captaincy - Sach Kahoon Punjabi
ਰੋਹਿਤ ਸ਼ਰਮਾ ਨੂੰ ਵੱਡਾ ਝਟਕਾ, ਇਸ ਵਾਰ ਇਹ ਖਿਡਾਰੀ ਸੰਭਾਲੇਗਾ ਮੁੰਬਈ ਦੀ ਜਿੰਮੇਵਾਰੀ
ਹਾਰਦਿਕ ਪਾਂਡਿਆ ਹੋਣਗੇ ਮੁੰਬਈ ਦੇ ਨਵੇਂ ਕਪਤਾਨ | Rohit Sharma
ਹਾਰਦਿਕ ਨੇ ਗੁਜਰਾਤ ਨੂੰ ਬਣਾਇਆ ਸੀ ਚੈਂਪੀਅਨ | Rohit Sharma
ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਗਾਮੀ ਸੀਜਨ ਲਈ ਗੁਜਰਾਤ ਟਾਈਟਨਸ ਨੂੰ ਛੱਡ ਮੁੰਬਈ ਇੰਡੀਅਨਜ ’ਚ ਵਾਪਸੀ ਕਰਨ ਵਾਲੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਹਾਰਦਿਕ 2022 ’ਚ ਨਵੇਂ ਬਣੇ ਗੁਜਰਾਤ ਟਾਇਟਨਸ ’ਚ ਕਪਤਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੀ ਅਗਵਾਈ ’ਚ, ਫ੍ਰੈਂਚਾਇਜੀ ਨੇ ਆਪਣੇ ਪਹਿਲੇ ਸੀਜਨ ’ਚ ਜਿੱਤ ਹਾਸਲ ਕੀਤੀ ਸੀ ਜਦੋਂ ਕਿ ਆਈਪੀਐੱਲ ਦੇ ਪਿਛਲੇ ਸੀਜਨ ’ਚ, ਗੁਜਰਾਤ ਟਾਈਟਨਜ ਇੱਕ ਰੋਮਾਂਚਕ ਫਾਈਨਲ ’ਚ ਚੇਨਈ ਸੁਪਰ ਕਿੰਗਜ ਤੋਂ ਹਾਰ ਗਈ ਸੀ। (Rohit Sharma)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਲ 2024 ’ਚ ਸਰਕਾਰੀ ਛੁੱਟੀਆਂ ਦਾ ਐਲਾਨ
ਇੱਥੇ ਦਿਲਚਸਪ ਗੱਲ ਇਹ ਹੈ ਕਿ ਮੁੰਬਈ ਇੰਡੀਅਨਜ ਨੇ ਰੋਹਿਤ ਸ਼ਰਮਾ ਦੀ ਅਗਵਾਈ ’ਚ ਪੰਜ ਵਾਰ ਆਈਪੀਐੱਲ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ, ਪਰ ਇਸ ਵਾਰ ਮੁੰਬਈ ਨੇ ਪੰਡਯਾ ’ਤੇ ਕਪਤਾਨ ਵਜੋਂ ਭਰੋਸਾ ਕੀਤਾ ਹੈ। ਰੋਹਿਤ ਸ਼ਰਮਾ 2013 ’ਚ ਮੁੰਬਈ ਦੇ ਕਪਤਾਨ ਬਣੇ ਸਨ। ਉਨ੍ਹਾਂ ਦੀ ਅਗਵਾਈ ’ਚ ਮੁੰਬਈ 2013, 2015, 2017, 2019 ਅਤੇ 2020 ’ਚ ਚੈਂਪੀਅਨ ਬਣੀ। (Rohit Sharma)
ਆਈਪੀਐੱਲ ਦੇ ਪਿਛਲੇ ਸੀਜਨ ’ਚ ਮੁੰਬਈ ਖਿਤਾਬੀ ਮੈਚ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ। ਮੁੰਬਈ ਇੰਡੀਅਨਜ ਦੇ ਗਲੋਬਲ ਹੈੱਡ ਆਫ ਪਰਫਾਰਮੈਂਸ ਮਹੇਲਾ ਜੈਵਰਧਨੇ ਨੇ ਕਿਹਾ, ‘ਭਵਿੱਖ ਲਈ ਤਿਆਰੀ ਦੀ ਦਿਸ਼ਾ ’ਚ ਇਹ ਇੱਕ ਵੱਡਾ ਕਦਮ ਹੈ। ਸਚਿਨ ਤੋਂ ਲੈ ਕੇ ਹਰਭਜਨ ਸਿੰਘ ਤੱਕ ਅਤੇ ਰਿਕੀ ਪੋਂਟਿੰਗ ਤੋਂ ਲੈ ਕੇ ਰੋਹਿਤ ਸ਼ਰਮਾ ਤੱਕ ਮੁੰਬਈ ਇੰਡੀਅਨਜ ਕੋਲ ਹਮੇਸ਼ਾ ਹੀ ਬੇਮਿਸਾਲ ਲੀਡਰਸ਼ਿਪ ਰਹੀ ਹੈ, ਜਿਨ੍ਹਾਂ ਫੌਰੀ ਸਫਲਤਾ ਲਈ ਯੋਗਦਾਨ ਪਾਉਣ ਦੇ ਨਾਲ-ਨਾਲ ਭਵਿੱਖ ਲਈ ਟੀਮ ਨੂੰ ਮਜਬੂਤ ਕਰਨ ’ਤੇ ਵੀ ਧਿਆਨ ਰੱਖਿਆ ਹੈ। ਇਸ ਵਿਚਾਰਧਾਰਾ ਅਨੁਸਾਰ, ਹਾਰਦਿਕ ਪੰਡਯਾ ਆਈਪੀਐੱਲ 2024 ਸੀਜਨ ਲਈ ਮੁੰਬਈ ਇੰਡੀਅਨਜ ਦੀ ਕਪਤਾਨੀ ਸੰਭਾਲਣਗੇ।
ਆਈਪੀਐਲ ਦੀ ਦੂਜੀ ਸਭ ਤੋਂ ਸਫਲ ਟੀਮ ਹੈ ਮੁੰਬਈ ਇੰਡੀਅਨਜ਼ | Rohit Sharma
ਮੁੰਬਈ ਇੰਡੀਅਨਜ ਆਈਪੀਐੱਲ ਦੀ ਸਭ ਤੋਂ ਸਫਲ ਟੀਮਾਂ ’ਚੋਂ ਇੱਕ ਹੈ। ਟੀਮ ਨੇ ਹੁਣ ਤੱਕ 5 ਖਿਤਾਬ ਜਿੱਤੇ ਹਨ। ਸਭ ਤੋਂ ਵੱਧ ਆਈਪੀਐੱਲ ਖਿਤਾਬ ਜਿੱਤਣ ਦੇ ਮਾਮਲੇ ’ਚ ਫ੍ਰੈਂਚਾਇਜੀ ਚੇਨਈ ਸੁਪਰ ਕਿੰਗਜ ਦੇ ਬਰਾਬਰ ਹੈ, ਚੇਨਈ ਨੇ ਵੀ 5 ਖਿਤਾਬ ਆਪਣੇ ਨਾਂਅ ਕੀਤੇ ਹਨ। ਇਸ ਤੋਂ ਇਲਾਵਾ ਚੇਨਈ ਦੀ ਟੀਮ 6 ਵਾਰ ਉਪ ਜੇਤੂ ਰਹੀ ਹੈ, ਜਦਕਿ ਮੁੰਬਈ ਇੰਡੀਅਨਜ ਸਿਰਫ ਇੱਕ ਵਾਰ ਉਪ ਜੇਤੂ ਰਹੀ ਹੈ। ਇਸ ਲਈ ਲੀਗ ਦੀ ਸਭ ਤੋਂ ਸਫਲ ਟੀਮ ਹੈ। (Rohit Sharma)
ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ, ਅਜ਼ਹਰ ਤੇ ਵੀ ਜਿਤਾਈ ਨਾਰਾਜ਼ਗੀ
ਨੌਜਵਾਨਾਂ ਨੂੰ ਮੌਕਾ ਦੇਣ ਲਈ ਕੀਤਾ ਫੈਸਲਾ | Gautam Gambhir
ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਸਭ ਤੋਂ ਸੀਨੀਅਰ ਖਿਡਾਰੀ ਗੌਤਮ ਗੰਭੀਰ ਨੇ ਰਾਜ ਦੀ ਰਣਜੀ ਟੀਮ ਦੇ ਕਪਤਾਨ ਦਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ ਅਤੇ ਉਹਨਾਂ ਟੀਮ ਪ੍ਰਬੰਧਕਾਂ ਨੂੰ ਕਿਸੇ ਨੌਜਵਾਨ ਖਿਡਾਰੀ ਨੂੰ ਇਹ ਜਿੰਮ੍ਹਦਾਰੀ ਸੌਂਪਣ ਨੂੰ ਕਿਹਾ ਹੈ ਗੰਭੀਰ ਦੇ ਇਸ ਫੈਸਲੇ ਤੋਂ ਬਾਅਦ ਨੀਤੀਸ਼ ਰਾਣਾ ਨੂੰ ਦਿੱਲੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਅਤੇ ਧਰੁਵ ਸ਼ੌਰੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਦਿੱਲੀ ਦੀ ਟੀਮ ਆਪਣਾ ਪਹਿਲਾ ਮੈਚ 12 ਨਵੰਬਰ ਤੋਂ ਫਿਰੋਜ਼ਸਾਹ ਕੋਟਲਾ ‘ਚ ਖੇਡੇਗੀ। (Gautam Gambhir)
ਗੰਭੀਰ ਨੂੰ ਸੈਸ਼ਨ ਦੇ ਸ਼ੁਰੂ ‘ਚ ਦਿੱਲੀ ਦਾ ਕਪਤਾਨ ਬਣਾਇਆ ਗਿਆ ਸੀ। ਉਹਨਾਂ ਦੀ ਅਗਵਾਈ ‘ਚ ਟੀਮ ਨੇ ਵਿਜੇ ਹਜਾਰੇ ਟਰਾਫ਼ੀ ਫ਼ਾਈਨਲ ‘ਚ ਜਗ੍ਹਾ ਬਣਾਈ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖ਼ੁਦ ਲਗਭੱਗ 500 ਦੌੜਾਂ ਬਣਾਈਆਂ ਪਤਾ ਲੱਗਿਆ ਹੈ ਕਿ 37 ਸਾਲਾ ਗੰਭੀਰ ਨੇ ਅੱਗੇ ਕਪਤਾਨ ਅਹੁਦੇ ‘ਤੇ ਨਾ ਬਣੇ ਰਹਿਣ ਦਾ ਫ਼ੈਸਲਾ ਕੀਤਾ ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਸੈਸ਼ਨ ‘ਚ ਸਾਰੇ ਪ੍ਰਥਮ ਸ਼੍ਰੇਣੀ ਮੈਚਾਂ ‘ਚ ਖੇਡਣਗੇ ਜਾਂ ਨਹੀਂ ਪਰ ਫਿਲਹਾਲ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀ ਗੈਰ ਮੌਜ਼ੂਦਗੀ ‘ਚ ਦਿੱਲੀ ਨੂੰ ਗੰਭੀਰ ਦੀ ਜਰੂਰਤ ਪਵੇਗੀ।
ਅਜ਼ਹਰ ਦੇ ਘੰਟਾ ਵਜਾਉਣ ‘ਤੇ ਭੜਕੇ ਗੰਭੀਰ
ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਕੋਲਕਾਤਾ ‘ਚ ਖੇਡੇ ਗਏ ਪਹਿਲੇ ਟੀ20 ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਘੰਟੀ ਵਜਾਈ, ਇਸ ‘ਤੇ ਕ੍ਰਿਕਟਰ ਗੌਤਮ ਗੰਭੀਰ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ ਇਸ ਲਈ ਗੰਭੀਰ ਨੇ ਬੀਸੀਸੀਆਈ, ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਅਤੇ ਬੰਗਾਲ ਕ੍ਰਿਕਟ ਸੰਘ (ਸੀਏਬੀ) ਦੀ ਨਿੰਦਾ ਕੀਤੀ ਉਹਨਾਂ ਟਵੀਟ ‘ਤੇ ਕਿਹਾ ਕਿ ਭਾਰਤ ਈਡਨ ‘ਚ ਜਿੱਤ ਗਿਆ ਪਰ ਮੈਨੂੰ ਅਫ਼ਸੋਸ ਹੈ ਕਿ ਬੀਸੀਸੀਆਈ, ਸੀਓਏ ਅਤੇ ਸੀÂਬੀ ਹਾਰ ਗਏ ਅਜਿਹਾ ਲੱਗਦਾ ਹੈ ਕਿ ਭ੍ਰਿਸ਼ਟ ਦੇ ਵਿਰੁੱਧ ਨੀਤੀ ਐਤਵਾਰ ਨੂੰ ਛੁੱਟੀ ‘ਤੇ ਹੈ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਐਚਸੀਏ ਚੋਣ ਲੜਨ ਦੀ ਇਜਾਜਤ ਸੀ ਪਰ ਫਿਰ ਵੀ ਇਹ ਹੈਰਾਨ ਕਰਨ ਵਾਲਾ ਹੈ ਘੰਟੀ ਵੱਜ ਰਹੀ ਹੈ, ਆਸ ਹੇ ਕਿ ਤਾਕਤਾਂ ਸੁਣ ਰਹੀਆਂ ਹਨ।
ਧੋਨੀ ਤੋਂ ਸਿੱਖੀ ਕਪਤਾਨੀ: ਕੋਹਲੀ
ਟੈਸਟ ਕ੍ਰਿਕਟ ‘ਚ ਨਹੀਂ ਹੋਣਾ ਚਾਹੀਦਾ ਬਦਲਾਅ
ਨਵੀਂ ਦਿੱਲੀ, 24 ਸਤੰਬਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਟੈਸਟ ਕ੍ਰਿਕਟ ਦੇ ਮੌਜ਼ੂਦਾ ਫਾਰਮੇਟ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਇਸ ਨੂੰ ਪੰਜ ਦੀ ਬਜਾਏ ਚਾਰ ਦਿਨ ਦਾ ਕਰ ਦਿੱਤਾਜਾਵੇ
ਆਈਸੀਸੀ ਕ੍ਰਿਕਟ ਦੇ ਇਸ ਰਿਵਾਇਤੀ ਰੂਪ ਨੂੰ ਅੱਗੇ ਲਿਆਉਣ ਲਈ ਇਸ ਵਿੱਚ ਕੁਝ ਬਦਲਾਅ ਕਰਨਾ ਚਾਹੁੰਦੀ ਹੈ ਇਸ ਦੇ ਨਾਲ ਹੀ ਕੋਹਲੀ ਨੇ ਦੱਸਿਆ ਕਿ ਉਹਨਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਹੀ ਕਪਤਾਨੀ ਸਿੱਖੀ ਹੈ ਸਟਾਰ ਬੱਲੇਬਾਜ਼ ਨੇ ਕਿਹਾ ਕਿ ਉਹਨਾਂ ਦੇ ਆਪਣੇ ਸਮੇਂ ਦੇ ਧੋਨੀ ਇੱਕੋ ਇੱਕ ਕਪਤਾਨ ਹਨ ਜਿੰਨ੍ਹਾਂ ਤੋਂ ਉਹਨਾਂ ਕਪਤਾਨੀ ਦਾ ਹੁਨਰ ਸਿੱਖਿਆ ਉਹਨਾਂ ਕਿਹਾ ਕਿ ਮੈਂ ਜ਼ਿਆਦਾਤਰ ਸਿੱਖਿਆ ਐਮਐਸ(ਧੋਨੀ) ਤੋਂ ਲਈ ਮੈਂ ਕਈ ਵਾਰ ਸਲਿੱਪ ‘ਚ ਉਹਨਾਂ ਕੋਲ ਖੜ੍ਹਾ ਰਿਹਾ ਅਤੇ ਮੈਨੂੰ ਕਰੀਬ ਤੋਂ ਉਹਨਾਂ ਨੂੰ ਸਮਝਣ ਦਾ ਮੌਕਾ ਮਿਲਿਆ
ਟੈਸਟ ਚੈਂਪੀਅਨਸ਼ਿਪ ਦਾ ਇੰਤਜ਼ਾਰ
ਆਈਸੀਸੀ 2019 ਤੋਂ 9 ਟੀਮਾਂ ਦਰਮਿਆਨ ਦੋ ਸਾਲ ਦੀ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰੇਗੀ ਇਸ ਤੋਂ ਇਲਾਵਾ 13 ਟੀਮਾਂ ਦੀ ਇੱਕ ਰੋਜ਼ਾ ਲੀਗ ਵੀ ਸ਼ੁਰੂ ਹੋਵੇਗੀ ਕੋਹਲੀ ਅਗਲੀ ਟੈਸਟ ਚੈਂਪੀਅਨਸ਼ਿਪ ਦੇ ਪੱਖ ‘ਚ ਹਨ ਉਹਨਾਂ ਕਿਹਾ ਕਿ ਇਸ ਨਾਲ ਟੈਸਟ ਕ੍ਰਿਕਟ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਇਸ ਨਾਲ ਹਰ ਲੜੀ ਜ਼ਿਆਦਾ ਮੁਕਾਬਲੇ ਵਾਲੀ ਬਣ ਜਾਵੇਗੀ ਚੈਂਪੀਅਨਸ਼ਿਪ ਦੌਰਾਨ ਉਤਾਰ ਚੜਾਅ ਆਉੁਣਗੇ ਜਿਸ ਦਾ ਮੈਂ ਅਸਲ ‘ਚ ਇੰਤਜ਼ਾਰ ਕਰ ਰਿਹਾ ਹਾਂ ਜਿੰਨ੍ਹਾਂ ਟੀਮਾਂ ਨੂੰ ਟੈਸਟ ਕ੍ਰਿਕਟ ਖੇਡਣਾ ਪਸੰਦ ਹੈ ਉਹ ਇਸ ਲਈ ਉਤਾਵਲੇ ਹਨ
ਟੈਸਟ ਕ੍ਰਿਕਟ ਦਿੰਦੀ ਹੈ ਮੁਕੰਮਤ ਸੰਤੁਸ਼ਟੀ
ਟੈਸਟ ਕ੍ਰਿਕਟ ‘ਚ ਬਦਲਾਅ ਬਾਰੇ ਚੱਲ ਰਹੇ ਵਿਚਾਰਾਂ ਵਿਰੁੱਧ ਕੋਹਲੀ ਨੇ ਕਿਹਾ ਕਿ ਇਹ ਖੇਡ ਦਾ ਸਭ ਤੋਂ ਖੂਬਸੂਰਤ ਫਾਰਮੇਟ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਇਸ ਨੂੰ ਚਾਰ ਦਿਨ ਦਾ ਕਰ ਦਿੱਤਾ ਜਾਵੇ ਉਹਨਾਂ ਕਿਹਾ ਕਿ ਜਦੋਂ ਤੁਸੀਂ ਟੈਸਟ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਜੋ ਸੰਤੁਸ਼ਟੀ ਮਿਲਦੀ ਹੈ ਉਸਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਚੁਣੌਤੀਪੂਰਨ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਥਿਊਜ਼ ਦੀ ਕਪਤਾਨੀ ਖੁੱਸੀ
ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਮਿਲੀ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ
ਕੋਲੰਬੋ, 24 ਸਤੰਬਰ
ਏਸ਼ੀਆ ਕੱਪ ‘ਚ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਉਸਦੇ ਪਹਿਲੇ ਹੀ ਗੇੜ ‘ਚ ਬਾਹਰ ਜਾਣ ਦੀ ਗਾਜ਼ ਸ਼੍ਰੀਲੰਕਾਈ ਕਪਤਾਨ ਅੇਂਜਲੋ ਮੈਥਿਊਜ਼ ‘ਤੇ ਡਿੱਗੀ ਅਤੇ ਉਸਦੀ ਕਪਤਾਨੀ ਲੈ ਕੇ ਦਿਨੇਸ਼ ਚਾਂਡੀਮਲ ਨੂੰ ਇੱਕ ਰੋਜ਼ਾ ਟੀਮ ਦਾ ਵੀ ਕਪਤਾਨ ਬਣਾ ਦਿੱਤਾ ਗਿਆ ਹੈ
ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੀਮ ਦੇ ਪਹਿਲੇ ਹੀ ਗੇੜ ‘ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਹਾਰ ਕੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੇ ਤੁਰੰਤ ਬਾਅਦ ਕਾਰਵਾਈ ਕਰਦਿਆਂ ਮੈਥਿਊਜ਼ ਨੂੰ ਹਟਾ ਕੇ ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਇਹ ਜ਼ਿੰਮ੍ਹੇਦਾਰੀ ਦੇ ਦਿੱਤੀ ਹੈ
ਸਿਰਫ਼ 10 ਮਹੀਨੇ ਰਹੇ ਕਪਤਾਨ
ਮੈਥਿਊਜ਼ 10 ਮਹੀਨੇ ਤੱਕ ਹੀ ਟੀਮ ਦੇ ਕਪਤਾਨ ਰਹੇ ਮੈਥਿਊਜ਼ ਨੂੰ ਇਸ ਸਾਲ ਜਨਵਰੀ ‘ਚ ਫਿਰ ਤੋਂ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ ਸੌਂਪੀ ਗਈ ਸੀ ਇਸ ਤੋਂ ਕੁਝ ਸਮੇਂ ਬਾਅਦ ਹੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਸਨ ਅਤੇ ਕਪਤਾਨੀ ਚਾਂਡੀਮਲ ਨੂੰ ਦਿੱਤੀ ਗਈ ਜੁਲਾਈ ‘ਚ ਸੱਟ ਤੋਂ ਉੱਭਰਨ ਬਾਅਦ ਮੈਥਿਊਜ਼ ਟੀਮ ‘ਚ ਪਰਤੇ ਅਤੇ ਉਹਨਾਂ ਇੱਕ ਵਾਰ ਫਿਰ ਕਪਤਾਨੀ ਸੰਭਾਲੀ ਪਰ ਏਸ਼ੀਆ ਕੱਪ ‘ਚ ਟੀਮ ਦੀ ਨਾਕਾਮੀ ਉਹਨਾਂ ‘ਤੇ ਭਾਰੀ ਪੈ ਗਈ
ਸ਼੍ਰੀਲੰਕਾ ਪੰਜ ਵਾਰ ਏਸ਼ੀਆ ਕੱਪ ‘ਚ ਚੈਂਪੀਅਨ ਰਿਹਾ ਹੈ ਪਰ ਇਸ ਵਾਰ ਉਸਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਇਸ ਖ਼ਰਾਬ ਪ੍ਰਦਰਸ਼ਨ ਕਾਰਨ ਚਾਰੇ ਪਾਸਿਓਂ ਹੋ ਰਹੀਆਂ ਆਲੋਚਨਾਵਾਂ ਤੋਂ ਬਾਅਦ ਸ਼੍ਰੀਲੰਕਾ ਦੇ ਚੋਣਕਰਤਾਵਾਂ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹਾਲਾਂਕਿ ਮੈਥਿਊਜ਼ ਨੇ ਇਸ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਸਨੂੰ ਇਸ ਪ੍ਰਦਰਸ਼ਨ ਲਈ ਬਲੀ ਦਾ ਬੱਕਰਾ ਬਣਾਇਆ ਗਿਆ ਹੈ
ਸ਼੍ਰੀਲੰਕਾ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰੀ ਚੋਣਕਰਤਾਵਾਂ ਨੇ ਮੈਥਿਊਜ਼ ਨੂੰ ਹੁਣ ਤੋਂ ਹੀ ਇੱਕ ਰੋਜ਼ਾ ਅਤੇ ਟੀ20 ਟੀਮਾਂ ਦੀ ਕਪਤਾਨੀ ਛੱਡਣ ਨੂੰ ਕਿਹਾ ਹੈ ਮੈਥਿਊਜ਼ ਨੇ ਉਹਨਾਂ ਨੂੰ ਕਪਤਾਨ ਦੇ ਅਹੁਦੇ ਤੋਂ ਹਟਾਏ ਜਾਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਬੋਰਡ ਨੂੰ ਲਿਖੇ ਪੱਤਰ ‘ਚ ਕਿਹਾ ਗਿਆ ਹੈ ਕਿ ਏਸ਼ੀਆ ਕੱਪ ‘ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਮਾਮਲੇ ‘ਚ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾੱਕੀ ਚੈਂਪੀਅੰਜ਼ ਟਰਾਫ਼ੀ: ਕਪਤਾਨੀ ਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਂਤੇ ਜਿੱਤ ਨਾਲ ਮਨਾਇਆ ਸਰਦਾਰ ਨੇ 300ਵੇ. ਮੈਚ ਦਾ ਜਸ਼ਨ
ਸਰਦਾਰ ਨੂੰ ਉਸਦੀ ਪ੍ਰਾਪਤੀ ਦੇ ਸਤਿਕਾਰ ‘ਚ ਇਸ ਮੈਚ ਲਈ ਕਪਤਾਨੀ ਦਿੱਤੀ ਗਈ
ਬ੍ਰੇਦਾ (ਏਜੰਸੀ) ਪਿਛਲੀ ਉਪ ਜੇਤੂ ਭਾਰਤੀ ਹਾਕੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਐਤਵਾਰ ਨੂੰ 2-1 ਨਾਲ ਹਰਾ ਕੇ ਐਫ.ਆਈ.ਐਚ. ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਪਹਿਲੇ ਮੈਚ ‘ਚ 4-0 ਨਾਲ ਹਰਾਇਆ ਸੀ ਅਤੇ ਹੁਣ ਉਸਨੇ ਓਲੰਪਿਕ ਚੈਂਪੀਅਨ ਨੂੰ ਹਰਾ ਦਿੱਤਾ ਭਾਰਤੀ ਟੀਮ ਨੇ ਲਗਾਤਾਰ ਦੂਸਰੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹਰਮਨਪ੍ਰੀਤ ਸਿੰਘ ਨੇ 17ਵੇਂ ਮਿੰਟ ‘ਚ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਕੇ ਭਾਰਤ ਨੂੰ ਵਾਧਾ ਦਿਵਾਇਆ ਮਨਦੀਪ ਸਿੰਘ ਨੇ 28ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਸਕੋਰ 2-0 ਕਰ ਦਿੱਤਾ ਅਰਜਨਟੀਨਾ ਦਾ ਇੱਕੋ ਇੱਕ ਗੋਲ ਗੋਂਜ਼ਾਲੋ ਪਿਲੇਟ ਨੇ 30ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਕੀਤਾ।
ਭਾਰਤ ਦੇ ਸਟਾਰ ਮਿਡਫੀਲਡਰ ਅਤੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਇਸ ਮੈਚ ‘ਚ ਆਪਣੇ 300 ਅੰਤਰਰਾਸ਼ਟਰੀ ਮੈਚ ਪੂਰੇ ਕਰ ਲਏ ਇਸ ਟੂਰਨਾਮੈਂਟ ਲਈ ਹਾਲਾਂਕਿ ਗੋਲਕੀਪਰ ਪੀਆਰ ਸ਼੍ਰੀਜੇਸ਼ ਕਪਤਾਨ ਹਨ ਪਰ ਇਸ ਮੈਚ ਰਾਹੀਂ ਆਪਣਾ 300ਵਾਂ ਮੈਚ ਖੇਡ ਰਹੇ ਸਰਦਾਰ ਸਿੰਘ ਨੂੰ ਉਸਦੀ ਪ੍ਰਾਪਤੀ ਦੇ ਸਤਿਕਾਰ ‘ਚ ਇਸ ਮੈਚ ‘ਚ ਕਪਤਾਨੀ ਦਿੱਤੀ ਗਈ ਅਤੇ ਉਸਨੇ ਸ਼ਾਨਦਾਰ ਜਿੱਤ ਨਾਲ ਇਸ ਸਤਿਕਾਰ ਅਤੇ 300 ਮੈਚ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਭਾਰਤ ਦੇ ਮੈਚ ਜਿੱਤਦਿਆਂ ਹੀ ਕੋਚ ਹਰਿੰਦਰ ਸਿੰਘ ਨੇ ਮੈਦਾਨ ‘ਤੇ ਆ ਕੇ ਆਪਣੀ ਟੀਮ ਦੇ ਹਰ ਖਿਡਾਰੀ ਨਾਲ ਹੱਥ ਮਿਲਾ ਕੇ ਉਸਦੀ ਪਿੱਠ ਥਪਥਪਾ ਕੇ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਭਾਰਤ ਨੇ ਇਸ ਦੇ ਨਾਲ ਹੀ ਪਿਛਲੇ ਛੇ ਮਹੀਨੇ ‘ਚ ਅਰਜਨਟੀਨਾ ਤੋਂ ਵਿਸ਼ਵ ਲੀਗ ਫਾਈਨਲ ਅਤੇ ਸੁਲਤਾਨ ਅਜਲਾਨ ਸ਼ਾਹ ‘ਚ ਮਿਲੀਆਂ ਹਾਰਾਂ ਦਾ ਬਦਲਾ ਚੁਕਾ ਲਿਆ ।
ਭਾਰਤ ਦਾ ਅਗਲਾ ਮੁਕਾਬਲਾ 27 ਜੂਨ ਨੂੰ ਆਸਟਰੇਲੀਆ ਨਾਲ
ਓਲੰਪਿਕ ਚੈਂਪੀਅਨ ਅਰਜਨਟੀਨਾ ਦੀ ਦੋ ਮੈਚਾਂ ‘ਚ ਇਹ ਪਹਿਲੀ ਹਾਰ ਹੈ ਉਸਨੇ ਕੱਲ ਮੇਜ਼ਬਾਨ ਹਾਲੈਂਡ ਨੂੰ 2-1 ਨਾਲ ਹਰਾਇਆ ਸੀ ਜਦੋਂਕਿ ਵਿਸ਼ਵ ਚੈਂਪੀਅਨ ਆਸਟਰੇਲੀਆ ਅਤੇ ਬੈਲਜ਼ੀਅਮ ਦਾ ਮੈਚ 3-3 ਨਾਲ ਬਰਾਬਰ ਰਿਹਾ ਸੀ ਭਾਰਤ ਦਾ ਤੀਸਰਾ ਮੁਕਾਬਲਾ 27 ਜੂਨ ਨੂੰ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।
ਹਾਕੀ ਇੰਡੀਆ ਨੇ ਦਿੱਤੀ ਸਰਦਾਰ ਨੂੰ ਵਧਾਈ
ਹਾਕੀ ਇੰਡੀਆ ਨੇ 31 ਵਰ੍ਹਿਆਂ ਦੇ ਸਰਦਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਸਰਦਾਰ ਨੇ ਆਪਣਾ ਅੰਤਰਰਾਸ਼ਟਰੀ ਕਰੀਅਰ ਜੂਨੀਅਰ ਟੀਮ ਦੇ ਨਾਲ ਭਾਰਤ ਦੇ 2003-04 ‘ਚ ਪੋਲੈਂਡ ਦੌਰੇ ਨਾਲ ਸ਼ੁਰੂ ਕੀਤਾ ਸੀ ਅਤੇ ਉਸਦੀ ਸੀਨੀਅਰ ਟੀਮ ਨਾਲ ਸ਼ੁਰੂਆਤ 2006 ‘ਚ ਪਾਕਿਸਤਾਨ ਵਿਰੁੱਧ ਹੋਈ ਸੀ।
ਰਹਾਣੇ ਕਰ ਸਕਦੇ ਹਨ ਭਾਰਤ ਦੀ ਕਪਤਾਨੀ
ਚੋਣਕਰਤਾ ਕੁੱਲ ਛੇ ਟੀਮਾਂ ਦਾ ਕਰਨਗੇ ਐਲਾਨ | Cricket News
ਵਿਰਾਟ ਦੀ ਜਗ੍ਹਾ ਲੈ ਸਕਦਾ ਹੈ ਸ਼੍ਰੇਅਸ ਅਈਅਰ | Cricket News
ਆਇਰਲੈਂਡ ਵਿਰੁੱਧ ਟੀ20 ਮੈਚਾਂ ਦੇ ਕਪਤਾਨ ਹੋ ਸਕਦੇ ਨੇ ਰੋਹਿਤ ਸ਼ਰਮਾ | Cricket News
ਬੰਗਲੂਰੁ (ਏਜੰਸੀ)। ਇੰਗਲਿਸ਼ ਕਾਉਂਟੀ ਟੀਮ ਸਰ੍ਹੇ ਲਈ ਜੂਨ ‘ਚ ਖੇਡਣ ਜਾ ਰਹੇ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਅਫ਼ਗਾਨਿਸਤਾਨ ਦੇ ਪਹਿਲੇ ਅਤੇ ਇੱਕੋ ਇੱਕ ਟੈਸਟ ਲਈ ਬੱਲੇਬਾਜ਼ ਅਜਿੰਕਾ ਰਹਾਣੇ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਜਦੋਂ ਕਿ ਇਸ ਮੈਚ ‘ਚ ਵਿਰਾਟ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਦਿੱਤੀ ਜਾ ਸਕਦੀ ਹੈ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਇਹ ਟੈਸਟ 14 ਜੂਨ ਨੂੰ ਬੰਗਲੂਰੁ ‘ਚ ਖੇਡਿਆ ਜਾਣਾ ਹੈ । ਜੋ ਮਹਿਮਾਨ ਟੀਮ ਦਾ ਪਹਿਲਾ ਇਤਿਹਾਸਕ ਟੈਸਟ ਹੋਵੇਗਾ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ‘ਚ ਰੋਹਿਤ ਸ਼ਰਮਾ, ਸ਼ਿਖਰ ਧਵਨ, ਹਾਰਦਿਕ ਜਿਹੇ ਖਿਡਾਰੀਆਂ ਦਾ ਖੇਡਣਾ ਤੈਅ ਹੈ ਵੈਸੇ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ਲਈ ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਦੀ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਹੈ। (Cricket News)
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ
ਭਾਰਤੀ ਸੀਨੀਅਰ ਚੋਣ ਕਮੇਟੀ ਅੱਜ ਬੰਗਲੂਰੁ ‘ਚ ਇਸ ਮੈਚ ਤੋਂ ਇਲਾਵਾ ਬਾਕੀ ਲੜੀਆਂ ਲਈ ਰਾਸ਼ਟਰੀ ਟੀਮ ਦੀ ਚੋਣ ਕਰਨ ਲਈ ਬੈਠਕ ਕਰਣਗੀਆੂਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਭਾਰਤ ਬਨਾਮ ਅਫ਼ਗਾਨਿਸਤਾਨ ਮੈਚ,ਇੰਗਲੈਂਡ ਦੌਰੇ ਲਈ ਭਾਰਤ ਏ ਟੀਮ, ਇੰਗਲੈਂਡ ਏ ਅਤੇ ਵੈਸਟਇੰਡੀਜ਼ ਏ ਦੇ ਨਾਲ ਭਾਰਤ ਏ ਟੀਮ ਦੀ ਤਿਕੋਣੀ ਲੜੀ, ਆਇਰਲੈਂਡ ਦੌਰੇ ਲਈ ਟਵੰਟੀ20 ਟੀਮ, ਇੰਗਲੈਂਡ ਦੌਰੇ ਲਈ ਟਵੰਟੀ20 ਟੀਮ,ਇੱਕ ਰੋਜ਼ਾ ਟੀਮ ਦੀ ਚੋਣ ਕਰੇਗੀ ਭਾਰਤੀ ਟੀਮ ਆਇਰਲੈਂਡ ਤੋਂ ਬਾਅਦ ਇੰਗਲੈਂਡ ਟੀਮ ਨਾਲ ਤਿੰਨ ਟਵੰਟੀ20 ਮੈਚਾਂ, ਤਿੰਨ ਇੱਕ ਰੋਜ਼ਾ ਅਤੇ ਪੰਜ ਟੈਸਟਾਂ ਦੀ ਲੜੀ ਖੇਡੇਗਾ। (Cricket News)
ਵਿਰਾਟ ਕੋਹਲੀ ਅਫ਼ਗਾਨਿਸਤਾਨ ਦੇ ਦੌਰੇ ਸਮੇਂ ਜੂਨ ‘ਚ ਸਰ੍ਹੇ ਲਈ ਤਿੰਨ ਕਾਉਂਟੀ ਚੈਂਪੀਅਨਸ਼ਿਪ ਮੈਚ ਖੇਡਣਗੇ ਇਸ ਕਾਰਨ ਉਹ ਜੂਨ ਦੇ ਆਖ਼ਰ ‘ਚ ਆਇਰਲੈਂਡ ਵਿਰੁੱਧ ਦੋ ਟੀ20 ਮੁਕਾਬਲਿਆਂ ‘ਚ ਵੀ ਹਿੱਸਾ ਨਹੀਂ ਲੈ ਸਕੇਗਾ । ਵਿਰਾਟ ਇੰਗਲੈਂਡ ਵਿਰੁੱਧ ਜੁਲਾਈ ‘ਚ ਲੰਮੀ ਟੈਸਟ ਲੜੀ ਤੋਂ ਪਹਿਲਾਂ ਉੱਥੋਂ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਲਈ ਇੰਗਲੈਂਡ ‘ਚ ਕਾਉਂਟੀ ਖੇਡਣ ਜਾਣਗੇ । ਅਜਿਹੇ ‘ਚ ਉਹਨਾਂ ਦੀ ਗੈਰ ਮੌਜ਼ੂਦਗੀ ‘ਚ ਰਹਾਣੇ ਨੂੰ ਟੀਮ ਦੀ ਕਪਤਾਨੀ ਦੇਣਾ ਤੈਅ ਮੰਨਿਆ ਜਾ ਰਿਹਾ ਹੈ ਜਦੋਂਕਿ  ਆਇਰਲੈਂਡ ਵਿਰੁੱਧ ਟੀ20 ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹੋ ਸਕਦੇ ਹਨ। (Cricket News)
ਕੋਲਕਾਤਾ ਵਿਰੁੱਧ ਨਿਭਾਉਣੀ ਹੋਵੇਗੀ ਦੂਹਰੀ ਜ਼ਿੰਮੇਦਾਰੀ
ਨਵੀਂ ਦਿੱਲੀ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਗੌਤਮ ਗੰਭੀਰ ਦੇ ਖ਼ਰਾਬ ਪ੍ਰਦਰਸ਼ਨ ਦੀ ਜ਼ਿੰਮ੍ਹੇਦਾਰੀ ਦੇ ਨਾਲ ਕਪਤਾਨੀ ਛੱਡਣ ਤੋਂ ਬਾਅਦ ਹੁਣ ਆਈ.ਪੀ.ਐਲ. ਦੀ ਫਾਡੀ ਟੀਮ (Sports News) ਦਿੱਲੀ ਡੇਅਰਡੇਵਿਲਸ ਇੱਕ ਹੋਰ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੇ ਹੱਥਾਂ ‘ਚ ਹੈ ਜਿਸਦੀ ਪਹਿਲੀ ਚੁਣੌਤੀ ਅੱਜ ਘਰੇਲੂ ਮੈਦਾਨ ‘ਤੇ ਕੋਲਕਾਤਾ ਨਾਈਟਰਾਈਡਰਜ਼ ਵਿਰੁੱਧ ਟੀਮ ਨੂੰ ਜਿੱਤ ਦਿਵਾਉਣ ਦੇ ਨਾਲ ਭਰੋਸਾ ਕਾਇਮ ਰੱਖਣ ਦੀ ਹੋਵੇਗੀ । ਦਿੱਲੀ ਨੇ ਟੂਰਨਾਮੈਂਟ ਦੇ 10 ਸਾਲਾਂ ‘ਚ ਕੋਈ ਕਾਮਯਾਬੀ ਹਾਸਲ ਨਹੀਂ ਕੀਤੀ ਹੈ ਅਤੇ ਇਸ ਵਾਰ ਵੀ ਦਿੱਲੀ ਦੀ ਹਾਲਤ ਉਂਝ ਹੀ ਹੈ ਅਤੇ ਉਹ ਆਪਣੇ ਪਿਛਲੇ ਛੇ ਮੈਚਾਂ ‘ਚ ਪੰਜ ਹਾਰ ਕੇ ਸੂਚੀ ਵਿੱਚ ਸਭ ਤੋਂ ਆਖ਼ਰ ‘ਤੇ ਹੈ। (Sports News)
ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ
ਦਿੱਲੀ ਨੇ ਆਪਣਾ ਪਿਛਲਾ ਮੈਚ ਘਰੇਲੂ ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਕਰੀਬ ਆ ਕੇ ਚਾਰ ਦੌੜਾਂ ਨਾਲ ਗੁਆਇਆ ਸੀ ਜਿਸ ਕਾਰਨ ਟੀਮ ਦੇ ਕਪਤਾਨ ਗੰਭੀਰ ਖ਼ਾਸੇ ਨਿਰਾਸ਼ ਹੋਏ ਅਤੇ ਜ਼ਲਦਬਾਜ਼ੀ ‘ਚ ਉਹਨਾਂ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਅਤੇ ਨੌਜਵਾਨ ਬੱਲੇਬਾਜ਼ ਅਈਅਰ ਦੀ ਤਾਜਪੋਸ਼ੀ ਵੀ ਕਰ ਦਿੱਤੀ । 23 ਸਾਲ ਦੇ ਮੁੰਬਈ ਦੇ ਸ਼੍ਰੇਅਸ ਨੇ ਭਾਰਤੀ ਟੀਮ ਲਈ ਛੇ ਇੱਕ ਰੋਜ਼ਾ ਅਤੇ ਛੇ ਟਵੰਟੀ 20 ਮੈਚ ਖੇਡੇ ਹਨ ਅਤੇ ਬਹੁਤਾ ਤਜ਼ਰਬਾ ਨਹੀਂ ਰੱਖਦਾ। ਉਸਨੇ ਆਈ.ਪੀ.ਐਲ. ‘ਚ ਹਾਲਾਂਕਿ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਅਤੇ ਬੰਗਲੂਰੁ ਵਿਰੁੱਧ ਲਗਾਤਾਰ 57 ਅਤੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। (Sports News)
ਉਸਨੇ ਛੇ ਮੈਚਾਂ ‘ਚ 37.75 ਦੀ ਔਸਤ ਨਾਲ 151 ਦੌੜਾਂ ਬਣਾਈਆਂ ਹਨ ਅਤੇ ਦਿੱਲੀ ਦਾ ਦੂਸਰਾ ਸਰਵਸ੍ਰੇਸ਼ਠ ਸਕੋਰਰ ਹੈ ਅਈਅਰ ‘ਤੇ ਹੁਣ ਇੱਕ ਪਾਸੇ ਤਾਂ ਦੌੜਾਂ ਬਣਾਉਣ ਦੀ ਜ਼ਿੰਮ੍ਹੇਦਾਰੀ ਹੋਵੇਗੀ ਤਾਂ ਦੂਸਰੇ ਪਾਸੇ ਦਿੱਲੀਨੂੰ ਜਿੱਤ ਦੀ ਪਟਰੀ ‘ਤੇ ਲਿਆਉਣ ਦੀ ਜ਼ਿੰ੍ਹਮੇਦਾਰੀ ਹੋਵੇਗੀ । ਦਿੱਲੀ ਦੇ ਉੱਚ ਸਕੋਰਰ ਨੌਜਵਾਨ ਰਿਸ਼ਭ ਪੰਤ ਹੈ ਜਿਸਨੇ ਛੇ ਮੈਚਾਂ ‘ਚ 37.83 ਦੀ ਔਸਤ ਨਾਲ ਸਭ ਤੋਂ ਜ਼ਿਆਦਾ 227 ਦੌੜਾਂ ਬਣਾਈਆਂ ਹਨ। ਦਿੱਲੀ ਹਰ ਵਿਭਾਗ ‘ਚ ਕਮਜ਼ੋਰ ਹੈ ਅਤੇ ਸ਼੍ਰੇਅਸ ਅਤੇ ਰਿਸ਼ਭ ਤੋਂ ਬਿਨਾਂ ਕਿਸੇ ਵੀ ਖਿਡਾਰੀ ਦੀ ਖੇਡ ‘ਚ ਨਿਰੰਤਰਤਾ ਨਹੀਂ ਹੈ  । ਗੰਭੀਰ ਓਪਨਿੰਗ ‘ਚ ਬੁਰੀ ਤਰ੍ਹਾਂ ਫਲਾਪ ਰਹੇ ਅਤੇ ਛੇ ਮੈਚਾਂ ‘ਚ ਸਿਰਫ਼ 85 ਦੌੜਾਂ ਬਣਾਈਆਂ ਹਨ ਇਸ ਵਿੱਚ 55 ਦੌੜਾਂ ਉਹਨਾਂ ਮੋਹਾਲੀ ‘ਚ ਪੰਜਾਬ ਇਲੈਵਨ ਵਿਰੁੱਧ ਬਣਾਈਆਂ ਸਨ ਪਰ ਗੰਭੀਰ ਤੋਂ ਕਪਤਾਨੀ ਦਾ ਬੋਝ ਹਟਣ ਤੇ ਆਸ ਹੈ ਕਿ ਇੱਕ ਖਿਡਾਰੀ ਦੇ ਤੌਰ ‘ਤੇ ਉਹ ਟੀਮ ‘ਚ ਆਪਣੀ ਚੰਗੀ ਹਾਜ਼ਰੀ ਲਗਵਾ ਸਕਣਗੇ। (Sports News)
ਟੀਮ ਦੇ ਹੋਰ ਬੱਲੇਬਾਜ਼ਾਂ ‘ਚ ਜੇਸਨ ਰਾਏ, ਗਲੇਨ ਮੈਕਸਵੇਲ, ਪ੍ਰਿਥਵੀ ਸ਼ਾ ਜਿਹੇ ਖਿਡਾਰੀ ਹਨ ਪਰ ਹੁਣ ਤੱਕ ਉਹ ਵੱਡਾ ਸਕੋਰ ਨਹੀਂ ਬਣਾ ਸਕੇ ਹਨ ਗੇਂਦਬਾਜ਼ੀ ‘ਚ ਹਾਲਾਂਕਿ ਦਿੱਲੀ ਕੋਲ ਛੇ ਮੈਚਾਂ ‘ਚ 9 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ, ਆਵੇਸ਼ ਖਾਨ, ਲਿਆਮ ਪਲੰਕੇਟ ਅਤੇ ਡੇਵਿਨਲ ਕ੍ਰਿਸਟਨ, ਸਪਿੱਨਰ ਅਮਿਤ ਮਿਸ਼ਰਾ ਜਿਹੇ ਚੰਗੇ ਖਿਡਾਰੀ ਹਨ।