Plastic Currency in India - Sach Kahoon Punjabi

Plastic Currency in India: ਦੇਸ਼ ’ਚ ਅਗਲੇ ਵਿੱਤੀ ਸਾਲ ਦੇ ਸ਼ੁਰੂ ’ਚ ਆਉਣਗੇ ਪਲਾਸਟਿਕ ਨੋਟ, ਇਹ ਹਨ ਕਾਰਨ
ਮੁੰਬਈ (ਏਜੰਸੀ)। ਜੇਕਰ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਅਗਲੇ ਵਿੱਤੀ ਸਾਲ ਦੇ ਸ਼ੁਰੂਆਤ ਤੱਕ ਪਲਾਸਟਿਕ ਦੇ ਨੋਟ ਲੋਕਾਂ ਦੇ ਹੱਥਾਂ ’ਚ ਹੋਣਗੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਾਇਰੈਕਟਰ ਸੰਜੇ ਮਲਹੋਤਰਾ ਨੇ ਬੁੱਧਵਾਰ ਨੂੂੰ ਦੱਸਿਆ ਕਿ ਸ਼ੁਰੂਆਤ ’ਚ ਇਨ੍ਹਾਂ ਨੋਟਾਂ ਨੂੰ ਪਾਇਲਟ ਪ੍ਰੀਖਣ ਲਈ ਲਿਆਂਦਾ ਜਾਵੇਗਾ ਜੇਕਰ ਪਾਇਲਟ ’ਚ ਸਭ ਕੁਝ ਸਹੀ ਰਿਹਾ ਤਾਂ ਇਸ ਦਾ ਅੱਗੇ ਵਿਸਥਾਰ ਕੀਤਾ ਜਾਵੇਗਾ।

ਕੇਂਦਰੀ ਬੈਂਕ ਦੇ ਮੁਦਰਾ ਨੀਤੀ ਸਬੰਧੀ ਬਿਆਨ ਜਾਰੀ ਕਰਨ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਮਲਹੋਤਰਾ ਨੇ ਕਿਹਾ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਅਸੀਂ ਅਗਲੇ ਵਿੱਤੀ ਸਾਲ ਦੀ ਸ਼ੁਰੂਆਤ ’ਚ ਇਸ ਨੂੰ ਲਿਆਉਣ ਦਾ ਟੀਚਾ ਰੱਖਿਆ ਹੈ ਉਨ੍ਹਾਂ ਨੇ ਦੱਸਿਆ ਕਿ ਅਜੇ ਪਾਲੀਮਰ ਦੇ ਕਾਗਜ਼ ਲਈ ਟੈਂਡਰ ਮੰਗਿਆ ਹੈ ਉਸ ਦੇ ਆਉਣ ਤੋਂ ਬਾਅਦ ਉਸ ’ਤੇ ਪ੍ਰੀਖਣ ਕੀਤੇ ਜਾਣਗੇ, ਸੁਰੱਖਿਆ ਸਬੰਧੀ ਮਨਜ਼ੂਰੀਆਂ ਮਿਲਣਗੀਆਂ, ਕਈ ਗੇੜ ਹਨ, ਕਈ ਸੁਰੱਖਿਆ ਫੀਚਰ ਹਨ।

Read Also :  ਸਾਢੇ 4 ਸਾਲਾਂ ‘ਚ 68 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ, 1.83 ਲੱਖ ਕਰੋੜ ਦੇ ਨਿਵੇਸ਼ ਨਾਲ 6.36 ਲੱਖ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕੀਤੇ: ਨੌਜਵਾਨਾਂ ਲਈ ਸਾਜ਼ਗਾਰ ਮਾਹੌਲ ਸਿਰਜ ਰਹੀ ਹੈ ਮਾਨ ਸਰਕਾਰ: ਅਮਨ ਅਰੋੜਾ

ਉਨ੍ਹਾਂ ਨੇ ਕਿਹਾ ਕਿ ਸਹੀ ਸਮੇਂ ’ਤੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ ਆਰਬੀਆਈ ਗਵਰਨਰ ਨੇ ਕਿਹਾ ਕਿ ਪਾਇਲਟ ਦੌਰਾਨ ਇਹ ਵੇਖਣਾ ਹੋਵੇਗਾ ਕਿ ਭਾਰਤੀ ਹਾਲਾਤਾਂ ’ਚ ਸਥਿਤੀਆਂ ’ਚ ਇਸ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹਿੰਦਾ ਹੈ, ਇੱਥੋਂ ਦਾ ਪੌਣਪਾਣੀਅਤੇ ਜੋ ਦੂਜਾ ਬੁਨਿਆਦੀ ਢਾਂਚਾ ਇਸ ਦੇ ਲਈ ਤਿਆਰ ਕੀਤਾ ਗਿਆ ਹੈ, ਉਸ ਦੇ ਨਾਲ ਇਸ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹਿੰਦਾ ਹੈ ਉਸ ਤੋਂ ਬਾਅਦ ਆਰਬੀਆਈ ਵਿਚਾਰ ਕਰੇਗਾ ਕਿ ਇਸ ਨੂੰ ਪੂਰੀ ਤਰ੍ਹਾਂ ਅਪਣਾਇਆ ਜਾ ਸਕਦਾ ਹੈ ਜਾਂ ਨਹੀਂ ਅਤੇ ਉਸ ਦੇ ਲਈ ਕਿਸੇ ਬਦਲਾਅ ਦੀ ਜ਼ਰੂਰਤ ਹੈ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਸਰਕਾਰ ਨੇ 10 ਰੁਪਏ ਅਤੇ 20 ਰੁਪਏ ਦੇ ਪਲਾਸਟਿਕ ਦੇ ਨੋਟ ਲਿਆਉਣ ਦੀ ਰਿਜ਼ਰਵ ਬੈਂਕ ਨੂੰ ਇਜਾਜ਼ਤ ਦੇ ਦਿੱਤੀ ਹੈ ਅਜੇ ਉਸ ਨੂੰ ਪਲਾਸਟਿਕ ਦੇ ਦੋ ਅਰਬ ਨੋਟ ਛਾਪਣ ਦੀ ਮਨਜ਼ੂਰੀ ਮਿਲੀ ਹੈ, ਜੋ ਪਾਇਲਟ ਪ੍ਰੀਖਣ ਦੇ ਲਈ ਹੋਣਗੇ

ਇਹ ਹਨ ਕਾਰਨ

ਉਨ੍ਹਾਂ ਦੱਸਿਆ ਕਿ ਪਾਲੀਮਰ ਦੇ ਨੋਟ ਲਿਆਉਣ ਦੇ ਦੋ ਉਦੇਸ਼ ਹਨ ਪਹਿਲਾ, ਇਸ ਨਾਲ ਨੋਟ ਦਾ ਜੀਵਨਕਾਲ ਵਧ ਜਾਂਦਾ ਹੈ। ਇਹ ਵਿਸ਼ੇਸ਼ ਤੌਰ ’ਤੇ ਘੱਟ ਮੁੱਲ ਦੇ ਨੋਟਾਂ ’ਤੇ ਜ਼ਿਆਦਾ ਲਾਗੂ ਹੁੰਦਾ ਹੈ, ਜਿਨ੍ਹਾਂ ਦੀ ਵਰਤੋਂ ਇੱਕ ਹੱਥ ਤੋਂ ਦੂਜੇ ਹੱਥ ’ਚ ਜ਼ਿਆਦਾ ਹੁੰਦੀ ਹੈ, ਜਿਸ ਨਾਲ ਉਹ ਜਲਦੀ ਖਰਾਬ ਹੋ ਜਾਂਦੇ ਹਨ ਕਈ ਦੇਸ਼ਾਂ ’ਚ 30 ਸਾਲਾਂ ਤੋਂ ਇਨ੍ਹਾਂ ਨੋਟਾਂ ਦੀ ਵਰਤੋਂ ਹੋ ਰਹੀ ਹੈ ਜਿੱਥੇ ਇਹ ਵੇਖਿਆ ਗਿਆ ਹੈ ਕਿ ਇਹ ਨੋਟ ਕਾਗਜ਼ ਦੇ ਨੋਟਾਂ ਦੀ ਤੁਲਨਾ ’ਚ ਤਿੰਨ-ਚਾਰ ਗੁਣਾ ਜ਼ਿਆਦਾ ਸਮਾਂ ਤੱਕ ਚੱਲਦੇ ਹਨ ਇਸ ਤੋਂ ਇਲਾਵਾ ਇਸ ਨਾਲ ਆਰਬੀਆਈ ਦੀ ਸਮਰੱਥਾ ਵਧ ਜਾਂਦੀ ਹੈ ਅਰਥਵਿਵਸਥਾ ਦੇ ਵਧਦੇ ਆਕਾਰ ਦੇ ਨਾਲ ਸਮਰੱਥਾ ਵਧਾਉਣਾ ਜ਼ਰੂਰੀ ਹੈ।

ਆਮ ਲੋਕਾਂ ਨੂੰ ਰਾਹਤ, ਨਹੀਂ ਵਧੇਗੀ ਈਐੱਮਆਈ

ਮੁੰਬਈ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਆਰਬੀਆਈ-ਐੱਮਪੀਸੀ) ਦੇ ਫੈਸਲੇ ਦਾ ਐਲਾਨ ਬੁੱਧਵਾਰ ਨੂੰ ਗਵਰਨਰ ਸੰਜੇ ਮਲਹੋਤਰਾ ਨੇ ਕੀਤਾ ਕੇਂਦਰੀ ਬੈਂਕ ਨੇ ਇਸ ਵਾਰ ਵੀ ਰੈਪੋ ਰੇਟ ਨੂੰ 5.25 ਫੀਸਦੀ ’ਤੇ ਸਥਿਰ ਰੱਖਿਆ ਹੈ ਇਹ ਲਗਾਤਾਰ ਚੌਥਾ ਮੌਕਾ ਹੈ, ਜਦੋਂ ਆਰਬੀਆਈ ਐੱਮਪੀਸੀ ਨੇ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ ਆਰਬੀਆਈ ਐੱਮਪੀਸੀ ਦੀ ਤਿੰਨ ਦਿਨਾ ਮੀਟਿੰਗ 3 ਅਗਸਤ ਨੂੰ ਸ਼ੁਰੂ ਹੋਈ ਸੀ ਇਹ ਮੀਟਿੰਗ ਅਜਿਹੇ ਸਮੇਂ ’ਤੇ ਹੋਈ ਹੈ, ਜਦੋਂ ਵਿਸ਼ਵ ਪੱਧਰ ’ਤੇ ਅਸਥਿਰਤਾ ਬਣੀ ਹੋਈ ਹੈ ਅਤੇ ਇਸ ਨਾਲ ਕੱਚੇ ਤੇਲ ਦੀ ਕੀਮਤ ਵਧਣ ਕਾਰਨ ਮਹਿੰਗਾਈ ਦਾ ਖ਼ਤਰਾ ਬਣਿਆ ਹੋਇਆ ਹੈ।