Ferozepur Nivedia Restaurant - Sach Kahoon Punjabi

Ferozepur Nivedia Restaurant: ਫਿਰੋਜ਼ਪੁਰ ਛਾਉਣੀ ਦੇ ਵੱਡੇ ਹੋਟਲ ’ਚੋਂ ਉੱਠੇ ਅੱਗ ਦੇ ਭਾਂਬੜ, ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ
ਫਿਰੋਜ਼ਪੁਰ (ਜਗਦੀਪ ਸਿੰਘ)। ਫਿਰੋਜ਼ਪੁਰ ਛਾਉਣੀ ਰੋਡ ’ਤੇ ਮਸ਼ਹੂਰ ਨਿਵੇਦੀਅਮ ਸਵੀਟਸ ਐਂਡ ਬੇਕਰਜ਼ ’ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਅੱਗ ਤੇ ਧੂੰਏਂ ਦੀਆਂ ਉੱਚੀਆਂ ਉੱਚੀਆਂ ਲਪਟਾਂ ਨੇ ਸਾਰੇ ਹੋਟਲ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਤੇ ਧੂੰਏਂ ਦੇ ਗੁਬਾਰ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ।

ਘਟਨਾ ਦਾ ਪਤਾ ਲੱਗਦਿਆਂ ਹੀ ਅੱਗ ਬੁਝਾਊ ਦਸਤੇ ਮੌਕੇ ’ਤੇ ਪਹੁੰਚੇ ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ। ਦੱਸਣਯੋਗ ਹੈ ਕਿ ਇਸ ਰੈਸਟੋਰੈਂਟ ਤੇ ਹੋਟਲ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਹਨ ਇਸ ਲਈ ਕਿਸੇ ਗੈਸ ਸਿਲੰਡਰ ਕਾਰਨ ਵੀ ਅੱਗ ਲੱਗੀ ਹੋ ਸਕਦੀ ਹੈ। ਅੱਗ ਦੇ ਕਾਰਨਾਂ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

Read Also :  ਇਨ੍ਹਾਂ ਪੁਰਾਣੇ ਅਧਿਆਪਕਾਂ ਲਈ ਵੀ ਟੈੱਟ ਹੋਇਆ ਜ਼ਰੂਰੀ, ਟੈੱਟ ਨਹੀਂ ਤਾਂ ਨੌਕਰੀ ਨਹੀਂ ਤੇ ਨਾ ਹੀ ਪ੍ਰਮੋਸ਼ਨ