Of - Sach Kahoon Punjabi
ਮਣੀਪੁਰ ਦੇ ਰੇਕਸ ਨੇ ਕੀਤੀ ਕੁੰਬਲੇ ਵਾਂਗ ਲਈਆਂ 10 ਵਿਕਟਾਂ
ਮੱਧਮ ਤੇਜ਼ ਗੇਂਦਬਾਜ਼ ਨੇ ਅੰਡਰ 19 ਕ੍ਰਿਕਟ ਟੂਰਨਾਮੈਂਟ ‘ਚ ਪਾਰੀ ‘ਚ 11 ਦੌੜਾਂ ਦੇ ਕੇ 10 ਵਿਕਟਾਂ ਆਪਣੇ ਨਾਂਅ ਕੀਤੀਆਂ
ਮਣੀਪੁਰ, 12 ਦਸੰਬਰ
ਮਣੀਪੁਰ ਦੇ 18 ਸਾਲਾ ਮੱਧਮ ਰਫ਼ਤਾਰ ਦੇ ਗੇਂਦਬਾਜ਼ ਰੇਕਸ ਰਾਜਕੁਮਾਰ ਨੇ ਕੂਚ ਬਿਹਾਰ ਟਰਾਫ਼ੀ ‘ਚ ਅਰੁਣਾਚਲ ਪ੍ਰਦੇਸ਼ ਵਿਰੁੱਧ ਮੈਚ ਦੀ ਇੱਕ ਪਾਰੀ ‘ਚ ਸਾਰੀਆਂ 10 ਵਿਕਟਾਂ ਲੈਣ ਦਾ ਸ਼ਾਨਦਾਰ ਰਿਕਾਰਡ ਆਪਣੇ ਨਾਂਅ ਕੀਤਾ ਹੈ ਮੱਧਮ ਤੇਜ਼ ਗੇਂਦਬਾਜ਼ ਨੇ ਅੰਡਰ 19 ਕ੍ਰਿਕਟ ਟੂਰਨਾਮੈਂਟ ‘ਚ ਘਾਤਕ ਗੇਂਦਬਾਜ਼ੀ ਕਰਦੇ ਹੋਏ ਇੱਕ ਪਾਰੀ ‘ਚ 11 ਦੌੜਾਂ ਦੇ ਕੇ ਸਾਰੀਆਂ 10 ਵਿਕਟਾਂ ਆਪਣੇ ਨਾਂਅ ਕੀਤੀਆਂ ਰੈਕਸ ਦੀ ਇਸ ਪ੍ਰਾਪਤੀ ਨੇ ਭਾਰਤੀ ਧੁਰੰਦਰ ਸਪਿੱਨ ਗੇਂਦਬਾਜ਼ ਅਨਿਲ ਕੁੰਬਲੇ ਵੱਲੋਂ ਪਾਕਿਸਤਾਨ ਵਿਰੁੱਧ ਲਈਆਂ 10 ਵਿਕਟਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਰਾਜਕੁਮਾਰ ਦੀ ਗੇਂਦਬਾਜ਼ੀ ਦੀ ਬਦੌਲਤ ਮਣੀਪੁਰ ਨੇ ਅਰੁਣਾਚਲ ਪ੍ਰਦੇਸ਼ ਨੂੰ ਇੱਥੇ ਅਨੰਤਪੁਰ ਸਥਿਤ ਰੂਰਲ ਡਵੈਲਪਮੈਂਟ ਟਰੱਸਟ ਸਟੇਡੀਅਮ ‘ਚ ਖੇਡੇ ਗਏ ਇੱਕ ਤਰਫ਼ਾ ਮੈਚ ‘ਚ 10 ਵਿਕਟਾਂ ਨਾਲ ਹਰਾਇਆ
ਅਰੁਣਾਚਲ ਦੀ ਦੂਸਰੀ ਪਾਰੀ ‘ਚ 9.5 ਓਵਰਾਂ ਤੱਕ ਗੇਂਦਬਾਜ਼ੀ ਕੀਤੀ ਜਿਸ ਵਿੱਚ ਉਸਨੇ ਛੇ ਓਵਰ ਮੇਡਨ ਸੁੱਟੇ
ਮਣੀਪੁਰ ਦੀ ਰਾਜਧਾਨੀ ਇੰਫਾਲ ‘ਚ ਜਨਮੇ ਰਾਜਕੁਮਾਰ ਨੇ ਅਰੁਣਾਚਲ ਦੀ ਦੂਸਰੀ ਪਾਰੀ ‘ਚ 9.5 ਓਵਰਾਂ ਤੱਕ ਗੇਂਦਬਾਜ਼ੀ ਕੀਤੀ ਜਿਸ ਵਿੱਚ ਉਸਨੇ ਛੇ ਓਵਰ ਮੇਡਨ ਸੁੱਟੇ ਅਤੇ ਪੰਜ ਬੱਲੇਬਾਜ਼ਾਂ ਨੂੰ ਬੋਲਡ ਕੀਤਾ ਜਦੋਂਕਿ ਦੋ ਬੱਲੇਬਾਜ਼ ਲੱਤ ਅੜਿੱਕਾ ਹੋਏ ਇਸ ਤੋਂ ਇਲਾਵਾ ਉਹਨਾਂ ਦੋ ਬੱਲੇਬਾਜ਼ਾਂ ਨੂੰ ਖ਼ੁਦ ਕੈਚ ਕੀਤਾ ਅਤੇ ਇੱਕ ਬੱਲੇਬਾਜ਼ ਨੂੰ ਉਸਦੀ ਗੇਂਦ ‘ਦੇ ਕਿਸੇ ਹੋਰ ਫੀਲਡਰ ਨੇ ਲਪਕਿਆ ਉਸਦੀ ਗੇਂਦਬਾਜ਼ੀ ਦੌਰਾਨ ਤਿੰਨ ਵਾਰ ਹੈਟ੍ਰਿਕ ਦੇ ਮੌਕੇ ਵੀ ਆਏ
ਰਾਜਕੁਮਾਰ ਦੀ ਗੇਂਦਬਾਜ਼ੀ ਕਾਰਨ ਅਰੁਣਾਚਲ ਦੀ ਦੂਸਰੀ ਪਾਰੀ ਸਿਰਫ਼ 36 ਦੌੜਾਂ ‘ਤੇ ਸਿਮਟ ਗਈ ਸਵੇਰੇ ਮਣੀਪੁਰ ਨੇ ਮੈਚ ‘ਚ ਅਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਪਹਿਲੇ ਦਿਨ ਦੀਆਂ 3 ਵਿਕਟਾਂ ਤੋਂ 89 ਦੌੜਾਂ ਤੋਂ ਅੱਗੇ ਵਧਾਈ ਪਰ ਉਹ ਅਰੁਣਾਚਲ ਦੀ ਗੇਂਦਬਾਜ਼ੀ ਕਾਰਨ 122 ਦੌੜਾਂ ‘ਤੇ ਸਿਮਟ ਗਈ ਅਰੁਣਾਚਲ ਨੇ ਪਹਿਲੀ ਪਾਰੀ ‘ਚ 138 ਦੌੜਾਂ ਬਣਾਈਆਂ ਸਨ
ਅਰੁਣਾਚਲਪ ਕੋਲ ਪਹਿਲੀ ਪਾਰੀ ਤੋਂ 16 ਦੌੜਾਂ ਦਾ ਵਾਧਾ ਸੀ ਪਰ ਮਣੀਪੁਰ ਦੇ ਰਾਜਕੁਮਾਰ ਨੇ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਟੀਮ ਦੀ ਦੂਸਰੀ ਪਾਰੀ 36 ‘ਤੇ ਹੀ ਸਮੇਟ ਦਿੱਤੀ ਮਣੀਪੁਰ ਨੇ ਫਿਰ 53 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬਿਨਾਂ ਵਿਕਟ ਗੁਆਇਆਂ 7.5 ਓਵਰਾਂ ‘ਚ 55 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਰਾਜਕੁਮਾਰ ਨੇ ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ ਸਨ ਅਤੇ ਇਸ ਤਰ੍ਹਾਂ ਮੈਚ ‘ਚ 15 ਵਿਕਟਾਂ ਲਈਆਂ ਰਾਜਕੁਮਾਰ ਨੇ ਇਸ ਸੈਸ਼ਨ ‘ਚ ਰਣਜੀ ਟਰਾਫ਼ੀ ‘ਚ ਵੀ ਆਪਣਾ ਡੈਬਿਊ ਕੀਤਾ ਹੈ ਅਤੇ ਮੈਚ ਦੀ ਇੱਕੋ ਇੱਕ ਪਾਰੀ ‘ਚ 3 ਵਿਕਟਾਂ ਕੱਢੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਐਸਐਲਵੀ ਸੀ 43 ਕੀਤਾ ਲਾਂਚ
ਸਪੈਕਟ੍ਰਲ ਹਾਈਪਰ ਇਮੇਜਿੰਗ ਸਟੇਲਾਈਟ ਅਤੇ 30 ਹੋਰ ਸਟੇਲਾਈਟਸ ਨਾਲ ਕੀਤਾ ਲਾਂਚ
ਸ੍ਰੀਹਰੀਕੋਟਾ, ਏਜੰਸੀ। ਭਾਰਤ ਦੇ ਧਰੁਵੀ ਉਪਗ੍ਰਹਿ ਲਾਂਚ ਵਾਹਨ (Pslv) ਸੀ 43 ਨੇ ਅੱਜ ਸਵੇਰੇ 380 ਕਿਲੋਗ੍ਰਾਮ ਵਜਨੀ ਹਾਈਪਰ ਸਪੈਕਟ੍ਰਲ ਇਮੇਜਿੰਗ ਸਟੇਲਾਈਟ ਅਤੇ ਅੱਠ ਹੋਰ ਦੇਸ਼ਾਂ ਦੇ 30 ਸਟੇਲਾਈਟ ਨਾਲ ਸਫਲਤਾਪੂਰਵਕ ਇੱਥੇ ਸ੍ਰੀਹਰੀਕੋਟਾ ਰੇਂਜ ਤੋਂ ਉਡਾਨ ਭਰੀ। ਇਹ ਲਾਂਚਿੰਗ 9.58 ‘ਤੇ ਹੋਇਆ। ਆਪਣੇ ਨਿਰਧਾਰਿਤ ਪ੍ਰੋਗਰਾਮ ਤਹਿਤ ਸਵਦੇਸ਼ ‘ਚ ਬਣੇ ਇਸ ਲਾਂਚਿੰਗ ਵਾਹਨ ਰਾਕੇਟ ਨੇ ਭਿਆਨਕ ਗਰਜਨਾ ਕਰਦੇ ਹੋਏ ਉਡਾਨ ਭਰੀ ਅਤੇ ਕੁਝ ਹੀ ਪਲਾਂ ‘ਚ ਆਕਾਸ਼ ਦਾ ਸੀਨਾ ਚੀਰਦੇ ਹੋਏ ਆਪਣੀ ਮੰਜ਼ਿਲ ਵੱਲ ਵਧ ਗਿਆ। ਆਂਧਰ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇਹ ਲਾਂਚਿੰਗ ਕੀਤੀ ਗਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ, ਇਸ ਦੀ ਉਲਟੀ ਗਿਣਤੀ ਬੁੱਧਵਾਰ ਸਵੇਰੇ 5.58 ਵਜੇ ਸ਼ੁਰੂ ਹੋਈ। ਇਮੇਜਿੰਗ ਸੈਟੇਲਾਈਟ ਪ੍ਰਿਥਵੀ ਦੀ ਨਿਗਰਾਨੀ ਲਈ ਹੈ ਅਤੇ ਇਸ ਦਾ ਵਿਕਾਸ ਇਸਰੋ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ ਪੀਐਸਐਲਵੀ-ਸੀ 43ਮਿਸ਼ਨ ਦਾ ਪਹਿਲਾ ਓਪਗ੍ਰਹਿ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪ੍ਰਧਾਨ ਮੰਤਰੀ ਨੇ ਕੀਤਾ ਸਟੈਚੂ ਆਫ ਯੂਨਿਟੀ ਦਾ ਲੋਕਅਰਪਣ
ਭਾਰਤ ਬਣਿਆ ਦੁਨੀਆ ਦੀ ਸਭ ਤੋਂ ਉਚੀ ਪ੍ਰਤਿਮਾ ਵਾਲਾ ਦੇਸ਼
ਕੇਵਡੀਆ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਕੇਵੜੀਆ ਸਥਿੱਤ ਸਰਦਾਰ ਸਰੋਵਰ ਬੰਨ੍ਹ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਾਧੂ ਦੀਪ ‘ਤੇ ਬਣੀ ਸਰਦਾਰ ਵੱਲਵਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਸਟੈਚਿਊੂ ਆਫ ਯੂਨਿਟੀ ਨੂੰ ਦੇਸ਼ ਨੂੰ ਸਮਰਪਿਤ ਕਰਦਿਆਂ ਇਸ ਦਾ ਲੋਕਅਰਪਣ ਕੀਤਾ, ਜਿਸ ਦੇ ਨਾਲ ਹੀ ਇਹ ਚੀਨ ਦੇ ਸਪ੍ਰਿੰਗਫੀਲਡ ਬੁੱਧਾ ਦੇ 153 ਮੀਟਰ ਉੱਚੇ ਬੁੱਤ ਨੂੰ ਅਧਿਕਾਰਿਕ ਤੌਰ ‘ਤੇ ਪਿੱਛੇ ਛੱਡਦਿਆਂ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ
ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਲੀ ਇਮਾਰਤ ਦੇ ਬਰਾਬਰ ਹੈ ਇਸ ਦੇ ਹੱਥ 70 ਫੁੱਟ ਲੰਮੇ ਹਨ ਜਦੋਂਕਿ ਪੈਰ ਦੇ ਹੇਠਲੇ ਹਿੱਸੇ ਦੀ ਉੱਚਾਈ 85 ਫੁੱਟ ਹੈ ਪ੍ਰਧਾਨ ਮੰਤਰੀ ਨੇ ਨੇੜੇ ਹੀ ਨਰਮਦਾ ਨਦੀ ਦੇ ਕੰਢੇ ਫੁੱਲਾਂ ਦੇ ਬਗੀਚੇ ਵੈਲੀ ਆਫ਼ ਫਲਾਵਰਸ, ਦੇਸ਼ ਦੇ ਇੱਕ ਲੱਖ 69 ਹਜ਼ਾਰ ਪਿੰਡਾਂ ਤੋਂ ਲਿਆਂਦੀ ਗਈ ਮਿੱਟੀ ਤੋਂ ਬਣੀ ਏਕਤਾ ਦੀ ਦੀਵਾਰ (ਵਾਲ ਆਫ਼ ਯੂਨਿਟੀ) ਤੇ ਸੈਲਾਨੀਆਂ ਲਈ ਬਣੀ ਟੈਂਟ ਸਿਟੀ ਦਾ ਵੀ ਉਦਘਾਟਨ ਕੀਤਾ
ਸ੍ਰੀ ਮੋਦੀ ਵੱਲੋਂ ਸ੍ਰੀ ਪਟੇਲ ਦੀ ਜਯੰਤੀ ‘ਤੇ ਇਸ ਬੁੱਤ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਇਸ ‘ਤੇ ਫੁੱਲ ਵੀ ਵਰਸਾਏ ਗਏ ਹਵਾਈ ਫੌਜ ਦੇ ਤੇਜ਼ ਕਿਰਨ ਜਹਾਜ਼ਾਂ ਨੇ ਇਸ ਮੌਕੇ ਅਕਾਸ਼ ‘ਚ ਤਿਰੰਗਾ ਬਣਾਇਆ ਗੁਜਰਾਤ ਸਰਕਾਰ ਵੱਲੋਂ ਸ੍ਰੀ ਮੋਦੀ ਨੂੰ ਇਸ ਮੌਕੇ ਇੱਕ ਪ੍ਰਸ਼ੰਸਾ ਪੱਤਰ ਤੇ ਇਸ ਬੁੱਤ ਦੇ ਨਿਰਮਾਣ ਲਈ ਕਿਸਾਨਾਂ ਤੋਂ ਉਪਕਰਨ ਜਮ੍ਹਾਂ ਕਰਨ ਦੇ ਅਭਿਆਨ ਦੌਰਾਨ ਮਿਲਿਆ ਪਹਿਲਾ ਖੇਤ ਔਜਾਰ ਝਾਰਖੰਡ ਦੇ ਇੱਕ ਕਿਸਾਨ ਦਾ ਹਥੌੜਾ ਵੀ ਸੌਂਪਿਆ ਗਿਆ ਇਸ ਮੌਕੇ ਮੁੱਖ ਸਮਾਰੋਹ ‘ਚ ਸਰਦਾਰ ਪਟੇਲ ਦੇ ਪਰਿਵਾਰਕ ਮੈਂਬਰ ਵੀ ਮੌਜ਼ੂਦ ਸਨ ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ, ਮੱਧ ਪ੍ਰਦੇਸ਼ ਦੀ ਰਾਜਪਾਲ ਸ੍ਰੀਮਤੀ ਆਨੰਦੀਬੇਨ ਪਟੇਲ, ਗੁਜਰਾਤ ਦੇ ਰਾਜਪਾਲ ਓਪੀ ਕੋਹਲੀ, ਮੁੱਖ ਮੰਤਰੀ ਵਿਜੈ ਰੂਪਾਣੀ, ਉਪ ਮੁੱਖ ਮੰਤਰੀ ਨਿਤਿਨ ਪਟੇਲ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜ਼ੂਦ ਰਹੇ
ਬੁੱਤ ਦਾ ਨਾਂਅ ਅੰਗਰੇਜ਼ੀ ‘ਚ ਹੋਣ ‘ਤੇ ਮਾਇਆਵਤੀ ਨੇ ਕੀਤੇ ਸਵਾਲ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸਰਦਾਰ ਵੱਲਭਵਾਈ ਪਟੇਲ ਦੇ ਬੁੱਤ ਦਾ ਨਾਂਅ ‘ਸਟੈਚਿਊ ਆਫ਼ ਯੂਨਿਟੀ’ ਅੰਗਰੇਜ਼ੀ ‘ਚ ਰੱਖਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਤੇ ਕੌਮੀ ਸਵੈ ਸੇਵਕ ਸੰਘ ਡਾ.  ਅੰਬੇਡਕਰ ਤੇ ਦਲਿਤਾਂ ‘ਚ ਪੈਦਾ ਹੋਏ ਹੋਰ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਫਜ਼ੂਲ ਖਰਚੀ ਦੱਸਕੇ ਉਨ੍ਹਾਂ ਦਾ  ਅਪਮਾਨ ਕਰਦੇ ਰਹੇ ਹਨ
ਰਾਹੁਲ ਨੇ ਭਾਜਪਾ ‘ਤੇ ਕੀਤਾ ਹਮਲਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ ਕਰ ਰਹੇ ਹੈ ਤੇ ਦੂਜੇ ਪਾਸੇ ਉਨ੍ਹਾਂ ਸੰਸਥਾਵਾਂ ਨੂੰ ਇਸ ਪਾਰਟੀ ਵੱਲੋਂ ਖ਼ਤਮ ਕੀਤਾ ਜਾ ਰਿਹਾ ਹੈ, ਜਿਹੜੀਆਂ ਸੰਸਥਾਵਾਂ ਨੂੰ ਇਸ ਯਾਦਗਾਰ ਦੇ ਨਿਰਮਾਣ ਲਈ ਸਹਿਯੋਗ ਦਿੱਤਾ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਸਰਦਾਰ ਪਟੇਲ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ
ਕੁਝ ਰੋਚਕ ਜਾਣਕਾਰੀਆਂ…
ਬੁੱਤ ਨੂੰ ਬਣਾਉਣ ‘ਚ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਇਸ ਸਮਾਰਕ ਦਾ ਨੀਂਹ ਪੱਥਰ 31 ਅਕਤੂਬਰ, 2013 ਨੂੰ ਪਟੇਲ ਦੀ 138ਵੀਂ ਵਰ੍ਹੇਗੰਢ ਮੌਕੇ ਰੱਖੀ ਗਈ ਸੀ
ਇੰਜੀਨੀਅਰਾਂ ਨੇ ਇਸ ਬੁੱਤ ਦੇ ਨਿਰਮਾਣ ਨੂੰ ਚਾਰ ਗੇੜਾਂ ‘ਚ ਪੂਰਾ ਕੀਤਾ ਹੈ ਜੋ ਇਸ ਪ੍ਰਕਾਰ ਹੈ-(1) ਮਾੱਕ-ਅਪ, (2) 3-ਡੀ (3) ਸਕੈਨਿੰਗ ਤਕਨੀਕ (4) ਕੰਪਿਊਟਰ ਨਿਊਮੈਰੀਕਲ ਕੰਟਰੋਲ ਪ੍ਰੋਡਕਸ਼ਨ ਤਕਨੀਕ ਬੁੱਤ ਦੇ ਹੇਠਲੇ ਹਿੱਸੇ ਨੂੰ ਉੱਪਰ ਦੇ ਹਿੱਸੇ ਦੀ ਤੁਲਨਾ ‘ਚ ਥੋੜ੍ਹਾ ਪਤਲਾ ਕੀਤਾ ਗਿਆ ਹੈ ਬੁੱਤ ਦੇ ਨਿਰਮਾਣ ‘ਚ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਭੂਚਾਲ ਤੇ ਹੋਰ ਆਫ਼ਤਾ ਤੋਂ ਬਚਾਅ ਕਰਨਾ ਸੀ
ਇਸ ਬੁੱਤ ‘ਚ 3 ਧਾਤੂਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ‘ਚ ਵਰ੍ਹਿਆਂ ਤੱਕ ਜੰਗ ਨਹੀਂ ਲੱਗੇਗੀ ਸਟੈਚਯੂ ‘ਚ 85 ਫੀਸਦੀ ਤਾਂਬੇ ਦੀ ਵਰਤੋਂ ਕੀਤੀ ਗਈ ਹੈ
ਇਸ ‘ਚ ਇੱਕ ਲੱਖ 70 ਹਜ਼ਾਰ ਕਿਊਬਿਕ ਮੀਟਰ ਕਾਂਨਕ੍ਰੀਟ ਲੱਗਿਆ ਹੈ ਨਾਲ ਹੀ ਦੋ ਹਜ਼ਾਰ ਮੀਟ੍ਰਿਕ ਟਨ ਤਾਂਬਾ ਲਗਾਇਆ ਗਿਆ ਹੈ
5700 ਮੀਟ੍ਰਿਕ ਟਨ ਸਟ੍ਰਕਰਲ ਸਟੀਲ ਤੇ 18500 ਮੀਟ੍ਰਿਕ ਟਨ ਰਿਹੀਨਫੋਰਸਮੈਂਟ ਬਾਰਸ ਦੀ ਵੀ ਵਰਤੋਂ ਕੀਤੀ ਗਈ ਹੈ ਇਹ ਬੁੱਤ 22500 ਮੀਟ੍ਰਿਕ ਟਨ ਸੀਮਿੰਟ ਨਾਲ ਬਣਿਆ ਹੈ
ਯਾਦਗਾਰ ਸਬੰਧੀ ਕੁਝ ਹੋਰ ਗੱਲਾਂ
ਸਰਦਾਰ ਵੱਲਭ ਭਾਈ ਪਟੇਲ ਦਾ 182 ਮੀਟਰ ਉੱਚਾ ਸਟੈਚਯੂ ਆਫ਼ ਯੂਨਿਟੀ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ ਇਹ ਅਮਰੀਕਾ ਦੇ ਸਟੈਚਯੂ ਆਫ਼ ਲਿਬਰਟੀ ਤੋਂ ਦੁੱਗਣਾ ਹੈ
ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਿਲ ਇਮਾਰਤ ਦੇ ਬਰਾਬਰ ਹੈ
ਇਸ ਮੂਰਤੀ ਦਾ ਨਿਰਮਾਣ ਰਾਮ ਵੀ. ਸੁਤਾਰ ਦੀ ਦੇਖ-ਰੇਖ ‘ਚ ਹੋਇਆ ਹੈ ਹੁਣ ਸੁਤਾਰ ਸ਼ਿਵਾਜੀ ਦੀ ਮੂਰਤੀ ਨੂੰ ਡਿਜ਼ਾਇਨ ਕਰ ਰਹੇ ਹਨ
ਬੁੱਤ ਦੇ ਨਿਰਮਾਣ ‘ਚ ਭਾਰਤੀ ਮਜ਼ਦੂਰਾਂ ਦੇ ਨਾਲ 200 ਚੀਨ ਦੇ ਕਰਮਚਾਰੀਆਂ ਨੇ ਵੀ ਹੱਥ ਵਟਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਮਐਸਜੀ ਭਾਰਤੀ ਖੇਡ ਪਿੰਡ: ਪਹਿਲੀ ਹੈਂਡਬਾਲ ਲੀਗ ਸ਼ੁਰੂ
ਪੰਜਾਬ,ਚੰਡੀਗੜ ਅਤੇ ਹਰਿਆਣਾ ਦੀਆਂ ਟੀਮਾਂ ‘ਚ ਦੋ ਰੋਜ਼ਾ ਟੂਰਨਾਮੈਂਟ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਪਹਿਲੇ ਦਿਨ ਦੋਵੇਂ ਮੈਚ ਜਿੱਤ ਕੇ ਕੀਤੀ ਧਮਾਕੇਦਾਰ ਸ਼ੁਰੂਆਤ
ਸੱਚ ਕਹੂੰ ਨਿਊਜ਼, ਸਰਸਾ
ਐਮਐਸਜੀ ਭਾਰਤੀ ਖੇਡ ਪਿੰਡ ‘ਚ ਅੱਜ ਤੋਂ ਦੋ ਰੋਜ਼ਾ ਪਹਿਲੇ ਹੈਂਡਬਾਲ ਲੀਗ ਮੁਕਾਬਲੇ ਸ਼ੁਰੂ ਹੋਏ ਲੀਗ ਦਾ ਸ਼ੁਭਾਰੰਭ ਐਨਐਸਐਨਆਈਐਸ ਪਟਿਆਲਾ ਦੇ ਹੈਂਡਬਾਲ ਕੋਚ ਅਤੇ ਹੈਂਡਬਾਲ ਫੈਡਰੇਸ਼ਨ ਆਫ਼ ਇੰਡੀਆ ਦੇ ਮੁੱਖ ਰਾਸ਼ਟਰੀ ਕੋਚ ਮਹਿੰਦਰ ਲਾਲ ਨੇ ਕੀਤਾ ਇਸ ਮੌਕੇ ਉਹਨਾਂ ਨਾਲ ਲੁਧਿਆਣਾ ਦੇ ਡੀਐਸਓ ਅਤੇ ਮੁੱਕੇਬਾਜ਼ੀ ਕੋਚ ਰਾਮਾ ਵੀ ਖ਼ਾਸ ਤੌਰ ‘ਤੇ ਪਹੁੰਚੇ
ਲੀਗ ‘ਚ ਉੱਤਰੀ ਭਾਰਤ ਦੀਆਂ ਅੱਵਲ 16 ਟੀਮਾਂ ਭਾਗ ਲੈ ਰਹੀਆਂ ਹਨ ਲੀਗ ਦਾ ਪਹਿਲਾ ਮੈਚ ਸਪੀਡ ਅਕੈਡਮੀ ਦਨੌਦਾ ਅਤੇ ਤਲਵਾੜਾ ਹੈਂਡਬਾਲ ਅਕੈਡਮੀ ਦਰਮਿਆਨ ਹੋਇਆ ਜਿਸ ਵਿੱਚ ਸਪੀਡ ਅਕੈਡਮੀ ਨੇ 21-17 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਖਿਡਾਰੀਆਂ, ਅਧਿਕਾਰੀਆਂ ਅਤੇ ਮੁੱਖ ਮਹਿਮਾਨਾਂ ਵੱਲੋਂ ਦੁਸ਼ਹਿਰੇ ਦੇ ਮੌਕੇ ‘ਤੇ ਅੰਮ੍ਰਿਤਸਰ ‘ਚ ਹੋਏ ਰੇਲ ਹਾਦਸੇ ‘ਦੇ ਮਰਹੂਮ ਲੋਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਣ ਰੱਖ ਕੇ ਸ਼ਰਧਾਂਜਲੀ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਗਈ
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਐਮਐਸਜੀ ਭਾਰਤੀ ਖੇਡ ਪਿੰਡ ‘ਚ ਪਹੁੰਚਣ ‘ਤੇ ਲੀਗ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਮੁੱਖ ਮਹਿਮਾਨ ਮਹਿੰਦਰ ਲਾਲ ਨੇ ਖਿਡਾਰੀਆਂ ਨਾਲ ਜਾਣ ਪਛਾਣ ਤੋਂ ਬਾਅਦ ਸਾਂਝੇ ਸੰਬੋਧਨ ‘ਚ ਕਿਹਾ ਕਿ ਕਿ ਹੈਂਡਬਾਲ ਲੀਗ ਕਰਾਉਣ ਲਈ ਐਮਐਸਜੀ ਭਾਰਤੀ ਖੇਡ ਪਿੰਡ ਦੇ ਪ੍ਰਬੰਧਕ ਵਧਾਈ ਦੇ ਪਾਤਰ ਹੈ
ਪ੍ਰਥਮ ਹੈਂਡਬਾਲ ਲੀਗ ‘ਚ 16 ਟੀਮਾਂ ਨੂੰ ਚਾਰ ਗਰੁੱਪਾਂ ‘ਚ ਵੰਡਿਆ ਗਿਆ ਹੈ ਲੀਗ ‘ਚ ਪਹਿਲੇ ਦਿਨ ਗਰੁੱਪ ਏ ਦੇ ਮੁਕਾਬਲਿਆਂ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੀ ਟੀਮ ਨੇ ਮਾਨਸਾ ਹੈਂਡਬਾਲ ਅਕੈਡਮੀ ਨੂੰ 20-15, ਅਤੇ ਫਤਿਹਪੁਰ ਪੁੰਡਰੀ ਕੈਥਲ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ
ਇਸ ਤੋਂ ਇਲਾਵਾ ਚੰਡੀਗੜ ਹੈਂਡਬਾਲ ਅਕੈਡਮੀ ਨੇ ਵੀ ਗੁਰੁਕੁਲ ਕੈਥਲ ਅਤੇ ਮਾਨਸਾ ਐਸੋਸੀਏਸ਼ਨ ਦੀਆਂ ਟੀਮਾਂ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ  ਗਰੁੱਪ ਬੀ ‘ਚ ਲਾਡਵਾ ਹੈਂਡਬਾਲ ਅਕੈਡਮੀ ਹਿਸਾਰ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲਾਂ ਸਰਸਵਤੀ ਸੀਨੀਅਰ ਸੈਂਕੰਡਰੀ ਸਕੂਲ ਦਨੌਦਾ ਅਤੇ ਫਿਰ ਖ਼ੈਰਕਾਂ ਹੈਂਡਬਾਲ ਅਕੈਡਮੀ ਨੂੰ ਹਰਾ ਕੇ ਗਰੁੱਪ ‘ਚ ਪਹਿਲਾ ਸਥਾਨ ਬਣਾÎÂਆ ਗਰੁੱਪ ਸੀ ‘ਚ ਸਪੀਡ ਹੈਂਡਬਾਲ ਅਕੈਡਮੀ ਦਨੌਦਾ ਨੇ ਤਲਵਾੜਾ ਹੈਂਡਬਾਲ ਅਕੈਡਮੀ ਅਤੇ ਪੰਚਕੂਲਾ ਹੈਂਡਬਾਲ ਟੀਮ ਨੂੰ ਮਾਤ ਦਿੱਤੀ ਗਰੁੱਪ ਡੀ ‘ਚ ਐਸਯੂਐਸ ਹੈਂਡਬਾਲ ਅਕੈਡਮੀ ਭਰੋਖਾਂ ਅਤੇ ਨਰਵਾਣਾ ਹੈਂਡਬਾਲ ਅਕੈਡਮੀ ਨੇ ਵਿਰੋਧੀ ਟੀਮਾਂ ਨੂੰ ਹਰਾ ਕੇ ਲੀਗ ‘ਚ ਜੇਤੂ ਸ਼ੁਰੂਆਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਦਰਮਿਆਨ ਝੜਪ ਕਾਰਨ ਬਹੁਤ ਸਾਰੇ ਸਰਹੱਦੀ ਇਲਾਕੇ ਸੋਮਵਾਰ ਨੂੰ ਬੰਦ ਰਹੇ, ਜਿਸ ਨਾਲ ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ ਹੋਏ ਹਨ। ਪਾਕਿਸਤਾਨੀ-ਅਫਗਾਨੀ ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ‘ਚ ਗੋਲੀਬਾਰੀ ਤੋਂ ਬਾਅਦ ਦ ਚੱਮਨ-ਸਪਿਨ ਬੋਲਦਾਕ ਸੀਮਾ ਬੰਦ ਕਰ ਦਿੱਤੀ ਗਈ। ਦੋਵਾਂ ਪੱਖਾਂ ਦਰਮਿਆਨ ਝੜਪ ਉਸ ਸਮੇਂ ਹੋਈ ਜਦੋਂ ਸੀਮਾ ‘ਤੇ ਵਾੜ ਲਾਉਣ ਦਾ ਯਤਨ ਕਰ ਰਹੇ ਪਾਕਿਸਤਾਨੀ ਸੈਨਿਕਾਂ ‘ਤੇ ਅਫਗਾਨੀ ਸੈਨਿਕਾਂ ਨੇ ਗੋਲੀਆਂ ਚਲਾਈਆਂ। ਇਸ ਦਰਮਿਆਨ ਦੋਵਾਂ ਦੇਸ਼ਾਂ ਦੀ ਫੌਜ ਨੇ ਇੱਕ ਦੂਜੇ ‘ਤੇ ਸੀਮਾ ਪਾਰ ਕਰਨ ‘ਤੇ ਰੋਕ ਲਾਏ ਜਾਣ ਦਾ ਦੋਸ਼ ਲਾਇਆ ਹੈ। ਅਫਗਾਨਿਸਤਾਨ ‘ਚ ਕੰਧਾਰ ਸੂਬੇ ਦੇ ਪੁਲਿਸ ਮੁਖੀ ਜੀਆ ਦੁਰਾਨੀ ਨੇ ਕਿਹਾ ਕਿ ਕਿਸੇ ਵੀ ਮਾਮਲੇ ‘ਚ ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਤਿਆਰ ਹਾਂ। ਦੂਜੇ ਪਾਸੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਮਾ ‘ਤੇ ਅਸੀਂ ਆਪਣੀ ਸੁਰੱਖਿਆ ਵਧਾਉਣ ਲਈ ਵਾੜ ਲਗਾ ਰਹੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ ਬਾਈਕ ਹਾਰਲੇ ਡੇਵਿਡਸਨ ‘ਤੇ 100 ਫੀਸਦੀ ਦਰ ਨਾਲ ਆਯਾਤ ਸ਼ੁਲਕ ਦਾ ਕੀਤਾ ਜਿਕਰ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਉਤਪਾਦਾਂ ‘ਤੇ ਕਥਿਤ ਤੌਰ ‘ਤੇ ਜ਼ਿਆਦਾ ਸ਼ੁਲਕ ਲਗਾਉਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕੀਤੀ ਹੈ। ਸ੍ਰੀ ਟਰੰਪ ਨੇ ਭਾਰਤ ਨੂੰ ‘ਸ਼ੁਲਕਾਂ ਦਾ ਰਾਜਾ’ ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਮੈਨੂੰ ਖੁਸ਼ ਕਰਨ ਲਈ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨਾ ਚਾਹੁੰਦਾ ਹੈ। ਹਾਲ ਹੀ ਦੇ ਦਿਨਾਂ ‘ਚ ਇਹ ਦੂਜੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ  ‘ਤੇ ਕਥਿਤ ਤੌਰ ‘ਤੇ ਜ਼ਿਆਦਾ ਆਯਾਤ ਸ਼ੁਲਕ ਰੱਖਣ ਦਾ ਆਰੋਪ ਲਗਾਇਆ ਹੈ। ਸ੍ਰੀ ਟਰੰਪ ਨੇ ਮੈਕਸਿਕੋ ਅਤੇ ਕੈਨੇਡਾ ਨਾਲ ਨਵੇਂ ਵਪਾਰਕ ਸਮਝੌਤੇ ਦੇ ਐਲਾਨ ਲਈ ਵਾਈਟ ਹਾਊਸ ‘ਚ ਹੋਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਭਾਰਤ ‘ਤੇ ਇਹ ਆਰੋਪ ਲਗਾਏ। ਸ੍ਰੀ ਟਰੰਪ ਨੇ ਮੈਕਸਿਕੋ ਅਤੇ ਕੈਨੇਡਾ ਨਾਲ ਨਵੇਂ ਵਪਾਰਕ ਸਮਝੌਤੇ ਦੇ ਐਲਾਨ ਤੋਂ ਬਾਅਦ ਉਹਨਾਂ ਵਪਾਰਕ ਸਮਝੌਤਿਆਂ ਬਾਰੇ ਦੱਸਿਆ ਜਿਹਨਾਂ ‘ਤੇ ਗੱਲਬਾਤ ਚੱਲ ਰਹੀ ਹੈ।
ਜਿਕਰਯੋਗ ਹੈ ਕਿ ਅਮਰੀਕਾ ਦੀ ਜਾਪਾਨ, ਯੂਰਪੀ ਸੰਘ, ਚੀਨ ਅਤੇ ਭਾਰਤ ਨਾਲ ਵਪਾਰਕ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਸ੍ਰੀ ਟਰੰਪ ਨੇ ਅਮਰੀਕੀ ਬਾਈਕ ਹਾਰਲੇ ਡੇਵਿਡਸਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇਸ ਬਾਈਕ ‘ਤੇ 100 ਫੀਸਦੀ ਦੀ ਦਰ ਨਾਲ ਆਯਾਤ ਸ਼ੁਲਕ ਲਗਾਏ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਮੋਦੀ ਨੇ ਇਸ ਬਾਈਕ ‘ਤੇ ਆਯਾਤ ਸ਼ੁਲਕ ਦੀ ਦਰ ਘੱਟ ਕਰਨ ਦਾ ਭਰੋਸਾ ਵੀ ਦਿੱਤਾ। ਸ੍ਰੀ ਟਰੰਪ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਮੋਟਰਸਾਈਕਲਾਂ ‘ਤੇ ਆਯਾਤ ਸ਼ੁਲਕ ਦੀ ਦਰ ਘੱਟ ਕੀਤੀ ਹੈ ਪਰ ਉਹ ਲੋੜੀਂਦੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਸਤੀ ਕਾਰਨ ਮੈਥਿਊਜ਼ ਦੀ ਟੀਮ ਚੋਂ ਛੁੱਟੀ
49 ਵਾਰ ਉਹਨਾਂ ਦੂਸਰੇ ਖਿਡਾਰੀ ਨੂੰ ਰਨ ਆਊਟ ਕਰਵਾਇਆ
ਨਵੀਂ ਦਿੱਲੀ, 27 ਸਤੰਬਰ
ਹਾਲ ਹੀ ‘ਚ ਕਪਤਾਨੀ ਤੋਂ ਹਟਾਏ ਗਏ ਸ਼੍ਰੀਲੰਕਾ ਦੇ ਹਰਫ਼ਨਮੌਲਾ ਅੰਜੇਲੋ ਮੈਥਿਊਜ਼ ਨੂੰ ਇੰਗਲੈਂਡ ਵਿਰੁੱਧ ਇੱਕ ਰੋਜ਼ਾ ਲੜੀ ‘ਚ ਵੀ ਨਹੀਂ ਚੁਣਿਆ ਗਿਆ ਹੈ ਟੀਮ ਮੈਨੇਜਮੈਂਟ ਨੇ ਵਿਕਟਾਂ ਦਰਮਿਆਨ ਭੱਜਣ ਦੌਰਾਨ ਸੁਸਤੀ ਨੂੰ ਇਸਦਾ ਕਾਰਨ ਦੱਸਿਆ ਹੈ ਸ਼੍ਰੀਲੰਕਾ ਕ੍ਰਿਕਟ ਦੇ ਮੁੱਖ ਚੋਣਕਰਤਾ ਗ੍ਰੈਮ ਲੈਬਰਾਏ ਨੇ ਬਿਆਨ ਦਿੱਤਾ ਕਿ ਮੈਥਿਊਜ਼ ਦੀ ਵਿਕਟਾਂ ਦਰਮਿਆ ਦੌੜ ਉਹਨਾਂ ਦੇ ਬਾਹਰ ਹੋਣ ਦਾ ਕਾਰਨ ਹੈ
ਉੱਥੇ ਟੀਮ ਦੇ ਕੋਚ ਚੰਡੀਕਾ ਹਥਾਰੂਸਿੰਘਾ ਨੇ ਕਿਹਾ ਕਿ ਲੱਗਦਾ ਹੈ ਕਿ ਮੈਥਿਊਜ਼ ਆਪਣੀ ਮਰਜ਼ੀ ਨਾਲ ਹੀ ਦੌੜਾਂ ਲੈਂਦੇ ਹਨ ਅਤੇ ਸਾਹਮਣੇ ਵਾਲੇ ਬੱਲੇਬਾਜ਼ ਦਾ ਧਿਆਨ ਨਹੀਂ ਦਿੰਦੇ ਅਤੇ ਇਸ ਕਾਰਨ ਉਹ ਕਈ ਵਾਰ ਖਿਡਾਰੀ ਨੂੰ ਰਨ ਆਊਟ ਵੀ ਕਰਵਾ ਦਿੰਦੇ ਹਨ ਉਹਨਾਂ ਕਿਹਾ ਕਿ 2017 ਤੋਂ ਉਹਨਾਂ ਦੀ ਔਸਤ 59 ਦੀ ਹੈ ਪਰ ਜੇਕਰ ਤੁਸੀਂ ਦੇਖੋ ਤਾਂ ਉਹ 64 ਰਨ ਆਊਟ ਦਾ ਹਿੱਸਾ ਰਹੇ ਹਨ, ਜਿਸ ਵਿੱਚ 49 ਵਾਰ ਉਹਨਾਂ ਦੂਸਰੇ ਖਿਡਾਰੀ ਨੂੰ ਰਨ ਆਊਟ ਕਰਵਾਇਆ ਹੈ ਜੋ ਕਿ ਵਿਸ਼ਵ ਰਿਕਾਰਡ ਹੈ ਕੋਚ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਤਰੋਤਾਜ਼ਾ ਹੋ ਕੇ ਵਾਪਸੀ ਕਰਦੇ ਦੇਖਣਾ ਚਾਹੁੰਦੇ ਹਾਂ
ਮੈਥਿਊਜ਼ ਨੇ ਰੰਖਿਆ ਸੀ ਪੱਖ ਪਰਂ
ਮੈਥਿਊਜ਼ ਨੇ ਬੋਰਡ ਨੂੰ ਲਿਖੇ ਪੱਤਰ ‘ਚ ਕਿਹਾ ਸੀ ਕਿ ਉਹ ਦੱਖਣੀ ਅਫ਼ਰੀਕਾ ਵਿਰੁੱਧ ਖੇਡੀ ਗਈ ਇੱਕ ਰੋਜ਼ਾ ਲੜੀ ‘ਚ ਉੱਚ ਸਕੋਰਰ ਸਨ ਪਰ ਮੁੱਖ ਚੋਣਕਰਤਾ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਤਾਂ ਮਾਅਨਾ ਰੱਖਦਾ ਹੈ ਜੇ ਅਸੀਂ ਲੜੀ ਜਿਤੇ ਹੁੰਦੇ ਪਰ ਅਸੀਂ ਉਹ ਸੀਰੀਜ਼ ਹਾਰੇ ਸੀ ਉਹਨਾਂ ਕਿਹਾ ਕਿ ਮੈਥਿਊਜ਼ ਨੂੰ ਇੱਕ ਅਤੇ ਦੋ ਦੌੜਾਂ ਲੈਣ ‘ਚ ਪਰੇਸ਼ਾਨੀ ਹੋ ਰਹੀ ਹੈ, ਅਤੇ ਉਹ ਦੂਸਰੇ ਬੱਲੇਬਾਜ਼ਾਂ ‘ਤੇ ਦਬਾਅ ਬਣਾ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਦਲ ਦੀ ਪੋਲ ਖੋਲ ਰੈਲੀ ਨੂੰ ਮਿਲੀ ਮਨਜ਼ੂਰੀ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਦਲ ਦੇ ਹੱਕ ਵਿੱਚ ਦਿੱਤਾ ਫੈਸਲਾ
ਚੰਡੀਗੜ।
ਫਰੀਦਕੋਟ ‘ਚ ਅਕਾਲੀ ਦਲ ਦੀ ‘ਪੋਲ ਖੋਲ੍ਹ’ ਰੈਲੀ ‘ਤੇ ਪ੍ਰਸ਼ਾਸਨ ਵਲੋਂ ਰੋਕ ਲਾਉਣ ਦੇ ਮਾਮਲੇ ‘ਚ ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਅਕਾਲੀ ਦਲ ਨੂੰ ਰੈਲੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰੀ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਪੁਖਤਾ ਸੁਰੱਖਿਆ ਦੇ ਇੰਤਜਾਮ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਅਕਾਲੀ ਦਲ ਦੇ ਵਕੀਲ ਨੇ ਪਾਰਟੀ ਦਾ ਪੱਖ ਰੱਖਦੇ ਹੋਏ ਕਿਹਾ ਕਿ ਪਿਛਲੇ 60 ਸਾਲਾਂ ‘ਚ ਕੋਈ ਵੀ ਹਿੰਸਾ ਫਰੀਦਕੋਟ ਦੇ ਉਸ ਇਲਾਕੇ ‘ਚ ਨਹੀਂ ਹੋਈ ਹੈ। ਪੰਜਾਬ ਸਰਕਾਰ ਲਈ ਹੁਣ ਚੁਣੌਤੀ ਹੈ ਕਿਉਂਕਿ ਜੇਕਰ ਕਾਨੂੰਨ ਵਿਵਸਥਾ ਚ ਕੋਈ ਵੀ ਢਿੱਲ ਹੋਈ ਤਾਂ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਦੱਸਣਯੋਗ ਹੈ ਕਿ ਫਰੀਦਕੋਟ ‘ਚ 16 ਸਤੰਬਰ ਨੂੰ ਹੋ ਰਹੀ ਅਕਾਲੀ ਦਲ ਦੀ ‘ਪੋਲ ਖੋਲ੍ਹ ਰੈਲੀ’ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਸ਼ਾਸਨ  ਅਨੁਸਾਰ ਕੁਝ ਸਿੱਖ ਜਥੇਬੰਦੀਆਂ ਵਲੋਂ ਅਕਾਲੀ ਦਲ ਦੀ ਇਸ ਰੈਲੀ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਹ ਰੈਲੀ ਹੁੰਦੀ ਹੈ ਤਾਂ ਮਾਹੌਲ ਖਰਾਬ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੜਕੇ ਦੇ ਘਰੋਂ ਮਿਲੀ ਲੜਕੀ ਦੀ ਗਲੀ ਸੜੀ ਲਾਸ਼
ਸਾਬਕਾ ਐਮਸੀ ਦੇ ਘਰੋਂ ਮਿਲੀ ਹੈ ਲਾਸ਼
ਬਰਨਾਲਾ, ਜੀਵਨ ।
ਬਰਨਾਲਾ ਦੇ ਪਿੰਡ ਸੰਘੇੜਾ ‘ਚ ਇੱਕ 25 ਸਾਲ ਦੀ ਲੜਕੀ ਦੀ ਗਲੀ ਸੜੀ ਲਾਸ਼ ਕਿਸੇ ਲੜਕੇ ਦੇ ਘਰੋਂ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਸੰਘੇੜਾ ਦੀ ਰਹਿਣ ਵਾਲੀ ਇੱਕ 25 ਸਾਲ ਦੀ ਲੜਕੀ ਚਰਨਜੀਤ ਕੌਰ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਅੱਜ ਲਾਸ਼ ਪਿੰਡ ਦੇ ਹੀ ਇੱਕ ਸਾਬਕਾ ਐਮਸੀ ਦੇ ਘਰੋਂ ਮਿਲੀ ਹੈ । ਲਾਸ਼ ਇਸ ਕਦਰ ਸੜ ਚੁੱਕੀ ਸੀ ਕਿ ਉਸ ਦੀ ਬਦਬੂ ਦੂਰ-ਦੂਰ ਤੱਕ ਜਾ ਰਹੀ ਸੀ । ਪਿੰਡ ਦੇ ਹੀ ਲੋਕ ਦੱਬੀ ਜੁਬਾਨ ‘ਚ ਕਹਿ ਰਹੇ ਹਨ ਕਿ ਮ੍ਰਿਤਕ ਲੜਕੀ ਦੇ ਜਿਸ ਘਰ ‘ਚੋਂ ਲਾਸ਼ ਮਿਲੀ ਹੈ, ਉਸ ਘਰ ਦੇ ਲੜਕੇ ਨਾਲ ਗੈਰ ਸਮਾਜਿਕ ਸਬੰਧ ਸਨ । ਆਸਪਾਸ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਐਮਸੀ ਦੇ ਘਰੋਂ ਬਦਬੂ ਆ ਰਹੀ ਸੀ ।
ਅੱਜ ਪੁਲਿਸ ਕਿਸੇ ਹੋਰ ਕੇਸ ਦੀ ਤਬਤੀਸ਼ ਲਈ ਸਾਬਕਾ ਐਮਸੀ ਦੇ ਘਰ ਆਈ ਸੀ ਤਾਂ ਘਰ ਨੂੰ ਤਾਲਾ ਲੱਗਿਆ ਦੇਖ ਉਹਨਾਂ ਤਾਲਾ ਤੋੜ ਕੇ ਦੇਖਿਆ ਤਾਂ ਘਰ ‘ਚੋਂ ਲੜਕੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ । ਇਸ ਸਬੰਧ ‘ਚ ਮ੍ਰਿਤਕ ਲੜਕੀ ਦੇ ਭਰਾ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪਿਛਲੇ ਪੰਜ ਦਿਨਾਂ ਤੋਂ ਘਰੋਂ ਗਾਇਬ ਸੀ, ਜਿਸ ਦੀ ਸ਼ਿਕਾਇਤ ਬਰਨਾਲਾ ਦੇ ਸਿਟੀ ਪੁਲਿਸ ਸਟੇਸ਼ਨ ‘ਚ ਪਿਛਲੇ ਦਿਨੀਂ ਕੀਤੀ ਗਈ ਸੀ । ਉਸ ਨੇ ਦੱਸਿਆ ਕਿ ਜਿਸ ਲੜਕੇ ਦੇ ਘਰ ‘ਚ ਉਸ ਦੀ ਭੈਣ ਦੀ ਲਾਸ਼ ਮਿਲੀ ਹੈ, ਉਸ ਦਾ ਨਾਂਅ ਹਰਦੀਪ ਸਿੰਘ ਹੈ ।
ਪੁਲਿਸ ਵੱਲੋ ਮਾਮਲਾ ਦਰਜ, ਜਾਂਚ ਸ਼ੁਰੂ
ਹਰਦੀਪ ਸਿੰਘ ਦਾ ਪਿਛਲੇ 1-2 ਸਾਲ ਤੋਂ ਉਹਨਾਂ ਦੇ ਘਰ ਆਉਣਾ ਜਾਣਾ ਸੀ । ਉਹਨਾਂ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਭੈਣ ਦਾ ਕਤਲ ਹਰਦੀਪ ਸਿੰਘ ਨੇ ਹੀ ਕੀਤਾ ਹੈ । ਇਸ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਬਰਨਾਲ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਬੀਰ ਸਿੰਘ ਨੇ ਦੱਸਿਆ ਕਿ ਲੜਕਾ ਵਿਆਹਿਆ ਹੋਇਆ ਸੀ ਅਤੇ ਲੜਕੀ ਅਣਵਿਆਹੀ ਸੀ ਪੁਲਿਸ ਗੈਰ ਸਮਾਜਿਕ ਸਬੰਧਾਂ ਦੀ ਵੀ ਤਫਤੀਸ਼ ਕਰ ਰਹੀ ਹੈ ਫਿਲਹਾਲ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ20 ‘ਚ ਸੈਂਕੜਾ ਲਾਉਣ ਵਾਲੀ ਦੂਸਰੀ ਭਾਰਤੀ
ਮੰਧਾਨਾ ਨੇ ਪਿਛਲੇ ਦਿਨੀਂ ਕੈਐਸਐਲ ‘ਚ 18 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ, ਉਸਨੇ ਨਿਊਜ਼ੀਲੈਂਡ ਦੀ ਸੋਫੀ ਡਿਵਾਇਨ ਦੀ ਬਰਾਬਰੀ ਕੀਤੀ, ਜਿਸ ਨੇ 2005 ‘ਚ ਭਾਰਤ ਵਿਰੁੱਧ ਟੀ20 ਅੰਤਰਰਾਸ਼ਟਰੀ ਮੈਚ ‘ਚ ਐਨੀਆਂ ਈ ਗੇਂਦਾਂ ‘ਚ ਅਰਧ ਸੈਂਕੜਾ ਲਾਇਆ ਸੀ
ਅਤੇ ਹੁਣ ਭਾਰਤ ਦੀ ਇਸ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਮਹਿਲਾ ਕ੍ਰਿਕਟ ਸੁਪਰ ਲੀਗ (ਕੀਆ ਸੁਪਰ ਲੀਗ-ਕੇਐਸਐਲ) ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੈਂਕੜਾ ਜੜ ਦਿੱਤਾ ਹੈ 22 ਸਾਲ ਦੀ ਮੰਧਾਨਾ ਨੇ ਇੰਗਲੈਂਡ ਦੀ ਟੀ20 ਲੀਗ ‘ਚ 61 ਗੇਂਦਾਂ ‘ਚ 102 ਦੌੜਾਂ ਦੀ ਪਾਰੀ ਖੇਡੀ
ਮੌਜ਼ੂਦਾ ਕੇਐਸਐਲ ‘ਚ ਵੈਸਟਰਨ ਸਟੋਰਮ ਵੱਲੋਂ ਖੇਡ ਰਹੀ ਮੰਧਾਨਾ ਨੇ ਮੈਨਚੇਸਟਰ ਦੇ ਓਲਡ ਟਰੈਫਰਡ ‘ਚ ਲੰਕਾਸ਼ਾਇਰ ਥੰਡਰ ਵਿਰੁੱਧ 60 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਉਸਨੇ 12 ਚੌਕੇ ਅਤੇ 6 ਛੱਕੇ ਲਗਾਏ ਲੰਕਾਸ਼ਾਇਰ ਥੰਡਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ‘ਤੇ 153 ਦੌੜਾਂ ਬਣਾਈਆਂ ਜਵਾਬ ‘ਚ ਵੈਸਟਰਨ ਸਟਾਰਮ ਨੇ ਮੰਧਾਨਾ ਦੀ ਪਾਰੀ ਦੀ ਬਦੌਲਤ 18.2 ਓਵਰਾਂ ‘ਚ 3 ਵਿਕਟਾਂ ‘ਤੇ 154 ਦੌੜਾਂ ਬਣਾ ਕੇ 7 ਵਿਕਟਾਂ ਨਾਲ ਮੈਚ ਜਿੱਤ ਲਿਆ ਮਜ਼ੇ ਦੀ ਗੱਲ ਇਹ ਹੈ ਕਿ ਲੰਕਾਸ਼ਾਇਰ ਦੀ ਟੀਮ ‘ਚ ਮੰਧਾਨਾ ਦੀ ਹਮਵਤਨ ਹਰਮਨਪ੍ਰੀਤ ਕੌਰ ਵੀ ਖੇਡ ਰਹੀ ਹੈ, ਜੋ ਮੈਚ ‘ਚ ਖ਼ਾਤਾ ਨਹੀਂ ਖੋਲ੍ਹ ਸਕੀ ਅਤੇ ਰਨ ਆਊਟ ਹੋ ਗਈ
ਇਸ ਸੈਂਕੜੇ ਨਾਲ ਮੰਧਾਨਾ ਟੀ20 ਮੁਕਾਬਲੇ ‘ਚ ਸੈਂਕੜਾ ਲਾਉਣ ਵਾਲੀ ਸਿਰਫ਼ ਦੂਸਰੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਉਸ ਤੋਂ ਪਹਿਲਾਂ ਮਿਤਾਲੀ ਰਾਜ ਨੇ 2017 ‘ਚ ਰੇਲਵੇ ਵਿਰੁੱਧ ਨਾਬਾਦ 100 ਦੋੜਾਂ ਦੀ ਪਾਰੀ ਖੇਡੀ ਸੀ
ਪਹਿਲੀ ਵਾਰ ਖੇਡ ਰਹੀ ਹੈ ਕੇਐਸਐਲ
ਮੰਧਾਨਾ ਨੇ ਕਐਸਐਲ ‘ਚ ਪਿਛਲੇ ਮਹੀਨੇ ਡੈਬਿਊ ਕੀਤਾ ਸੀ ਇਸ ਮਹਿਲਾ ਕ੍ਰਿਕਟ ਸੁਪਰ ਲੀਗ ਨੂੰ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਕਰਾਉਂਦਾ ਹੈ ਮੰਧਾਨਾ ਨੇ ਕੇਐਸਐਲ ‘ਚ ਹੁਣ ਤੱਕ 5 ਪਾਰੀਆਂ ‘ਚ ਸਭ ਤੋਂ ਜ਼ਿਆਦਾ 282 ਦੌੜਾਂ ਬਣਾਈਆਂ ਹਨ
ਮੰਧਾਨਾ ਦੀਆਂ ਕੇਐਸਐਲ ਪਾਰੀਆਂ
48 ਦੌੜਾਂ20 ਗੇਂਦਾਂ ‘ਚ
37 ਦੌੜਾਂ21 ਗੇਂਦਾਂ ‘ਚ
52 ਨਾਬਾਦ19 ਗੇਂਦਾਂ ‘ਚ
43ਨਾਬਾਦ26 ਗੇਂਦਾਂ ‘ਚ
10261 ਗੇਂਦਾਂ ‘ਚ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਬੱਡੀ ਮਾਸਟਰਜ਼ ਖਿਤਾਬ ਲਈ ਭਾਰਤ ਟੱਕਰੇਗਾ ਇਰਾਨ ਨੂੰ, ਸੈਮੀਫਾਈਨਲ ਚ ਕੋਰੀਆ ਠੱਪਿਆ
ਦੱਖਣੀ ਕੋਰੀਆ ਨੂੰ ਹਰਾਇਆ ਸੈਮੀਫਾਈਨਲ ਚ
ਦੁਬਈ (ਏਜੰਸੀ) ਦੁਬਈ ‘ਚ ਚੱਲ ਰਿਹਾ ਕਬੱਡੀ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ ‘ਚ ਭਾਰਤ ਨੇ ਦੱਖਣੀ ਕੋਰੀਆ ਨੂੰ ਅਤੇ ਇਰਾਨ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤ ਨੇ ਸ਼ੁਰੂਆਤ ਤੋਂ ਹੀ ਕੋਰਿਆਈ ਟੀਮ ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਪਹਿਲੇ ਅੱਧ ਦੀ ਸਮਾਪਤੀ ‘ਤੇ ਭਾਰਤੀ ਟੀਮ ਲੇ 17-10 ਦਾ ਵਾਧਾ ਬਣਾਇਆ ਅਤੇ ਇਹੀ ਵਾਧੇ ਦਾ ਸਿਲਸਿਲਾ ਦੂਸਰੇ ਅੱਧ ‘ਚ ਵੀ ਦੇਖਣ ਨੂੰ ਮਿਲਿਆ।
ਭਾਰਤ ਦੀ ਜਿੱਤ ਦੇ ਹੀਰੋ ਕਪਤਾਨ ਅਜੇ ਠਾਕੁਰ ਰਹੇ, ਉਹਨਾਂ ਇਸ ਰੋਮਾਂਚਕ ਮੁਕਾਬਲੇ ‘ਚ ਸੁਪਰ 10 ਹਾਸਲ ਕੀਤਾ ਉਹਨਾਂ ਦਾ ਸੱਤ ਰੇਡਿੰਗ ਵਿਭਾਗ ‘ਚ ਰਿਸ਼ਾਂਕ ਦੇਵਾਡਿਗਾ ਨੇ ਦਿੱਤਾ ਅਤੇ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ ਰੇਡਿੰਗ ਵਿਭਾਗ ‘ਚ ਅਜੇ ਠਾਕੁਰ ਅਤੇ ਰਿਸ਼ਾਂਕ ਦੇਵਾਡਿਗਾ ਨੇ ਦਮ ਦਿਖਾਇਆ ਜਦੋਂਕਿ ਡਿਫੈਂਸ ‘ਚ ਗਿਰੀਸ਼ ਅਰਨਾਕ ਅਤੇ ਮੋਹਿਤ ਛਿੱਲਰ ਦਾ ਦਮਦਾਰ ਖੇਡ ਦੇਖਣ ਨੂੰ ਮਿਲਿਆ ਗਿਰੀਸ਼ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਹਾਈ 5 ਹਾਸਲ ਕੀਤੇ ਭਾਰਤ ਦਾ ਫ਼ਾਈਨਲ ਮੁਕਾਬਲੇ ਅੱਜ ਇਰਾਨ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਇਰਾਨ ਅਤੇ ਪਾਕਿਸਤਾਨ ਦੇ ਸੈਮੀਫਾਈਨਲ ਮੁਕਾਬਲੇ ‘ਚ ਇਰਾਨ ਨੇ ਇੱਕਤਰਫ਼ਾ ਜਿੱਤ ਹਾਸਲ ਕਰਦਿਆਂ ਪਾਕਿਸਤਾਨ ਨੂੰ 40-21 ਨਾਲ ਹਰਾਇਆ ਭਾਰਤ ਅਤੇ ਇਰਾਨ ਇਸ ਤੋਂ ਪਹਿਲਾਂ ਵਿਸ਼ਵ ਕੱਪ 2016 ‘ਚ ਖੇਡ ਚੁੱਕੇ ਹਨ ਜਿੱਥੇ ਭਾਰਤੀ ਟੀਮ ਨੇ ਜਿੱਤ ਨਾਲ ਵਿਸ਼ਵ ਕੱਪ ਆਪਣੇ ਨਾਂਆ ਕੀਤਾ ਸੀ।
ਫਾਈਨਲ ਮੁਕਾਬਲਾ ਆਸਟਰੇਲੀਆ ਨਾਲ
ਬ੍ਰੇਡਾ (ਏਜੰਸੀ) । ਪਿਛਲੀ ਉਪ ਜੇਤੂ ਭਾਰਤ ਇੱਥੇ ਐਫਆਈਐਚ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਆਖ਼ਣੇ ਆਖ਼ਰੀ ਮੈਚ ‘ਚ ਸ਼ਾਨਦਾਰ ਖੇਡ ਦੀ ਬਦੌਲਤ ਹਾਲੈਂਡ ਨੂੰ 1-1 ਨਾਲ ਬਰਾਬਰੀ ‘ਤੇ ਰੋਕ ਕੇ ਫਾਈਨਲ ‘ਚ ਪਹੁੰਚ ਗਿਆ ਜਿੱਥੇ ਐਤਵਾਰ ਨੂੰ ਉਸਦਾ ਪਿਛਲੀ ਵਾਰ ਦੀ ਜੇਤੂ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਪਹਿਲੇ ਤਿੰਨ ਕੁਆਰਟਰਾਂ ‘ਚ ਮੁਕਾਬਲਾ ਬਰਾਬਰ ਰਹਿਣ ਤੋਂ ਬਾਅਦ ਚੌਥੇ ਕੁਆਰਟਰ ‘ਚ ਮੈਚ ਦੇ 47ਵੇਂ ਮਿੰਟ ‘ਚ ਭਾਰਤ ਦੇ ਮਨਦੀਪ ਸਿੰਘ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾਇਆ ਪਰ ਹਾਲੈਂਡ ਦੇ ਬਰਿੰਕਮਨ ਨੇ 55ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਕਰਵਾ ਦਿੱਤੀ ਇਸ ਤੋਂ ਬਾਅਦ ਆਖ਼ਰੀ ਦੋ ਮਿੰਟਾਂ ‘ਚ ਹਾਲੈਂਡ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਟੀਮ ਗੋਲ ਕਰਨ ‘ਚ ਨਾਕਾਮ ਰਹੀ
ਭਾਰਤ ਨੂੰ ਫਾਈਨਲ ‘ਚ ਪਹੁੰਚਣ ਲਈ ਜਿੱਤ ਜਾਂ ਡਰਾਅ ਦੀ ਲੋੜ ਸੀ | Hockey Champions Trophy
ਹਾਲੈਂਡ ਨੂੰ (Hockey Champions Trophy) ਮੈਚ ਦੌਰਾਨ ਕੁੱਲ 6 ਪੈਨਲਟੀ ਕਾਰਨਰ ਮਿਲੇ ਪਰ ਟੀਮ ਕਿਸੇ ਨੂੰ ਵੀ ਗੋਲ ‘ਚ ਨਾ ਬਦਲ ਸਕੀਜਦੋਂਕਿ ਭਾਰਤ ਨੇ ਤਿੰਨ ਪੈਨਲਟੀ ਕਾਰਨਰ ਚੋਂ ਇੱਕ ਨੂੰ ਗੋਲ ‘ਚ ਬਦਲਣ ‘ਚ ਸਫ਼ਲਤਾ ਹਾਸਲ ਕੀਤਾ ਭਾਰਤ ਦੇ ਚਾਰ ਮੈਚਾਂ ‘ਚ ਸੱਤ ਅੰਕ ਸਨ ਜਦੋਂਕਿ ਹਾਲੈਂਡ ਦੇ ਐਨੇ ਹੀ ਮੈਚਾਂ ‘ਚ ਛੇ ਅੰਕ ਸਨ ਭਾਰਤ ਨੂੰ ਫਾਈਨਲ ‘ਚ ਪਹੁੰਚਣ ਲਈ ਜਿੱਤ ਜਾਂ ਬਰਾਬਰੀ ਦਾ ਮੈਚ ਖੇਡਣ ਦੀ ਜਰੂਰਤ ਸੀ ਅਤੇ ਟੀਮ ਨੇ ਡਰਾਅ ਖੇਡ ਕੇ ਲਗਾਤਾਰ ਦੂਸਰੀ ਵਾਰ ਚੈਂਪੀਅੰਜ਼ ਟਰਾਫ਼ੀ ਦੇ ਫ਼ਾਈਨਲ ‘ਚ ਖੇਡਣ ਦਾ ਹੱਕ ਹਾਸਲ ਕਰ ਲਿਆ ਵਿਸ਼ਵ ਅਤੇ ਪਿਛਲੀ ਚੈਂਪੀਅਨ ਆਸਟਰੇਲੀਆ ਨੇ ਕੱਲ ਹਾਲੈਂਡ ਨੂੰ ਹਰਾ ਕੇ 10 ਅੰਕਾਂ ਨਾਲ ਫਾਈਨਲ ‘ਚ ਜਗ੍ਹਾ ਪੱਕੀ ਕੀਤੀ ਸੀ 2016 ‘ਚ ਹੋਈ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਭਾਰਤ ਨੂੰ ਆਸਟਰੇਲੀਆ ਹੱਥੋਂ ਪੈਨਲਟੀ ਸਟਰੋਕ ਨਾਲ ਹੋਏ ਫੈਸਲੇ ‘ਚ 3-1 ਨਾਲ ਹਰਾਇਆ ਸੀ।