Sairaj Bahutule - Sach Kahoon Punjabi

Sairaj Bahutule: ਸਾਈਰਾਜ਼ ਬਹੁਤੁਲੇ ਬਣੇ ਟੀਮ ਇੰਡੀਆ ਦੇ ਨਵੇਂ ਸਪਿਨ ਗੇਂਦਬਾਜ਼ੀ ਕੋਚ
Sairaj Bahutule: ਸਪੋਰਟਸ ਡੈਸਕ। ਭਾਰਤੀ ਕਿਕ੍ਰਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸਾਬਕਾ ਭਾਰਤੀ ਕ੍ਰਿਕੇਟਰ ਸਾਈਰਾਜ ਬਹੁਤੁਲੇ ਨੂੰ ਭਾਰਤੀ ਪੁਰਸ਼ ਸੀਨੀਅਰ ਟੀਮ ਦਾ ਸਪਿਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਬੋਰਡ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇੱਕ ਬਿਆਨ ’ਚ, ਬੋਰਡ ਨੇ ਕਿਹਾ, ‘ਬਹੁਤੁਲੇ ਘਰੇਲੂ ਤੇ ਫ੍ਰੈਂਚਾਇਜ਼ੀ ਕ੍ਰਿਕਟ ’ਚ ਸਪਿਨ ਗੇਂਦਬਾਜ਼ਾਂ ਨੂੰ ਵਿਕਸਤ ਕਰਨ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਤਜਰਬੇ ਦਾ ਭਾਰਤੀ ਟੀਮ ਨੂੰ ਫਾਇਦਾ ਹੋਵੇਗਾ।’ ਬੋਰਡ ਦੇ ਐਲਾਨ ਤੋਂ ਬਾਅਦ, 53 ਸਾਲਾ ਬਹੁਤੁਲੇ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘ਭਾਰਤੀ ਪੁਰਸ਼ ਟੀਮ ਦਾ ਸਪਿਨ ਗੇਂਦਬਾਜ਼ੀ ਕੋਚ ਨਿਯੁਕਤ ਹੋਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ।’

Read Also : Weather News: ਨਵੀਂ ਪੱਛਮੀ ਗੜਬੜੀ ਕਾਰਨ ਬਦਲੇਗਾ ਮੌਸਮ, 5 ਜ਼ਿਲ੍ਹਿਆਂ ’ਚ ਆਰੇਂਜ ਅਲਰਟ

ਕੌਣ ਹਨ ਸਾਈਰਾਜ ਬਹੁਤੁਲੇ?

ਸਾਈਰਾਜ ਬਹੁਤੁਲੇ ਨੇ ਭਾਰਤ ਲਈ ਦੋ ਟੈਸਟ ਤੇ ਅੱਠ ਇੱਕ ਰੋਜ਼ਾ ਮੈਚ ਖੇਡੇ। ਉਨ੍ਹਾਂ ਦਾ ਪਹਿਲਾ ਦਰਜਾ ਕਰੀਅਰ ਲਗਭਗ ਦੋ ਦਹਾਕਿਆਂ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਨੇ 188 ਪਹਿਲਾ ਦਰਜਾ ਮੈਚਾਂ ’ਚ 630 ਵਿਕਟਾਂ ਲਈਆਂ ਤੇ 6176 ਦੌੜਾਂ ਬਣਾਈਆਂ। ਉਨ੍ਹਾਂ ਨੇ ਮੁੰਬਈ, ਮਹਾਰਾਸ਼ਟਰ ਤੇ ਵਿਦਰਭ ਲਈ ਖੇਡਦੇ ਹੋਏ ਘਰੇਲੂ ਕ੍ਰਿਕਟ ’ਚ ਸ਼ਾਨਦਾਰ ਆਲ ਰਾਊਂਡ ਪ੍ਰਦਰਸ਼ਨ ਕੀਤਾ।

ਕੋਚਿੰਗ ’ਚ ਲੰਬਾ ਤਜ਼ੁਰਬਾ | Sairaj Bahutule

ਆਪਣੇ ਖੇਡ ਕਰੀਅਰ ਦੇ ਖਤਮ ਹੋਣ ਬਾਅਦ, ਬਹੁਤੁਲੇ ਨੇ ਕੋਚਿੰਗ ਸ਼ੁਰੂ ਕੀਤੀ। ਉਹ ਵਿਦਰਭ, ਕੇਰਲ, ਗੁਜਰਾਤ ਅਤੇ ਬੰਗਾਲ ਟੀਮਾਂ ਦੇ ਮੁੱਖ ਕੋਚ ਰਹਿ ਚੁੱਕੇ ਹਨ। ਆਈਪੀਐਲ ’ਚ, ਉਹ ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਲਈ ਸਪਿਨ ਗੇਂਦਬਾਜ਼ੀ ਕੋਚ ਵਜੋਂ ਸੇਵਾ ਨਿਭਾ ਚੁੱਕੇ ਹਨ। ਘਰੇਲੂ ਤੇ ਫਰੈਂਚਾਇਜ਼ੀ ਕ੍ਰਿਕੇਟ ’ਚ ਉਨ੍ਹਾਂ ਦੇ ਕੰਮ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ।