Lead - Sach Kahoon Punjabi
ਅੰਡਰ-19 ਵਿਸ਼ਵ ਕੱਪ: ਭਾਰਤ ਨੇ ਜਪਾਨ ਨੂੰ 10 ਵਿਕਟਾਂ ਨਾਲ ਦਰੜਿਆ
ਕੁਆਰਟਰ ਫਾਈਨਲ ‘ਚ ਪਹੁੰਚਿਆ ਭਾਰਤ, ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਨੂੰ ਸਿਰਫ 41 ਦੌੜਾਂ ‘ਤੇ ਕੀਤਾ ਢੇਰ
ਬਲੋਏਮਫੋਂਟੇਨ | ਰਵੀ ਬਿਸ਼ਨੋਈ ਦੀ 5 ਦੌੜਾਂ ‘ਤੇ 4 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੰਡਰ-19 ਕ੍ਰਿਕਟ ਟੀਮ ਨੇ ਜਪਾਨ ਨੂੰ ਇੱਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਸਿਰਫ 41 ਦੌੜਾਂ ‘ਤੇ ਢੇਰ ਕਰਕੇ ਮੁਕਾਬਲਾ ਇਕਤਰਫਾ ਅੰਦਾਜ਼ ‘ਚ 10 ਵਿਕਟਾਂ ਨਾਲ ਜਿੱਤ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣ ਲਈ ਸਾਬਕਾ ਚੈਂਪੀਅਨ ਭਾਰਤੀ ਟੀਮ ਦੀ ਵਿਸ਼ਵ ਕੱਪ ‘ਚ ਇਹ ਲਗਾਤਾਰ ਦੂਜੀ ਜਿੱਤ ਹੈ ਪਹਿਲੇ ਮੁਕਾਬਲੇ ‘ਚ ਉਸਨੇ ਸ੍ਰੀਲੰਕਾ ਨੂੰ 90 ਦੌੜਾਂ ਨਾਲ ਹਰਾਇਆ ਸੀ ਭਾਰਤੀ ਟੀਮ ਚਾਰ ਟੀਮਾਂ ਦੇ ਆਪਣੇ ਗਰੁੱਪ-ਏ ‘ਚ ਦੋ ਮੈਚਾਂ ‘ਚ ਚਾਰ ਅੰਕ ਲੈ ਕੇ ਟਾਪ ‘ਤੇ ਜਦੋਂਕਿ ਜਪਾਨ ਦੋ ਅੰਕ ਲੈ ਕੇ ਦੂਜੇ ਨੰਬਰ ‘ਤੇ ਹੈ
ਕਪਤਾਨ ਪ੍ਰਿਅਮ ਗਰਗ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਵਿਰੋਧੀ ਟੀਮ ਨੂੰ ਬੱਲੇਬਾਜ਼ੀ ਦਾ ਮੌਕਾ ਦਿੱਤਾ ਅਤੇ ਜਪਾਨ ਅੰਡਰ-19 ਅੀਮ ਨੂੰ 22.5 ਓਵਰਾਂ ‘ਚ 41 ਦੌੜਾਂ ਦੇ ਸਕੋਰ ‘ਤੇ ਢੇਰ ਕਰ ਦਿੱਤਾ ਜਪਾਨੀ ਟੀਮ ਲਈ ਇੱਕ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਪਹੁੰਚ ਹੀ ਨਹੀਂ ਸਕਿਆ ਅਤੇ ਸਭ ਤੋਂ ਵੱਡਾ ਸਕੋਰ 7 ਦੌੜਾਂ ਰਿਹਾ ਜਦੋਂਕਿ ਟੀਮ ਦੇ ਪੰਜ ਬੱਲੇਬਾਜ਼ ਸਿਫਰ ‘ਤੇ ਆਊਟ ਹੋਏ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦੀ ਖੇਡ ਵਿਖਾਈ ਅਤੇ ਬਿਸ਼ਨੋਈ ਨੇ 8 ਓਵਰਾਂ ‘ਚ ਸਿਰਫ 5 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 4 ਵਿਕਟਾਂ ਦੀ ਜਬਰਦਸਤ ਗੇਂਦਬਾਜ਼ੀ ਕੀਤੀ
ਕਾਰਤਿਕ ਤਿਆਗੀ ਨੂੰ 10 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਆਕਾਸ਼ ਸਿੰਘ ਨੇ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਵਿਦਿਆਧਰ ਪਾਟਿਲ ਨੂੰ 8 ਦੌੜਾਂ ‘ਤੇ ਇੱਕ ਵਿਕਟ ਮਿਲੀ ਅਸਾਨ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਲਈ ਯਸ਼ਵੀ ਜਾਇਸਵਾਲ ਨੇ ਨਾਬਾਦ 29 ਅਤੇ ਕੁਮਾਰ ਕੁਸ਼ਾਗਰ ਨੇ ਨਾਬਾਦ 13 ਦੌੜਾਂ ਬਣਾਈਆਂ ਅਤੇ ਪਹਿਲੀ ਵਿਕਟ ਲਈ ਬਿਨਾ ਵਿਕਟ ਗਵਾਏ 42 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਭਾਰਤ ਨੂੰ ਆਸਾਨ ਜਿੱਤ ਦਿਵਾ ਦਿੱਤੀ ਬਿਸ਼ਨੋਈ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਚੁਣਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
– ਜਲਾਲਾਬਾਦ ‘ਚ ਆਵਲਾ ਨੇ ਪਛਾੜਿਆ ਅਕਾਲੀ ਉਮੀਦਵਾਰ
– 18ਵੇਂ ਰਾਊਂਡ ‘ਚ ਅਕਾਲੀ ਦਲ ਦੇ ਉਮੀਦਵਾਰ ਤੋਂ 16057 ਵੋਟਾਂ ਨਾਲ ਅੱਗੇ
ਜਲਾਲਾਬਾਦ, ਸੱਚ ਕਹੂੰ ਨਿਊਜ਼। ਹਲਕਾ Jalalabad ‘ਚ ਕਾਂਗਰਸ ਪਾਰਟੀ ਦੇ ਰਮਿੰਦਰ ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਫੀ ਵੋਟਾਂ ਨਾਲ ਪਛਾੜ ਦਿੱਤਾ ਹੈ। ਆਵਲਾ ਹਰ ਰਾਊਂਡ ‘ਚ ਵੱਡੀ ਲੀਡ ਬਣਾ ਰਹੇ ਹਨ ਜਿਸ ਕਾਰਨ ਜਲਾਲਾਬਾਦ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਲਗਭਗ ਪੱਕੀ ਮੰਨੀ ਜਾ ਰਹੀ ਹੈ। ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ‘ਚ ਕਾਂਗਰਸੀ ਉਮੀਦਵਾਰ 18ਵੇਂ ਰਾਊਂਡ ‘ਚ ਅਕਾਲੀ ਦਲ ਦੇ ਉਮੀਦਵਾਰ ਤੋਂ 16057 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਕਾਂਗਰਸੀ ਉਮੀਦਵਾਰ ਦੀ ਲੀਡ ਨਾਲ ਕਾਂਗਰਸੀ ਵਰਕਰਾਂ ‘ਚ ਖੁਸ਼ੀ ਦਾ ਮਾਹੌਲ ਹੈ ਤੇ ਹੁਣੇ ਤੋਂ ਹੀ ਸਮਰਥਕਾਂ ਵੱਲੋਂ ਆਵਲਾ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਹਲਕਾ Jalalabad ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਕਿਉਂਕਿ ਇਹ ਸੀਟ ਅਕਾਲੀ ਦਲ ਦਾ ਗੜ ਮੰਨੀ ਜਾਂਦੀ ਸੀ। 2009 ਤੋਂ ਇੱਥੇ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਾਖਾ ‘ਚ ਮਨਪ੍ਰੀਤ ਇਆਲੀ ਨੇ ਬਣਾਈ ਵੱਡੀ ਲੀਡ
ਕਾਂਗਰਸੀ ਉਮੀਦਵਾਰ ਤੋਂ 9294 ਵੋਟਾਂ ਨਾਲ ਅੱਗੇ
ਦਾਖਾ, ਸੱਚ ਕਹੂੰ ਨਿਊਜ਼। ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੇ ਵੱਡੀ ਲੀਡ ਬਣਾਈ ਹੋਈ ਹੈ ਤੇ ਲਗਾਤਾਰ ਜਿੱਤ ਵੱਲ ਵਧ ਰਹੇ ਹਨ। ਮਨਪ੍ਰੀਤ ਇਆਲੀ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਹੁਣ ਤੱਕ ਦਸਵੇਂ ਰਾਊਂਡ ‘ਚ ਮਨਪ੍ਰੀਤ ਇਆਲੀ ਕਾਂਗਰਸੀ ਉਮੀਦਵਾਰ ਤੋਂ 9294 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਮਨਪ੍ਰੀਤ ਇਆਲੀ ਦੀ ਲੀਡ ਹਰ ਰਾਊਂਡ ‘ਚ ਲਗਾਤਾਰ ਵਧ ਰਹੀ ਹੈ ਕਿਉਂਕਿ ਜੇਕਰ 9ਵੇਂ ਰਾਊਂਡ ਨੂੰ ਦੇਖੀਏ ਤਾਂ ਮਨਪ੍ਰੀਤ ਇਆਲੀ ਸੰਦੀਪ ਸੰਧੂ ਤੋਂ 7822 ਵੋਟਾਂ ਨਾਲ ਅੱਗੇ ਸਨ ਪਰ ਦਸਵੇਂ ਰਾਊਂਡ ‘ਚ ਇਹ ਲੀਡ 9294 ਤੱਕ ਹੋ ਗਈ। ਆਪਣੀ ਇਸ ਲੀਡ ਤੋਂ ਮਨਪ੍ਰੀਤ ਇਆਲੀ ਪੂਰੇ ਉਤਸ਼ਾਹਿਤ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਉਹਨਾਂ ਦੀ ਇਹ ਲੀਡ ਇਹ ਸਾਬਤ ਕਰ ਰਹੀ ਹੈ। (Vidhan Sabha Election)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਰਫ ਦਾਖਾ ‘ਚ ਹੀ ਅਕਾਲੀ ਉਮੀਦਵਾਰ ਅੱਗੇ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ‘ਚ ਕਾਂਗਰਸ ਦਾਖਾ ਹਲਕੇ ਨੂੰ ਛੱਡ ਕੇ ਬਾਕੀ ਤਿੰਨੇ ਹਲਕਿਆਂ ‘ਚ ਅੱਗੇ ਚਲ ਰਹੀ ਹੈ। ਦੱਸਣਯੋਗ ਹੈ ਕਿ  ਪੰਜਾਬ ‘ਚ ਮੁਕੇਰੀਆਂ, ਦਾਖਾਂ, ਫਗਵਾੜਾ, ਤੇ ਜਲਾਲਾਬਾਦ ‘ਚ ਜ਼ਿਮਨੀ ਚੋਣਾਂ ਹੋਈਆਂ ਸਨ ਜਿਹਨਾਂ ਹੀ ਅੱਜ ਗਿਣਤੀ ਹੋ ਰਹੀ ਹੈ।
ਹੁਣ ਤੱਕ ਦੇ ਆਏ ਨਤੀਜਿਆਂ ‘ਚ ਮੁਕੇਰੀਆਂ ‘ਚ ਕਾਂਗਰਸ ਦੇ ਉਮੀਦਵਾਰ ਨੂੰ ਹੁਣ ਤੱਕ 12355, ਬੀਜੇਪੀ ਨੂੰ 11161 ਤੇ ਆਪ ਉਮੀਦਵਾਰ ਨੂੰ 2121 ਵੋਟਾਂ ਮਿਲੀਆਂ ਹਨ। ਦਾਖਾਂ ‘ਚ ਬੀਜੇਪੀ ਉਮੀਦਵਾਰ ਕਾਂਗਰਸ ਨੂੰ ਪਛਾੜ ਕੇ ਅੱਗੇ ਚੱਲ ਰਿਹਾ ਹੈ। ਦਾਖਾ ‘ਚ ਬੀਜੇਪੀ ਉਮੀਦਵਾਰ ਨੂੰ 24924 ਜਦਕਿ ਕਾਂਗਰਸ ਉਮੀਦਵਾਰ ਨੂੰ 20876 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਲਿਪ ਉਮੀਦਵਾਰ ਨੂੰ 2938 ਜਦਕਿ ਆਪ ਨੂੰ ਸਿਰਫ 715 ਵੋਟਾਂ ਹੀ ਮਿਲੀਆਂ ਹਨ। ਫਗਵਾੜਾ ‘ਚ ਕਾਂਗਰਸ ਉਮੀਦਵਾਰ ਨੇ ਕਾਫੀ ਲੀਡ ਬਣਾਈ ਹੋਈ ਹੈ। ਹੁਣ ਤੱਕ ਕਾਂਗਰਸੀ ਉਮੀਦਵਾਰ ਨੂੰ 12615 ਜਦਕਿ ਬੀਜੇਪੀ ਉਮੀਦਵਾਰ ਨੂੰ 7703 ਵੋਟਾਂ ਮਿਲੀਆਂ ਹਨ। ਇਸ ਤੋਂ ਬਿਨਾਂ ਆਪ ਦੇ ਖਾਤੇ ਸਿਰਫ 532 ਤੇ ਬਸਪਾ ਦੇ ਖਾਤੇ ‘ਚ 5165 ਵੋਟਾਂ ਆਈਆਂ ਹਨ।
ਜਲਾਲਾਬਾਦ ਵਿੱਚ ਵੀ ਕਾਂਗਰਸੀ ਉਮੀਦਵਾਰ ਕਾਫੀ ਅੱਗੇ ਚੱਲ ਰਿਹਾ ਹੈ। ਕਾਂਗਰਸੀ ਉਮੀਦਵਾਰ ਨੂੰ ਹੁਣ ਤੱਕ 27152 ਜਦਕਿ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 18511 ਜਦਕਿ ਆਪ ਉਮੀਦਵਾਰ ਨੂੰ 2655 ਵੋਟਾਂ ਹੀ ਮਿਲੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਲਈ ਅੱਗੇ ਵੀ ਅਗਵਾਈ ਕਰਦੇ ਰਹਿਣਗੇ ਧੋਨੀ : ਸ਼ੁਕਲਾ
ਸਹਾਰਨਪੁਰ (ਏਜੰਸੀ)। ਆਈਪੀਐਲ ਚੇਅਰਮੈਨ ਰਾਜੀਵ ਸ਼ੁਕਲਾ ਨੇ ਸਾਬਕਾ ਕਪਤਾਨ  ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅਜੇ ਉਨ੍ਹਾਂ ‘ਚ ਕਾਫੀ ਕ੍ਰਿਕੇਟ ਬਾਕੀ ਹੈ ਅਤੇ ਉਹ ਅੱਗੇ ਵੀ ਦੇਸ਼ ਦਾ ਅਗਵਾਈ ਕਰਨਗੇ ਸ਼ੁਕਲਾ ਸਹਾਰਨਪੁਰ ਦੇ ਗਿਆਨਕਲਸ਼ ਇੰਟਰਨੈਸ਼ਲਨ ਸਕੂਲ ਦੇ ਮੈਦਾਨ ‘ਚ ਅੰਤਰਰਾਸ਼ਟਰੀ ਪੱਧਰ ਦੀ ਕ੍ਰਿਕੇਟ ਪਿੱਚ ਦਾ ਉਦਘਾਟਨ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਸਨ ਉਨ੍ਹਾਂ ਕਿਹਾ ਕਿ ਭਾਰਤ ਦੇ ਸਭ ਤੋਂ ਵਧੀਆ ਵਿਕੇਟਕੀਪਰ ਮਹਿੰਦਰ ਸਿੰਘ ਧੋਨੀ ਦਾ ਅਜੇ ਬਹੁਤ ਕ੍ਰਿਕੇਟ ਬਚਿਆ ਹੋਇਆ ਹੈ, ਉਹ ਭਾਰਤ ਲਈ ਅੱਗੇ ਵੀ ਖੇਡਣਗੇ ਉਨ੍ਹਾਂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਓਪਨਰ ਰੋਹਿਤ ਸ਼ਰਮਾ ਦੇ ਵਿੱਚ ਮਤਭੇਦ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ ਸੁਪ੍ਰੀਮ ਕੋਰਟ ਦੇ ਮਾਣਯੋਗ ਜੱਜ ਵਿਨੀਤ ਸ਼ਰਣ ਨੇ ਹਰਾਰਨਪਰ ਦੇ ਗਿਆਨਕਲਸ਼ ਇੰਟਰਨੈਸ਼ਨਲ ਪੱਧਰੀ ਦੀ ਕ੍ਰਿਕੇਟ ਪਿੱਚ ਦਾ ਉਦਘਾਟਨ ਕੀਤਾ। (Shukla)
ਜੱਜ ਵਿਨੀਤ ਸਰਣ ਨੇ ਕਿਹਾ ਕਿ ਭਾਰਤ ਦਾ ਖੇਡਾਂ ‘ਚ ਦੁਨੀਆਂ ‘ਚ ਰੁਤਬਾ ਵਧਿਆ ਹੈ ਉਨ੍ਹਾਂ ਨੇ ਕਿਹਾ ਕਿ ਜਿੱਥੇ ਭਾਰਤ ਨੇ  ਬੈਡਮਿੰਟਨ ‘ਚ ਵਿਸ਼ਵ ਪੱਧਰੀ ਖਿਡਾਰੀ ਪੀਵੀ ਸਿੰਧੂ, ਸਾਇਨਾ ਨੇਹਵਾਲ ਵਰਗੇ ਵਧੀਆ ਖਿਡਾਰੀ ਦਿੱਤੇ ਹਨ, ਉਥੇ ਕ੍ਰਿਕੇਟ ‘ਚ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਵਰਗੇ ਖਿਡਾਰੀ ਦਿੱਤੇ ਹਨ ਉਨ੍ਹਾਂ ਦੇਸ਼ ਦੇ ਨੌਜਵਾਨ ਵਰਗ ‘ਚ ਖੇਡਾਂ ‘ਚ ਵਧ ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ ਉਤਰ ਪ੍ਰਦੇਸ਼ ਕ੍ਰਿਕੇਟ ਸੰਘ ਦੇ ਚੀਫ ਕਿਊਰੇਟਰ ਸ਼ਿਵ ਕੁਮਾਰ ਯਾਦਵ ਅਤੇ ਗ੍ਰੀਨ ਪਾਰਕ ਸਟੇਡੀਅਨ ਸਹਾਰਨਪੁਰ ਦੇ ਦਿਊਰੇਟਰ ਦੇ ਰੇਖ ਰੇਖ ‘ਚ ਪਿਛਲੇ ਛੇ ਮਹੀਨੇ ‘ਚ ਇਹ ਪਿੱਚ ਤੈਆਰ ਹੋਈ ਹੈ ਪੂਰੇ ਸਹਾਰਨਪੁਰ ਮੰਡਲ ‘ਚ ਇਸ ਤਰ੍ਹਾਂ ਦੀ ਕੋਈ ਦੂਜੀ ਪਿੱਛ ਨਹੀ ਹੈ ਸਾਬਕਾ ਰਣਜੀ ਖਿਡਾਰੀ ਰਾਕੇਸ਼ ਤਿਵਾਰੀ ਇੱਥੋਂ ਦੇ ਮੁੱਖ ਕੋਚ ਰਹਿਣਗੇ। (Shukla)
ਸਖ਼ਤ ਸੁਰੱਖਿਆ ਪ੍ਰਬੰਧਾਂ ‘ਚ ਹੋ ਰਹੀ ਹੈ ਵੋਟਾਂ ਦੀ ਗਿਣਤੀ
ਨਵੀਂ ਦਿੱਲੀ। 17ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ ਹੋ ਰਹੀ ਵੋਟਾਂ ਦੀ ਗਿਣਤੀ (ਲੋਕ ਸਭਾ ਚੋਣ ਨਤੀਜੇ) ਜੋ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ ‘ਚ ਤਾਜਾ ਰੁਝਾਨਾਂ ਵਿੱਚ ਪੰਜਾਬ ‘ਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ। ਅੱਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ‘ਚ ਦੇਸ਼ ਦੇ ਵੱਖ-ਵੱਖ ਵਿਧਾਨ ਸਭਾ ਸੀਟਾਂ ‘ਤੇ ਵੋਟਾ ਦੀ ਗਿਣਤੀ ਸ਼ੁਰੂ ਹੋਈ। ਭਾਵੇਂ ਕੁਝ ਥਾਵਾਂ ‘ਤੇ ਕਾਂਗਰਸ ਤੇ ਕੁਝ ‘ਤੇ ਭਾਜਪਾ ਅੱਗੇ ਚੱਲ ਰਹੀ ਹੈ ਪਰ ਦੁਪਹਿਰ ਤੱਕ ਮਿਲਣ ਵਾਲੇ ਰੁਝਾਨਾਂ ‘ਚ ਇਸ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ ਤੇ ਦੁਪਹਿਰ ਤੋਂ ਬਾਅਦ ਹੀ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।
ਅੱਜ ਵੋਟਾਂ ਦੀ ਹੋ ਰਹੀ ਗਿਣਤੀ ‘ਚ ਪਹਿਲਾਂ ਡਾਕ ਰਾਹੀਂ ਭੇਜੀਆਂ ਗਈਆਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਉਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਈਵੀਐਮ ਦੀ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਵਿਧਾਨ ਸਭਾ ਖੇਤਰ ਦੇ ਪੰਜ ਬੂਥਾਂ ਦੀ ਵੀਵੀਪੈਟ ਪਰਚੀਆਂ ਦਾ ਮਿਲਾਨ ਸਬੰਧਿਤ ਈਵੀਐਮ ਦੀਆਂ ਵੋਟਾਂ ਨਾਲ ਕੀਤਾ ਜਾਵੇਗਾ। ਅਜਿਹੇ ‘ਚ ਇਸ ਬਾਰ ਨਤੀਜੇ ਆਉਣ ‘ਚ ਕੁਝ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਪੰਜਾਬ ‘ਚ ਕਾਂਗਰਸ ਦਾ ਹੱਥ ਉਪਰ
ਹੁਣ ਤੱਕ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਪੰਜਾਬ ‘ਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਪਰ ਅਕਾਲੀ ਭਾਜਪਾ ਗਠਜੋੜ ਵੀ ਕੋਈ ਜ਼ਿਆਦਾ ਪਿੱਛੇ ਨਹੀਂ ਹੈ। ਹੁਣ ਤੱਕ ਮਿਲੇ ਰੁਝਾਨਾਂ ਅਨੁਸਾਰ
ਕਾਂਗਰਸ 5 ਸੀਟਾਂ , ਅਕਾਲੀ ਭਾਜਪਾ 4 ਜਦੋਂ ਕਿ ਆਪ 1 ਸੀਟ ‘ਤੇ ਅੱਗੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ
ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ
ਏਜੰਸੀ
ਮੁੰਬਈ, 28 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ
ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ ‘ਚ ਜਿੱਤ ਤੋਂ ਓਦੋਂ ਵਾਂਝੀ ਰਹੀ ਜਦੋਂ ਵਿਰਾਟ ਨੇ ਦੂਸਰੇ ਇੱਕ ਰੋਜ਼ਾ ‘ਚ ਨਾਬਾਦ 157 ਅਤੇ ਪਿਛਲੇ ਮੈਚ ‘ਚ 107 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਕੱਲੇ ਦਮ ‘ਤੇ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਪੂਨੇ ਮੈਚ ਤੋਂ ਬਾਅਦ ਵਿਰਾਟ ਨੇ ਮੰਨਿਆ ਕਿ ਨਾ ਤਾਂ ਉਹਨਾਂ ਨੂੰ ਦੂਸਰੇ ਪਾਸਿਓਂ ਕੋਈ ਮੱਦਦ ਮਿਲੀ ਜਿਸ ਨਾਲ ਕੋਈ ਵੱਡੀ ਭਾਈਵਾਲੀ ਨਹੀਂ ਹੋ ਸਕੀ ਅਤੇ ਨਾ ਟੀਮ ਸਾਰੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਲਾਗੂ ਕਰ ਸਕੀ ਭਾਰਤੀ ਟੀਮ 284 ਦੌੜਾਂ ਦੇ ਟੀਚੇ ਸਾਹਮਣੇ 240 ਦੌੜਾਂ ‘ਤੇ ਸਿਮਟ ਗਈ ਮੈਚ ‘ਚ 35ਵੇਂ ਓਵਰ ਤੱਕ ਟੀਮ ਦੀ ਗੇਂਦਬਾਜ਼ੀ ਠੀਕ ਸੀ ਪਰ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ੀ ਨੇ ਜ਼ਿਆਦਾ ਦੌੜਾਂ ਦਿੱਤੀਆਂ ਜਦੋਂਕਿ ਬੱਲੇਬਾਜ਼ਾਂ ਖ਼ਾਸ ਕਰ ਮੱਧਕ੍ਰਮ ਨੇ ਨਿਰਾਸ਼ ਕੀਤਾ
ਖ਼ੁਦ ਵਿਰਾਟ ਨੇ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਭਾਰਤੀ ਟੀਮ ਨੇ ਗੇਂਦਬਾਜ਼ੀ ‘ਚ ਦੋ ਬਦਲਾਅ ਕਰਦੇ ਹੋਏ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਬਾਕੀ ਤਿੰਨ ਇੱਕ ਰੋਜ਼ਾ ਲਈ ਟੀਮ ‘ਚ ਸ਼ਾਮਲ ਕੀਤਾ ਸੀ ਅਤੇ ਇਸ ਦਾ ਨਤੀਜਾ ਵੀ ਦਿਸਿਆ ਬੁਮਰਾਹ 10 ਓਵਰਾਂ ‘ਚ 35 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਪਰ ਅਹਿਮ ਮੈਚ ‘ਚ ਟੀਮ ਨੂੰ ਆਖ਼ਰੀ ਓਵਰਾਂ ‘ਚ ਮਹਿੰਗੀ ਗੇਂਦਬਾਜ਼ੀ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਸੀ ਅਤੇ ਭਾਰਤ ਕਪਤਾਨ ਨੇ ਵੀ ਮੰਨਿਆ ਕਿ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ਾਂ ਕਾਫ਼ੀ ਦੌੜਾਂ ਦੇ ਦਿੱਤੀਆਂ ਪਿਛਲੇ ਦੋ ਨਿਰਾਸ਼ਾਜਨਕ ਨਤੀਜ਼ਿਆਂ ਤੋਂ ਸਾਫ਼ ਹੈ ਕਿ ਮੁੰਬਈ ‘ਚ ਟੀਮ ਇੰਡੀਆ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ
ਬਰਾਬਰੀ ਹਾਸਲ ਕਰਨ ਤੋਂ ਬਾਅਦ ਵੈਸਟਇੰਡੀਜ਼ ਦੇ ਹੌਂਸਲੇ ਬੁਲੰਦ ਹੋਏ ਹਨ ਜੋ ਬ੍ਰੇਬੋਰਨ ਸਟੇਡੀਅਮ ‘ਚ ਵਾਧਾ ਹਾਸਲ ਕਰਨਾ ਚਾਹੇਗੀ ਵਿਕਟਕੀਪਰ ਸ਼ਾਈ ਹੋਪ ਚੰਗੀ ਲੈਅ ‘ਚ ਹਨ ਜਿੰਨ੍ਹਾਂ ਪਿਛਲੇ ਦੋ ਮੈਚਾਂ ‘ਚ ਨਾਬਾਦ 123 ਅਤੇ 95 ਦੌੜਾਂ ਦੀਆਂ ਪਾਰੀਆਂ ਨਾਲ ਟੀਮ ਨੂੰ ਬਰਾਬਰੀ ਤੱਕ ਪਹੁੰਚਾਇਆ ਹੈ ਮੱਧਕ੍ਰਮ ‘ਚ ਸ਼ਿਮਰੋਨ ਹੇਤਮਾਇਰ, ਕਪਤਾਨ ਜੇਸਨ ਹੋਲਡਰ ਅਤੇ ਹੇਠਲੇ ਕ੍ਰਮ ‘ਤੇ ਐਸ਼ਲੇ ਨਰਸ ਚੰਗੇ ਸਕੋਰਰ ਹਨ ਗੇਂਦਬਾਜ਼ੀ ‘ਚ ਕੇਮਰ ਰੋਚ, ਹੋਲਡਰ, ਨਰਸ ਅਤੇ ਮਾਰਲੋਨ ਸੈਮੁਅਲਜ਼ ਭਾਰਤੀ ਗੇਂਦਬਾਜ਼ਾਂ ਨੂੰ ਫਿਰ ਤੋਂ ਪਰੇਸ਼ਾਨ ਕਰ ਸਕਦੇ ਹਨ ਸੈਮੁਅਲਜ਼ ਨੇ ਪੂਨੇ ‘ਚ ਸਿਰਫ਼ 12 ਦੌੜਾਂ ਦੇ ਕੇ ਭਾਰਤ ਦੀਆਂ ਤਿੰਨ ਅਹਿਮ ਵਿਕਟਾਂ ਕੱਢੀਆਂ ਸਨ
ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ‘ਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਬਿਹਤਰ ਨਤੀਜੇ ਦੀ ਆਸ ਹੈ ਇਸ ਤੋਂ ਇਲਾਵਾ ਟੀਮ ਕੋਲ ਛੇ ਗੇਂਦਬਾਜ਼ ਹਨ ਜਿਸ ਵਿੱਚੋਂ ਪੰਜ ਨੂੰ ਚੁਣਿਆ ਜਾਵੇਗਾ ਅਜਿਹੇ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਉਮੇਸ਼ ਯਾਦਵ ਚੋਂ ਕਿਸੇ ਇੱਕ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਜਦੋਂਕਿ ਬੁਮਰਾਹ, ਭੁਵੀ, ਚਹਿਲ ਅਤੇ ਕੁਲਦੀਪ ‘ਤੇ ਅਗਲੇ ਮੈਚ ‘ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ
5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ
ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ
ਪੂਨੇ, 26 ਅਕਤੂਬਰ
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ ਚੰਗੇ ਪ੍ਰਦਰਸ਼ਨ ਦੇ ਨਾਲ ਇੱਥੇ ਅੱਜ ਲੜੀ ਦੇ ਤੀਸਰੇ ਮੈਚ ‘ਚ ਵਾਧਾ ਹਾਸਲ ਕਰਨਾ ਰਹੇਗਾ ਭਾਰਤੀ ਟੀਮ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਸਰੇ ਇੱਕ ਰੋਜ਼ਾ ‘ਚ 321 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਪਰ ਇਕਤਰਫ਼ਾ ਲੱਗ ਰਹੇ ਇਸ ਮੈਚ ‘ਚ ਉਸਦੇ ਗੇਂਦਬਾਜ਼ਾਂ ਦੀ ਮਹਿੰਗੀ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਹਾਰ ਟਾਲਦੇ ਹੋਏ ਮੈਚ ਟਾਈ ਕਰਵਾ ਦਿੱਤਾ ਇਸ ਨਾਲ ਪੰਜ ਮੈਚਾਂ ਦੀ ਲੜੀ ‘ਚ ਭਾਰਤ 1-0 ਨਾਲ ਅੱਗੇ ਹੈ ਹੁਣ ਉਸਦੀ ਕੋਸ਼ਿਸ਼ ਤੀਸਰੇ ਦਿਨ ਰਾਤ ਮੈਚ ‘ਚ ਜਿੱਤ ਨਾਲ ਵਾਧਾ ਬਣਾਉਣ ਦੀ ਹੈ ਭਾਰਤੀ ਟੀਮ ਦਾ ਬੱਲੇਬਾਜ਼ੀ ਕ੍ਰਮ ਹੁਣ ਤੱਕ ਮਜ਼ਬੂਤ ਹੀ ਰਿਹਾ ਹੈ ਪਰ ਉਸਦੇ ਗੇਂਦਬਾਜ਼ੀ ਵਿਭਾਗ ‘ਚ ਸੁਧਾਰ ਦੀ ਗੁੰਜ਼ਾਇਸ਼ ਹੈ ਅਤੇ ਟੀਮ ਪ੍ਰਬੰਧਕਾਂ ਨੇ ਬਾਕੀ ਦੇ ਤਿੰਨ ਇੱਕ ਰੋਜ਼ਾ ਲਈ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਿੰਨ੍ਹਾਂ ਨੂੰ ਸ਼ੁਰੂਆਤੀ ਦੋ ਮੈਚਾਂ ‘ਚ ਆਰਾਮ ਦਿੱਤਾ ਗਿਆ ਸੀ
ਹਾਲਾਂਕਿ ਸਪਿੱਨਰਾਂ ਦੀ ਕਾਮਯਾਬੀ ਨੂੰ ਦੇਖਦੇ ਹੋਏ ਭਾਰਤ ਪੂਨੇ ‘ਚ ਤਿੰਨ ਸਪਿੱਨਰਾਂ ਨਾਲ ਨਿੱਤਰ ਸਕਦਾ ਹੈ ਪਰ ਡੈੱਥ ਓਵਰਾਂ ‘ਚ ਹਮੇਸ਼ਾ ਉਪਯੋਗੀ ਰਹਿੰਦੇ ਬੁਮਰਾਹ ਦੀ ਵਾਪਸੀ ਵੀ ਟੀਮ ਨੂੰ ਕਾਫ਼ੀ ਫਾਇਦਾ ਪਹੁੰਚਾਵੇਗੀ ਅਤੇ ਵੈਸਟਇੰਡੀਜ਼ ਲਈ ਵੱਡਾ ਸਕੋਰ ਕਰਨ ‘ਚ ਮੁਸ਼ਕਲ ਬਣੇਗੀ ਭੁਵਨੇਸ਼ਵਰ ਵੀ ਕਿਫ਼ਾਇਤੀ ਗੇਂਦਬਾਜ਼ੀ ਹੀ ਨਹੀਂ ਸਗੋਂ ਹੇਠਲੇ ਕ੍ਰਮ ‘ਤੇ ਬਿਹਤਰੀਨ ਬੱਲੇਬਾਜ ਵੀ ਹਨਬੱਲੇਬਾਜ਼ੀ ‘ਚ ਹਾਲਾਂਕਿ ਸ਼ਿਖਰ ਧਵਨ ਨੂੰ ਥੋੜਾਂ ਸੁਧਾਰ ਕਰਨ ਦੀ ਜ਼ਰੂਰਤ ਹੈ ਧਵਨ ਮੌਜੂਦਾ ਦੋ ਮੈਚਾਂ ‘ਚ ਸਿਰਫ਼ 33 ਦੌੜਾਂ ਹੀ ਬਣਾ ਸਕੇ ਹਨ ਵੈਸੇ ਵੀ ਵੈਸਟਇੰਡੀਜ਼ ਵਿਰੁੱਧ ਆਪਣੇ ਆਖ਼ਰੀ ਪੰਜ ਮੈਚਾਂ ‘ਚ ਉਸਨੇ ਸਿਰਫ਼ 44 ਦੌੜਾਂ ਹੀਬਣਾਈਆਂ ਹਨ ਦੂਜੇ ਇੱਕ ਰੋਜ਼ਾ ‘ਚ ਜਿਵੇਂ ਵੈਸਟਇੰਡੀਜ਼ ਨੇ 322 ਦੌੜਾਂ ਦੇ ਪਹਾੜ ਵਰਗੇ ਟੀਚੇ ਵਿਰੁੱਧ ਵੀ ਮੈਚ ਟਾਈ ਕਰਾਇਆ ਉਸ ਤੋਂ ਸਾਫ਼ ਹੈ ਕਿ ਭਾਰਤ ਨੂੰ ਆਪਣਾ ਸਕੋਰ ਔਸਤ ਪੂਨੇ ‘ਚ ਵੀ ਚੰਗਾ ਰੱਖਣਾ ਹੋਵੇਗਾ.
ਜਦੋਂਕਿ ਵੈਸਟਇੰਡੀਜ਼ ਨੂੰ ਬਰਾਬਰੀ ਲਈ ਪਿਛਲੇ ਮੈਚ ‘ਚ ਨਾਬਾਦ 123 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਅਤੇ ਹੁਣ ਤੱਕ ਦੋ ਮੈਚਾਂ ‘ਚ 200 ਦੇ ਕਰੀਬ ਦੌੜਾਂ ਬਣਾ ਚੁੱਕੇ ਹੇਤਮਾਇਰ ਤੋਂ ਫਿਰ ਆਸਾਂ ਰਹਿਣਗੀਆਂ ਜੋ ਪਿਛਲੇ ਦੋ ਮੈਚਾਂ ‘ਚ ਟੀਮ ਦੇ ਉੱਚ ਸਕੋਰਰ ਰਹੇ ਹਨ ਪਰ ਓਪਨਰ ਕੀਰੋਨ ਪਾਵੇਲ, ਜੇਸਨ ਹੋਲਡਰ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨੇ ਬੱਲੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ ਜਦੋਂਕਿ ਗੇਂਦਬਾਜ਼ਾਂ ‘ਚ ਅਸ਼ਲੇ ਨਰਸ ਅਤੇ ਓਵੇਡ ਮੈਕਕਾੱਅ ਅਹਿਮ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਜਾਰਾ ਦਾ ਜੁਝਾਰੂ ਸੈਂਕੜਾ, ਭਾਰਤ ਨੂੰ ਵਾਧਾ
ਮੋਈਨ ਅਲੀ ਨੇ ਲਈਆਂ ਪੰਜ ਵਿਕਟਾਂ | Sports News
ਸਾਊਥੈਮਪਟਨ (ਏਜੰਸੀ)। ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (ਨਾਬਾਦ 132) ਦੇ 15ਵੇਂ ਸੈਂਕੜੇ ਅਤੇ ਉਸਦੀ ਪੁਛੱਲੇ ਬੱਲੇਬਾਜ਼ਾਂ ਨਾਲ ਮਹੱਤਵਪੂਰਨ ਭਾਈਵਾਲੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੇ ਦੂਸਰੇ ਦਿਨ 273 ਦੌੜਾਂ ਬਣਾ ਕੇ ਪਹਿਲੀ ਪਾਰੀ ‘ਚ 27 ਦੌੜਾਂ ਦੀ ਮਹੱਤਵਪੂਰਨ ਬੜਤ ਹਾਸਲ ਕਰ ਲਈ। ਇੰਗਲੈਂਡ ਨੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਸਮੇਂ ਤੱਕ ਆਪਣੀ ਦੂਸਰੀ ਪਾਰੀ ਚ 4 ਓਵਰਾਂ ਚ ਬਿਨਾਂ ਕਿਸੇ ਨੁਕਸਾਨ ਦੇ 6 ਦੌੜਾਂ ਬਣਾਈਆਂ। (Sports News)
ਭਾਰਤ ਨੇ ਆਪਣੀਆਂ 8 ਵਿਕਟਾਂ 195 ਤੱਕ ਗੁਆ ਦਿੱਤੀਆਂ ਸਨ ਪਰ ਪੁਜਾਰਾ ਨੇ ਨੌਂਵੇਂ ਨੰਬਰ ਦੇ ਬੱਲੇਬਾਜ਼ ਇਸ਼ਾਂਤ ਸ਼ਰਮਾ ਨਾਲ ਨੌਂਵੀਂ ਵਿਕਟ ਲਈ 32 ਦੌੜਾਂ ਤੇ ਜਸਪ੍ਰੀਤ ਬੁਮਰਾਹ ਨਾਲ ਆਖਰੀ ਵਿਕਟ ਲਈ 46 ਦੌੜਾਂ ਜੋੜ ਕੇ ਭਾਰਤ ਨੂੰ 27 ਦੌੜਾਂ ਦਾ ਵਾਧਾ ਦਿਵਾ ਦਿੱਤਾ ਪੁਜਾਰਾ 132 ਦੌੜਾਂ ਬਣਾ ਕੇ ਨਾਬਾਦ ਪੈਵੇਲੀਅਨ ਪਰਤੇ ਪੁਜਾਰਾ ਨੇ ਇੰਗਲਿਸ਼ ਜਮੀਨ ‘ਤੇ ਆਪਣਾ ਪਹਿਲਾ, ਇੰਗਲੈਂਡ ਵਿਰੁੱਧ ਪੰਜਵਾਂ ਅਤੇ ਆਪਣਾ 15ਵਾਂ ਟੈਸਟ ਸੈਂਕੜਾ ਬਣਾਇਆ ਪੁਜਾਰਾ ਨੇ ਭਾਰਤੀ ਟੀਮ ਦੇ ਥਿੜਕਣ ਦੇ ਬਾਵਜ਼ੂਦ ਇੱਕਤਰਫ਼ਾ ਸੰਘਰਸ਼ ਕਰਦੇ ਹੋਏ ਸ਼ਾਨਦਾਰ ਜੁਝਾਰੂ ਸੈਂਕੜਾ ਲਾ ਕੇ ਭਾਰਤੀ ਟੀਮ ਨੂੰ ਇੰਗਲੈਂਡ ਦੇ ਪਹਿਲੀ ਪਾਰੀ ਦੇ 246 ਦੇ ਸਕੋਰ ਤੋਂ ਪਾਰ ਪਹੁੰਚਾ ਦਿੱਤਾ ਪੁਜਾਰਾ ਤੋਂ ਇਲਾਵਾ ਕਪਤਾਨ ਕੋਹਲੀ ਨੇ ਵੀ ਬੱਲੇਬਾਜ਼ੀ ‘ਚ ਚੰਗਾ ਸਹਿਯੋਗ ਦਿੱਤਾ ਜਦੋਂਕਿ ਬਾਕੀ ਬੱਲੇਬਾਜ਼ੀ ਇੱਕ ਵਾਰ ਫਿਰ ਅਸਫ਼ਲ ਸਾਬਤ ਹੋਈ।
ਇੰਗਲੈਂਡ ਟੀਮ ‘ਚ ਚੌਥੇ ਟੈਸਟ ‘ਚ ਸ਼ਾਮਲ ਕੀਤੇ ਗਏ ਮੋਈਨ ਅਲੀ ਨੇ ਬੱਲੇਬਾਜ਼ੀ ‘ਚ 40 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦੇਣ ਤੋਂ ਬਾਅਦ ਗੇਂਦਬਾਜ਼ੀ ਦੌਰਾਨ ਭਾਰਤੀ ਟੀਮ ਦੀ ਪੰਜ ਵਿਕਟਾਂ ਕੱਢ ਕੇ ਇੰਗਲੈਂਡ ਨੂੰ ਮੈਚ ‘ਚ ਵਾਪਸੀ ਕਰਵਾ ਦਿੱਤੀ ਭਾਰਤ ਨੇ ਪਹਿਲੇ ਸੈਸ਼ਨ ‘ਚ 4, ਦੂਸਰੇ 2 ਅਤੇ ਤੀਸਰੇ ਸੈਸ਼ਨ 4 ਵਿਕਟਾਂ ਗੁਆਈਆਂ। (Sports News)
ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੂੰ 4-0 ਦਾ ਵਾਧਾ
ਚੇਸਟਰ ਲੀ ਸਟਰੀਟ (ਏਜੰਸੀ)। ਓਪਨਰ ਜੇਸਨ ਰਾਏ (101) ਦੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੇ ਆਸਟਰੇਲੀਆ ਨੂੰ ਲੜੀ ਦੇ ਚੌਥੇ ਇੱਕ ਰੋਜ਼ਾ ‘ਚ 32 ਗੇਂਦਾਂ ਬਾਕੀ ਰਹਿੰਦੇ ਛੇ ਵਿਕਟਾਂ ਨਾਲ ਹਰਾ ਦਿੱਤਾ। ਜਿਸ ਦੇ ਨਾਲ ਹੀ ਉਹ ਪਹਿਲੀ ਵਾਰ ਪੁਰਾਣੀ ਵਿਰੋਧੀ ਟੀਮ ਵਿਰੁੱਧ 5-0 ਦੀ ਕਲੀਨ ਸਵੀਪ ਦੇ ਕਰੀਬ ਪਹੁੰਚ ਗਿਆ ਹੈ।ਪੰਜ ਮੈਚਾਂ ਦੀ ਲੜੀ ਪਹਿਲਾਂ ਹੀ ਗੁਆ ਚੁੱਕੀ ਆਸਟਰੇਲੀਆ ਦੀ ਟੀਮ ਨੇ ਚੌਥੇ ਮੈਚ ‘ਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ‘ਚ ਆਰੋਨ ਫਿੰਚ (100) ਅਤੇ ਸ਼ਾਨ ਮਾਰਸ਼ (101) ਦੇ ਸੈਂਕੜਿਆਂ ਦੀ ਬਦੌਲਤ 8 ਵਿਕਟਾਂ ‘ਤੇ 310 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਇੰਗਲੈਂਡ ਨੇ 44.4 ਓਵਰਾਂ ‘ਚ ਚਾਰ ਵਿਕਟਾਂ ‘ਤੇ ਹੀ 314 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਅਤੇ ਲੜਂ ‘ਚ 4-0 ਦਾ ਵਾਧਾ ਬਣਾ ਲਿਆ।
ਇੰਗਲੈਂਡ ਦੀ ਆਸਟਰੇਲੀਆ ਵਿਰੁੱਧ ਆਖ਼ਰੀ ਨੌਂ ਮੈਚਾਂ ‘ਚ ਇਹ ਅੱਠਵੀਂ ਜਿੱਤ ਵੀ ਹੈ ਜਦੋਂਕਿ ਬਾਲ ਟੈਂਪਰਿੰਗ ਤੋਂ ਬਾਅਦ ਬਦਨਾਮ ਹੋਈ ਆਸਟਰੇਲੀਆਈ ਟੀਮ ਨੇ ਆਪਣੇ ਆਖ਼ਰੀ 17 ਇੱਕ ਰੋਜ਼ਾ ‘ਚ ਸਿਰਫ਼ ਦੋ ਹੀ ਜਿੱਤੇ ਹਨ। ਇੰਗਲੈਂਡ ਜੇਕਰ ਆਖ਼ਰੀ ਇੱਕ ਰੋਜ਼ਾ ਵੀ ਜਿੱਤ ਜਾਂਦਾ ਹੈ ਤਾਂ ਉਹ ਪਹਿਲੀ ਵਾਰ ਆਸਟਰੇਲੀਆ ਵਿਰੁੱਧ 5-0 ਦੀ ਕਲੀਨ ਸਵੀਪ ਕਰ ਲਵੇਗਾ। ਆਖ਼ਰੀ ਵਾਰ 2012 ‘ਚ ਉਸਨੇ ਪੰਜ ਮੈਚਾਂ ਦੀ ਲੜੀ 4-0 ਨਾਲ ਜਿੱਤੀ ਸੀ ਜਦੋਂਕਿ ਇੱਕ ਮੈਚ ਰੱਦ ਰਿਹਾ ਸੀ ਇਸ ਮੈਚ ‘ਚ ਜਿੱਤ ਦੇ ਨਾਲ ਇੰਗਲੈਂਡ ਨੇ ਇੱਕ ਰੋਜ਼ਾ ਇਤਿਹਾਸ ‘ਚ ਦੂਸਰੀ ਵਾਰ ਸਭ ਤੋਂ ਵੱਡੇ ਟੀਚੇ ਦਾ ਸਫ਼ਲ ਪਿੱਛਾ ਵੀ ਕੀਤਾ ਇਸ ਤੋਂ ਪਹਿਲਾਂ ਸਾਲ 2015 ‘ਚ ਨਾਟਿੰਘਮ ‘ਚ ਉਸਨੇ ਨਿਊਜ਼ੀਲੈਂਡ ਵਿਰੁੱਧ 350 ਦੌੜਾਂ ਬਣਾਈਆਂ ਸਨ।
ਹਿੰਸਾ ਦਾ ਰਸਤਾ ਛੱਡੋ, ਸ਼ਾਂਤੀਪੂਰਨ ਜੀਵਨ ਜੀਓ
ਡੀਜੀਪੀ ਨੇ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਕੀਤੀ ਅਪੀਲ | Path To Violence
ਪਾਕਿ ਨੇ ਜੰਗਬੰਦੀ ਦੀ ਉਲੰਘਣਾ ਕੀਤੀ | Path To Violence
ਸ੍ਰੀਨਗਰ (ਏਜੰਸੀ)। ਜੰਮੂ ਜੰਮੂ ਕਸ਼ਮੀਰ ‘ਚ ਕਠੂਆ ਤੇ ਸਾਂਬਾ ਜ਼ਿਲ੍ਹੇ ‘ਚ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨ ਨੇ ਅੱਜ ਗੋਲੀਬਾਰੀ ਕਰਦਿਆਂ ਜੰਗਬੰਦੀ ਦੀ ਉਲੰਘਣਾ ਕੀਤੀ ਤੇ ਇਸ ਗੋਲੀਬਾਰੀ ‘ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਅੱਜ ਸਵੇਰੇ ਕਠੂਆ ਦੇ ਹੀਰਾਨਗਰ ਸੈਕਟਰ ‘ਚ ਭਾਰੀ ਗੋਲੀਬਾਰੀ ਸ਼ੁਰੂ ਕੀਤੀ ਤੇ ਸਾਂਬਾ ਸੈਕਟਰ ‘ਚ ਮੋਟਰਾਰ ਦਾਗੇ ਗੋਲੀਬਾਰੀ ਦੌਰਾਨ  ਬੀਐਸਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ । ਸੂਤਰਾਂ ਨੇ ਦੱਸਿਆ ਕਿ ਰੁਕ-ਰੁਕ ਕੇ ਹੋ ਰਹੀ ਭਾਰੀ ਗੋਲੀਬਾਰੀ ਨੂੰ ਦੇਖਦਿਆਂ ਕਠੂਆ ਦੇ ਸਬ ਡਿਵੀਜ਼ਨ ਮੈਜਿਸਟ੍ਰੇਟ ਨੇ ਸਰਹੱਦ ਤੋਂ ਪੰਜ ਕਿਲੋਮੀਟਰ ਦੇ ਦਾਇਰੇ ‘ਚ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਸ਼ਮੀਰ ਘਾਟੀ ‘ਚ ਰਮਜਾਨ ਦੌਰਾਨ ਕੇਂਦਰ ਸਰਕਾਰ ਦੇ ਇਕ ਪਾਸੇ ਜੰਗ ਬੰਦੀ ਦੀ ਉਲੰਘਣਾ ਦੇ ਇੱਕ ਦਿਨ ਬਾਅਦ ਜੰਮੂ-ਕਸ਼ਮੀਰ ਦੇ ਡੀਜੀਪੀ ਐਸ ਪੀ ਵੈਦ ਨੇ ਸਥਾਨਕ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੁੱਤਰਾਂ ਨੂੰ ਹਿੰਸਾ ਦਾ ਰਸਤਾ ਛੱਡ ਸ਼ਾਂਤੀਪੂਰਨ ਜੀਵਨ ਜਿਉਣ ਲਈ ਕਹਿਣ ਡਾ. ਵੈਦ ਨੇ ਟਵਿੱਟਰ ‘ਤੇ ਕਿਹਾ, ਰਮਜਾਨ ਦੌਰਾਨ ਭਾਰਤ ਸਰਕਾਰ ਦੀ ਤਾਜ਼ਾ ਪਹਿਲਕਦਮੀਆਂ ਦਾ ਲਾਭ ਲੈਂਦਿਆਂ ਸਥਾਨਕ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਆਪਣੇ ਪੁੱਤਰਾਂ ਨੂੰ ਹਿੰਸਾ ਦਾ ਰਸਤਾ ਛੱਡਣ ਤੇ ਸ਼ਾਂਤਮਈ ਜੀਵਨ ਜਿਓਣ ਦੀ ਅਪੀਲ ਕਰਨੀ ਚਾਹੀਦੀ ਹੈ । ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ‘ਚ ਸਰਵ ਸਾਂਝੀ ਮੀਟਿੰਗ ‘ਚ ਕੇਂਦਰ ਤੋਂ ਪਵਿੱਤਰ ਮਹੀਨੇ ਰਮਜਾਨ ਦੌਰਾਨ ਇੱਕਪਾਸੜ ਜੰਗਬੰਦੀ ਦੀ ਉਲੰਘਣਾ ਦਾ ਐਲਾਨ ਕਰਨ ਦੀ ਅਪੀਲ ਦੇ ਇੱਕ ਹਫ਼ਤੇ ਬਾਅਦ ਕੇਂਦਰ ਸਰਕਾਰ ਨੇ ਕੱਲ੍ਹ ਇਸ ਦਾ ਐਲਾਨ ਕੀਤਾ।
ਰਹਾਣੇ ਕਰ ਸਕਦੇ ਹਨ ਭਾਰਤ ਦੀ ਕਪਤਾਨੀ
ਚੋਣਕਰਤਾ ਕੁੱਲ ਛੇ ਟੀਮਾਂ ਦਾ ਕਰਨਗੇ ਐਲਾਨ | Cricket News
ਵਿਰਾਟ ਦੀ ਜਗ੍ਹਾ ਲੈ ਸਕਦਾ ਹੈ ਸ਼੍ਰੇਅਸ ਅਈਅਰ | Cricket News
ਆਇਰਲੈਂਡ ਵਿਰੁੱਧ ਟੀ20 ਮੈਚਾਂ ਦੇ ਕਪਤਾਨ ਹੋ ਸਕਦੇ ਨੇ ਰੋਹਿਤ ਸ਼ਰਮਾ | Cricket News
ਬੰਗਲੂਰੁ (ਏਜੰਸੀ)। ਇੰਗਲਿਸ਼ ਕਾਉਂਟੀ ਟੀਮ ਸਰ੍ਹੇ ਲਈ ਜੂਨ ‘ਚ ਖੇਡਣ ਜਾ ਰਹੇ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਅਫ਼ਗਾਨਿਸਤਾਨ ਦੇ ਪਹਿਲੇ ਅਤੇ ਇੱਕੋ ਇੱਕ ਟੈਸਟ ਲਈ ਬੱਲੇਬਾਜ਼ ਅਜਿੰਕਾ ਰਹਾਣੇ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਜਦੋਂ ਕਿ ਇਸ ਮੈਚ ‘ਚ ਵਿਰਾਟ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਦਿੱਤੀ ਜਾ ਸਕਦੀ ਹੈ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਇਹ ਟੈਸਟ 14 ਜੂਨ ਨੂੰ ਬੰਗਲੂਰੁ ‘ਚ ਖੇਡਿਆ ਜਾਣਾ ਹੈ । ਜੋ ਮਹਿਮਾਨ ਟੀਮ ਦਾ ਪਹਿਲਾ ਇਤਿਹਾਸਕ ਟੈਸਟ ਹੋਵੇਗਾ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ‘ਚ ਰੋਹਿਤ ਸ਼ਰਮਾ, ਸ਼ਿਖਰ ਧਵਨ, ਹਾਰਦਿਕ ਜਿਹੇ ਖਿਡਾਰੀਆਂ ਦਾ ਖੇਡਣਾ ਤੈਅ ਹੈ ਵੈਸੇ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ਲਈ ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਦੀ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਹੈ। (Cricket News)
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ
ਭਾਰਤੀ ਸੀਨੀਅਰ ਚੋਣ ਕਮੇਟੀ ਅੱਜ ਬੰਗਲੂਰੁ ‘ਚ ਇਸ ਮੈਚ ਤੋਂ ਇਲਾਵਾ ਬਾਕੀ ਲੜੀਆਂ ਲਈ ਰਾਸ਼ਟਰੀ ਟੀਮ ਦੀ ਚੋਣ ਕਰਨ ਲਈ ਬੈਠਕ ਕਰਣਗੀਆੂਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਭਾਰਤ ਬਨਾਮ ਅਫ਼ਗਾਨਿਸਤਾਨ ਮੈਚ,ਇੰਗਲੈਂਡ ਦੌਰੇ ਲਈ ਭਾਰਤ ਏ ਟੀਮ, ਇੰਗਲੈਂਡ ਏ ਅਤੇ ਵੈਸਟਇੰਡੀਜ਼ ਏ ਦੇ ਨਾਲ ਭਾਰਤ ਏ ਟੀਮ ਦੀ ਤਿਕੋਣੀ ਲੜੀ, ਆਇਰਲੈਂਡ ਦੌਰੇ ਲਈ ਟਵੰਟੀ20 ਟੀਮ, ਇੰਗਲੈਂਡ ਦੌਰੇ ਲਈ ਟਵੰਟੀ20 ਟੀਮ,ਇੱਕ ਰੋਜ਼ਾ ਟੀਮ ਦੀ ਚੋਣ ਕਰੇਗੀ ਭਾਰਤੀ ਟੀਮ ਆਇਰਲੈਂਡ ਤੋਂ ਬਾਅਦ ਇੰਗਲੈਂਡ ਟੀਮ ਨਾਲ ਤਿੰਨ ਟਵੰਟੀ20 ਮੈਚਾਂ, ਤਿੰਨ ਇੱਕ ਰੋਜ਼ਾ ਅਤੇ ਪੰਜ ਟੈਸਟਾਂ ਦੀ ਲੜੀ ਖੇਡੇਗਾ। (Cricket News)
ਵਿਰਾਟ ਕੋਹਲੀ ਅਫ਼ਗਾਨਿਸਤਾਨ ਦੇ ਦੌਰੇ ਸਮੇਂ ਜੂਨ ‘ਚ ਸਰ੍ਹੇ ਲਈ ਤਿੰਨ ਕਾਉਂਟੀ ਚੈਂਪੀਅਨਸ਼ਿਪ ਮੈਚ ਖੇਡਣਗੇ ਇਸ ਕਾਰਨ ਉਹ ਜੂਨ ਦੇ ਆਖ਼ਰ ‘ਚ ਆਇਰਲੈਂਡ ਵਿਰੁੱਧ ਦੋ ਟੀ20 ਮੁਕਾਬਲਿਆਂ ‘ਚ ਵੀ ਹਿੱਸਾ ਨਹੀਂ ਲੈ ਸਕੇਗਾ । ਵਿਰਾਟ ਇੰਗਲੈਂਡ ਵਿਰੁੱਧ ਜੁਲਾਈ ‘ਚ ਲੰਮੀ ਟੈਸਟ ਲੜੀ ਤੋਂ ਪਹਿਲਾਂ ਉੱਥੋਂ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਲਈ ਇੰਗਲੈਂਡ ‘ਚ ਕਾਉਂਟੀ ਖੇਡਣ ਜਾਣਗੇ । ਅਜਿਹੇ ‘ਚ ਉਹਨਾਂ ਦੀ ਗੈਰ ਮੌਜ਼ੂਦਗੀ ‘ਚ ਰਹਾਣੇ ਨੂੰ ਟੀਮ ਦੀ ਕਪਤਾਨੀ ਦੇਣਾ ਤੈਅ ਮੰਨਿਆ ਜਾ ਰਿਹਾ ਹੈ ਜਦੋਂਕਿ  ਆਇਰਲੈਂਡ ਵਿਰੁੱਧ ਟੀ20 ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹੋ ਸਕਦੇ ਹਨ। (Cricket News)