India Tiger Population - Sach Kahoon Punjabi

India Tiger Population: ਭਾਰਤ ਬਾਘਾਂ ਦੀ ਸੰਭਾਲ ’ਚ ਦੁਨੀਆ ਦੇ ਪਹਿਲੇ ਨੰਬਰ ’ਤੇ, ਦੇਸ਼ ’ਚ 3,682 ਬਾਘ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਨੇ ਬਾਘਾਂ ਦੀ ਸੰਭਾਲ ’ਚ ਆਪਣੀ ਵਿਸ਼ਵਵਿਆਪੀ ਅਗਵਾਈ ਨੂੰ ਹੋਰ ਮਜ਼ਬੂਤ ਕੀਤਾ ਹੈ। ਦੇਸ਼ ’ਚ ਹੁਣ ਦੁਨੀਆ ਦੇ ਲਗਭਗ 75 ਫੀਸਦੀ ਬਾਘ ਹਨ। ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ’ਚ ਬਾਘਾਂ ਦੀ ਆਬਾਦੀ 3,682 ਤੱਕ ਪਹੁੰਚ ਗਈ ਹੈ, ਜੋ ਦੇਸ਼ ਦੇ 58 ਟਾਈਗਰ ਰਿਜ਼ਰਵ ’ਚ ਫੈਲੀ ਹੋਈ ਹੈ। ਯਾਦਵ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਬਾਘ ਦਿਵਸ ਮੌਕੇ ’ਤੇ ਐਕਸ-ਪੋਸਟ ’ਚ ਕਿਹਾ ਕਿ ਬਾਘਾਂ ਦੀ ਵਧਦੀ ਆਬਾਦੀ ਭਾਰਤ ਦੇ ਜੰਗਲਾਂ ਦੀ ਸੁਧਰੀ ਸਥਿਤੀ ਤੇ ਜੰਗਲੀ ਜੀਵ ਸੰਭਾਲ ਲਈ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਇਹ ਪ੍ਰਾਪਤੀ ਦੇਸ਼ ’ਚ ਸੰਭਾਲ ਨੀਤੀਆਂ ਤੇ ਪਹਿਲਕਦਮੀਆਂ ਦੀ ਪ੍ਰਭਾਵਸ਼ੀਲਤਾ ਨੂੰ ਦਰਸ਼ਾਉਂਦੀ ਹੈ। ਉਨ੍ਹਾਂ ਕਿਹਾ ਕਿ ਬਾਘਾਂ ਤੇ ਉਨ੍ਹਾਂ ਦੇ ਕੁਦਰਤੀ ਨਿਵਾਸ ਦੀ ਰੱਖਿਆ ਲਈ ਭਾਰਤ ਦੀ ਵਚਨਬੱਧਤਾ ਜਾਰੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੰਗਲਾਂ ਨਾਲ ਜੁੜੇ ਸਥਾਨਕ ਭਾਈਚਾਰਿਆਂ ਦੀ ਰੋਜ਼ੀ-ਰੋਟੀ ਨੂੰ ਸਸ਼ਕਤ ਬਣਾਉਣ ਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਯਤਨ ਕੀਤੇ ਜਾਣਗੇ। India Tiger Population

Read Also : Paper Leak Bill: ਪੇਪਰ ਲੀਕ ਰੋਕਣ ਦਾ ਬਿੱਲ ਲੋਕ ਸਭਾ ’ਚ ਪਾਸ