Indian Army Chief - Sach Kahoon Punjabi

General Dhiraj Seth: ਭਾਰਤੀ ਫੌਜ ਮੁਖੀ ਜਨਰਲ ਧੀਰਜ ਸੇਠ ਅੱਜ ਤੋਂ ਨੇਪਾਲ ਦੇ ਪੰਜ ਦਿਨਾਂ ਦੌਰੇ ’ਤੇ
Nepal Visit 2026: ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤੀ ਫੌਜ ਮੁਖੀ ਜਨਰਲ ਧੀਰਜ ਸੇਠ ਦਾ ਨੇਪਾਲ ਦਾ ਪੰਜ ਦਿਨਾਂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਉਹ ਨਵੀਂ ਦਿੱਲੀ ਤੋਂ ਇੱਕ ਵਿਸ਼ੇਸ਼ ਫੌਜ ਜਹਾਜ਼ ਰਾਹੀਂ ਸ਼ਾਮ 4 ਵਜੇ ਰਾਜਧਾਨੀ ਕਾਠਮੰਡੂ ਪਹੁੰਚਣਗੇ। ਜਨਰਲ ਸੇਠ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੇ ਸੱਤਾ ਸੰਭਾਲਣ ਤੋਂ ਬਾਅਦ ਉੱਚ ਪੱਧਰੀ ਦੌਰੇ ’ਤੇ ਨੇਪਾਲ ਆਉਣ ਵਾਲੇ ਸਭ ਤੋਂ ਸੀਨੀਅਰ ਭਾਰਤੀ ਫੌਜੀ ਅਧਿਕਾਰੀ ਹਨ। ਉਨ੍ਹਾਂ ਦੀ ਫੇਰੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉਹ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਤੇ ਨੇਪਾਲੀ ਫੌਜ ਦੇ ਮੁਖੀ ਅਸ਼ੋਕ ਰਾਜ ਸਿੰਗਡੇਲ ਦੇ ਨਾਲ-ਨਾਲ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਸ਼ਾਹ ਕੋਲ ਰੱਖਿਆ ਮੰਤਰਾਲੇ ਦਾ ਵਾਧੂ ਚਾਰਜ ਵੀ ਹੈ।

ਜਨਰਲ ਸੇਠ, ਜੋ 30 ਜੂਨ, 2026 ਨੂੰ ਭਾਰਤੀ ਫੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ, ਨੂੰ ਸੋਮਵਾਰ ਨੂੰ ਸ਼ੀਤਲ ਨਿਵਾਸ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਰੋਹ ਵਿੱਚ ਰਾਸ਼ਟਰਪਤੀ ਰਾਮਚੰਦਰ ਪੌਡੇਲ ਵੱਲੋਂ ਨੇਪਾਲ ਫੌਜ ਦੇ ਆਨਰੇਰੀ ਮਹਾਰਥੀ (ਫੌਜ ਮੁਖੀ) ਦੀ ਉਪਾਧੀ ਪ੍ਰਦਾਨ ਕੀਤੀ ਜਾਵੇਗੀ। ਭਾਰਤ ਤੇ ਨੇਪਾਲ ਵਿਚਕਾਰ ਇੱਕ ਦੂਜੇ ਦੇ ਫੌਜ ਮੁਖੀਆਂ ਨੂੰ ਅਜਿਹੇ ਉਪਾਧੀ ਪ੍ਰਦਾਨ ਕਰਨ ਦੀ ਪਰੰਪਰਾ ਲਗਭਗ ਸੱਤ ਦਹਾਕੇ ਪੁਰਾਣੀ ਹੈ। ਨੇਪਾਲ ਫੌਜ ਦੇ ਮੁੱਖ ਦਫਤਰ ਜੰਗੀ ਅੱਡਾ ਅਨੁਸਾਰ, ਇਹ ਪਰੰਪਰਾ 1950 ਤੋਂ ਚੱਲੀ ਆ ਰਹੀ ਹੈ। ਨੇਪਾਲ ਦੇ ਫੌਜ ਮੁਖੀ ਅਸ਼ੋਕਰਾਜ ਸਿੰਘੇਲ ਨੂੰ ਵੀ ਭਾਰਤੀ ਫੌਜ ਦੇ ਆਨਰੇਰੀ ਮਹਾਰਥੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਲ 2024 ’ਚ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ’ਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ’ਚ ਸਿੰਘੇਲ ਨੂੰ ਇਹ ਉਪਾਧੀ ਪ੍ਰਦਾਨ ਕੀਤੀ। Nepal Visit 2026

ਇਹ ਵੀ ਪੜ੍ਹੋ : Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ

Indian Army Chief: ਭਾਰਤੀ ਫੌਜ ਮੁਖੀ ਜਨਰਲ ਸੇਠ 16 ਅਗਸਤ ਤੋਂ ਨੇਪਾਲ ਦੇ ਪੰਜ ਦਿਨਾਂ ਦੌਰੇ ’ਤੇ
Indian Army: ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤੀ ਫੌਜ ਮੁਖੀ ਜਨਰਲ ਧੀਰਜ ਸੇਠ 16 ਅਗਸਤ ਤੋਂ ਨੇਪਾਲ ਦੇ ਪੰਜ ਦਿਨਾਂ ਸਰਕਾਰੀ ਦੌਰੇ ’ਤੇ ਕਾਠਮੰਡੂ ਪਹੁੰਚਣਗੇ। ਇਹ ਦੌਰਾ ਨੇਪਾਲ ਫੌਜ ਮੁਖੀ ਜਨਰਲ ਅਸ਼ੋਕ ਸਿੰਘੇਲ ਦੇ ਰਸਮੀ ਸੱਦੇ ’ਤੇ ਹੋ ਰਿਹਾ ਹੈ। ਇਸ ਦੌਰੇ ਨੂੰ ਭਾਰਤ ਤੇ ਨੇਪਾਲ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਫੌਜੀ ਸਹਿਯੋਗ ਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰੇ ਦੌਰਾਨ, ਜਨਰਲ ਧੀਰਜ ਸੇਠ ਨੂੰ ਨੇਪਾਲ ਫੌਜ ਵੱਲੋਂ ‘ਆਨਰੇਰੀ ਮਹਾਰਥੀ’ ਦੀ ਵੱਕਾਰੀ ਉਪਾਧੀ ਪ੍ਰਦਾਨ ਕੀਤੀ ਜਾਵੇਗੀ। ਇਸ ਸਨਮਾਨ ਨੂੰ ਭਾਰਤ ਤੇ ਨੇਪਾਲ ਦੀਆਂ ਫੌਜਾਂ ਵਿਚਕਾਰ ਰਵਾਇਤੀ ਦੋਸਤੀ, ਆਪਸੀ ਵਿਸ਼ਵਾਸ ਤੇ ਰੱਖਿਆ ਸਹਿਯੋਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ 17 ਅਗਸਤ ਨੂੰ ਰਾਸ਼ਟਰਪਤੀ ਮਹਿਲ, ‘ਸ਼ੀਤਲ ਨਿਵਾਸ’ ਵਿਖੇ ਵਿਸ਼ੇਸ਼ ਸਮਾਰੋਹ ’ਚ ਭਾਰਤੀ ਫੌਜ ਮੁਖੀ ਨੂੰ ਇਹ ਉਪਾਧੀ ਪ੍ਰਦਾਨ ਕਰਨਗੇ। Indian Army

ਇਸ ਮੌਕੇ ’ਤੇ ਨੇਪਾਲ ਸਰਕਾਰ, ਨੇਪਾਲ ਫੌਜ ਤੇ ਭਾਰਤ ਦੇ ਸੀਨੀਅਰ ਫੌਜੀ ਤੇ ਕੂਟਨੀਤਕ ਅਧਿਕਾਰੀ ਵੀ ਮੌਜੂਦ ਰਹਿਣਗੇ। ਭਾਰਤ ਅਤੇ ਨੇਪਾਲ ਵਿਚਕਾਰ ਦਹਾਕਿਆਂ ਪੁਰਾਣੀ ਪਰੰਪਰਾ ਦੇ ਹਿੱਸੇ ਵਜੋਂ, ਦੋਵਾਂ ਦੇਸ਼ਾਂ ਦੇ ਸੈਨਾ ਮੁਖੀਆਂ ਨੂੰ ਦੂਜੇ ਦੇਸ਼ ਦੀ ਸੈਨਾ ਦੇ ਆਨਰੇਰੀ ਜਨਰਲ ਦੀ ਉਪਾਧੀ ਦਿੱਤੀ ਜਾਂਦੀ ਹੈ। ਇਹ ਪਰੰਪਰਾ 1950 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ ਤੇ ਇਸ ਨੂੰ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰੱਖਿਆ ਸਬੰਧਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨੇਪਾਲ ਦੀ ਆਪਣੀ ਫੇਰੀ ਦੌਰਾਨ, ਜਨਰਲ ਧੀਰਜ ਸੇਠ ਨੇਪਾਲ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ। ਇਨ੍ਹਾਂ ਮੀਟਿੰਗਾਂ ’ਚ ਸਰਹੱਦੀ ਸੁਰੱਖਿਆ, ਫੌਜੀ ਸਿਖਲਾਈ, ਸੰਯੁਕਤ ਅਭਿਆਸ, ਆਫ਼ਤ ਪ੍ਰਬੰਧਨ, ਸਮਰੱਥਾ ਨਿਰਮਾਣ ਤੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਰਗੇ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : Body Donation: ਸਰੀਰਦਾਨ ਕਰਕੇ ਪ੍ਰੇਮੀ ਰਮੇਸ਼ ਕੁਮਾਰ ਟੁਟੇਜਾ ਇੰਸਾਂ ਬਣੇ ਮਨੁੱਖਤਾ ਲਈ ਪ੍ਰੇਰਨਾ

Indian Army New Chief: ਲੈਫਟੀਨੈਂਟ ਜਨਰਲ ਧੀਰਜ਼ ਸੇਠ ਹੋਣਗੇ ਅਗਲੇ ਫੌਜ ਮੁਖੀ, ਸਰਕਾਰ ਨੇ ਕੀਤਾ ਐਲਾਨ
Indian Army New Chief: ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ ਦਾ ਅਗਲਾ ਚੀਫ਼ ਆਫ਼ ਆਰਮੀ ਸਟਾਫ਼ ਨਿਯੁਕਤ ਕੀਤਾ ਹੈ। ਉਹ ਮੌਜ਼ੂਦਾ ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਦੇ ਆਪਣੇ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ। ਜਨਰਲ ਉਪੇਂਦਰ ਦਿਵੇਦੀ ਦਾ ਕਾਰਜਕਾਲ ਜੂਨ 2026 ਤੱਕ ਹੈ। ਉਨ੍ਹਾਂ ਨੇ 30 ਜੂਨ, 2024 ਨੂੰ ਇਹ ਅਹੁਦਾ ਸੰਭਾਲਿਆ। ਆਰਮੀ ਚੀਫ਼ ਦਾ ਕਾਰਜਕਾਲ ਤਿੰਨ ਸਾਲ ਜਾਂ 62 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਹੈ।

Read Also : IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ