Guru Purnima 2026 - Sach Kahoon Punjabi

Guru Purnima 2026: ਗੁਰੂ ਪੁੰਨਿਆ ’ਤੇ ਆਏ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮੂਹ ਸਾਧ-ਸੰਗਤ ਲਈ ਗੁਰੂ ਪੁਨਿੰਆ ਦੇ ਪਵਿੱਤਰ ਦਿਹਾੜੇ ’ਤੇ ਅਨਮੋਲ ਬਚਨ ਭੇਜੇ ਹਨ। ਅੱਜ ਗੁਰੂ ਪੁੰਨਿਆ ਦਾ ਸ਼ੁੱਭ ਦਿਹਾੜਾ ਹੈ ਇਸ ਮੌਕੇ ਸਾਧ-ਸੰਗਤ ਨੇ ਇਹ ਅਨਮੋਲ ਬਚਨ ਪ੍ਰਾਪਤ ਕਰਕੇ ਦੁੱਗਣੀਆਂ-ਚੌਗੁਣੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਹੈ ਕਿ:
‘‘ਦ੍ਰਿੜ੍ਹ ਯਕੀਨ ਰੱਖੋ, ਸਿਮਰਨ ਕਰਦੇ ਰਹੋ ਮਾਲਕ ਖੁਸ਼ੀਆਂ ਦੇਣਗੇ।
ਜਾਇਜ ਮੰਗ ਸਤਿਗੁਰੂ ਜਲਦ ਤੋਂ ਜਲਦ ਜ਼ਰੂਰ ਸੁਨਣਗੇ।’’

ਅੱਜ ਸਵੇਰੇ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਵਿਖੇ ਹੋਏ ਨਾਮ ਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਭੇਜੇ ਗਏ ਇਹ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ।

Read Also : ਸੇਵਾ ਤੇ ਸਿਮਰਨ ਸਤਿਸੰਗੀ ਦੇ ਅਨਮੋਲ ਗਹਿਣੇ ਹਨ: ਪੂਜਨੀਕ ਗੁਰੂ ਜੀ