Bhupinder Singh AAP - Sach Kahoon Punjabi

Aam Aadmi Party Punjab: ਬਟਾਲਾ ’ਚ ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਬਣੇ ਮੇਅਰ
Aam Aadmi Party Punjab:

Aam Aadmi Party Punjab: ਬਟਾਲਾ ’ਚ ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਬਣੇ ਮੇਅਰ

(ਸੱਚ ਕਹੂੰ ਨਿਊਜ਼) ਬਟਾਲਾ। ਬਟਾਲਾ ਨਗਰ ਨਿਗਮ ਦੇ ਮੇਅਰ ਦੀ ਅੱਜ ਚੋਣ ਕੀਤੀ ਗਈ ਇਸ ਮੌਕੇ ਵਿਧਾਇਕ ਬਟਾਲਾ ਸ਼ੈਰੀ ਕਲਸੀ ਅਤੇ ਮੰਤਰੀ ਲਾਲ ਚੰਦ ਕਤਾਰੂਚੱਕ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ: Jalalabad News: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਖਾਸ ਅਪੀਲ

ਇਸ ਮੌਕੇ ਆਪ ਪਾਰਟੀ ਵੱਲੋਂ ਆਪਣੇ ਸਿਧਾਂਤ ’ਤੇ ਚਲਦੇ ਹੋਏ ਆਮ ਘਰਾਂ ’ਚੋਂ ਜਿੱਤ ਕੇ ਆਏ MC ’ਚੋ ਹੀ ਵਾਰਡ ਨੰਬਰ 5 ਤੋਂ ਜੇਤੂ ਭੁਪਿੰਦਰ ਸਿੰਘ ਬਾਜਵਾ ਨੂੰ ਨਗਰ ਨਿਗਮ ਬਟਾਲਾ ਦਾ ਮੇਅਰ ਚੁਣਿਆ ਗਿਆ ਅਤੇ ਵਾਰਡ 32 ਤੋਂ ਜੇਤੂ ਸੁੱਖਰਾਜ ਕੌਰ ਨੂੰ ਸੀਨੀਅਰ ਡਿਪਟੀ ਮੇਅਰ ਤੇ ਵਾਰਡ 33 ਤੋਂ ਨੀਲਮ ਚੌਹਾਨ ਨੂੰ ਡਿਪਟੀ ਮੇਅਰ ਚੁਣਿਆ ਗਿਆ। ਇਸ ਮੌਕੇ ਚੁਣੇ ਗਏ ਮੇਅਰ ਅਤੇ ਡਿਪਟੀ ਮੇਅਰ ਨੂੰ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਮੂੰਹ ਮਿੱਠਾ ਕਰਵਾਉਂਦੇ ਹੋਏ ਕੁਰਸੀਆ ਉੱਤੇ ਬਿਠਾਇਆ ਗਿਆ।