Vietnam News - Sach Kahoon Punjabi

Vietnam Boat Accident: ਵੀਅਤਨਾਮ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 15 ਭਾਰਤੀਆਂ ਦੀ ਮੌਤ
Vietnam Boat Accident: ਵੀਅਤਨਾਮ (ਏਜੰਸੀ)। ਸ਼ਨਿੱਚਰਵਾਰ ਨੂੰ ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਇੱਕ ਕਿਸ਼ਤੀ ਪਲਟ ਗਈ। ਹਾਸਲ ਹੋਏ ਵੇਰਵਿਆਂ ਮੁਤਾਬਕ, ਯਾਤਰੀਆਂ ਵਿੱਚੋਂ 32 ਭਾਰਤੀ ਸਨ। ਉਨ੍ਹਾਂ ਵਿੱਚੋਂ ਪੰਦਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਸੈਲਾਨੀ ਸਨ। ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ ਕੁੱਲ 36 ਲੋਕ ਸਵਾਰ ਸਨ। 21 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸਥਾਨਕ ਮੀਡੀਆ ਅਨੁਸਾਰ, ਇਹ ਹਾਦਸਾ ਸਵੇਰੇ 10:30 ਵਜੇ ਵਾਪਰਿਆ।

ਉੱਚੀਆਂ ਲਹਿਰਾਂ ਬਣੀਆਂ ਹਾਦਸੇ ਦਾ ਕਾਰਨ

ਵੀਡੀਓ ’ਚ ਲਹਿਰਾਂ ਉੱਠਦੀਆਂ ਦਿਖਾਈ ਦਿੰਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੇ ਲਾਈਫ ਜੈਕੇਟ ਨਹੀਂ ਪਹਿਨੀਆਂ ਹੋਈਆਂ ਸਨ।

ਨਗੋਈ ਟਾਪੂ ਜਾ ਰਹੇ ਸਨ | Vietnam Boat Accident

ਕਿਸ਼ਤੀ ਫੂ ਕੁਓਕ ਟਾਪੂ ਦੇ ਨੇੜੇ ਹੋਨ ਮੀ ਰੂਟ ਤੋਂ ਨਗੋਈ ਟਾਪੂ ਵੱਲ ਭਾਰਤੀ ਸੈਲਾਨੀਆਂ ਨੂੰ ਲੈ ਜਾ ਰਹੀ ਸੀ, ਪਰ ਇਹ ਕਿਨਾਰੇ ਤੋਂ ਲਗਭਗ 400 ਮੀਟਰ ਦੀ ਦੂਰੀ ’ਤੇ ਪਲਟ ਗਈ। ਨਗੋਈ ਟਾਪੂ ਆਪਣੇ ਸਾਫ਼ ਸਮੁੰਦਰਾਂ, ਛੋਟੇ ਬੀਚਾਂ ਤੇ ਕੋਰਲ ਰੀਫ ਡਾਈਵਿੰਗ ਲਈ ਮਸ਼ਹੂਰ ਹੈ। ਇੱਥੇ ਪਹੁੰਚਣ ਲਈ, ਸੈਲਾਨੀ ਆਮ ਤੌਰ ’ਤੇ ਐਨ ਥੋਈ ਬੰਦਰਗਾਹ ਤੋਂ ਕਿਸ਼ਤੀਆਂ ਜਾਂ ਸਪੀਡਬੋਟ ਕਿਰਾਏ ’ਤੇ ਲੈਂਦੇ ਹਨ।