Arunachal Pradesh Road Accident - Sach Kahoon Punjabi

Arunachal Pradesh Road Accident: ਸੜਕ ਹਾਦਸੇ ਵਿੱਚ ਅਸਾਮ ਦੇ ਪੰਜ ਨੌਜਵਾਨਾਂ ਦੀ ਮੌਤ
Arunachal Pradesh Road Accident:

Arunachal Pradesh Road Accident: ਸੜਕ ਹਾਦਸੇ ਵਿੱਚ ਅਸਾਮ ਦੇ ਪੰਜ ਨੌਜਵਾਨਾਂ ਦੀ ਮੌਤ

ਸੇਪਾ/ਅਰੁਣਾਚਲ ਪ੍ਰਦੇਸ਼ (ਸੱਚ ਕਹੂੰ ਨਿਊਜ਼/ਹਿੰ.ਸ.)। ਅਰੁਣਾਚਲ ਪ੍ਰਦੇਸ਼ ਦੇ ਸੇਪਾ ਖੇਤਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਣ ਜਾਣਕਾਰੀ ਦੇ ਅਨੁਸਾਰ, ਜਿਸ ਵਾਹਨ ਵਿੱਚ ਨੌਜਵਾਨ ਸਵਾਰ ਸਨ, ਉਹ ਅਚਾਨਕ ਪਹਾੜੀ ਸੜਕ 'ਤੇ ਕੰਟਰੋਲ ਗੁਆ ਬੈਠਾ ਅਤੇ ਡੂੰਘੀ ਖੱਡ ਵਿੱਚ ਡਿੱਗ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Kotkapura Canal Breach: ਕੋਟਕਪੂਰਾ ਦੇ ਪਿੰਡ ਠਾੜਾ ਨੇੜੇ ਰਜਵਾਹਾ ਮੁੜ ਟੁੱਟਿਆ, 60-70 ਏਕੜ ਫਸਲ ਡੁੱਬੀ

ਮ੍ਰਿਤਕਾਂ ਦੀ ਪਛਾਣ ਅਮਦਾਜ਼ ਅਲੀ, ਬੁਲਬੁਲ ਅਲੀ, ਨੂਰ ਹੁਸੈਨ, ਸੈਦੁਲ ਇਸਲਾਮ ਅਤੇ ਅਬੁਲ ਹੁਸੈਨ ਵਜੋਂ ਹੋਈ ਹੈ। ਸਾਰੇ ਲਖੀਮਪੁਰ ਜ਼ਿਲ੍ਹੇ ਦੇ ਨਾਓਬੋਇਚਾ ਖੇਤਰ ਦੇ ਵਸਨੀਕ ਸਨ ਅਤੇ ਰੁਜ਼ਗਾਰ ਲਈ ਅਰੁਣਾਚਲ ਪ੍ਰਦੇਸ਼ ਵਿੱਚ ਰਹਿ ਰਹੇ ਸਨ।
ਇਸ ਦੁਖਦਾਈ ਘਟਨਾ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਸਥਾਨਕ ਭਾਈਚਾਰੇ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।