Mixed Vegetable Khichdi - Sach Kahoon Punjabi

Mixed Vegetable Khichdi: ਘਰੇ ਬਣਾਓ ਸੁਆਦਲੀ ਮਿਕਸ ਵੈੱਜ ਖਿਚੜੀ
Mixed Vegetable Khichdi: ਮਿਕਸ ਵੈੱਜ ਖਿਚੜੀ ਇੱਕ ਪੌਸ਼ਟਿਕ, ਸਵਾਦ ਤੇ ਅਸਾਨੀ ਨਾਲ ਬਣਨ ਵਾਲਾ ਭਾਰਤੀ ਵਿਅੰਜਨ ਹੈ। ਇਸ ’ਚ ਚੌਲ, ਦਾਲ ਤੇ ਵੱਖ-ਵੱਖ ਤਾਜ਼ੀਆਂ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਕਾਰਨ ਇਹ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿੱਜਾਂ ਨਾਲ ਭਰਪੂਰ ਬਣ ਜਾਂਦੀ ਹੈ। ਇਹ ਬੱਚਿਆਂ, ਵੱਡਿਆਂ ਤੇ ਬਜ਼ੁਰਗਾਂ ਸਭ ਲਈ ਢੁੱਕਵਾਂ ਭੋਜਨ ਹੈ। ਖਾਸ ਕਰਕੇ ਬਰਸਾਤੀ ਮੌਸਮ ’ਚ ਗਰਮਾ-ਗਰਮ ਮਿਕਸ ਵੈੱਜ ਖਿਚੜੀ ਖਾਣ ਦਾ ਆਪਣਾ ਵੱਖਰਾ ਹੀ ਆਨੰਦ ਹੈ।

ਸਮੱਗਰੀ | Mixed Vegetable Khichdi

1 ਕੱਪ ਚੌਲ

ਅੱਧਾ ਕੱਪ ਮੂੰਗੀ ਦੀ ਦਾਲ (ਧੋਤੀ ਹੋਈ)

1 ਛੋਟੀ ਗਾਜਰ (ਬਰੀਕ ਕੱਟੀ ਹੋਈ)

ਅੱਧਾ ਕੱਪ ਹਰੇ ਮਟਰ

8-10 ਬੀਨਜ਼ (ਕੱਟੀਆਂ ਹੋਈਆਂ)

1 ਛੋਟਾ ਆਲੂ (ਕੱਟਿਆ ਹੋਇਆ)

1 ਛੋਟਾ ਟਮਾਟਰ (ਬਰੀਕ ਕੱਟਿਆ ਹੋਇਆ)

1 ਹਰੀ ਮਿਰਚ (ਬਰੀਕ ਕੱਟੀ ਹੋਈ)

1 ਛੋਟਾ ਚਮਚ ਜੀਰਾ

ਅੱਧਾ ਛੋਟਾ ਚਮਚ ਹਲਦੀ ਪਾਊਡਰ

ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ (ਜੇ ਲੋੜ ਹੋਵੇ)

1 ਛੋਟਾ ਚਮਚ ਅਦਰਕ (ਕੱਦੂਕਸ਼ ਕੀਤਾ ਹੋਇਆ)

2 ਵੱਡਾ ਚਮਚ ਘਿਓ ਜਾਂ ਤੇਲ

ਸਵਾਦ ਅਨੁਸਾਰ ਨਮਕ

4-5 ਕੱਪ ਪਾਣੀ

ਹਰਾ ਧਨੀਆ ਸਜਾਵਟ ਲਈ

Read Also : Climate Crisis: ਕੁਦਰਤੀ ਆਫ਼ਤਾਂ, ਕੁਦਰਤ ਵੱਲੋਂ ਮਨੁੱਖ ਨੂੰ ਸੰਭਲਣ ਦੀ ਚਿਤਾਵਨੀ

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਚੌਲ ਤੇ ਮੂੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਲਗਭਗ 20 ਮਿੰਟ ਲਈ ਭਿਓਂ ਦਿਓ। ਇਸ ਤੋਂ ਬਾਅਦ ਕੂਕਰ ’ਚ ਘਿਓ ਜਾਂ ਤੇਲ ਗਰਮ ਕਰੋ। ਉਸ ’ਚ ਜੀਰਾ ਪਾਓ ਤੇ ਚਟਕਣ ਦਿਓ। ਫਿਰ ਅਦਰਕ ਅਤੇ ਹਰੀ ਮਿਰਚ ਪਾ ਕੇ ਕੁਝ ਸੈਕਿੰਡ ਤੱਕ ਭੁੰਨੋ। ਹੁਣ ਇਸ ’ਚ ਗਾਜਰ, ਆਲੂ, ਬੀਨਜ਼ ਤੇ ਹਰੇ ਮਟਰ ਪਾ ਕੇ 2-3 ਮਿੰਟ ਤੱਕ ਭੁੰਨ ਲਓ। ਇਸ ਤੋਂ ਬਾਅਦ ਟਮਾਟਰ ਪਾਓ ਤੇ ਨਰਮ ਹੋਣ ਤੱਕ ਪਕਾਓ। ਹੁਣ ਹਲਦੀ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਚੌਲ ਤੇ ਦਾਲ ਨੂੰ ਕੂਕਰ ’ਚ ਪਾਓ ਅਤੇ ਸਬਜ਼ੀਆਂ ਨਾਲ 2 ਮਿੰਟ ਤੱਕ ਹਿਲਾਉਂਦੇ ਹੋਏ ਭੁੰਨੋ। ਫਿਰ 4-5 ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਕੂਕਰ ਦਾ ਢੱਕਣ ਬੰਦ ਕਰੋ ਤੇ ਘੱਟ ਅੱਗ ’ਤੇ 3-4 ਸਿਟੀਆਂ ਵੱਜਣ ਤੱਕ ਪਕਾਓ। ਪ੍ਰੈਸ਼ਰ ਪੂਰੀ ਤਰ੍ਹਾਂ ਨਿੱਕਲ ਜਾਣ ਤੋਂ ਬਾਅਦ ਕੂਕਰ ਖੋਲ੍ਹੋ ਤੇ ਖਿਚੜੀ ਨੂੰ ਹਲਕੇ ਹੱਥ ਨਾਲ ਹਿਲਾ ਲਓ। ਜੇ ਖਿਚੜੀ ਵਧੇਰੇ ਗਾੜ੍ਹੀ ਲੱਗੇ ਤਾਂ ਥੋੜ੍ਹਾ ਗਰਮ ਪਾਣੀ ਮਿਲਾ ਕੇ ਆਪਣੀ ਪਸੰਦ ਅਨੁਸਾਰ ਗਾੜ੍ਹੀ ਜਾਂ ਪਤਲੀ ਬਣਾ ਲਓ। ਉੱਪਰੋਂ ਇੱਕ ਚਮਚ ਘਿਓ ਤੇ ਬਰੀਕ ਕੱਟਿਆ ਹਰਾ ਧਨੀਆ ਪਾ ਦਿਓ। ਗਰਮਾ-ਗਰਮ ਮਿਕਸ ਵੈੱਜ ਖਿਚੜੀ ਨੂੰ ਦਹੀਂ, ਪਾਪੜ, ਅਚਾਰ ਜਾਂ ਘਿਓ ਨਾਲ ਪਰੋਸੋ। ਇਹ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਲਾਭਦਾਇਕ ਭੋਜਨ ਹੈ ਤੇ ਰੋਜ਼ਾਨਾ ਖਾਣੇ ਵਿੱਚ ਆਸਾਨੀ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ।