Excessive Sleep Risks - Sach Kahoon Punjabi

Excessive Sleep Risks: 10 ਘੰਟਿਆਂ ਤੋਂ ਜ਼ਿਆਦਾ ਨੀਂਦ ਵੀ ਖ਼ਤਰੇ ਦੀ ਘੰਟੀ, ਜਾਣੋ ਕਦੋਂ ਚੌਕਸ ਹੋਣਾ ਜ਼ਰੂਰੀ
Excessive Sleep Risks: ਭਰਪੂਰ ਨੀਂਦ ਚੰਗੀ ਸਿਹਤ ਲਈ ਜ਼ਰੂਰੀ ਹੈ, ਪਰ ਲੋਡ ਤੋਂ ਜ਼ਿਆਦਾ ਸੌਣਾ ਵੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਜੇਕਰ ਕੋਈ ਵਿਅਕਤੀ ਰੋਜ਼ਾਨਾ 10 ਘੰਟੇ ਜਾਂ ਇਸ ਤੋਂ ਜ਼ਿਆਦਾ ਸੌਣ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਦਾ ਹੈ, ਤਾਂ ਇਹ ਕਿਸੇ ਲੁਕੀ ਹੋਈ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਅਜਿਹੇ ਸੰਕੇਤਾਂ ਨੂੰ ਸਮਾਂ ਰਹਿੰਦੇ ਪਹਿਚਾਨਣਾ ਅਤੇ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੈ ਮਾਹਿਰਾਂ ਅਨੁਸਾਰ ਸਿਹਤਮੰਦ ਲੋਕਾਂ ਲਈ 7 ਤੋਂ 9 ਘੰਟੇ ਦੀ ਨੀਂਦ ਭਰਪੂਰ ਮੰਨੀ ਜਾਂਦੀ ਹੈ ਲਗਾਤਾਰ ਇਸ ਤੋਂ ਜ਼ਿਆਦਾ ਸੌਣ ’ਤੇ ਸਰੀਰ ਦੀ ਸਰਗਰਮੀ ਘੱਟ ਹੋ ਸਕਦੀ ਹੈ ਲੰਮੇ ਸਮੇਂ ਤੱਕ ਬਿਸਤਰ ’ਤੇ ਰਹਿਣ ਨਾਲ ਵਜ਼ਨ ਵਧਣ, ਸੁਸਤੀ, ਸਿਰਦਰਦ ਅਤੇ ਸਰੀਰ ’ਚ ਭਾਰੀਪਣ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ ਨਾਲ ਹੀ ਸਰੀਰ ਦਾ ਮੈਟਾਬੋਲਿਜ਼ਮ ਵੀ ਪ੍ਰਭਾਵਿਤ ਹੋ ਸਕਦਾ ਹੈ।

Read Also : International Yoga Day: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਲੋੜ ਤੋਂ ਜ਼ਿਆਦਾ ਨੀਂਦ ਕਈ ਵਾਰ ਕਿਸੇ ਅੰਦਰੂਨੀ ਸਿਹਤ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ ਨੀਂਦ ’ਚ ਸਾਹ ਰੁਕਣਾ, ਥਾਇਰਾਇਡ ਅਸੰਤੁਲਨ, ਬਲੱਡ ਸ਼ੂਗਰ ’ਚ ਗੜਬੜੀ, ਤਣਾਅ, ਅਨਿਯਮਤ ਦਿਨਚਰਿਆ ਜਾਂ ਨਾੜੀ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਇਸ ਦੀ ਵਜ੍ਹਾ ਬਣ ਸਕਦੀਆਂ ਹਨ ਅਜਿਹੀ ਸਥਿਤੀ ’ਚ ਵਿਅਕਤੀ ਲੰਮੇ ਸਮੇਂ ਤੱਕ ਸੌਣ ਤੋਂ ਬਾਅਦ ਵੀ ਤਰੋਤਾਜ਼ਾ ਮਹਿਸੂਸ ਨਹੀਂ ਕਰਦਾ ਜੇਕਰ ਜ਼ਿਆਦਾ ਨੀਂਦ ਨਾਲ ਤੇਜ਼ ਘੁਰਾੜੇ, ਸਾਹ ਲੈਣ ’ਚ ਪ੍ਰੇਸ਼ਾਨੀ, ਅਚਾਨਕ ਵਜ਼ਨ ਵਧਣਾ, ਯਾਦ-ਸ਼ਕਤੀ ਕਮਜ਼ੋਰ ਹੋਣਾ ਜਾਂ ਲਗਾਤਾਰ ਥਕਾਵਟ ਵਰਗੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਹੈ ਸੰਤੁਲਿਤ ਦਿਨਚਰਿਆ, ਨਿਯਮਿਤ ਕਸਰਤ, ਪੌਸ਼ਟਿਕ ਸ਼ਾਕਾਹਾਰੀ ਭੋਜਨ ਅਤੇ ਸਮੇਂ ’ਤੇ ਸੌਣ-ਉੱਠਣ ਦੀ ਆਦਤ ਸਿਹਤਮੰਦ ਨੀਂਦ ਬਣਾਈ ਰੱਖਣ ’ਚ ਮੱਦਦ ਕਰਦੀ ਹੈ। Excessive Sleep Risks

-ਏਜੰਸੀ