Asmanpur Murder - Sach Kahoon Punjabi

Crime News: ਅਸਮਾਨਪੁਰ ਦੇ ਨੌਜਵਾਨ ਦਾ ਕਤਲ, ਲਾਸ਼ ਖੇਤਾਂ ’ਚੋਂ ਬਰਾਮਦ
Murder Case: ਸਨੌਰ (ਰਾਮ ਸਰੂਪ ਪੰਜੋਲਾ)। ਪਿੰਡ ਅਕੌਤ-ਅਸਮਾਨ ਦੇ ਇੱਕ ਨੌਜਵਾਨ ਪਵਨ ਕੁਮਾਰ ਓਰਫ ਪੰਮਾਂ ਉਮਰ ਤਕਰੀਬਨ 26 ਸਾਲ ਪੁੱਤਰ ਸੁਰਜੀਤ ਸਿੰਘ ਦੇ ਕਤਲ ਹੋਣ ਦਾ ਸਮਾਚਾਰ ਹਾਸਲ ਹੋਇਆ ਹੈ। ਇਸ ਵਾਰੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰੇ ਸਾਨੂੰ ਦੇਰ ਰਾਤ ਇਤਲਾਹ ਮਿਲੀ ਕਿ ਅਕੌਤ ਨੇੜੇ ਸੜਕ ਕਿਨਾਰੇ ਝੋਨੇ ਦੇ ਖੇਤਾਂ ’ਚ ਕਿਸੇ ਨੌਜਵਾਨ ਦੀ ਨਗਨ ਹਾਲਤ ’ਚ ਲਾਸ਼ ਪਈ ਹੈ। ਜਦੋ ਅਸੀ ਜਾ ਕੇ ਵੇਖਿਆ ਇਹ ਸਾਡਾ ਪੁੱਤਰ ਪਵਨ ਕੁਮਾਰ ਉਰਫ ਪੰਮਾਂ ਹੈ ਜੋ ਕਿ ਕਿਸੇ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੋਈ ਸੀ। ਜਿਸ ਦੇ ਸਰੀਰ ’ਤੇ ਹਥਿਆਰਾਂ ਨਾਲ ਕੁੱਟਮਾਰ ਦੇ ਨਿਸ਼ਾਨ ਸਨ। ਅਸੀ ਤਰੁੰਤ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਇਸ ਵਾਰੇ ਡੀਐਸਪੀ ਦਿਹਾਤੀ ਰਣਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੂੰ ਰਾਜਿੰਦਰਾ ਹਸਪਤਾਲ ਤੋ ਇਤਲਾਹ ਮਿਲੀ ਸੀ ਕਿ ਕੋਈ ਡੈਡ ਬੋਡੀ ਆਈ ਹੈ, ਅਸੀਂ ਮੌਕੇ ’ਤੇ ਪਹੁੰਚ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Read Also : Panchkula News: ਪੰਚਕੂਲਾ ’ਚ ਸਮਝੌਤੇ ਦੀ ਮੀਟਿੰਗ ਬਣੀ ਖੂਨੀ ਝਗੜਾ, ਜੂਸ ਵਿਕਰੇਤਾ ਦਾ ਕਤਲ