sachin - Sach Kahoon Punjabi
Sachin ਤੇ ਗਵਾਸਕਰ ਦੀ ਸੁਰੱਖਿਆ ਹਟਾਈ
Sachin ਤੇ ਗਵਾਸਕਰ ਦੀ ਸੁਰੱਖਿਆ ਹਟਾਈ
ਮਹਾਂਰਾਸ਼ਟਰ ਸਰਕਾਰ ਨੇ ਲਿਆ ਵੱਡਾ ਫੈਸਲਾ
ਮੁੰਬਈ, ਏਜੰਸੀ। ਮਹਾਰਾਸ਼ਟਰ ਸਰਕਾਰ ਨੇ ਵਿਸ਼ਵ ਕ੍ਰਿਕਟ ਦੇ ਦਿੱਗਜ ਖਿਡਾਰੀਆਂ ‘ਚ ਸ਼ਾਮਲ ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਦੀ ਸੁਰੱਖਿਆ ਹਟਾ ਲਈ ਹੈ। ਇਸ ਫੈਸਲਾ ਮਹਾਂਰਾਸ਼ਟਰ ਸਰਕਾਰ ਦੀ ਸੁਰੱਖਿਆ ਤੈਅ ਕਰਨ ਵਾਲੀ ਕਮੇਟੀ ਨੇ ਲੈਂਦੇ ਹੋਏ 45 ਹਸਤੀਆਂ ਦੀ ਸੁਰੱਖਿਆ ‘ਚ ਬਦਲਾਅ ਕੀਤਾ ਜਿਸ ‘ਚ ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਦਾ ਨਾਂਅ ਵੀ ਸ਼ਾਮਲ ਹੈ। ਕਮੇਟੀ ਨ 97 ਨਾਮੀ ਨੇਤਾਵਾਂ ਅਤੇ ਖਿਡਾਰੀਆਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਦੱਸਣਯੋਗ ਹੈ ਕਿ ਮਹਾਰਾਸ਼ਟਰ ਸਕਾਰ ਵੱਲੋਂ ਸਚਿਨ ਤੇ ਗਾਵਸਕਰ ਨੂੰ ਐਕਸ ਸ੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ, ਜਿਸ ਨੂੰ ਹੁਣ ਹਟਾ ਲਿਆ ਗਿਆ ਹੈ। ਕੋਈ ਵੀ ਸਰਕਾਰ ਕਿਸੇ ਹਸਤੀ ਨੂੰ ਖ਼ਤਰੇ ਦੇ ਆਧਾਰ ‘ਤੇ ਸੁਰੱਖਿਆ ਦਿੰਦੀ ਹੈ। ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ‘ਤੇ ਮਹਾਰਾਸ਼ਟਰ ਸਰਕਾਰ ਨੇ ਦੋਵਾਂ ਖਿਡਾਰੀਆਂ ਦੀ ਸੁਰੱਖਿਆ ਹਟਾਉਣ ਦਾ ਫੈਸਲਾ ਕੀਤਾ। Sachin
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਲਾਮਤ ਰਹਿ ਗਿਆ ਸਚਿਨ ਦਾ 16 ਸਾਲ ਪੁਰਾਣਾ ਰਿਕਾਰਡ
ਸਚਿਨ ਤੇਂਦੁਲਕਰ ਨੇ 2003 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ ਬਣਾਈਆਂ ਸਨ 673 ਦੌੜਾਂ
ਏਜੰਸੀ, ਲੰਦਨ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ 16 ਸਾਲ ਪੁਰਾਣਾ ਰਿਕਾਰਡ ਇਸ ਵਿਸ਼ਵ ਕੱਪ ‘ਚ ਵੀ ਸਲਾਮਤ ਰਹਿ ਗਿਆ ਲੀਗ ਮੈਚਾਂ ਦੀ ਸਮਾਪਤੀ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਸਚਿਨ ਦਾ ਇਹ ਰਿਕਾਰਡ ਟੁੱਟ ਜਾਵੇਗਾ ਪਰ ਸਚਿਨ ਹੀ ਨਹੀਂ 2007 ‘ਚ ਅਸਟਰੇਲੀਆ ਦੇ ਮੈਥਿਊ ਹੇਡਨ ਦਾ 659 ਦੌੜਾਂ ਦਾ ਰਿਕਾਰਡ ਵੀ ਬਚ ਗਿਆ ਸਚਿਨ ਨੇ 2003 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ 673 ਦੌੜਾਂ ਬਣਾਈਆਂ ਸਨ ਜਦੋਂਕਿ ਹੇਡਨ ਨੇ 2007 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ 659 ਦੌੜਾਂ ਬਣਾਈਆਂ ਸਨ
ਭਾਰਤ ਦੇ ਰੋਹਿਤ ਸ਼ਰਮਾ ਅਤੇ ਅਸਟਰੇਲੀਆ ਦੇ ਡੇਵਿਡ ਵਾਰਨਰ ਕੋਲ ਸਚਿਨ ਅਤੇ ਹੇਡਨ ਤੋਂ ਅੱਗੇ ਜਾਣ ਦਾ ਪੂਰਾ ਮੌਕਾ ਸੀ ਪਰ ਇਹ ਦੋਵੇਂ ਹੀ ਬੱਲੇਬਾਜ਼ ਸੈਮੀਫਾਈਨਲ ‘ਚ ਸਸਤੇ ‘ਚ ਆਊਟ ਹੋ ਕੇ ਆਪਣੀਆਂ-ਆਪਣੀਆਂ ਟੀਮਾਂ ਨੂੰ ਨਿਰਾਸ਼ ਕਰ ਗਏ ਰੋਹਿਤ ਨੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਖਿਲਾਫ ਸਿਰਫ ਇੱਕ ਦੌੜ ਬਣਾਈ ਜਦੋਂਕਿ ਵਾਰਨਰ ਨੇ ਇੰਗਲੈਂਡ ਖਿਲਾਫ ਸੈਮੀਫਾਈਨਲ ‘ਚ 9 ਦੌੜਾਂ ਬਣਾਈਆਂ ਹਨ ਰੋਹਿਤ ਨੇ ਇਸ ਵਿਸ਼ਵ ਕੱਪ ਦੇ 9 ਮੈਚਾਂ ‘ਚ 648 ਅਤੇ ਵਾਰਨਰ ਨੇ 10 ਮੈਚਾਂ ‘ਚ 647 ਦੌੜਾਂ ਬਣਾਈਆਂ ਰੋਹਿਤ ਦੀਆਂ ਇਸ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਰਹੀਆਂ ਸਚਿਨ ਦੇ ਰਿਕਾਰਡ ਨੂੰ ਆਖਰ ‘ਚ ਇੰਗਲੈਂਡ ਦੇ ਜਾਨੀ ਬੇਅਰਸਟੋ ਤੋਂ ਹੀ ਖਤਰਾ ਸੀ ਪਰ ਬੇਅਰਸਟੋ ਫਾਈਨਲ ‘ਚ 36 ਦੌੜਾਂ ਬਣਾ ਸਕੇ ਅਤੇ ਸਚਿਨ ਦੇ ਰਿਕਾਰਡ ਤੋਂ ਮੀਲਾਂ ਦੂਰ ਰਹਿ ਗਏ ਬੇਅਰਸਟੋ ਨੇ 11 ਮੈਚਾਂ ‘ਚ 532 ਦੌੜਾਂ ਬਣਾਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚਪਨ ਦੇ ਕੋਚ ਅਚਰੇਕਰ ਦੇ ਆਸ਼ੀਰਵਾਦ ਲਈ ਪਹੁੰਚੇ ਸਚਿਨ ਅਤੇ ਕਾਂਬਲੀ
ਟੀਐਮਜੀਏ ਮੁੰਬਈ ਕ੍ਰਿਕਟ ਕੈਂਪ ਦੀ ਸ਼ੁਰੂਆਤ
1 ਤੋਂ 4 ਨਵੰਬਰ ਤੱਕ ਚੱਲੇਗਾ ਕੈਂਪ
ਨਵੀਂ ਦਿੱਲੀ, 1 ਨਵੰਬਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਉਹਨਾਂ ਦੇ ਬਚਪਨ ਦੇ ਦੋਸਤ ਅਤੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਮੁੰਬਈ ‘ਚ ਆਪਣੇ ਬਚਪਨ ਦੇ ਕੋਚ ਰਮਾਂਕਾਤ ਆਚਰੇਕਰ ਨੂੰ  ਮਿਲਣ ਪਹੁੰਚੇ ਵੈਸੇ ਤਾਂ ਇਹ ਦੋਵੇਂ ਕਈ ਵਾਰ ਕੋਚ ਆਚਰੇਕਰ ਦਾ ਹਾਲਚਾਲ ਲੈਣ ਜਾਂ ਉਹਨਾਂ ਦਾ ਆਸ਼ੀਰਵਾਦ ਲੈਣ ਪਰ ਇਸ ਵਾਰ ਸਚਿਨ ਅਤੇ ਕਾਂਬਲੀ ਅੱਜ ਤੋਂ ਸ਼ੁਰੂ ਹੋਈ ਟੀਐਮਜੀਏ ਮੁੰਬਈ ਕ੍ਰਿਕਟ ਕੈਂਪ ਦੀ ਸ਼ੁਰੂਆਤ ਰਹੀ ਟੀਐਮਜੀਏ-ਤੇਂਦੁਲਕਰ ਮਿਡਲਸੇਕਸ ਗਲੋਬਲ ਅਕੈਡਮੀ ਹੈ ਇਸ ਅਕੈਡਮੀ ਰਾਹੀਂ ਸਚਿਨ ਦੁਨੀਆਂ ਭਰ ਦੇ ਨੌਜਵਾਨ ਕ੍ਰਿਕਟਰਾਂ ਨੂੰ ਨਿਖ਼ਾਰਨ ਦਾ ਕੰਮ ਕਰਦੇ ਹਨ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਭਾਲਿਆ ਜਾਂਦਾ ਹੈ
ਇਸ ਕੈਂਪ ਦੀ ਸ਼ੁਰੂਆਤ ਇੰਗਲੈਂਡ ‘ਚ ਹੋਈ ਸੀ ਅਤੇ ਹੁਣ ਮੁੰਬਈ ਦੇ ਮਸ਼ਹੂਰ ਡਾ ਡੀਵਾਈ ਪਾਟਿਲ ਸਪੋਰਟਸ ਸਟੇਡੀਅਮ ‘ਚ 1 ਨਵੰਬਰ ਤੋਂ 4 ਲਵੰਬਰ ਦਰਮਿਆਨ ਇਹ ਕੈਂਪ ਲਾਇਆ ਜਾਵੇਗਾ ਪਹਿਲੀਪ ਵਾਰ ਸਚਿਨ ਦੇ ਘਰੇਲੂ ਮੈਦਾਨ ‘ਤੇ ਇਹ ਕੈਂਪ ਲਾਇਆ ਜਾ ਰਿਹਾ ਹੈ ਇਸ ਦੀ ਸ਼ੁਰੂਆਤ ੋਂ ਪਹਿਲਾਂ ਸਚਿਨ ਰਮਾਕਾਂਤ ਆਚਰੇਕਰ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ
ਟਵੀਟ ਕੀਤਾ ਸਾਂਝਾ
ਸਚਿਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਇੱਕ ਖ਼ਾਸ ਦਿਨ ਉਸ ਇਨਸਾਨ ਨਾਲ ਜਿਸਨੇ ਸਾਨੂੰ ਐਨਾ ਕੁਝ ਸਿਖਾਇਆ ਅਤੇ ਸਾਨੂੰ ਉਹ ਬਣਾਇਆ ਜੋ ਅਸੀਂ ਅੱਜ ਹਾਂ ਟੀਐਮਜੀਏ ਮੁੰਬਈ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਸਭ ਤੋਂ ਜ਼ਰੂਰੀ ਹੈ
ਸਚਿਨ ਅਤੇ ਕਾਂਬਲੀ ਨੇ ਆਪਣੇ ਕ੍ਰਿਕਟ ਕਰੀਅਰ ਦਾ ਸਫ਼ਰ ਇਕੱਠਿਆਂ ਸ਼ੁਰੂ ਕੀਤਾ ਸੀ ਸਕੂਲ ਕ੍ਰਿਕਟ ‘ਚ 664 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਤੋਂ ਬਾਅਦ ਉਹ ਦੋਵੇਂ ਪਹਿਲੀ ਵਾਰ ਸੁਰਖ਼ੀਆਂ ‘ਚ ਆਏ ਸਨ ਅਤੇ ਦੇਖਦੇ-ਦੇਖਦੇ ਸਭ ਕੁਝ ਬਦਲ ਗਿਆ ਵਿਨੋਦ ਕਾਂਬਲੀ ਦਾ ਟੀਮ ਇੰਡੀਆ ‘ਚ ਸਫ਼ਰ ਤਾਂ ਧਮਾਕੇਦਾਰ ਅੰਦਾਜ਼ ‘ਚ ਹੋਇਆ ਪਰ ਉਹ ਇਸ ਨੂੰ ਜ਼ਿਆਦਾ ਨਹੀਂ ਖਿੱਚ ਸਕੇ ਜਦੋਂਕਿ ਸਚਿਨ ਤੇਂਦੁਲਕਰ ਨੇ 24 ਸਾਲਾਂ ਤੱਕ ਇਸ ਖੇਡ ‘ਚ ਆਪਣਾ ਦਮ ਦਿਖਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਚਿਨ ਨੇ ਕੇਰਲ ਬਲਾਸਟਰਜ਼ ਨੂੰ 2014 ‘ਚ 15 ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਖ਼ਰਚ ਕਰਕੇ ਪ੍ਰਸਾਦ ਪੋਟਲੁਰੀ ਨਾਲ ਮਿਲ ਕੇ ਖ਼ਰੀਦਿਆ ਸੀ
ਮੁੰਬਈ, 17 ਸਤੰਬਰ
ਭਾਰਤੀ ਕ੍ਰਿਕਟ ਦੇ ਧੁਰੰਦਰ ਸਚਿਨ ਤੇਂਦੁਲਕਰ ਇੰਡੀਅਨ ਸੁਪਰ ਲੀਗ ਦੀ ਫੁੱਟਬਾਲ ਫਰੈਂਚਾਈਜ਼ੀ ਕੇਰਲ ਬਲਾਸਟਰਜ਼ ‘ਚ ਆਪਣੀ ਹਿੱਸੇਦਾਰੀ ਵੇਚ ਰਹੇ ਹਨ ਸੂਤਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਹਿੱਸੇਦਾਰੀ ਦੁਬਈ ਦੇ ਕਾਰੋਬਾਰੀ ਯੂਸਫ ਅਲੀ ਦਾ ਲੁਲੁ ਗਰੁੱਪ ਖ਼ਰੀਦੇਗਾ ਇਸ ਡੀਲ ‘ਚ ਫਰੈਂਚਾਈਜ਼ੀ ਦੀ ਵੈਲਿਊ ਲਗਭੱਗ 350 ਕਰੋੜ ਰੁਪਏ ਲਾਈ ਗਈ ਹੈ ਇਸ ਨਾਲ ਸਚਿਨ ਨੂੰ ਚਾਰ ਸਾਲ ਪਹਿਲਾਂ ਟੀਮ ਦੀ ਹਿੱਸੇਦਾਰੀ ‘ਚ ਲਾਈ ਗਈ ਰਾਸ਼ੀ ਦਾ ਲਗਭੱਗ ਪੰਜ ਗੁਣਾ ਵੱਧ ਵਸੂਲਣਗੇ
ਸੂਤਰਾਂ ਨੇ ਕਿਹਾ ਕਿ ਸਚਿਨ ਆਪਣੀ 20 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਆਂਧਰ ਪ੍ਰਦੇਸ਼ ਦੇ ਵਪਾਰੀ ਨਿਮਾਗਡਾ ਪ੍ਰਸਾਦ ਨੂੰ ਵੇਚ ਰਹੇ ਹਨ ਜੋ ਇਸਨੂੰ ਬਾਅਦ ‘ਚ ਲੁਲੁ ਗਰੁੱਪ ਨੂੰ ਵੇਚਣਗੇ ਇਸ ਲਈ ਸਚਿਨ ਨੇ ਆਪਣੇ ਸ਼ੇਅਰਜ਼ ਵੇਚਣ ਲਈ ਐਗਰੀਮੈਂਟ ਕਰ ਦਿੱਤਾ ਹੈ ਦੇਸ਼ ਦੇ ਵੱਡਾ ਵਪਾਰੀਆਂ ਅਤੇ ਖੇਡ ਜਗਤ ਦੀਆਂ ਹਸਤੀਆਂ ਦੇ ਨਾਲ ਮਿਲ ਕੇ ਇੰਡੀਅਨ ਸੁਪਰ ਲੀਗ ਦੀਆਂ ਅੱਠ ਫਰੈਂਚਾਈਜ਼ੀਆਂ ‘ਚ ਨਿਵੇਸ਼ ਕੀਤਾ ਹੈ ਸਚਿਨ ਨੇ ਕੇਰਲ ਬਲਾਸਟਰਜ਼ ਦੀ ਟੀਮ ਨੂੰ ਅਪਰੈਲ 2014 ‘ਚ 15 ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਖ਼ਰਚ ਕਰਕੇ ਵਪਾਰੀ ਪ੍ਰਸਾਦ ਪੋਟਲੁਰੀ ਨਾਲ ਮਿਲ ਕੇ ਖ਼ਰੀਦਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਹਲੀ ਨੇ ਪਿੱਛੇ ਛੱਡੇ ਸਚਿਨ,ਸਹਿਵਾਗ, ਦ੍ਰਵਿੜ
ਸਾਊਥੈਂਪਟਨ, 31 ਅਗਸਤ
ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ‘ਚ ਆਪਣੇ ਕਰੀਅਰ ਦੀਆਂ 6000 ਟੈਸਟ ਦੌੜਾਂ ਪੁਰੀਆਂ ਕਰ ਲਈਆਂ ਕੋਹਲੀ ਨੇ ਆਪਣੀ 119ਵੀਂ ਪਾਰੀ ‘ਚ ਇਹ ਕਾਰਨਾਮਾ ਕੀਤਾ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ ‘ਚ 6000 ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਸਾਬਕਾ ਧੁਰੰਦਰ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ(117) ਦੇ ਨਾਂਅ ਹੈ ਕੋਹਲੀ ਹੁਣ ਇਸ ਲਿਸਟ ‘ਚ ਦੂਸਰੇ ਨੰਬਰ ‘ਤੇ ਹਨ ਭਾਰਤ ਲਈ ਕੋਹਲੀ ਤੋਂ ਬਾਅਦ ਸਭ ਤੋਂ ਘੱਟ ਪਾਰੀਆਂ ‘ਚ 6000 ਟੈਸਟ ਦੌੜਾਂ ਸਚਿਨ ਤੇਂਦੁਲਕਰ(120), ਵਰਿੰਦਰ ਸਹਿਵਾਗ (121) ਅਤੇ ਰਾਹੁਲ ਦ੍ਰਵਿੜ (125) ਨੇ ਬਣਾਈਆਂ ਹਨ ਕੋਹਲੀ ਨੇ 54 ਦੀ ਔਸਤ ਨਾਲ ਇਹ ਦੌੜਾਂ ਬਣਾਈਆਂ ਹਨ
ਟੈਸਟ ਕ੍ਰਿਕਟ ‘ਚ ਸਭ ਤੋਂ ਘੱਟ ਪਾਰਆਂ ‘ਚ 6000 ਦੌੜਾਂ ਬਣਾਉਣ ਦਾ ਰਿਕਾਰਡ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾੱਨ ਬ੍ਰੇਡਮੈਨ ਦੇ ਨਾਂਅ ਹੈ, ਜਿਸ ਨੇ ਸਿਰਫ਼ 68 ਪਾਰੀਆਂ ‘ਚ ਇਹ ਪ੍ਰਾਪਤੀ ਹਾਸਲ ਕੀਤੀ ਸੀ ਉਹਨਾਂ ਤੋਂ ਇਲਾਵਾ ਟੈਸਟ ਕ੍ਰਿਕਟ ‘ਚ ਅਜੇ ਤੱਕ ਕੋਈ ਵੀ ਬੱਲੇਬਾਜ਼ 100 ਪਾਰੀਆਂ ‘ਚ ਵੀ 6000 ਦੌੜਾਂ ਨਹੀਂ ਬਣਾ ਸਕਿਆ
6000 ਦੌੜਾਂ ਤੱਕ ਇਸ ਤਰ੍ਹਾਂ ਪਹੁੰਚੇ ਵਿਰਾਟ
ਦੌੜਾਂ              ਪਾਰੀਆਂ
1000               27
1 ਤੋਂ 2000        26
2 ਤੋਂ  3000      20
3 ਤੋਂ 4000       16
4 ਤੋਂ 5000      16
5 ਤੋਂ 6000      14
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।
ਆਪਣੀ ਜਗ੍ਹਾ ਸਚਿਨ ਨੂੰ ਚੁਣਾਂਗਾ | Rahul Dravid
ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਰਾਹੁਲ (Rahul Dravid) ਦ੍ਰਵਿੜ ਤੋਂ ਜੇਕਰ ਕਿਸੇ ਬੱਲੇਬਾਜ਼ ਨੂੰ ਆਪਣੀ ਜਗ੍ਹਾ ‘ਤੇ ਹਮੇਸ਼ਾ ਬੱਲੇਬਾਜ਼ੀ ਲਈ ਚੁਣਨ ਨੂੰ ਕਿਹਾ ਜਾਵੇ ਤਾਂ ਉਹ ਸਚਿਨ ਤੇਂਦੁਲਕਰ ਨੂੰ ਚੁਣਨਗੇ, ਮੌਜ਼ੂਦਾ ਅੰਡਰ 19 ਟੀਮ ਦੇ ਕੋਚ ਦ੍ਰਵਿੜ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਮੈਂ ਜਿੰਨ੍ਹੇ ਖਿਡਾਰੀਆਂ ਨਾਲ ਖੇਡਿਆ, ਉਹਨਾਂ ‘ਚੋਂ ਸਚਿਨ ਸਰਵਸ੍ਰੇਸ਼ਠ ਹਨ , ਮੈਂ ਸਚਿਨ ਨੂੰ ਚੁਣਾਂਗਾ ‘ਦ ਵਾਲ’ ਦੇ ਨਾਂਅ ਨਾਲ ਮਸ਼ਹੂਰ ਦ੍ਰਵਿੜ ਅਤੇ ਸਚਿਨ ਲਗਭੱਗ ਇੱਕ ਦਹਾਕੇ ਤੋਂ ਜਿਆਦਾ ਸਮੇਂ ਤੱਕ ਇਕੱਠੇ ਖੇਡੇ ਸਨ, ਜਦੋਂ ਇਹ ਸਵਾਲ ਉੱਠਦਾ ਹੈ ਕਿ ਆਪਣੀ ਜਗ੍ਹਾ ਕਿਸਨੂੰ ਬੱਲੇਬਾਜ਼ੀ ਲਈ ਚੁਣੋਗੇ ਤਾਂ ਖ਼ੁਦ ਦ੍ਰਵਿੜ ਦਾ ਮੰਨਣਾ ਹੈ ਕਿ ਉਹ ਸਚਿਨ ਨੂੰ ਇਸ ਲਈ ਅੱਗੇ ਰੱਖਣਗੇ।
ਆਸਟਰੇਲੀਆਈ ਖਿਡਾਰੀਆਂ ਕੀਤਾ ਸੀ ਹਾਸੋਹੀਣਾ ਤੰਜ਼ | Rahul Dravid
ਹਾਲ ਹੀ ‘ਚ ਆਈਸੀਸੀ ਹਾਲ ਆੱਫ ਫੇਮ ‘ਚ ਸ਼ਾਮਲ ਕੀਤੇ ਗਏ ਦ੍ਰਵਿੜ ਤੋਂ ਪੁੱਛਿਆ ਗਿਆ ਕਿ ਉਹਨਾਂ ਆਪਣੇ ਕਰੀਅਰ ‘ਚ ਸਭ ਤੋਂ ਮਜ਼ਾਕੀਆ ਸਲੇਜ਼ਿੰਗ ਕਿਸੇ ਖਿਡਾਰੀ ਤੋਂ ਮਿਲੀ, ਤਾਂ ਉਹਨਾਂ ਕਿਹਾ ਕਿ ਆਸਟਰੇਲੀਆਈ ਖਿਡਾਰੀਆਂ ਦਾ ਨਾਂਅ ਲਿਆ ਉਹਨਾਂ ਕਿਹਾ ਕਿ 2001 ‘ਚ ਈਡਨ ਗਾਰਡਨ ‘ਚ ਖੇਡੇ ਗਏ ਟੈਸਟ ਮੈਚ ਦੀ ਗੱਲ ਕਰਦੇ ਹੋਏ ਕਿਹਾ ਕਿ ਕੋਲਕਾਤਾ ‘ਚ ਮੈਂ ਜਦੋਂ ਬੱਲੇਬਾਜ਼ੀ ਲਈ ਗਿਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਪਹਿਲੇ ਟੈਸਟ ‘ਚ ਨੰਬਰ ਤਿੰਨ ‘ਤੇ ਬੱਲੇਬਾਜ਼ੀ ਕਰਨ ਗਿਆ ਸੀ ਪਰ ਕੋਲਕਾਤਾ ਦੀ ਤੀਸਰੀ ਪਾਰੀ ‘ਚ ਮੈਂ ਨੰਬਰ 6 ‘ਤੇ ਸੀ ਇਸ ਮੌਕੇ ਆਸਟਰੇਲੀਆਈ ਖਿਡਾਰੀਆਂ ਨੇ ਸਲੇਜ਼ਿੰਗ ਕਰਦਿਆਂ ਕਿਹਾ ਕਿ ਕੋਈ ਗੱਲ ਨਹੀਂ ਲੜੀ ਦੇ ਅੰਤ ਤੱਕ 12ਵਾਂ ਖਿਡਾਰੀ ਬਣ ਜਾਵੇਂਗਾ ਜੋ ਮੈਨੂੰ ਲੱਗਦਾ ਕਿ ਵਾਕਈ ਮਜ਼ੇਦਾਰ ਸੀ।
ਗਾਵਸਕਰ-ਵਿਸ਼ਵਨਾਥ ਸਨ ਬਚਪਨ ਦੇ ਹੀਰੋ | Rahul Dravid
ਦ੍ਰਵਿੜ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਰੀਅਰ ਦੌਰਾਨ ਕਿਸ ਬੱਲੇਬਾਜ਼ ਨਾਲ ਭਾਈਵਾਲੀ ਕਰਨਾ ਪਸੰਦ ਕਰਦੇ ਤਾਂ ਉਹਨਾਂ ਕਿਹਾ ਕਿ ਮੈਂ ਸੁਨੀਲ ਗਾਵਸਕਰ ਨਾਲ ਭਾਈਵਾਲੀ ਕਰਨਾ ਪਸੰਦ ਕਰਦਾ ਹੋ ਸਕਦਾ ਹੈ ਕਿ ਸਾਡੀ ਭਾਈਵਾਲੀ ਦੌਰਾਨ ਗਾਵਸਕਰ ਆਊਟ ਹੋ ਜਾਂਦੇ ਅਤੇ ਗੁੰਡੱਪਾ ਵਿਸ਼ਵਨਾਥ ਬੱਲੇਬਾਜ਼ੀ ਕਰਨ ਆਉਂਦੇ ਇਹ ਸਭ ਤੋਂ ਸ਼ਾਨਦਾਰ ਹੁੰਦਾ, ਇਹ ਦੋਂਵੇਂ ਮੇਰੇ ਬਚਪਨ ਦੇ ਹੀਰੋ ਹਨ ਦ੍ਰਵਿੜ ਨੇ ਕਿਹਾ ਕਿ ਮੌਜ਼ੂਦਾ ਸਮੇਂ ‘ਚ ਜੇਕਰ ਉਹ ਖੇਡਦੇ ਤਾਂ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦਾ ਸਾਹਮਣਾ ਕਰਨਾ ਪਸੰਦ ਕਰਦੇ ਉਹਨਾਂ ਕਿਹਾ ਕਿ ਜੇਕਰ ਤੁਸੀਂ ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੋ ਤਾਂ ਨਵੀਂ ਗੇਂਦ ਨਾਲ ਭੁਵਨੇਸ਼ਵਰ ਕੁਮਾਰ ਦਾ ਸਾਹਮਣਾ ਕਰਨਾ ਕਾਫ਼ੀ ਚੁਣੌਤੀਪੂਰਨ ਹੁੰਦਾ।
ਕੋਈ ਸ਼ੱਕ ਨਹੀਂ ਕੁਲਦੀਪ ਚ ਮੁਕਾਬਲੇ ਦੀ ਸਮਰੱਥਾ | Cricket News
ਮੁੰਬਈ (ਏਜੰਸੀ)। ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੰਗਲੈਂਡ ਵਿਰੁੱਧ ਮਹੱਤਵਪੂਰਨ ਪੰਜ ਟੈਸਟਾਂ ਦੀ ਲੜੀ ਲਈ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਭਾਰਤੀ ਟੀਮ ‘ਚ ਸ਼ਾਮਲ ਕਰਨ ਦਾ ਸਮਰਥਨ ਕੀਤਾ ਹੈ ਅਤੇ ਮੰਨਿਆ ਹੈ ਕਿ ਅਗਲੇ ਮੈਚਾਂ ‘ਚ ਇਸ ਨਾਲ ਭਾਰਤ ਨੂੰ ਫਾਇਦਾ ਮਿਲੇਗਾ ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋ ਰਹੀ ਲੜੀ ਲਈ ਕੁਲਦੀਪ ਤੋਂ ਇਲਾਵਾ ਤਜ਼ਰਬੇਕਾਰ ਸਪਿੱਨਰਾਂ ਲੈਫਟ ਆਰਮ ਰਵਿੰਦਰ ਜਡੇਜਾ ਅਤੇ ਆਫ ਸਪਿੱਨਰ ਰਵਿਚੰਦਰਨ ਅਸ਼ਵਿਨ ਦੀ ਵੀ ਜੋੜੀ ਹੈ ਪਰ ਜ਼ਿਆਦਾ ਚਰਚਾ ਗੁੱਟ ਦੇ ਸਪਿੱਨਰ ਕੁਲਦੀਪ ਨੂੰ ਲੈ ਕੇ ਹੈ। (Cricket News)
ਸਚਿਨ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਕੁਲਦੀਪ ਟੈਸਟ ਮੈਚਾਂ ਲਈ ਤਿਆਰ ਹੈ ਜੋ ਕ੍ਰਿਕਟਰਾਂ ਲਈ ਸਭ ਤੋਂ ਮੁਸ਼ਕਲ ਫਾਰਮੇਟ ਹੈ ਸਚਿਨ ਨੇ ਕਿਹਾ ਕਿ ਕੁਲਦੀਪ ਨੇ ਭਾਵੇਂ ਉਪਮਹਾਂਦੀਪ ‘ਚ ਹੀ ਆਪਣੇ ਦੋ ਟੈਸਟ ਖੇਡੇ ਹਨ ਪਰ ਉਹ ਇੰਗਲੈਂਡ ਦੀ ਧਰਤੀ ‘ਤੇ ਵੀ ਚੰਗਾ ਪ੍ਰਦਰਸ਼ਨ ਕਰੇਗਾ ਉਸਨੇ ਕਿਹਾ ਕਿ ਮੈਂ ਕੁਲਦੀਪ ਦੇ ਪ੍ਰਦਰਸ਼ਨ ਨੂੰ ਦੇਖਿਆ ਹੈ ਅਤੇ ਉਸ ਵਿੱਚ ਮੁਕਾਬਲੇ ਦੀ ਸਮਰੱਥਾ ਹੈ, ਇਸ ‘ਚ ਮੈਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੈ ਸਚਿਨ ਨੇ ਕਿਹਾ ਕਿ ਇੰਗਲੈਂਡ ‘ਚ ਇਸ ਵਾਰ ਮੌਸਮ ਭਾਰਤ ਜਿਹਾ ਹੈ ਅਜਿਹੇ ‘ਚ ਜੇਕਰ ਸਪਿੱਨਰਾਂ ਨੂੰ ਪਿੱਚਾਂ ਤੋਂ ਮੱਦਦ ਮਿਲੇਗੀ ਤਾਂ ਭਾਰਤ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ ਅਤੇ ਇੰਗਲੈਂਡ ਦਬਾਅ ‘ਚ ਆਵੇਗਾ ਇਹ ਇੱਕ ਬਹੁਤ ਅਹਿਮ ਪਹਿਲੂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਵੈਂਟੀਲੇਟਰ ‘ਤੇ, ਹਾਲਤ ਸਥਿਰ
ਭਾਰਤ ਰਤਨ ਸਚਿਨ ਨੇ ਟੈਸਟ ਲੜੀ ਲਈ ਚੁਣੀ ਟੀਮ ਨੂੰ ਲੈ ਕੇ ਵੀ ਸੰਤੋਸ਼ ਪ੍ਰਗਟ ਕੀਤਾ 45 ਸਾਲ ਦੇ ਕ੍ਰਿਕਟਰ ਨੇ ਕਿਹਾ ਕਿ ਸਾਡੇ ਗੋਲ ਅਜਿਹੇ ਗੇਂਦਬਾਜ਼ ਵੀ ਹਨ ਜੋ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਬੱਲੇਬਾਜ਼ ਅਜਿਹੇ ਹਨ ਜੋ ਗੇਂਦਬਾਜ਼ੀ ਵੀ ਕਰ ਸਕਦੇ ਹਨ ਇਸ ਤੋਂ ਇਲਾਵਾ ਕੀਪਰਾਂ ਦੀ ਵੀ ਅਹਿਮੀਅਤ ਹੈ ਅਸ਼ਵਿਨ ਅਤੇ ਜੇਡਜਾ ਦੋਵੇਂ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰ ਸਕਦੇ ਹਨ ਸਾਡੇ ਕੋਲ ਤੇਜ਼ ਗੇਂਦਬਾਜ਼ੀ ਹਰਫਨਮੌਲਾ ਦੇ ਤੌਰ ‘ਤੇ ਹਾਰਦਿਕ ਪਾਂਡਿਆ ਵੀ ਹੈ।
ਸਚਿਨ ਨੇ ਹਾਲਾਂਕਿ ਟੀਮ ‘ਚ ਨਿਯਮਿਤ ਖਿਡਾਰੀਆਂ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਰਿਧਮਾਨ ਸਾਹਾ ਦੀ ਗੈਰਮੌਜ਼ੂਦਗੀ ਦੇ ਬਾਵਜ਼ੂਦ ਚੰਗੇ ਨਤੀਜੇ ਦੀ ਆਸ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਇਸ ਲਈ ਕਈ ਉਦਾਹਰਨ ਹਨ ਜਦੋਂ ਅਜਿਹਾ ਹੋਇਆ ਸੱਟਾਂ ਖੇਡ ਦਾ ਹਿੱਸਾ ਹੁੰਦੀਆਂ ਹਨ ਅਤੇ ਸਾਨੂੰ ਹਮੇਸ਼ਾ ਇਹਨਾਂ ਹਾਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਅਜਿਹਾ ਨਹੀਂ ਹੈ ਕਿ ਸਾਡੇ ਕੋਲ ਪੱਕੇ ਖਿਡਾਰੀਆਂ ਦੀ ਪੂਰੀ ਟੀਮ ਨਾ ਹੋਵੇ ਤਾਂ ਅਸੀਂ ਚੰਗਾ ਨਹੀਂ ਖੇਡ ਸਕਾਂਗੇ। (Cricket News)
173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਦੀਪਕ ਪੁਨਿਆ (86) ਅਤੇ ਸਚਿਨ ਰਾਠੀ (74) ਨੇ ਇੱਥੇ ਕੇਡੀ ਜਾਧਵ ਸਟੇਡੀਅਮ ‘ਚ ਜੂਨੀਅਰ ਏਸ਼ੀਆਈ ਕੁਸ਼ਤੀ ਟੂਰਨਾਮੈਂਟ ਦੇ ਆਖ਼ਰੀ ਦਿਨ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ ਜਿਸ ਦੀ ਬਦੌਲਤ ਭਾਰਤ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਉਪ ਜੇਤੂ ਬਣਿਆ ਭਾਰਤ ਨੇ ਪ੍ਰਤੀਯੋਗਤਾ ਦੇ ਆਖ਼ਰੀ ਦਿਨ ਫ੍ਰੀਸਟਾਈਲ ਵਰਗ ‘ਚ ਦੋ ਸੋਨ ਅਤੇ ਦੋ ਕਾਂਸੀ ਤਗਮੇ ਜਿੱਤੇ ਭਾਰਤ ਨੇ 173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ ਹਾਸਲ ਕੀਤਾ ਜਦੋਂਕਿ ਇਰਾਨ 189 ਅੰਕਾਂ ਨਾਲ ਅੱਵਲ ਰਿਹਾ ਉਜ਼ਬੇਕਿਸਤਾਨ 128 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਿਹਾ। (Sports News)
ਆਖ਼ਰੀ ਦਿਨ ਮਿਲੇ ਚਾਰ ਤਗਮਿਆਂ ਦੇ ਨਾਲ ਭਾਰਤ ਨੇ ਇਸ ਟੂਰਨਾਮੈਂਟ ‘ਚ 3 ਸੋਨ, 7 ਚਾਂਦੀ ਅਤੇ 3 ਕਾਂਸੀ, ਮਹਿਲਾ ਵਰਗ ‘ਚ 2 ਚਾਂਦੀ ਅਤੇ 3 ਕਾਂਸੀ ਤਗਮੇ ਅਤੇ ਗ੍ਰੀਕੋ ਰੋਮਨ ਵਰਗ ‘ਚ 1 ਸੋਨ, 2 ਚਾਂਦੀ ਅਤੇ 2 ਕਾਂਸੀ ਤਗਮਿਆਂ ਸਮੇਤ ਕੁੱਲ 23 ਤਗਮੇ ਜਿੱਤੇ ਭਾਰਤੀ ਟੀਮ ਨੇ ਪਿਛਲੀ ਵਾਰ 2 ਸੋਨ, 3 ਚਾਂਦੀ ਅਤੇ 9 ਕਾਂਸੀ ਤਗਮਿਆਂ ਸਮੇਤ 14 ਤਗਮੇ ਜਿੱਤੇ ਸਨ ਭਾਰਤ ਲਈ ਟੂਰਨਾਮੈਂਟ ‘ਚ ਆਖ਼ਰੀ ਦਿਨ ਤਗਮਿਆਂ ਦੇ ਲਿਹਾਜ਼ ਨਾਲ ਕਾਫ਼ੀ ਸੁਖ਼ਾਵਾਂ ਰਿਹਾ 74 ਕਿੱਲੋ ਭਾਰ ਵਰਗ ‘ਚ ਸਚਿਨ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੰਗੋਲੀਆ ਦੇ ਅਰਡੇਨ ਨੂੰ ਚਿੱਤ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਦੀਪਕ ਪੂਨੀਆ ਨੇ ਤੁਰਕਮੇਨਿਸਤਾਨ ਦੇ ਅਜ਼ਾਤ ਗਜ਼ੇਵ ਨੂੰ 10-0 ਨਾਲ ਤਕਨੀਕੀ ਮੁਹਾਰਤ ਦੇ ਆਧਾਰ ‘ਤੇ ਹਰਾ ਕੇ ਭਾਰਤ ਨੂੰ ਇੱਕਤਰਫ਼ਾ ਜਿੱਤ ਦਿੱਤੀ। (Sports News)
45 ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ
ਨਵੀਂ ਦਿੱਲੀ (ਏਜੰਸੀ)। ਦੁਨੀਆਂ ਦੇ ਮਹਾਨ ਖਿਡਾਰੀ ਅਤੇ ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਸਿਤਾਰਾ ਸਚਿਨ (Sachin Tendulkar) ਤੇਂਦੁਲਕਰ ਮੰਗਲਵਾਰ ਨੂੰ 45 ਸਾਲ ਦੇ ਹੋ ਗਏ। ਸਾਬਕਾ ਭਾਰਤੀ ਬੱਲੇਬਾਜ਼ ਨੂੰ ਦੁਨੀਆਂ ਭਰ ਤੋਂ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਕ੍ਰਿਕਟਰਾਂ ਨੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਸਚਿਨ ਦਾ ਜਨਮ 24 ਅਪ੍ਰੈਲ 1973 ਨੂੰ ਮੁੰਬਈ ਦੇ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਉਹ ਦੁਨੀਆਂ ਦਾ ਇੱਕੋ ਇੱਕ ਕ੍ਰਿਕਟਰ ਹੈ, ਜਿਸ ਨੇ ਕਰੀਅਰ ‘ਚ 200 ਟੈਸਟ ਖੇਡੇ ਅਤੇ 100 ਅੰਤਰਰਾਸ਼ਟਰੀ ਸੈਂਕੜੇ ਲਗਾਏ। ਇਸ ਤੋਂ ਇਲਾਵਾ ਉਹ ਇੱਕ ਰੋਜ਼ਾ ਕ੍ਰਿਕਟ ‘ਚ ਦੂਹਰਾ ਸੈਂਕੜਾ ਲਗਾਉਣ ਵਾਲੇ ਵੀ ਪਹਿਲੇ ਕ੍ਰਿਕਟਰ ਹਨ।
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ), ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਦੁਨੀਆਂ ਭਰ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਵੱਖ ਵੱਖ ਖੇਡਾਂ ਨਾਲ ਜੁੜੀਆਂ (Sachin Tendulkar) ਹਸਤੀਆਂ ਨੇ ਵੀ ਸਚਿਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੌਰਵ ਗਾਂਗੁਲੀ, ਵਰਿੰਦਰ ਸਹਿਵਾਗ, ਸੁਰੇਸ਼ ਰੈਨਾ, ਹਰਭਜਨ ਸਿੰਘ, ਇਰਫਾਨ ਪਠਾਨ, ਅਜਿੰਕਿਆ ਰਹਾਣੇ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਪੀ.ਵੀ.ਸਿੰਧੂ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਸਚਿਨ ਨੂੰ ਟਵਿੱਟਰ ‘ਤੇ ਵਧਾਈ ਸੰਦੇਸ਼ ਦਿੱਤੇ ਹਨ।
ਵਿਰਾਟ ਨੂੰ ਹੱਥੀਂ ਦੇਵਾਂਗਾ ਤੋਹਫ਼ਾ : ਸਚਿਨ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਟਾਰ ਖਿਡਾਰੀ ਅਤੇ ਤਿੰਨਾਂ ਫਾਰਮੈਟਾਂ ‘ਚ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਉਸਦੇ ਇੱਕ ਰੋਜ਼ਾ ਮੈਚਾਂ ਵਿੱਚ 49 ਸੈਂਕੜਿਆਂ ਦੇ ਰਿਕਾਰਡ ਨੂੰ ਤੋੜਨ ‘ਤੇ ਤੋਹਫ਼ਾ ਦੇਣ ਦਾ ਵਾਅਦਾ ਕੀਤਾ ਹੈ। ਦੁਨੀਆਂ ਦੇ ਬਿਹਤਰੀਨ ਕ੍ਰਿਕਟਰਾਂ ‘ਚ ਸ਼ੁਮਾਰ ਵਿਰਾਟ ਫਿਲਹਾਲ ਭਾਰਤੀ ਟੀਮ ਦੇ ਸਰਵਸ੍ਰੇਸ਼ਠ ਸਕੋਰਰ ਹਨ ਅਤੇ ਸਚਿਨ ਤੋਂ ਬਾਅਦ ਇੱਕ ਰੋਜ਼ਾ ‘ਚ ਸਭ ਤੋਂ ਸੈਂਕੜਿਆਂ ਦੇ ਮਾਮਲੇ ‘ਚ 35 ਸੈਂਕੜਿਆਂ ਨਾਲ ਦੂਸਰੇ ਨੰਬਰ ‘ਤੇ ਹਨ ਜਦੋਂਕਿ ਸਚਿਨ ਇੱਕ ਰੋਜ਼ਾ ‘ਚ 49 ਸੈਂਕੜਿਆਂ ਨਾਲ ਸਭ ਤੋਂ ਅੱਗੇ ਹਨ। ਸਚਿਨ ਨੇ ਕਿਹਾ ਕਿ ਜੇਕਰ ਇਹ ਰਿਕਾਰਡ ਵਿਰਾਟ ਤੋੜਦਾ ਹੈ ਤਾਂ ਉਹ ਉਸਨੂੰ ਤੋਹਫ਼ਾ ਦੇਣਗੇ।