Healthy Amla Candy - Sach Kahoon Punjabi

Amla Candy Recipe: ਘਰੇ ਬਣਾਓ ਸੁਆਦੀ ਅਤੇ ਪੌਸ਼ਟਿਕ ਆਂਵਲਾ ਕੈਂਡੀ
Amla Candy Recipe: ਆਂਵਲਾ ਕੈਂਡੀ ਇੱਕ ਸਵਾਦਿਸ਼ਟ ਅਤੇ ਪੌਸ਼ਟਿਕ ਖਾਣ ਵਾਲੀ ਚੀਜ਼ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਸਰੀਰ ਦੀ ਰੋਗ ਰੋਕੂ ਤਾਕਤ ਵਧਾਉਣ ਵਿਚ ਮੱਦਦ ਕਰਦਾ ਹੈ। ਇਸ ਨੂੰ ਘਰੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ 1 ਕਿੱਲੋ ਤਾਜ਼ੇ ਅਤੇ ਚੰਗੇ ਆਂਵਲਿਆਂ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਆਂਵਲਿਆਂ ਨੂੰ 10-15 ਮਿੰਟ ਤੱਕ ਪਾਣੀ ’ਚ ਉਬਾਲ ਲਓ ਤਾਂ ਜੋ ਉਹ ਥੋੜ੍ਹੇ ਨਰਮ ਹੋ ਜਾਣ। ਠੰਢੇ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਫਾੜੀਆਂ ਵੱਖ ਕਰ ਲਓ ਅਤੇ ਬੀਜ ਕੱਢ ਦਿਓ।

ਹੁਣ ਇੱਕ ਵੱਡੇ ਭਾਂਡੇ ਵਿਚ ਆਂਵਲਿਆਂ ਦੀਆਂ ਫਾੜੀਆਂ ਅਤੇ ਲਗਭਗ 800 ਗ੍ਰਾਮ ਤੋਂ 1 ਕਿੱਲੋ ਖੰਡ ਪਰਤ-ਦਰ-ਪਰਤ ਲਾ ਕੇ ਭਰ ਦਿਓ। ਭਾਂਡੇ ਨੂੰ ਢੱਕ ਕੇ 2-3 ਦਿਨਾਂ ਲਈ ਰੱਖ ਦਿਓ। ਇਸ ਦੌਰਾਨ ਖੰਡ ਘੁਲ ਕੇ ਚਾਸ਼ਣੀ ਬਣ ਜਾਵੇਗੀ ਅਤੇ ਆਂਵਲੇ ਉਸ ਵਿਚ ਚੰਗੀ ਤਰ੍ਹਾਂ ਭਿੱਜ ਜਾਣਗੇ।ਤੀਜੇ ਦਿਨ ਆਂਵਲਿਆਂ ਨੂੰ ਚਾਸ਼ਣੀ ’ਚੋਂ ਕੱਢ ਕੇ ਛਨਣੀ ’ਚ ਰੱਖ ਦਿਓ। ਚਾਹੋ ਤਾਂ ਉੱਪਰੋਂ ਥੋੜ੍ਹਾ ਕਾਲਾ ਨਮਕ, ਸੁੰਢ ਪਾਊਡਰ ਜਾਂ ਚਾਟ ਮਸਾਲਾ ਛਿੜਕ ਸਕਦੇ ਹੋ। ਇਸ ਤੋਂ ਬਾਅਦ ਆਂਵਲਿਆਂ ਨੂੰ ਧੁੱਪ ਵਿਚ 2-3 ਦਿਨਾਂ ਤੱਕ ਸੁਕਾਓ। ਜਦੋਂ ਉਹ ਚੰਗੀ ਤਰ੍ਹਾਂ ਸੁੱਕ ਜਾਣ ਅਤੇ ਹਲਕੇ ਚਿਪਚਿਪੇ ਰਹਿ ਜਾਣ, ਤਾਂ ਤੁਹਾਡੀ ਆਂਵਲਾ ਕੈਂਡੀ ਤਿਆਰ ਹੈ। ਇਸ ਨੂੰ ਕਿਸੇ ਸਾਫ਼ ਅਤੇ ਸੁੱਕੇ ਏਅਰਟਾਈਟ ਡੱਬੇ ’ਚ ਭਰ ਕੇ ਰੱਖੋ। ਇਹ ਕਈ ਮਹੀਨਿਆਂ ਤੱਕ ਸੁਰੱਖਿਅਤ ਰਹਿੰਦੀ ਹੈ ਅਤੇ ਬੱਚਿਆਂ ਤੇ ਵੱਡਿਆਂ ਦੋਵਾਂ ਲਈ ਸਿਹਤਮੰਦ ਨਾਸ਼ਤੇ ਦਾ ਵਧੀਆ ਬਦਲ ਹੈ। Amla Candy Recipe

Read Also : Monsoon Home Safety: ਮੀਂਹ ’ਚ ਘਰ ਨੂੰ ਬਣਾਓ ਮਜ਼ਬੂਤ ਅਤੇ ਸੁਰੱਖਿਅਤ