HDFC Bank Fire News - Sach Kahoon Punjabi

HDFC Bank Fire News: ਐਚਡੀਐਫਸੀ ਬੈਂਕ ਦੀ ਬਰਾਂਚ ’ਚ ਭਿਆਨਕ ਅੱਗ, ਪੁਲਿਸ ਪ੍ਰਸ਼ਾਸਨ ਅਤੇ ਗ੍ਰੀਨ ਐਸ ਦੇ ਸੇਵਾਦਾਰਾਂ ਵੱਲੋਂ ਅੱਗ ’ਤੇ ਪਾਇਆ ਕਾਬੂ
(ਮਨੋਜ ਗੋਇਲ) ਘੱਗਾ। ਕਸਬਾ ਬਾਦਸ਼ਾਹਪੁਰ ਦੇ ਸਮਾਣਾ ਰੋਡ ’ਤੇ ਸਥਿਤ ਐਚਡੀਐਫਸੀ ਬੈਂਕ ਦੀ ਬਰਾਂਚ ਵਿਖੇ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੈਂਕ ਦਾ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 4 ਵਜੇ ਦੀ ਹੈ ਜਦੋਂ ਐਚਡੀਐਫਸੀ ਦੇ ਕੰਟਰੋਲ ਰੂਮ ਤੋਂ ਬਰਾਂਚ ਮੈਨੇਜਰ ਸਮਰੀਤ ਕੌਰ ਨੂੰ ਫੋਨ ਆਇਆ ਕਿ ਬੈਂਕ ’ਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਗਾਰਡ ਨੇ ਸਥਾਨਕ ਦੁਕਾਨਦਾਰਾਂ ਦੀ ਮੱਦਦ ਦੇ ਨਾਲ ਬੈਂਕ ਦਾ ਸ਼ਟਰ ਅਤੇ ਗੇਟ ਖੋਲ੍ਹਿਆ ਅਤੇ ਵੇਖਿਆ ਅੰਦਰੋਂ ਧੂੰਏਂ ਦੇ ਗੁਬਾਰ ਨਿਕਲ ਰਹੇ ਸਨ।

ਇਹ ਵੀ ਪੜ੍ਹੋ: Gold Price Decrease: ਸਰਾਫਾ ਬਾਜ਼ਾਰ 'ਚ ਗਿਰਾਵਟ ਦਾ ਰੁਝਾਨ, ਸੋਨੇ-ਚਾਂਦੀ ਦੀ ਕੀਮਤ ਘਟੀ

ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ ਅਤੇ ਬੈਂਕ ਮੈਨੇਜਰ ਸਮਰੀਤ ਕੌਰ ਵੀ ਘਟਨਾ ਸਥਾਨ ’ਤੇ ਪਹੁੰਚੇ। ਇਸ ਮੌਕੇ ਸਥਾਨਕ ਲੋਕਾਂ, ਪੁਲਿਸ ਪ੍ਰਸ਼ਾਸਨ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਪੂਰੀ ਜੱਦੋ-ਜਹਿਦ ਤੋਂ ਬਾਅਦ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਗਰੀਨ ਐਸ ਦੇ ਸੇਵਾਦਾਰਾਂ ਵੱਲੋਂ ਅੰਦਰੋਂ ਕਾਫੀ ਸਮਾਨ ਫਰਨੀਚਰ, ਕੁਰਸੀਆਂ ਜ਼ਰੂਰੀ ਕਾਗਜ਼ਾਤ,ਫਾਈਲਾਂ ਨੂੰ ਸੁਰੱਖਿਅਤ ਬਾਹਰ ਕੱਢਿਆ।