Kolkata Accident - Sach Kahoon Punjabi

Kolkata Godown Collapse: ਕੋਲਕਾਤਾ ’ਚ ਉਸਾਰੀ ਅਧੀਨ ਗੋਦਾਮ ਢਹਿਆ, 5 ਮੌਤਾਂ, 14 ਦਾ ਰੈਸਕਿਊ
Kolkata Godown Collapse: ਕੋਲਕਾਤਾ (ਏਜੰਸੀ)। ਦੱਖਣੀ ਕੋਲਕਾਤਾ ਦੇ ਤਾਰਤਲਾ ਟਰਾਂਸਪੋਰਟ ਡਿਪੂ ਨੇੜੇ ਉਸਾਰੀ ਅਧੀਨ ਇੱਕ ਗੋਦਾਮ ਸ਼ੈੱਡ ਬੁੱਧਵਾਰ ਦੁਪਹਿਰ 1:30 ਵਜੇ ਅਚਾਨਕ ਢਹਿ ਗਿਆ। ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਤੋਂ 55 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮਲਬੇ ਹੇਠ ਦੱਬੇ ਚੌਦਾਂ ਲੋਕਾਂ ਨੂੰ ਬਚਾ ਲਿਆ ਗਿਆ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਐਸਐਸਕੇਐਮ ਹਸਪਤਾਲ ਦੇ ਟਰਾਮਾ ਕੇਅਰ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਅਨੁਸਾਰ, ਹਾਦਸੇ ਸਮੇਂ ਗੋਦਾਮ ’ਚ ਕੰਕਰੀਟ ਪਾਉਣ ਦਾ ਕੰਮ ਚੱਲ ਰਿਹਾ ਸੀ।

ਪੁਲਿਸ ਅਨੁਸਾਰ, ਕੋਲਕਾਤਾ ਪੁਲਿਸ, ਆਫ਼ਤ ਪ੍ਰਬੰਧਨ ਸਮੂਹ, ਸਿਵਲ ਡਿਫੈਂਸ, ਫਾਇਰ ਤੇ ਐਮਰਜੈਂਸੀ ਸੇਵਾਵਾਂ ਤੇ ਫੌਜ ਵੀ ਬਚਾਅ ਕਾਰਜ ਵਿੱਚ ਸ਼ਾਮਲ ਹਨ। ਮਲਬੇ ਤੇ ਲੋਹੇ ਦੀਆਂ ਰਾਡਾਂ ਨੂੰ ਹਟਾਉਣ ਲਈ ਇੱਕ ਕਰੇਨ ਬੁਲਾਈ ਗਈ ਹੈ। ਗੈਸ ਕਟਰ ਲੋਹੇ ਦੀਆਂ ਰਾਡਾਂ ਨੂੰ ਕੱਟ ਰਹੇ ਹਨ। ਮਲਬੇ ਹੇਠ ਦੱਬੇ ਮਜ਼ਦੂਰਾਂ ਤੇ ਕਰਮਚਾਰੀਆਂ ਦੀਆਂ ਚੀਕਾਂ ਵੀ ਸੁਣੀਆਂ ਜਾ ਸਕਦੀਆਂ ਹਨ, ਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। Kolkata Godown Collapse

Read Also : Malerkotla News: ਭਿਆਨਕ ਅੱਗ ਦਾ ਕਹਿਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਹਿੰਮਤ ਨੇ ਵੱਡਾ ਹਾਦਸਾ ਟਾਲਿਆ