AN-32 Crash - Sach Kahoon Punjabi

IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ
IAF Aircraft Crash: ਜੋਰਹਾਟ (ਏਜੰਸੀ)। ਸ਼ਨਿੱਚਰਵਾਰ ਸਵੇਰੇ ਅਸਾਮ ਦੇ ਜੋਰਹਾਟ ’ਚ ਰੋਰੀਆ ਏਅਰਬੇਸ ’ਤੇ ਲੈਂਡਿੰਗ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਏਅਰਬੇਸ ’ਤੇ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਤੋਂ ਬਾਅਦ, ਇਸ ’ਚ ਅੱਗ ਲੱਗ ਗਈ ਤੇ ਇਹ ਦੋ ਹਿੱਸਿਆਂ ’ਚ ਟੁੱਟ ਗਿਆ। ਫੌਜਾਂ ਤੇ ਸਪਲਾਈ ਦੀ ਢੋਆ-ਢੁਆਈ ਲਈ ਵਰਤਿਆ ਜਾਣ ਵਾਲਾ ਏਐੱਨ-32 ਕਾਰਗੋ ਜਹਾਜ਼ ਹੈ। ਹਾਦਸੇ ’ਚ ਪਾਇਲਟ ਦੇ ਮਾਰੇ ਜਾਣ ਦਾ ਖਦਸ਼ਾ ਹੈ। ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਉਹ ਹੋਰ ਵੇਰਵਿਆਂ ਦੀ ਉਡੀਕ ਕਰ ਰਹੀ ਹੈ। IAF Aircraft Crash

Read Also : IND vs AFG: ਭਾਰਤ ਖਿਲਾਫ਼ ਪਹਿਲੀ ਵਾਰ ਵਨਡੇ ਸੀਰੀਜ਼ ਖੇਡੇਗਾ ਅਫਗਾਨਿਸਤਾਨ, ਪਹਿਲਾ ਮੁਕਾਬਲਾ ਅੱਜ