Cough Syrup - Sach Kahoon Punjabi

Cough Syrup: ਖੰਘ ਦੀ ਦਵਾਈ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਚਿਤਾਵਨੀ, ਸਰਕਾਰ ਨੇ ਕੀਤਾ ਵੱਡਾ ਬਦਲਾਅ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਦੇਸ਼ ਵਿੱਚ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਜਲਦੀ ਹੀ ਖੰਘ ਦੀਆਂ ਦਵਾਈਆਂ ਦੀਆਂ ਬੋਤਲਾਂ ’ਤੇ ਇੱਕ ਸਪੱਸ਼ਟ ਲਾਲ ਚਿਤਾਵਨੀ ਹੋਵੇਗੀ, ਜਿਸ ਵਿੱਚ ਲਿਖਿਆ ਹੋਵੇਗਾ ਕਿ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਕੇਂਦਰੀ ਡਰੱਗ ਰੈਗੂਲੇਟਰ ਨੇ ਲੇਬਲਿੰਗ ਨਿਯਮਾਂ ਵਿੱਚ ਬਦਲਾਅ ਦਾ ਮਤਾ ਰੱਖਿਆ ਹੈ। ਡਰੱਗ ਰੈਗੂਲੇਟਰ ਦੇ ਮਤੇ ਅਨੁਸਾਰ ਹਰ ਖੰਘ ਦੀ ਦਵਾਈ ਦੀ ਬੋਤਲ ’ਤੇ 65% ਹਿੱਸਾ ਲਾਲ ਰੰਗ ਵਿੱਚ ਇਹ ਚਿਤਾਵਨੀ ਸਪੱਸ਼ਟ ਤੌਰ ’ਤੇ ਲਿਖੀ ਜਾਵੇਗੀ ਕਿ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਵਰਤੀ ਜਾਣੀ ਚਾਹੀਦੀ। ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਮਾਪੇ ਅਸਾਨੀ ਨਾਲ ਸਮਝ ਸਕਣ ਇਸ ਲਈ ਦਵਾਈ ਦੇ ਲੇਬਲ ’ਤੇ ਸਕੂਲ ਜਾਣ ਵਾਲੇ ਬੱਚੇ ਦੀ ਤਸਵੀਰ ਸ਼ਾਮਲ ਕੀਤੀ ਜਾਵੇ। Cough Syrup Safety

ਇਹ ਵੀ ਪੜ੍ਹੋ : El Nino India: ਭਾਰਤ ’ਤੇ ਮੰਡਰਾ ਰਿਹਾ ਤੇਜ਼ ਐਲ ਨੀਨੋ ਦਾ ਖ਼ਤਰਾ

Cough Syrup: ਹੁਣ ਛੋਟੇ ਪਿੰਡਾਂ ’ਚ ਵੀ ਬਿਨਾਂ ਲਾਇਸੈਂਸ ਨਹੀਂ ਵਿਕ ਸਕਣਗੇ ਕਫ਼ ਸਿਰਪ, ਸਿਹਤ ਮੰਤਰਾਲੇ ਨੇ ਬਦਲੇ ਨਿਯਮ
Cough Syrup: ਨਵੀਂ ਦਿੱਲੀ (ਹਿੰ.ਸ.)। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਦਵਾਈਆਂ ਦੀ ਵਿਕਰੀ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ’ਚ ਮਹੱਤਵਪੂਰਨ ਸੋਧ ਕੀਤੀ ਹੈ। ਮੰਤਰਾਲੇ ਨੇ ਡਰੱਗਜ਼ ਰੂਲਜ਼, 1945 ’ਚ ਬਦਲਾਅ ਕਰਦੇ ਹੋਏ ਛੋਟੇ ਪਿੰਡਾਂ ’ਚ ਕਫ਼ ਸਿਰਪ ਦੀ ਸ਼ਰਬਤ ਦੀ ਵਿਕਰੀ ਲਈ ਛੋਟ ਨੂੰ ਰੱਦ ਕਰ ਦਿੱਤਾ ਹੈ। ਹੁਣ, ਕਫ਼ ਸਿਰਪ ਨੂੰ ਛੋਟੇ ਪਿੰਡਾਂ ’ਚ ਵੀ ਲਾਇਸੈਂਸ ਤੋਂ ਬਿਨਾਂ ਨਹੀਂ ਵੇਚਿਆ ਜਾ ਸਕਦਾ। ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, 1,000 ਤੋਂ ਘੱਟ ਆਬਾਦੀ ਵਾਲੇ ਪਿੰਡਾਂ ਨੂੰ ਪਹਿਲਾਂ ਕਫ਼ ਸਿਰਪ ਦੀ ਵਿਕਰੀ ਲਈ ਕੁਝ ਲਾਇਸੈਂਸਿੰਗ ਪ੍ਰਬੰਧਾਂ ਤੋਂ ਛੋਟ ਸੀ। ਸੋਧ ਵਿੱਚ ਹੁਣ ਸੰਬੰਧਿਤ ਐਂਟਰੀ ਤੋਂ ‘ਸਿਰਪ’ ਸ਼ਬਦ ਨੂੰ ਹਟਾ ਦਿੱਤਾ ਗਿਆ ਹੈ।

Read Accident : Road Accident: ਸੜਕ ਹਾਦਸੇ ’ਚ ਮਹਿਲਾ ਇੰਸਪੈਕਟਰ ਦੀ ਮੌਤ

ਇਸ ਬਦਲਾਅ ਤੋਂ ਬਾਅਦ, ਕਫ਼ ਸਿਰਪ ਨੂੰ ਛੋਟੇ ਪਿੰਡਾਂ ਵਿੱਚ ਸਿਰਫ਼ ਸਹੀ ਢੰਗ ਨਾਲ ਲਾਇਸੰਸਸ਼ੁਦਾ ਮੈਡੀਕਲ ਸਟੋਰਾਂ ਜਾਂ ਫਾਰਮੇਸੀਆਂ ਰਾਹੀਂ ਵੇਚਿਆ ਤੇ ਵੰਡਿਆ ਜਾ ਸਕਦਾ ਹੈ। ਨਿਯਮਾਂ ਤਹਿਤ ਹੁਣ ਬਿਨਾਂ ਲਾਇਸੈਂਸ ਦੇ ਕਫ਼ ਸਿਰਪ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਸਿਰਪ ਅਧਾਰਤ ਦਵਾਈਆਂ ਦੀ ਵਿਕਰੀ ਅਤੇ ਵੰਡ ਦੀ ਨਿਯਮਤ ਨਿਗਰਾਨੀ ਨੂੰ ਮਜ਼ਬੂਤ ਕਰਨ ਤੇ ਜਨਤਕ ਸਿਹਤ ਤੇ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ। ਮੰਤਰਾਲੇ ਨੇ ਕਫ਼ ਸਿਰਪ ਨਿਰਮਾਣ, ਵੰਡ ਤੇ ਵਿਕਰੀ ’ਚ ਸ਼ਾਮਲ ਸਾਰੇ ਨਿਰਮਾਤਾਵਾਂ, ਵਿਤਰਕਾਂ ਤੇ ਪ੍ਰਚੂਨ ਵਿਕਰੇਤਾਵਾਂ ਨੂੰ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤੇ ਡਰੱਗਜ਼ ਰੂਲਜ਼, 1945 ਦੇ ਉਪਬੰਧਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। Cough Syrup