Gautam - Sach Kahoon Punjabi
ਚਾਰ ਰੋਜ਼ਾ ਮੈਚ: ਤੀਸਰਾ ਦਿਨ
ਭਾਰਤ ਏ ਪਹਿਲੀ ਪਾਰੀ 323, ਨਿਊਜ਼ੀਲੈਂਡ ਏ ਪਹਿਲੀ ਪਾਰੀ 398,
ਵਾਨਗਰੇਈ, 2 ਦਸੰਬਰ
ਭਾਰਤ ਏ ਦੇ ਸਟਾਰ ਆਫ ਸਪਿੱਨਰ ਕਿਸ੍ਰਣੱਪਾ ਗੌਤਮ (139 ਦੌੜਾਂ ‘ਤੇ 6 ਵਿਕਟਾਂ) ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਏ ਦੇ ਲਈ ਕੈਮ ਫਲੇਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਸੈਂਕੜੇ ਵਾਲੀ ਪਾਰੀ ਨਾਲ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ‘ਚ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ
ਨਿਊਜ਼ੀਲੈਂਡ ਏ ਨੇ ਪਹਿਲੀ ਪਾਰੀ ‘ਚ 131.4 ਓਵਰਾਂ ‘ਚ 398 ਦੌੜਾਂ ਬਣਾਈਆਂ ਜਦੋਂਕਿ ਦਿਨ ਦੀ ਸਮਾਪਤੀ ਤੱਕ ਭਾਰਤ ਏ ਨੇ ਦੂਸਰੀ ਪਾਰੀ ‘ਚ 14 ਓਵਰਾਂ ‘ਚ 38 ਦੌੜਾਂ ਬਣਾ ਕੇ ਇੱਕ ਵਿਕਟ ਗੁਆ ਦਿੱਤੀ ਮਹਿਮਾਨ ਟੀਮ ਅਜੇ ਨਿਊਜ਼ੀਲੈਂਡ ਏ ਤੋਂ 37 ਦੌੜਾਂ ਪਿੱਛੇ ਹੈ ਅਤੇ ਉਸ ਦੀਜਆਂ 9 ਵਿਕਟਾਂ ਬਾਕੀ ਹਨ ਭਾਰਤ ਏ ਦੇ ਬੱਲੇਬਾਜ਼ ਓਪਨਰ ਰਵਿ ਕੁਮਾਰ ਸਮਰਥ 27 ਦੌੜਾਂ ਅਤੇ ਅੰਕਿਤ ਬਾਵਨੇ ਪੰਜ ਦੌਡਾਂ ਬਣਾ ਕੇ ਕ੍ਰੀਜਤ ‘ਤੇ ਹਨ ਅਭਿਮੰਨਿਊ ਈਸ਼ਵਰਨ 24 ਗੇਂਦਾਂ ‘ਚ ਸਿਰਫ਼ ਦੋ ਦੌੜਾਂ ਬਣਾ ਕੇ ਡਗ ਬ੍ਰੇਸਵੇਲ ਦੀ ਗੇਂਦ ‘ਤੇ ਸਸਤੇ ‘ਚ ਆਊਟ ਹੋਏ
ਭਾਰਤ ਦੂਸਰੀ ਪਾਰੀ 38/1 ਵਿਕਟ
ਇਸ ਤੋਂ ਪਹਿਲਾਂ ਸਵੇਰੇ ਨਿਊਜ਼ੀਲੈਂਡ ਏ ਨੇ ਆਪਣੀ ਪਾਰੀ ਨੂੰ ਕੱਲ ਦੇ 121 ਦੌੜਾਂ ‘ਤੇ ਤਿੰਨ ਵਿਕਟਾਂ ਤੋਂ ਅੱਗੇ ਵਧਾਇਆ ਟਿਮ ਸੀਫਰਟ 55 ਦੌੜਾਂ ਅਤੇ ਰਚਿਨ ਰਵਿੰਦਰ 5 ਦੌੜਾਂ ਚੋਂ  ਰਚਿਨ ਆਪਣੇ ਸਕੋਰ ‘ਚ ਇਜ਼ਾਫ਼ਾ ਨਾ ਕਰ ਸਕੇ ਅਤੇ ਗੌਤਮ ਨੇ ਉਹਨਾਂ ਨੂੰ ਕਰੁਣ ਨਾਇਰ ਹੱਥੋਂ ਕੈਚ ਕਰਾ ਦਿੱਤਾ ਪਰ ਸੀਫ਼ਰਟ ਨੇ 198 ਗੇਂਦਾਂ ‘ਚ 13 ਚੌਕਿਆਂ ਨਾਲ 86 ਦੌੜਾਂ ਦੀ ਪਾਰੀ ਖੇਡੀ ਨਿਊਜ਼ੀਲੈਂਡ ਨੇ 165 ਦੌੜਾਂ ‘ਤੇ ਪੰਜ ਵਿਕਟਾਂ ਗੁਆਈਆਂ ਪਰ ਇਸ ਤੋਂ ਬਾਅਦ ਫਲੈਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 221 ਗੇਂਦਾਂ ‘ਚ 7 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਉਹਨਾਂ ਤੋਂ ਇਲਾਵਾ ਡਗ ਬ੍ਰੇਸਵੇਲ ਨੇ 55 ਅਤੇ ਕਾਈਲ ਜੇਮਿਸਨ ਨੇ ਵੀ ਅਰਧ ਸੈਂਕੜਾ ਲਾਇਆ ਅਤੇ 78 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਗੌਤਮ ਤੋਂ ਇਲਾਵਾ ਸਿਰਾਜ ਨੂੰ ਦੋ ਵਿਕਟਾਂ ਮਿਲੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ, ਅਜ਼ਹਰ ਤੇ ਵੀ ਜਿਤਾਈ ਨਾਰਾਜ਼ਗੀ
ਨੌਜਵਾਨਾਂ ਨੂੰ ਮੌਕਾ ਦੇਣ ਲਈ ਕੀਤਾ ਫੈਸਲਾ | Gautam Gambhir
ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਸਭ ਤੋਂ ਸੀਨੀਅਰ ਖਿਡਾਰੀ ਗੌਤਮ ਗੰਭੀਰ ਨੇ ਰਾਜ ਦੀ ਰਣਜੀ ਟੀਮ ਦੇ ਕਪਤਾਨ ਦਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ ਅਤੇ ਉਹਨਾਂ ਟੀਮ ਪ੍ਰਬੰਧਕਾਂ ਨੂੰ ਕਿਸੇ ਨੌਜਵਾਨ ਖਿਡਾਰੀ ਨੂੰ ਇਹ ਜਿੰਮ੍ਹਦਾਰੀ ਸੌਂਪਣ ਨੂੰ ਕਿਹਾ ਹੈ ਗੰਭੀਰ ਦੇ ਇਸ ਫੈਸਲੇ ਤੋਂ ਬਾਅਦ ਨੀਤੀਸ਼ ਰਾਣਾ ਨੂੰ ਦਿੱਲੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਅਤੇ ਧਰੁਵ ਸ਼ੌਰੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਦਿੱਲੀ ਦੀ ਟੀਮ ਆਪਣਾ ਪਹਿਲਾ ਮੈਚ 12 ਨਵੰਬਰ ਤੋਂ ਫਿਰੋਜ਼ਸਾਹ ਕੋਟਲਾ ‘ਚ ਖੇਡੇਗੀ। (Gautam Gambhir)
ਗੰਭੀਰ ਨੂੰ ਸੈਸ਼ਨ ਦੇ ਸ਼ੁਰੂ ‘ਚ ਦਿੱਲੀ ਦਾ ਕਪਤਾਨ ਬਣਾਇਆ ਗਿਆ ਸੀ। ਉਹਨਾਂ ਦੀ ਅਗਵਾਈ ‘ਚ ਟੀਮ ਨੇ ਵਿਜੇ ਹਜਾਰੇ ਟਰਾਫ਼ੀ ਫ਼ਾਈਨਲ ‘ਚ ਜਗ੍ਹਾ ਬਣਾਈ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖ਼ੁਦ ਲਗਭੱਗ 500 ਦੌੜਾਂ ਬਣਾਈਆਂ ਪਤਾ ਲੱਗਿਆ ਹੈ ਕਿ 37 ਸਾਲਾ ਗੰਭੀਰ ਨੇ ਅੱਗੇ ਕਪਤਾਨ ਅਹੁਦੇ ‘ਤੇ ਨਾ ਬਣੇ ਰਹਿਣ ਦਾ ਫ਼ੈਸਲਾ ਕੀਤਾ ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਸੈਸ਼ਨ ‘ਚ ਸਾਰੇ ਪ੍ਰਥਮ ਸ਼੍ਰੇਣੀ ਮੈਚਾਂ ‘ਚ ਖੇਡਣਗੇ ਜਾਂ ਨਹੀਂ ਪਰ ਫਿਲਹਾਲ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀ ਗੈਰ ਮੌਜ਼ੂਦਗੀ ‘ਚ ਦਿੱਲੀ ਨੂੰ ਗੰਭੀਰ ਦੀ ਜਰੂਰਤ ਪਵੇਗੀ।
ਅਜ਼ਹਰ ਦੇ ਘੰਟਾ ਵਜਾਉਣ ‘ਤੇ ਭੜਕੇ ਗੰਭੀਰ
ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਕੋਲਕਾਤਾ ‘ਚ ਖੇਡੇ ਗਏ ਪਹਿਲੇ ਟੀ20 ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਘੰਟੀ ਵਜਾਈ, ਇਸ ‘ਤੇ ਕ੍ਰਿਕਟਰ ਗੌਤਮ ਗੰਭੀਰ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ ਇਸ ਲਈ ਗੰਭੀਰ ਨੇ ਬੀਸੀਸੀਆਈ, ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਅਤੇ ਬੰਗਾਲ ਕ੍ਰਿਕਟ ਸੰਘ (ਸੀਏਬੀ) ਦੀ ਨਿੰਦਾ ਕੀਤੀ ਉਹਨਾਂ ਟਵੀਟ ‘ਤੇ ਕਿਹਾ ਕਿ ਭਾਰਤ ਈਡਨ ‘ਚ ਜਿੱਤ ਗਿਆ ਪਰ ਮੈਨੂੰ ਅਫ਼ਸੋਸ ਹੈ ਕਿ ਬੀਸੀਸੀਆਈ, ਸੀਓਏ ਅਤੇ ਸੀÂਬੀ ਹਾਰ ਗਏ ਅਜਿਹਾ ਲੱਗਦਾ ਹੈ ਕਿ ਭ੍ਰਿਸ਼ਟ ਦੇ ਵਿਰੁੱਧ ਨੀਤੀ ਐਤਵਾਰ ਨੂੰ ਛੁੱਟੀ ‘ਤੇ ਹੈ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਐਚਸੀਏ ਚੋਣ ਲੜਨ ਦੀ ਇਜਾਜਤ ਸੀ ਪਰ ਫਿਰ ਵੀ ਇਹ ਹੈਰਾਨ ਕਰਨ ਵਾਲਾ ਹੈ ਘੰਟੀ ਵੱਜ ਰਹੀ ਹੈ, ਆਸ ਹੇ ਕਿ ਤਾਕਤਾਂ ਸੁਣ ਰਹੀਆਂ ਹਨ।
ਗੌਤਮ ਹੋਇਆ ਗੰਭੀਰ, ਛੱਡੀ ਕਪਤਾਨੀ
ਨਵੀਂ ਦਿੱਲੀ (ਏਜੰਸੀ)। ਗੌਤਮ (Sports News) ਗੰਭੀਰ ਨੇ ਦਿੱਲੀ ਡੇਅਰਡੇਵਿਲਜ਼ ਦੇ ਆਈ.ਪੀ.ਐਲ.11 ‘ਚ ਹੁਣ ਤੱਕ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਦੀ ਨੈਤਿਕ ਜ਼ਿੰਮ੍ਹੇਵਾਰੀ ਲੈਂਦੇ ਹੋਏ ਬੁੱਧਵਾਰ ਨੂੰ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਬਾਕੀ ਸੈਸ਼ਨ ਲਈ ਦਿੱਲੀ ਦਾ ਨਵਾਂ ਕਪਤਾਨ ਬਣਾ ਦਿੱਤਾ ਗਿਆ।
ਗੰਭੀਰ ਨੇ ਦਿੱਲੀ ਦੇ ਕੋਚ ਰਿਕੀ ਪੋਂਟਿੰਗ ਅਤੇ ਦਿੱਲੀ ਡੇਅਰਡੇਵਿਲਜ਼ ਦੇ ਸੀ.ਈ.ਓ. ਹੇਮੰਤ ਦੁਆ ਦੀ ਮੌਜ਼ੂਦਗੀ ‘ਚ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਪੱਤਰਕਾਰ ਸਮਾਗਮ ‘ਚ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਗੰਭੀਰ ਦੀ ਕਪਤਾਨੀ ਛੱਡਣ ਦੇ ਤੁਰੰਤ ਬਾਅਦ ਹੀ ਪੱਤਰਕਾਰ ਸਮਾਗਮ ‘ਚ ਮੌਜ਼ੂਦ ਸ਼ੇਅਸ ਦੀ ਨਵੇਂ ਕਪਤਾਨ ਦੇ ਤੌਰ ‘ਤੇ ਤਾਜਪੋਸ਼ੀ ਹੋ ਗਈ । ਇਸ ਮੌਕੇ ਗੰਭੀਰ ਅਤੇ ਪੋਂਟਿੰਗ ਨੇ ਕਿਹਾ ਕਿ ਇਹ ਸਾਡੀ ਜਿੰਮ੍ਹੇਦਾਰੀ ਹੈ ਕਿ ਅਸੀਂ ਬਾਕੀ ਮੈਚਾਂ ‘ਚ ਸ਼ੇਅਸ ਦੀ ਪੂਰੀ ਮੱਦਦ ਕਰੀਏ ਤਾਂਕਿ ਦਿੱਲੀ ਦੀ ਕਿਸਮਤ ਬਦਲੀ ਜਾ ਸਕੇ।
ਖੱਬੇ ਹੱਥ ਦੇ ਬੱਲੇਬਾਜ਼ ਗੰਭੀਰ ਆਈ.ਪੀ.ਐਲ. ‘ਚ ਸ਼ੁਰੂਆਤੀ ਤਿੰਨ ਸਾਲ ਦਿੱਲੀ ਨਾਲ ਖੇਡਣ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ ਟੀਮ ‘ਚ ਚਲੇ ਗਏ ਸਨ ਜਿੱਥੇ ਉਹਨਾਂ ਦੋ ਵਾਰ ਆਪਣੀ ਕਪਤਾਨੀ ‘ਚ ਕੋਲਕਾਤਾ ਨੂੰ ਚੈਂਪੀਅਨ ਬਣਾਇਆ ਅੱਠ ਸਾਲ ਬਾਅਦ ਗੰਭੀਰ ਦੀ ਦਿੱਲੀ ‘ਚ ਵਾਪਸੀ ਹੋਈ ਅਤੇ ਉਹਨਾਂ ਨੂੰ ਕਪਤਾਨ ਬਣਾਇਆ ਗਿਆ ਪਰ ਨਾ ਤਾਂ ਉਹ ਆਪਣੇ ਪ੍ਰਦਰਸ਼ਨ ਨਾਲ ਟੀਮ ਨੂੰ ਪ੍ਰੇਰਿਤ ਕਰ ਸਕੇ ਅਤੇ ਨਾ ਹੀ ਟੀਮ ਨੂੰ ਜਿੱਤ ਦਿਵਾ ਸਕੇ।
ਸ਼੍ਰੇਅਸ ਸੰਭਾਲੇਗਾ ਦਿੱਲੀ
ਨਵੇਂ ਕਪਤਾਨ ਬਣੇ ਸ਼੍ਰੇਅਸ ਨੇ ਕਿਹਾ ਕਿ ਮੈਂ ਇਸ ਜ਼ਿੰਮ੍ਹੇਦਾਰੀ ਲਈ ਟੀਮ ਪ੍ਰਬੰਧਕਾਂ, ਕੋਚਾਂ ਅਤੇ ਗੌਤੀ ਭਾਈ ਦਾ ਸ਼ੁਕਰਗੁਜ਼ਾਰ ਹਾਂ ਸਾਡੇ ਅੱਠ ਮੈਚ ਬਾਕੀ ਹਨ। ਅਸੀਂ ਸਖ਼ਤ ਮਿਹਨਤ ਕਰ ਸਕਦੇ ਹਾਂ ਅਤੇ ਪਲੇਆਫ਼ ‘ਚ ਵੀ ਜਾ ਸਕਦੇ ਹਾਂ ਅਤੇ ਬਾਕੀ ਮੈਚਾਂ ‘ਚ ਅਸੀਂ ਆਪਣਾ ਸਰਵਸ੍ਰੇਸ਼ਠ ਕਰਾਂਗੇ ਸ਼੍ਰੇਅਸ ਨੇ ਕਿਹਾ ਕਿ ਮੈਨੂੰ ਚੁਣੌਤੀਆਂ ਪਸੰਦ ਹਨ ਅਤੇ ਮੈਂ ਕਪਤਾਨ ਦੇ ਤੌਰ ‘ਤੇ ਖ਼ੁਦ ਨੂੰ ਸਾਬਤ ਕਰਨਾ ਚਾਹਾਂਗਾ । ਮੈਂ ਆਸ ਕਰਦਾ ਹਾਂ ਕਿ ਮੈਨੂੰ ਗੌਤੀ ਅਤੇ ਪੋਂਟਿੰਗ ਜਿਹੇ ਵੱਡੇ ਖਿਡਾਰੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।