੇ ਅੱਲ੍ਹਾ, ਵਾਹਿਗੁਰੂ, ਰਾਮ ਤੈਨੂੰ ਹਾਸਲ ਕਰਨਾ ਹੈ ਅਤੇ 7 ਦਿਨ, ਮਹੀਨਾ ਨਹੀਂ ਸਗੋਂ ਸਾਰੀ ਉਮਰ ਕਰਾਂਗਾ ਜੇਕਰ ਤੂੰ ਫਿਰ ਵੀ ਨਹੀਂ ਮਿਲਿਆ ਤਾਂ ਅਗਲਾ ਜਨਮ ਲਵਾਂਗਾ, ਫਿਰ ਵੀ ਨਾ ਮਿਲਿਆ ਤਾਂ ਜਨਮ ‘ਤੇ ਜਨਮ ਲੈਂਦਾ ਰਹਾਂਗਾ ਅਤੇ ਤੈਨੂੰ ਹਾਸਲ ਕਰਕੇ ਛੱਡਾਂਗਾ ਜਿਨ੍ਹਾਂ ਲੋਕਾਂ ਦੇ ਇੰਨੇ ਬੁਲੰਦ ਹੌਂਸਲੇ ਹੁੰਦੇ ਹਨ ਤਾਂ ਕਾਲ ਦੀ ਜਾਂ ਕਿਸੇ ਹੋਰ ਦੀ ਕੀ ਮਜ਼ਾਲ ਕਿ ਮਾਲਕ ਨਾਲ ਮਿਲਾਪ ਨਾ ਹੋਵੇ
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਮਾਲਕ ਦੇ ਪਿਆਰ ‘ਚ ਅਜਿਹੀ ਤੜਫ਼ ਹੋਣੀ ਚਾਹੀਦੀ ਹੈ, ਜਿਵੇਂ 24 ਘੰਟੇ ਦੀ ਭੁੱਖ ਤੋਂ ਬਾਅਦ ਇਨਸਾਨ ਨੂੰ ਕਿਹੋ-ਜਿਹਾ ਵੀ ਭੋਜਨ ਮਿਲ ਜਾਵੇ, ਉਹ ਵੀ 36 ਪ੍ਰਕਾਰ ਦਾ ਭੋਜਨ ਲੱਗਦਾ ਹੈ ਉਸੇ ਤਰ੍ਹਾਂ ਜੇਕਰ ਤੜਫ਼ ਬਣ ਜਾਵੇ, ਤਾਂ ਹੋ ਹੀ ਨਹੀਂ ਸਕਦਾ ਕਿ ਸਤਿਗੁਰੂ ਦਰਸ਼ਨ ਨਾ ਦੇਵੇ ਭਾਵੇਂ ਕਿਸੇ ਵੀ ਬਹਾਨੇ ਨਾਲ ਪਰ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਦਰਸ਼ਨ ਦੇਣੇ ਹੀ ਪੈਂਦੇ ਹਨ ਇਸ ਲਈ ਆਪਣੀ ਤੜਫ਼ ਨੂੰ ਬਰਕਰਾਰ ਰੱਖੋ ਅਤੇ ਮਾਲਕ ਦੇ ਪਿਆਰ-ਮੁਹੱਬਤ ਦੇ ਜ਼ਖ਼ਮ ਨੂੰ ਠੰਢਾ ਨਾ ਹੋਣ ਦਿਓ ਤੁਹਾਡੇ ਅੰਦਰ ਜੇਕਰ ਤੜਫ਼ ਲੱਗੀ ਹੈ ਤਾਂ ਉਹ ਰਾਮ ਪ੍ਰਗਟ ਜ਼ਰੂਰ ਹੋਵੇਗਾ ਇਹ ਵੱਖਰੀ ਗੱਲ ਹੈ ਕਿ ਭੀਲਣੀ ਨੂੰ ਕਿੰਨਾ ਸਮਾਂ ਲੱਗਿਆ ਸੀ ਪਰ ਇਹ ਕਲਿਯੁਗ ਹੈ ਅਤੇ ਉਹ ਯੁੱਗ ਹੋਰ ਸੀ ਉੱਥੇ ਸਾਰੀ ਉਮਰ ਦੀ ਭਗਤੀ ਲੱਗਦੀ ਸੀ ਤਾਂ ਇੱਥੇ ਕੁਝ ਮਹੀਨਿਆਂ ਦੀ ਭਗਤੀ ਨਾਲ ਤੁਸੀਂ ਹਾਸਲ ਕਰ ਸਕਦੇ ਹੋ
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਅਸੀਂ ਸਾਰੇ ਧਰਮਾਂ ਨੂੰ ਪੜ੍ਹਿਆ ਹੈ ਕਿ ਕਲਿਯੁਗ ‘ਚ ਕਾਲ ਦਾ ਜ਼ੋਰ ਜ਼ੋਰਾਂ ‘ਤੇ ਹੈ ਤਾਂ ਰਾਮ, ਅੱਲ੍ਹਾ, ਮਾਲਕ, ਈਸ਼ਵਰ ਦਾ ਜ਼ੋਰ ਵੀ ਜ਼ੋਰਾਂ ‘ਤੇ ਹੈ ਉਦੋਂ ਜੇਕਰ ਸੈਂਕੜੇ ਸਾਲ ਭਗਤੀ ਕਰਨੀ ਪੈਂਦੀ ਸੀ ਤਾਂ ਕਲਿਯੁਗ ‘ਚ ਕੁਝ ਘੰਟੇ, ਕੁਝ ਮਹੀਨਿਆਂ ਦੀ ਭਗਤੀ ਵੀ ਉਸ ਤੋਂ ਵਧਕੇ ਹੋ ਸਕਦੀ ਹੈ ਅਤੇ ਮਾਲਕ ਦੇ ਦਰਸ਼ਨ ਕਰਵਾ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਲੰਧਰ। ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇਣ ਵਾਲੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਅੱਜ ਸੁਖਪਾਲ ਖਹਿਰਾ ਦੀ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਜੁਆਇਨ ਕਰ ਲਈ ਹੈ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਬਲਦੇਵ ਸਿੰਘ ਨੂੰ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਮਾਸਟਰ ਬਲਦੇਵ ਸਿੰਘ ਨੇ ਬੀਤੇ ਦਿਨ ਆਮ ਆਦਮੀ ਪਾਰਟੀ ‘ਚੋਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਭੇਜੇ ਅਸਤੀਫੇ ‘ਚ ਦਿਲ ਖੋਲ ਕੇ ਮੇਹਣੇ ਮਾਰੇ ਹਨ। ਬਲਦੇਵ ਸਿੰਘ ਨੇ ਲਿਖਿਆ ਹੈ ਕਿ ਉਹ ਦੁਖੀ ਮਨ ਨਾਲ ਅਸਤੀਫਾ ਦੇ ਰਹੇ ਹਨ ਕਿਉਂਕਿ ਪਾਰਟੀ ਆਪਣੀ ਮੁੱਢਲੀ ਵਿਚਾਰਧਾਰਾ ਅਤੇ ਸਿਧਾਂਤਾਂ ਤੋਂ ਪੂਰੀ ਮਰਾਂ ਭਟਕ ਚੁੱਕੀ ਹੈ ਅਤੇ ਉਨ੍ਹਾਂ ਨੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਇਸ ਲਈ ਉਹ ਹੁਣ ਪਾਰਟੀ ਦਾ ਹਿੱਸਾ ਬਣ ਕੇ ਨਹੀਂ ਰਹਿ ਸਕਦੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸੁਪਰੀਮ ਕੋਰਟ ਦਾ ਫੈਸਲਾ, ਕੇਸਾਂ ਦੀ ਵੰਡ ਦਾ ਅਧਿਕਾਰ ਸੀਜੇਆਈ ਕੋਲ
ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫੈਸਲੇ ‘ਚ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਦੇਸ਼ ਦੇ ਮੁੱਖ ਜੱਜ (ਸੀਜੇਆਈ) ਹੀ ਮੁਕੱਦਮਿਆਂ ਦੀ ਵੰਡ (ਰੋਸਟਰ) ਲਈ ਅਥੋਰਾਈਜ਼ਡ ਹਨ ਜਸਟਿਸ ਏ ਕੇ ਸਿਕਰੀ ਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਦੀ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਪ੍ਰਸ਼ਾਸਨਿਕ ਕੰਮਕਾਜ ਲਈ ਸੀਜੇਆਈ ਰਜਿਸਟਰਡ ਹਨ ਤੇ ਵੱਖ-ਵੱਖ ਬੈਂਚਾਂ ਨੂੰ ਮੁਕੱਦਮੇ ਅਲਾਟ ਕਰਨਾ ਉਨ੍ਹਾਂ ਦੇ ਇਸ ਅਧਿਕਾਰ ‘ਚ ਸ਼ਾਮਲ ਹੈ। (Chief Justice)
ਪਿਛਲੇ ਅੱਠ ਮਹੀਨਿਆਂ ‘ਚ ਅਦਾਲਤ ਨੇ ਤੀਜੀ ਵਾਰ ਇਹ ਸਪੱਸ਼ਟ ਕੀਤਾ ਹੈ ਕਿ ਸੀਜੇਆਈ ਹੀ ‘ਮਾਸਟਰ ਆਫ਼ ਰੋਸਟਰ’ ਹਨ ਬੈਂਚ ਦੇ ਦੋਵਾਂ ਜੱਜਾਂ ਨੇ ਵੱਖ-ਵੱਖ ਪਰੰਤੂ ਸਹਿਮਤੀ ਦਾ ਫੈਸਲਾ ਸੁਣਾਇਆ ਜਸਟਿਸ ਸਿਕਰੀ ਨੇ ਆਪਣਾ ਫੈਸਲਾ ਪੜ੍ਹਦਿਆਂ ਕਿਹਾ ਕਿ ‘ਮਾਸਟਰ ਆਫ਼ ਰੋਸਟਰ’ ਵਜੋਂ ਸੀਜੇਆਈ ਦੀ ਭੂਮਿਕਾ ਸਬੰਧੀ ਸੰਵਿਧਾਨ ‘ਚ ਵਰਣਨ ਨਹੀਂ ਕੀਤਾ ਗਿਆ ਹੈ, ਪਰ ਇਸ ‘ਚ ਕੋਈ ਸ਼ੰਕ ਜਾਂ ਸੰਦੇਹ ਨਹੀਂ ਹੈ ਕਿ ਸੀਜੇਆਈ ਮੁਕੱਦਮਿਆਂ ਦੀ ਵੰਡ ਲਈ ਅਧਿਕਾਰਿਕ ਹਨ ਉਨ੍ਹਾਂ ਕਿਹਾ ਕਿ ਸੀਜੇਆਈ ਕੋਲ ਅਦਾਲਤ ਦੇ ਪ੍ਰਸ਼ਾਸਨ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈ ਅਦਾਲਤ ‘ਚ ਅਨੁਸ਼ਾਸਨ ਤੇ ਵਿਵਸਥਾ ਬਣਾਈ ਰੱਖਣ ਲਈ ਇਹ ਜ਼ਰੂਰੀ ਵੀ ਹੈ। (Chief Justice)
ਕੀ ਹੈ ਮਾਮਲਾ | Chief Justice
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੀ 27 ਅਪਰੈਲ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਤੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਬਹਿਸ ਕੀਤੀ ਸੀ ਪਟੀਸ਼ਨਕਰਤਾ ਨੇ ਮੁਕੱਦਮਿਆਂ ਦੀ ਵੰਡ ‘ਚ ਸੀਜੇਆਈ ਦੀ ਮਨਮਾਨੀ ਦਾ ਦੋਸ਼ ਲਾਉਂਦਿਆਂ ਇਸ ‘ਚ ਕਾਲਜੀਅਮ ਦੇ ਚਾਰ ਹੋਰ ਮੈਂਬਰਾਂ ਦੀ ਸਹਿਮਤੀ ਨੂੰ ਜ਼ਰੂਰੀ ਬਣਾਉਣ ਦੀ ਅਪੀਲ ਕੀਤੀ ਸੀ ਪਟੀਸ਼ਨਕਰਤਾ ਨੇ ਸੀਜੇਆਈ ਦੇ ਮੁਕੱਦਮਿਆਂ ਦੀ ਵੰਡ ਦੇ ਅਧਿਕਾਰ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।
ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. 11 ਦੇ 34ਵੇਂ ਮੁਕਾਬਲੇ ‘ਚ ਰੋਹਿਤ (Rohit Sharma) ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਹਰਾ ਦਿੱਤਾ ਟਾਸ ਹਾਰ ਕੇ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕ੍ਰਿਸ ਗੇਲ ਦੇ ਅਰਧ ਸੈਂਕੜੇ ਦੀ ਬਦੌਲਤ 6 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਨੇ 19 ਓਵਰਾਂ ‘ਚ ਚਾਰ ਵਿਕਟਾਂ ‘ਤੇ 176 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ‘ਹਿਟਮੈਨ’ ਦੇ ਨਾਂਅ ਨਾਲ ਜਾਣੇ ਜਾਂਦੇ ਮੁੰਬਈ ਦੇ ਕਪਤਾਨ ਰੋਹਿਤ ਨੇ ਪੰਜਾਬ ਵਿਰੁੱਧ 15 ਗੇਂਦਾਂ ‘ਚ 24 ਦੌੜਾਂ ਦੀ ਛੋਟੀ ਪਾਰੀ ਖੇਡਦਿਆਂ ਕਈ ਰਿਕਾਰਡ ਵੀ ਆਪਣੇ ਨਾਂਅ ਕੀਤੇ। (Rohit Sharma)
ਮੁੰਬਈ ਵੱਲੋਂ ਮੈਨ ਆਫ਼ ਦ ਮੈਚ ਰਹੇ ਓਪਨਰ ਸੂਰਿਆ ਨੇ 42 ਗੇਂਦਾਂ ‘ਤਚ 6 ਚੌਕੇ ਅਤੇ 3 ਛੱਕਿਆਂ ਸਮੇਤ 57 ਦੌੜਾਂ ਬਣਾਈਆਂ। ਇਸ ਜਿੱਤ ਨਾਲ ਮੁੰਬਈ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ ਅਤੇ ਉਸਨੇ ਪਲੇਆੱਫ ‘ਚ ਪਹੁੰਚਣ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। ਪੰਜਵੇਂ ਨੰਬਰ’ਤੇ ਉੱਤਰੇ ਕਪਤਾਨ ਰੋਹਿਤ ਸ਼ਰਮਾ ਅਤੇ ਕਰੁਣਾਲ ਪਾਂਡਿਆ(12 ਗੇਂਦਾ, 4 ਚੌਕੇ ਤੇ 2 ਛੱਕੇ ਸਮੇਤ 31 ਨਾਬਾਦ) ਨੇ 21 ਗੇਂਦਾਂ ‘ਚ ਨਾਬਾਦ 56 ਦੌੜਾਂ ਨਾਲ ਟੀਮ ਨੂੰ ਔਖੀ ਘੜੀ ਚੋਂ ਕੱਢ ਕੇ ਜਿੱਤ ਤੱਕ ਪਹੁੰਚਾ ਦਿੱਤਾ। ਦੋਵਾਂ ਨੇ 18ਵੇਂ ਓਵਰ ‘ਚ ਸਟੋਇਨਿਸ ‘ਤੇ 20 ਦੌੜਾਂ ਜੜੀਆਂ। (Rohit Sharma)
300 ਛੱਕੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ | Rohit Sharma
ਪੰਜਾਬ ਵਿਰੁੱਧ ਰੋਹਿਤ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਅਤੇ ਉਹਨਾਂ ਪਾਰੀ ‘ਚ 1 ਚੌਕਾ ਅਤੇ ਦੋ ਛੱਕੇ ਲਗਾਏ। ਇਸ ਦੇ ਨਾਲ ਰੋਹਿਤ ਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ 300 ਛੱਕੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ ਬਣ ਗਏ ਜਦੋਂਕਿ ਆਈ.ਪੀ.ਐਲ. ਦੇ ਇਤਿਹਾਸ ‘ਚ ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਕ੍ਰਿਸ ਗੇਲ(290) ਤੋਂ ਬਾਅਦ 183 ਛੱਕਿਆਂ ਨਾਲ ਦੂਸਰੇ ਸਥਾਨ ‘ਤੇ ਹਨ ਰੋਹਿਤ ਤੋਂ ਬਾਅਦ ਧੋਨੀ (180) ਅਤੇ ਕੋਹਲੀ (171) ਦੇ ਨਾਂਅ ਹਨ। (Rohit Sharma)