Account - Sach Kahoon Punjabi
ਪੁਲਿਸ ਨੇ ਮੁਢਲੀ ਪੜਤਾਲ ਦੌਰਾਨ ਪੱਛਮੀ ਬੰਗਾਲ ਵਾਸੀ ਦੋ ਮਹਿਲਾਵਾਂ ਸਮੇਤ 5 ਖਿਲਾਫ਼ ਦਰਜ਼ ਕੀਤਾ ਮੁਕੱਦਮਾ | Account
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਰਾਭਾ ਦੀ ਪੁਲਿਸ ਨੇ ਪੱਛਮੀ ਬੰਗਾਲ ਵਾਸੀ ਦੋ ਮਹਿਲਾਵਾਂ ਸਮੇਤ 5 ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਪੜਤਾਲ ਉਪਰੰਤ ਦਰਜ਼ ਇਸ ਮੁਕੱਦਮੇ ’ਚ ਉਕਤਾਨ ’ਤੇ ਦੋਸ਼ ਹੈ ਕਿ ਇੰਨਾਂ ਨੇ ਲੁਧਿਆਣਾ ਵਾਸੀ ਇੱਕ ਵਿਅਕਤੀ ਦੇ ਖਾਤੇ (Account) ’ਚੋਂ ਇੱਕ ਲੱਖ ਰੁਪਏ ਕੱਢਵਾਏ ਹਨ।
ਅਸ਼ਵਨੀ ਕੁਮਾਰ ਨੇ ਦੱਸਿਆ ਕਿ 19 ਨਵੰਬਰ ਨੂੰ ਦੁਪਿਹਰ ਸਾਢੇ ਕੁ 12 ਵਜੇ ਉਸਦੇ ਐਸਬੀਆਈ ਦੇ ਬੈਂਕ ਖਾਤੇ ਵਿੱਚੋਂ ਕਿਸੇ ਨਾ ਮਲੂਮ ਵੱਲੋਂ 99,999 ਰੁਪਏ ਦੀ ਰਾਸ਼ੀ ਕੱਢਵਾਏ ਜਾਣ ਦਾ ਪਤਾ ਲੱਗਿਆ। ਜਿਸ ਪਿੱਛੋਂ ਤੁਰੰਤ ਉਸਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦੇ ਕੇ ਕਾਰਵਾਈ ਦੀ ਮੰਗ ਕੀਤੀ। ਉਨਾਂ ਦੱਸਿਆ ਕਿ ਉਸ ਵੱਲੋਂ ਆਪਣੇ ਮੋਬਾਇਲ ਨੰਬਰ ’ਤੇ ਆਇਆ ਕੋਈ ਵੀ ਓਟੀਪੀ ਕਿਸੇ ਨੂੰ ਨਹੀਂ ਦੱਸਿਆ। ਇਸ ਦੇ ਬਾਵਜੂਦ ਵੀ ਉਸਦੇ ਖਾਤੇ (Account) ਵਿੱਚੋਂ ਇੱਕ ਲੱਖ ਰੁਪਏ ਦੀ ਰਾਸ਼ੀ ਨਿਕਲ ਗਈ।
ਅਸ਼ਵਨੀ ਕੁਮਾਰ ਵਾਸੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਮਿਲੀ ਸ਼ਿਕਾਇਤ ’ਤੇ ਪੜਤਾਲ ਦੌਰਾਨ ਪੁਲਿਸ ਨੇ ਪ੍ਰੀਤੀ ਚੌਧਰੀ ਵਾਸੀ ਸਰਕਾਰੀ ਕਲੋਨੀ ਕੰਚਰਾਪਾੜਾ ਤੇ ਟੀਨਾ ਮੰਡਲ ਵਾਸੀ ਕਰੁਣਾਮੋਈ ਰੋਡ ਕੋਲਕਾਤਾ ਤੋਂ ਇਲਾਵਾ ਸਾਦਾਬ ਹੁਸੈਨ ਵਾਸੀ ਵਾਸੀ ਟੀਟਾਗੜ, ਐਸ ਰਿਹਾ ਰਾਓ ਵਾਸੀ ਉੱਤਰ 24 ਤੇ ਪੁਨੀਤ ਲਾਲ ਸ਼ਾਅ ਵਾਸੀ ਬੈਰਕਪੁਰ ਖਿਲਾਫ਼ ਧੋਖਾਧੜੀ ਸਮੇਤ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।
ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇੰਟਰਨੈੱਟ ਤੋਂ ਨੰਬਰ ਲੱਭ ਕੇ ਫੋਨ, ਖਾਤੇ ਵਿੱਚੋਂ ਉੱਡੇ ਲੱਖਾਂ ਰੁਪਏ
ਏਸੀਪੀ (ਵੈਸਟ) ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੁਢਲੀ ਪੜਤਾਲ ਦੌਰਾਨ ਇਹ ਸਾਬਤ ਹੋਇਆ ਹੈ ਕਿ ਉਕਤਾਨ ਮਹਿਲਾ ਤੇ ਵਿਅਕਤੀਆਂ ਨੇ ਅਸ਼ਵਨੀ ਕੁਮਾਰ ਦੇ ਬੈਂਕ ਖਾਤੇ ’ਚੋਂ ਪੈਸੇ ਕਢਵਾਏ ਹਨ। ਬਿਨਾਂ ਓਟੀਪੀ ਦਿੱਤੇ ਪੈਸੇ ਕਿਵੇਂ ਕਢਵਾਏ ਗਏ ਹਨ। ਇਹ ਜਾਂਚ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਆਨ ਲਾਇਨ ਠੱਗੀ ਦਾ ਸ਼ਿਕਾਰ ਬਣਾਉਣ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨਾਂ ਲੋਕਾਂ ਨੂੰ ਬਿਨਾਂ ਜਾਣਕਾਰੀ ਦੇ ਮੋਬਾਇਲ ’ਤੇ ਪ੍ਰਾਪਤ ਹੋਏ ਲਿੰਕ ਨੂੰ ਖੋਲਣ ਅਤੇ ਓਟੀਪੀ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰਨ ਲਈ ਵੀ ਕਿਹਾ।
ਮੈਨੇਜਰ ਨੇ ਐਨਆਰਆਈ ਦੇ ਬੈਂਕ ਖਾਤੇ ਦਾ ਵੇਚਿਆ ਡਾਟਾ, ਠੱਗਾਂ ਨੇ 57 ਲੱਖ ਉਡਾਏ
ਮੈਨੇਜਰ ਸਮੇਤ 4 ਕਾਬੂ, 2 ਫਰਾਰ | Account
ਬੈਂਕਾਂ ਦਾ ਡਾਟਾ ਚੋਰੀ ਕਰਕੇ ਸਾਇਬਰ ਠੱਗੀ ਮਾਰਨ ਵਾਲੇ 4 ਕਾਬੂ, 2 ਫਰਾਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਈਬਰ ਸੈੱਲ ਲੁਧਿਆਣਾ ਵੱਲੋਂ ਇੱਕ ਐਨਆਰਆਈ ਵਿਅਕਤੀ ਦੇ ਬੈਂਕ ਖਾਤੇ (Account) ਦਾ ਡਾਟਾ ਚੋਰੀ ਕਰਕੇ ਸਾਈਬਰ ਕ੍ਰਾਈਮ ਕਰਨ ਦੇ ਦੋਸ਼ ’ਚ 4 ਜਣਿਆਂ ਨੂੰ ਕਾਬੂ ਕੀਤਾ ਹੈ। ਜਦਕਿ ਦੋ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ। ਇਹ ਕਾਰਵਾਈ ਪੁਲਿਸ ਵੱਲੋਂ ਇੱਕ ਪ੍ਰਵਾਸੀ ਭਾਰਤੀ ਦੀ ਸ਼ਿਕਾਇਤ ’ਤੇ ਅਮਲ ਵਿੱਚ ਲਿਆਂਦੀ ਗਈ ਹੈ।
ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਐਨਆਰਆਈ ਰਮਨਦੀਪ ਸਿੰਘ ਗਰੇਵਾਲ ਵੱਲੋਂ ਸ਼ਿਕਾਇਤ ਦਰਜ਼ ਕਰਵਾ ਕੇ ਆਪਣੇ ਬੈਂਕ ਖਾਤੇ ਵਿੱਚੋਂ 57 ਲੱਖ ਰੁਪਏ ਦੀ ਸਾਈਬਰ ਠੱਗੀ ਹੋਈ ਹੈ। ਉਨਾਂ ਦੱਸਿਆ ਕਿ ਸ਼ਿਕਾਇਤ ’ਤੇ ਤਫ਼ਤੀਸ ਤੋਂ ਬਾਅਦ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਵਿਅਕਤੀਆਂ ਸਮੇਤ ਕੁੱਲ ਛੇ ਜਣਿਆਂ ਨੇ ਜ਼ਾਅਲੀ ਈ- ਮੇਲ ਆਈ.ਡੀ. ਤਿਆਰ ਕਰਕੇ ਉਸ ਦੇ ਮੋਬਾਇਲ ਨੰਬਰ 79736  23550 ਜੋ ਬੈਂਕ ਖਾਤੇ ਨਾਲ ਲਿੰਕ ਸੀ, ਦੁਆਰਾ ਵਕੀਲ ਸਿੰਘ ਵਾਸੀ ਰਾਮੂਵਾਲਾ (ਫਰੀਦਕੋਟ) ਦੇ ਨਾਂਅ ’ਤੇ ਹਾਸਲ ਕੀਤਾ ਅਤੇ ਫ਼ਰਜੀ ਤਿਆਰ ਕੀਤੀ ਈ- ਮੇਲ ਨੂੰ ਖਾਤਾ ਲਿੰਕ ਕਰ ਲਿਆ ਗਿਆ।
ਇਹ ਵੀ ਪੜ੍ਹੋ : ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਲੈਣ ਵਾਲਿਆਂ ਵਿਰੁੱਧ ਹੁਣ ਹੋਵੇਗੀ ਕਾਰਵਾਈ
ਜਿਸ ਤੋਂ ਬਾਅਦ ਵੱਖ ਵੱਖ ਟਰਾਂਜੈਕਸਨਾਂ ਕਰਕੇ ਐਨਆਰਆਈ ਰਮਨਦੀਪ ਸਿੰਘ ਗਰੇਵਾਲ ਦੇ ਖਾਤੇ ਵਿੱਚੋਂ ਕੁੱਲ 57 ਲੱਖ ਰੁਪਏ ਧੋਖੇ ਨਾਲ ਕਢਵਾਏ ਗਏ। ਉਨਾਂ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਤਫਤੀਸ ਉਪਰੰਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ 4 ਜਣਿਆਂ ਨੂੰ ਕਾਬੂ ਕਰ ਲਿਆ। ਜਦਕਿ 2 ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਉਨਾਂ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਵਿਅਕਤੀਆਂ ਪਾਸੋਂ 17 ਲੱਖ 35 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ 1 ਐਪਲ ਮੈਕਬੁੱਕ, 4 ਮੋਬਾਇਲ, 3 ਚੈੱਕ ਬੁੱਕਾਂ, 8 ਏਟੀਐਮ ਕਾਰਡ ਤੇ 1 ਏਸੈਂਟ ਕਾਰ ਵੀ ਬਰਾਮਦ ਕੀਤੀ ਹੈ।  ਮਾਮਲੇ ਵਿੱਚ ਸਾਈਬਰ ਠੱਗੀ ਮਾਰਨ ਵਾਲਿਆਂ ਨੂੰ ਐਚਡੀਐਫ਼ਸੀ ਬੈਂਕ ਮੈਨੇਜਰ ਸੁਖਜੀਤ ਸਿੰਘ ਨੇ ਬੈਂਕ ਦਾ ਡਾਟਾ 14 ਲੱਖ ਰੁਪਏ ਵਿੱਚ ਵੇਚਿਆ ਸੀ। ਜਿਸ ਸਮੇਤ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਵਿਧਾਇਕ
ਵਿਧਾਨ ਸਭਾ ਵਿੱਚ 117 ਵਿਧਾਇਕਾਂ ਵਿੱਚੋਂ ਸਿਰਫ਼ 67 ਨੇ ਦਿੱੱਤਾ ਆਪਣੀ ਜਾਇਦਾਦ ਦਾ ਹਿਸਾਬ, 50 ਵਿਧਾਇਕਾਂ ਨੇ ਵੱੱਟੀ ਚੁੱਪ
31 ਜਨਵਰੀ ਸੀ ਆਖਰੀ ਤਾਰੀਖ, 1 ਜਨਵਰੀ ਤੋਂ ਲਗਾਤਾਰ ਵਿਧਾਇਕਾਂ ਸਣੇ ਮੰਤਰੀਆਂ ਨੂੰ ਜਾ ਰਹੇ ਸਨ ਸੁਨੇਹੇ
ਪਿਛਲੇ ਸਾਲ ਵਿਧਾਨ ਸਭਾ ‘ਚ ਪਾਸ ਕੀਤਾ ਗਿਆ ਸੀ ਐਕਟ, ਮੁੱਖ ਮੰਤਰੀ ਵੀ ਆਉਂਦੇ ਹਨ ਇਸੇ ਐਕਟ ਦੇ ਘੇਰੇ ‘ਚ
ਚੰਡੀਗੜ, (ਅਸ਼ਵਨੀ ਚਾਵਲਾ)। ਸਰਕਾਰ ਦੀ ਪਾਈ ਪਾਈ ਦਾ ਹਿਸਾਬ ਕਿਤਾਬ ਕਰਨ ਵਾਲੇ ਵਿਧਾਇਕ ਖ਼ੁਦ ਹੀ ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਹਨ। ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਸਾਲ ਪਾਸ ਹੋਏ ਐਕਟ ਦੇ ਅਨੁਸਾਰ ਹਰ ਵਿਧਾਇਕ ਨੂੰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਆਪਣੀ ਪ੍ਰਾਪਰਟੀ ਰਿਟਰਟ ਵਿਧਾਨ ਸਭਾ ਸਕਤਰੇਤ ਵਿਖੇ ਦਾਖ਼ਲ ਕਰਨਾ ਜਰੂਰੀ ਹੈ ਪਰ ਫਿਰ ਵੀ 117 ਵਿਧਾਇਕਾਂ ਵਿੱਚੋਂ 50 ਇਹੋ ਜਿਹੇ ਵਿਧਾਇਕ ਹਨ, ਜਿਨਾਂ ਨੇ ਇਸ ਸਮੇਂ ਦੌਰਾਨ ਆਪਣੀ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਨੂੰ ਹੁਣ ਤੱਕ ਭੇਜੀ ਹੀ ਨਹੀਂ ਹੈ।
ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਨਵੇਂ ਐਕਟ ਦੇ ਅਨੁਸਾਰ ਹਰ ਵਿਧਾਇਕ ਦੇ ਨਾਲ ਹੀ ਮੁੱਖ ਮੰਤਰੀ, ਸਾਰੇ ਕੈਬਨਿਟ ਮੰਤਰੀ ਅਤੇ ਵਿਰੋਧੀ ਧਿਰ ਦੇ ਲੀਡਰ ਸਣੇ ਖ਼ੁਦ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਵੀ ਇਸੇ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਹਨ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਰਕਾਰ ਵਿਧਾਨ ਸਭਾ ਵਿੱਚ ਇੱਕ ਐਕਟ ਪਾਸ ਕਰੇਗੀ, ਜਿਸ ਦੇ ਤਹਿਤ ਹਰ ਵਿਧਾਇਕ ਨੂੰ ਹਰ ਸਾਲ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਵਿੱਚ ਭੇਜਣੀ ਪਏਗੀ।
ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਦ ਸਾਲ 2018 ਵਿੱਚ ਵਿਧਾਨ ਸਭਾ ਵਿੱਚ ਵਿਧਾਇਕਾਂ ਬਾਰੇ ਬਣੇ ਐਕਟ ਵਿੱਚ ਸੋਧ ਕਰਦੇ ਹੋਏ ਇਹ ਜਰੂਰੀ ਕਰ ਦਿੱਤਾ ਕਿ ਹਰ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਦੀ ਜਾਣਕਾਰੀ ਹਰ ਸਾਲ ਵਿਧਾਨ ਸਭਾ ਨੂੰ ਦੇਵੇਗਾ। ਇਸ ਸੋਧ ਐਕਟ ਵਿੱਚ ਇਹ ਗਲਤੀ ਹੋ ਗਈ ਕਿ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ 1 ਜਨਵਰੀ ਹੀ ਤਾਰੀਖ ਰੱਖੀ ਗਈ ਸੀ। ਜਿਸ ਕਾਰਨ ਵਿਧਾਇਕਾਂ ਨੇ ਕਿਹਾ ਕਿ ਉਹ 31 ਦਸੰਬਰ ਤੱਕ ਦੀ ਪ੍ਰਾਪਰਟੀ ਰਿਟਰਨ ਰਾਤੋ ਰਾਤ ਵਿੱਚ ਕਿਵੇਂ ਤਿਆਰ ਕਰ ਸਕਦੇ ਹਨ।
ਵਿਧਾਨ ਸਭਾ ਵਿੱਚ ਮੁੜ ਸੋਧ ਬਿੱਲ ਪੇਸ਼ ਕਰਕੇ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ 31 ਜਨਵਰੀ ਕਰ ਦਿੱਤੀ ਗਈ ਸੀ। ਇਸ ਐਕਟ ਸੋਧ ਹੋਣ ਤੋਂ ਬਾਅਦ ਹਰ ਵਿਧਾਇਕ ਕੋਲ ਆਪਣੀ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਲਈ 1 ਜਨਵਰੀ ਤੋਂ 31 ਜਨਵਰੀ ਤੱਕ ਦਾ ਸਮਾਂ ਸੀ। ਪਿਛਲੇ ਸਾਲ 1 ਜਨਵਰੀ 2019 ਤੋਂ 31 ਦਸੰਬਰ 2019 ਤੱਕ ਦੀ ਪ੍ਰਾਪਰਟੀ ਰਿਟਰਨ ਬੀਤੇ ਦਿਨੀਂ 31 ਜਨਵਰੀ ਤੱਕ ਹਰ ਵਿਧਾਇਕ ਨੇ ਵਿਧਾਨ ਸਭਾ ਸਕਤਰੇਤ ਨੂੰ ਭੇਜਣੀ ਸੀ।
ਵਿਧਾਨ ਸਭਾ ਸਕੱਤਰੇਤ ਨੇ ਇਸ ਪ੍ਰਾਪਰਟੀ ਰਿਟਰਨ ਨੂੰ ਭੇਜਣ ਲਈ ਬਕਾਇਦਾ ਹਰ ਵਿਧਾਇਕ ਨੂੰ ਸੁਨੇਹਾ ਤੱਕ ਭੇਜਿਆ ਗਿਆ ਅਤੇ ਇਸ ਪ੍ਰਾਪਰਟੀ ਰਿਟਰਨ ਨੂੰ ਹੱਥ ਦਸਤੀ ਸਣੇ ਈਮੇਲ ਰਾਹੀਂ ਭੇਜਣ ਲਈ ਵੀ ਇਜਾਜਤ ਦੇ ਦਿੱਤੀ ਗਈ ਫਿਰ ਵੀ ਪ੍ਰਾਪਰਟੀ ਰਿਟਰਨ ਸਿਰਫ਼ 67 ਵਿਧਾਇਕਾਂ ਨੇ ਹੀ ਵਿਧਾਨ ਸਭਾ ਨੂੰ ਭੇਜੀ ਹੈ, ਜਦੋਂ ਕਿ ਬਾਕੀ ਰਹਿੰਦੇ 50 ਵਿਧਾਇਕਾਂ ਵਲੋਂ ਹੁਣ ਤੱਕ ਕੋਈ ਵੀ ਜੁਆਬ ਵਿਧਾਨ ਸਭਾ ਨੂੰ ਨਹੀਂ ਭੇਜਿਆ ਗਿਆ ਹੈ।
ਕਿਹੜੀ ਪਾਰਟੀ ਦੇ ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ ?
ਪਾਰਟੀ     ਕੁਲ ਕਿੰਨੇ ਵਿਧਾਇਕ      ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ
ਕਾਂਗਰਸ                80                          44
ਆਪ                      19                          13
ਅਕਾਲੀ ਦਲ            14                           7
ਭਾਜਪਾ                       1                          1
ਲੋਕ ਇਨਸਾਫ਼ ਪਾਰਟੀ   2                          2
ਜਨਤਕ ਨਹੀਂ ਹੋਏਗੀ ਕਿਸੇ ਦੀ ਵੀ ਪ੍ਰਾਪਰਟੀ ਰਿਟਰਨ ?
ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਕੋਲ ਦਾਖ਼ਲ ਕੀਤੀ ਗਈ ਕਿ ਪ੍ਰਾਪਰਟੀ ਰਿਟਰਨ ਕਿਸੇ ਵੀ ਤਰਾਂ ਜਨਤਕ ਨਹੀਂ ਕੀਤੀ ਜਾਏਗੀ, ਜਿਸ ਕਾਰਨ ਇਸ ਪ੍ਰਾਪਰਟੀ ਰਿਟਰਨ ਨੂੰ ਦਾਖਲ ਕਰਵਾਉਣ ਦਾ ਮਕਸਦ ਸਮਝ ਨਹੀਂ ਆ ਰਿਹਾ ਹੈ। ਜਿਹੜੇ ਵੀ ਵਿਧਾਇਕਾਂ ਵਲੋਂ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜੀ ਜਾਏਗੀ, ਉਸ ਪ੍ਰਾਪਰਟੀ ਰਿਟਰਨ ਨੂੰ ਫਾਇਲ ‘ਚ ਲਗਾ ਕੇ ਰੱਖ ਦਿੱਤਾ ਜਾਏਗਾ, ਜਦੋਂ ਕਿ ਇਸ ਪ੍ਰਾਪਰਟੀ ਰਿਟਰਨ ਨੂੰ ਵਿਧਾਨ ਸਭਾ ਦੀ ਵੈਬਸਾਇਟ ਰਾਹੀਂ ਜਨਤਕ ਨਹੀਂ ਕੀਤਾ ਜਾਏਗਾ। ਜਦੋਂ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਸਾਫ਼ ਸੀ ਕਿ ਸਾਰੇ ਵਿਧਾਇਕਾਂ ਦੀ ਪ੍ਰਾਪਰਟੀ ਰਿਟਰਨ ਜਨਤਕ ਕੀਤੀ ਜਾਏਗੀ।
ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ, 9 ਮੰਤਰੀਆਂ ਨੇ ਨਹੀਂ ਭੇਜੀ ਰਿਟਰਨ
ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜਣ ਦੇ ਕਾਨੂੰਨ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਮਾਂ ਰਹਿੰਦੇ ਆਪਣੀ ਸਾਰੀ ਜਾਣਕਾਰੀ ਵਿਧਾਨ ਸਭਾ ਕੋਲ ਭੇਜ ਦਿੱਤੀ ਹੈ ਅਤੇ ਉਨਾਂ ਦੇ ਨਾਲ ਹੀ ਕੁਲ 8 ਕੈਬਨਿਟ ਮੰਤਰੀਆਂ ਨੇ ਵੀ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਭੇਜੀ ਹੈ ਪਰ 9 ਮੰਤਰੀ ਇਹੋ ਜਿਹੇ ਵੀ ਹਨ, ਜਿਨਾਂ ਨੇ ਹੁਣ ਤੱਕ ਤੈਅ ਸਮੇਂ ਅਨੁਸਾਰ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਹੀ ਨਹੀਂ ਭੇਜੀ ਹੈ। ਇਨਾਂ 9 ਮੰਤਰੀਆਂ ਵਿੱਚ ਕਈ ਵੱਡੇ ਵਿਭਾਗਾਂ ‘ਤੇ ਕਾਬਜ਼ ਮੰਤਰੀ ਵੀ ਸਾਮਲ ਹਨ। ਇਥੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਵੀ ਆਪਣੀ ਪ੍ਰਾਪਰਟੀ ਦਾਖ਼ਲ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਚੈੱਕ ਪੰਚਾਇਤ ਦੇ ਖਾਤੇ ‘ਚ ਪਾਏ : ਭੰਗੂਆਂ
ਧਰਮਗੜ੍ਹ, (ਜੀਵਨ ਗੋਇਲ) ਇੱਥੋਂ ਨਜਦੀਕ ਪਿੰਡ ਜਖੇਪਲ ਦੇ ਹੰਬਲਵਾਸ ਵਿਖੇ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਚੈੱਕ ਅਤੇ ਪੰਚਾਇਤ ਖਾਤੇ ਵਿੱਚ ਰਾਸ਼ੀ ਪਾਈ।ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਯਾਦਵਿੰਦਰ ਸਿੰਘ ਕਣਕਵਾਲ ਭੰਗੂਆਂ ਨੇ ਕਿਹਾ ਕਿ ਹਲਕਾ  ਹਲਕਾ ਦਿੜ੍ਹਬਾ ਦੇ ਇੰਚਾਰਜ ਮਾਸਟਰ ਅਜੈਬ ਸਿੰਘ ਦੀ ਮੌਜੂਦਗੀ ਵਿੱਚ ਬਲਾਕ ਸੁਨਾਮ ਅਧੀਨ ਪੈਂਦੇ 27 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਰਾਸ਼ੀ ਦਿੱਤੀ।ਇਸ ਮੌਕੇ ਪਹੁੰਚੇ ਪੰਚ ਜਗਤਾਰ ਤਾਰੀ, ਪ੍ਰਧਾਨ ਅਮਰਜੀਤ ਨੇ ਪੰਚਾਇਤਾਂ ਨੂੰ ਚੈੱਕ ਦਿੱਤੇ ਜਾਣ ‘ਤੇ ਖੁਸ਼ੀ ਦਾ ਇਜਹਾਰ ਕਰਦਿਆਂ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸੇ ਨਾਲ ਹੀ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਇਆ ਜਾਵੇਗਾ  ਇਸ ਮੌਕੇ ਬਲਾਕ ਪ੍ਰਧਾਨ ਯਾਦਵਿੰਦਰ, ਸੁਪਰਡੈਂਟ ਕੁਲਵੀਰ ਸਿੰਘ, ਸੋਸਾਇਟੀ ਪ੍ਰਧਾਨ ਹਰਭਜਨ ਸਿੰਘ ਜਖੇਪਲ ਸੂਬਾ ਸਕੱਤਰ ਅਵਤਾਰ ਸਿੰਘ,ਸਰਪੰਚ ਚਰਨਾਂ ਸਤੌਜ, ਰਾਣਾਂ ਉਗਰਾਹਾਂ, ਪੰਚ ਸੱਤ ਪਾਲ, ਸਰਪੰਚ ਸਛੱਤਰ ਸਿੰਘ, ਆਦਿ ਪੰਚਾਇਤਾਂ ਨੇ ਚੈੱਕ ਲਿਜਾਕੇ ਵਿਕਾਸ ਕਾਰਜਾਂ ਨੂੰ ਇਮਾਨਦਾਰੀ ਨਾਲ  ਵੱਧ ਤੋਂ ਵੱਧ ਕਰਨ ਲਈ ਕਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਤੱਕ ਦੋਵੇਂ ਟੀਮਾਂ ਆਪਣੇ ਸਾਰੇ ਮੁਕਾਬਲੇ ਹਾਰ ਚੁੱਕੀਆਂ ਹਨ
ਜੈਪੁਰ | ਆਈਪੀਅੇੱਲ 12 ‘ਚ ਆਪਣੇ ਪਹਿਲੇ ਤਿੰਨ ਮੈਚ ਗੁਆ ਚੁੱਕੀ ਰਾਜਸਥਾਨ ਰਾਇਲਸ ਤੇ ਰਾਇਲ ਚੈਲੰਜਰਸ ਬੰਗਲੌਰ ਦੀਆਂ ਟੀਮਾਂ ਮੰਗਲਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਇੱਕ ਟੀਮ ਦਾ ਖਾਤਾ ਖੁੱਲ੍ਹਣਾ ਤੈਅ ਹੈ ਰਾਜਸਥਾਨ ਅਤੇ ਬੰਗਲੌਰ ਇਸ ਸਮੇਂ ਆਈਪੀਅੇੱਲ 12 ਦੀ ਫਿੱਸਡੀ ਟੀਮਾਂ ਹਨ ਰਾਜਸਥਾਨ ਸੱਤਵੇਂ ਤੇ ਬੰਗਲੌਰ ਅੱਠਵੇਂ ਸਥਾਨ ‘ਤੇ ਹਨ ਕੱਲ੍ਹ ਦੋਵੇਂ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਰਾਜਸਥਾਨ ਨੂੰ ਹੁਣ ਤੱਕ ਕਿੰਗਸ ਇਲੈਵਨ ਪੰਜਾਬ ਤੋਂ 14 ਦੌੜਾ ਨਾਲ, ਸਨਰਾਈਜਰਸ ਹੈਦਰਾਬਾਦ ਤੋਂ 5 ਵਿਕਟਾਂ ਨਾਲ ਤੇ ਚੇੱਨਈ ਸੁਪਰ ਕਿੰਗਸ ਤੋਂ ਅੱਠ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਬੰਗਲੌਰ ਨੂੰ ਚੇੱਨਈ ਤੋਂ 7 ਵਿਕਟਾਂ ਨਾਲ, ਮੁੰਬਈ ਇੰਡੀਅੰਜ਼ ਤੋਂ 6 ਵਿਕਟਾਂ ਨਾਲ ਅਤੇ ਹੈਦਰਾਬਾਦ ਤੋਂ 118 ਦੋੜਾਂ ਦਾ ਸਾਹਮਣਾ ਕਰਨਾ ਪਿਆ ਸੀ ਦੋਵੇਂ ਹੀ ਟੀਮਾਂ ਨਾਲ ਸਮੱਸਿਆ ਹੈ ਕਿ ਉਨ੍ਹਾਂ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਹੀ ਨਿਰਾਸ਼ ਕਰ ਰਹੀਆਂ ਹਨ ਜਦੋਂ ਕਿ ਦੋਵਾਂ ਕੋਲ ਸਟਾਰ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ ਭਾਰਤੀ ਕਪਤਾਨ ਤੇ ਦੁਨੀਆ ਦੇ ਸਰਵੋਤਮ ਬੱਲੇਬਾਜ਼ ਵਿਰਾਟ ਕੋਹਲੀ ਬੰਗਲੌਰ ਟੀਮ ਦੇ ਕਪਤਾਨ ਹਨ ਪਰ ਉਹ ਵੀ ਆਪਣੀ ਟੀਮ ਨੂੰ ਪ੍ਰੇਰਿਤ ਨਹੀਂ ਕਰ ਪਾ ਰਹੇ ਹਨ ਹੈਦਰਾਬਾਦ ਤੋਂ 118 ਦੌੜਾਂ ਦੀ ਹਾਰ ਤੋਂ ਬਾਅਦ ਵਿਰਾਟ ਨੇ ਕਿਹਾ ਸੀ ਕਿ ਇਹ ਸਾਡੀ ਹੁਣ ਤੱਕ ਦੀ ਸਭ ਤੋਂ ਖਰਾਬ ਹਾਰ ਹੈ ਅਸੀਂ ਸਾਰੇ ਵਿਭਾਗਾਂ ‘ਚ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਇਸ ਦੇ ਬਾਵਜ਼ੂਦ ਅਸੀਂ ਨਿਰਾਸ਼ ਨਹੀਂ ਹਾਂ ਅਜੇ ਸਾਡੇ ਕੋਲ 11 ਮੇਚ ਬਾਕੀ ਹਨ ਤੇ ਅਸੀਂ ਚੀਜ਼ਾਂ ਨੂੰ ਬਦਲ ਸਕਦੇ ਹਾਂ ਸਾਨੂੰ ਰਾਜਸਥਾਨ ਖਿਲਾਫ ਅਗਲੇ ਮੈਚ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਦੋਂ ਚੀਜ਼ਾਂ ਸਾਡੇ ਅਨੁਕੂਲ ਨਾ ਜਾ ਰਹੀਆਂ ਹੋਣ ਤਾਂ ਅਸੀਂ ਜੇਤੂ ਲੈਅ ਹਾਸਲ ਕਰਨ ਦੇ ਤਰੀਕੇ ਲੱਭਣੇ ਹੋਣਗੇ ਅਗਲਾ ਮੈਚ ਸਾਡੇ ਲਈ ਬਹੁਤ ਮਹੱਤਵਪੂਰਨ ਹੋਵਗਾ ਵਿਰਾਟ ਜਿਹੋ ਜਿਹੇ ਹਾਲਾਤ ‘ਚ ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ ਵੀ ਹਨ ਅਤੇ ਉਨ੍ਹਾਂ ਲਈ ਵੀ ਅਗਲਾ ਮੈਚ ਬਹੁਤ ਮਹੱਤਵਪੂਰਨ ਹੈ ਰਹਾਣੇ ਨੇ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ ਅਸੀਂ ਚੇੱਨਈ ਖਿਲਾਫ ਚੰਗੀ ਸ਼ੁਰੂਆਤ ਕੀਤੀ ਸੀ ਪਰ ਗੇਂਦ ਤੋਂ ਆਖਰੀ ਪੰਜ ਓਵਰਾਂ ‘ਚ ਮੈਚ ਸਾਡੇ ਹੱਥੋਂ ਨਿੱਕਲ ਗਿਆ ਸਾਨੂੰ ਮੈਚਾਂ ‘ਚ ਹੁੰਦੇ ਛੋਟੇ ਪਲ ਜਿੱਤਣੇ ਹੋਣਗੇ ਅਸੀਂ ਚੰਗੀ ਕ੍ਰਿਕਟ ਖੇਡਰ ਹੇ ਹਾਂ ਤੇ ਥੋੜ੍ਹੀ ਕਿਸਮਤ ਨਾਲ ਸਾਡੀ ਕਿਸਮਤ ਬਦਲ ਸਕਦੀ ਹੈ ਰਾਜਸਥਾਨ ਕੋਲ ਰਹਾਣੇ, ਜੋਸ ਬਟਲਰ, ਟੂਰਨਾਮੈਂਟ ‘ਚ ਪਹਿਲਾ ਸੈਂਕੜਾ ਜਮਾ ਚੁੱਕੇ ਸੰਜੂ ਸੈਮਸਨ, ਸਟੀਵਨ ਸਮਿੱਥ ਤੇ ਬੇਨ ਸਟੋਕਸ ਵਰਗੇ ਸ਼ਾਨਦਾਰ ਖਿਡਾਰੀ ਹਨ ਜਦੋਂਕਿ ਬੰਗਲੌਰ ਕੋਲ ਵਿਰਾਟ, ਏਬੀ ਡਿਵੀਲੀਅਰਸ, ਮੋਇਨ ਅਲੀ, ਉਮੇਸ਼ ਯਾਦਵ ਤੇ ਯੁਜਵੇਂਦਰ ਚਹਿਲ ਵਰਗੇ ਕਈ ਬਿਹਤਰੀਨ ਖਿਡਾਰੀ ਹਨ ਇਸ ਮੁਕਾਬਲੇ ‘ਚ ਅਤਿਮ ਨਤੀਜਾ ਕੁਝ ਵੀ ਰਹੇ ਪਰ ਇੰਨਾ ਤਾਂ ਤੈਅ ਹੈ ਕਿ ਇੱਕ ਟੀਮ ਦੇ ਖਾਤੇ ‘ਚ ਦੋ ਅੰਕ ਜੁੜ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਸਤਾਰਵੀਂ ਲੋਕ ਸਭਾ ਮਹਾਭਾਰਤ ਦਾ ਮੈਦਾਨ ਤਿਆਰ ਹੋ ਚੁੱਕਾ ਹੈ ਅਤੇ ਇਸ ਸੰਗਰਾਮ ‘ਚ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਹਮਣੇ ਗੁਜਰਾਤ, ਰਾਜਸਥਾਨ, ਦਿੱਲੀ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੀ 2014 ‘ਚ ਜਿੱਤਣ ਆਪਣੇ ਕਿਲੇ ਨੂੰ ਬਚਾਉਣ ਰੱਖਣ ਦੀ ਚੁਣੌਤੀ ਹੈ ਉਥੇ ਕਾਂਗਰਸ ਇੱਥੇ ਸੇਂਧ ਲÂਹੀ ਬੇਤਾਬ ਹੈ। ਸੋਲਵੀਂ ਲੋਕ ਸਭਾ ਚੋਣਾਂ ‘ਚ ਮੋਦੀ ਦੀ ਹਨੇਰੀ ਨੂੰ ਕਾਂਗਰਸ ਦਾ ਗੁਜਰਾਤ, ਰਾਜਸਕਾਨ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ ਅਤੇ ਝਾਰਖੰਡ ‘ਚ ਪੱਤਾ ਸਾਫ ਹੋ ਗਿਆ ਸੀ ਅਤੇ ਉਹ ਇਨ੍ਹਾਂ ਸੂਬਿਆਂ ਦੀ 78 ਸੀਟਾਂ ‘ਚੋਂ ਇੱਕ ਵੀ ਸੀਟ ਨਹੀਂ ਜਿੱਤ ਸਕੀ। ਕਾਂਗਰਸ ਦਾ ਓਡੀਸ਼ਾ, ਤਮਿਲਨਾਡੂ, ਅਤੇ ਜੰਮੂ ਕਸ਼ਮੀਰ ‘ਚ ਵੀ ਖਾਤਾ ਨਹੀਂ ਖੁੱਲ ਸਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤਾ ‘ਚ ਆਉਣ ‘ਤੇ ਕਾਂਗਰਸ ਹਰ ਇੱਕ ਭਾਰਤੀ ਦੀ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਮਦਨ  ਕਰੇਗੀ ਯਕੀਨੀ
ਨਵੀਂ ਦਿੱਲੀ | ਕਾਂਗਰਸ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਜਨਤਾ ਨੂੰ ਲੁਭਾਉਣ ਲਈ ਅੱਜ ਇੱਕ ਵੱਡਾ  ਦਾਅਵਾ ਕਰਦਿਆਂ ਹਰ ਇੱਕ ਭਾਰਤੀ ਦੀ 12000 ਰੁਪਏ ਪ੍ਰਤੀ ਮਹੀਨਾ ਆਮਦਨ ਯਕੀਨੀ ਕਰਨ ਤੇ ਪੰਜ ਕਰੋੜ ਪਰਿਵਾਰਾਂ ਨੂੰ ਹਰ ਸਾਲ 72000 ਰੁਪਏ ਦੇਣ ਦਾ ਐਲਾਨ ਕੀਤਾ ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਕਾਂਗਰਸ ਨੇ 21 ਸਦੀ ‘ਚ ਭਾਰਤ ‘ਚ ਗਰੀਬੀ ਖਤਮ ਕਰਨ ਦਾ ਸੰਕਲਪ ਲਿਆ ਹੈ ਇਸ ਲਈ ਪਾਰਟੀ ਦੁਨੀਆ ‘ਚ ਬੁਨਿਆਦੀ ਤੇ ਇਤਿਹਾਸਕ ‘ਘੱਟੋ-ਘੱਟ ਆਮਦਨ ਯੋਜਨਾ’ ਲੈ ਕੇ ਆਵੇਗੀ
ਗਾਂਧੀ ਨੇ ਕਿਹਾ ਕਿ ਕਾਂਗਰਸ ਸੱਤਾ ‘ਚ ਆਉਣ ਤੋਂ ਬਾਅਦ ਹਰ ਇੱਕ ਭਾਰਤੀ ਲਈ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਆਮਦਨ ਯਕੀਨੀ
ਕਰੇਗੀ ਉਨ੍ਹਾਂ ਕਿਹਾ ਕਿ ਹਰ ਇੱਕ ਭਾਰਤੀ ਕੁਝ ਨਾ ਕੁਝ ਕੰਮ ਕਰ ਰਿਹਾ ਹੈ ਤੇ ਜੇਕਰ ਉਸ ਦੀ ਆਮਦਨ 12 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਕਾਂਗਰਸ ਉਸ ਨੂੰ 12 ਹਜ਼ਾਰ ਰੁਪਏ ਕਰੇਗੀ ਇਸ ਤੋਂ ਇਲਾਵਾ ਪਾਰਟੀ ਦੇਸ਼ ਦੇ 20 ਫੀਸਦੀ ਸਭ ਤੋਂ ਗਰੀਬ ਪੰਜ ਕਰੋੜ ਪਰਿਵਾਰਾਂ ਨੂੰ ਸਾਲਾਨਾ  72 ਹਜ਼ਾਰ ਰੁਪਏ ਦੇਵੇਗੀ ਇਸ ਨਾਲ ਦੇਸ਼ ਦੇ 25 ਕਰੋੜ ਲੋਕਾਂ ਨੂੰ ਲਾਭ ਮਿਲੇਗਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਲਾਭ ਉਸ ਸਮੇਂ ਤੱਕ ਲੋਕਾਂ ਨੂੰ ਮਿਲਦਾ ਰਹੇਗਾ ਜਦੋਂ ਉਹ ਇਸ ਦੇ ਦਾਇਰੇ ‘ਚੋਂ ਬਾਹਰ ਨਹੀਂ ਹੋ ਜਾਂਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਪੇਸ਼ ਹੋਏਗਾ ਪੰਜਾਬ ਸਰਕਾਰ ਦਾ ਬਜਟ
ਚੰਡੀਗੜ੍ਹ । ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਫਿਲਹਾਲ ਇਸ ਸਾਲ 2019-20 ਦਾ ਬਜਟ ਪੇਸ਼ ਨਹੀਂ ਕਰੇਗੀ। ਫਰਵਰੀ ਦੇ ਦੂਜੇ ਹਫ਼ਤੇ ਵਿੱਚ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਸਿਰਫ਼ 4 ਮਹੀਨੇ ਲਈ ਵੋਟ ਆਨ ਅਕਾਊਂਟ ਹੀ ਪਾਸ ਕਰਵਾਇਆ ਜਾਏਗਾ, ਜਿਹੜਾ ਕਿ ਅਪਰੈਲ ਤੋਂ ਲੈ ਕੇ ਜੁਲਾਈ ਤੱਕ ਦਾ ਹੋਏਗਾ। ਵਿਧਾਨ ਸਭਾ ਦਾ ਸੈਸ਼ਨ ਵੀ ਸਿਰਫ਼ 2-3 ਦਿਨ ਹੀ ਸੱਦਿਆ ਜਾਏਗਾ, ਜਿਸ ਵਿੱਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਦਾ ਭਾਸ਼ਣ ਤਾਂ ਜਰੂਰ ਹੋਏਗਾ ਪਰ ਭਾਸ਼ਣ ‘ਤੇ ਬਹਿਸ ਜੁਲਾਈ ਮਹੀਨੇ ਵਿੱਚ ਹੋਣ ਵਾਲੇ ਬਜਟ ਸੈਸ਼ਨ ਦੌਰਾਨ ਹੀ ਕੀਤੀ ਜਾਏਗੀ। ਇਸ ਸਬੰਧੀ ਆਖ਼ਰੀ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਹੀ ਲਿਆ ਜਾਏਗਾ ਜਿੱਥੇ ਕਿ ਖਜਾਨਾ ਮੰਤਰੀ ਇਹ ਮਤਾ ਪੇਸ਼ ਕਰ ਸਕਦੇ ਹਨ। ਪੰਜਾਬ ਸਰਕਾਰ ਲੋਕ ਸਭਾ ਦੀਆਂ ਆਮ ਚੋਣਾਂ ਤੱਕ ਆਪਣਾ ਬਜਟ ਪੇਸ਼ ਨਹੀਂ ਕਰਨਾ ਚਾਹੁੰਦੀ , ਕਿਉਂਕਿ ਕਾਂਗਰਸ ਸਰਕਾਰ ਨੂੰ ਆਸ ਹੈ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆ ਸਕਦੀ ਹੈ ਅਤੇ ਕੇਂਦਰੀ ਬਜਟ ਤੋਂ ਬਾਅਦ ਹੀ ਉਹ ਆਪਣਾ ਬਜਟ ਪੇਸ਼ ਕਰਨ। ਇਸ ਲਈ ਪੰਜਾਬ ਸਰਕਾਰ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਸਿਰਫ਼ 4 ਮਹੀਨੇ ਸਰਕਾਰੀ ਖ਼ਰਚੇ ਚਲਾਉਣ ਲਈ ਵੋਟ ਆਨ ਅਕਾਊਂਟ ਹੀ ਲੈ ਕੇ ਆਉਣਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਖਜਾਨਾ ਮੰਤਰੀ ਦੇ ਨਾਲ ਅਮਰਿੰਦਰ ਸਿੰਘ ਵੀ ਸਹਿਮਤ ਹਨ ਪਰ ਕੈਬਨਿਟ ਦੇ ਬਾਕੀ ਮੰਤਰੀਆਂ ਦੀ ਸਹਿਮਤੀ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਲਈ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸਬੀਆਈ ਨੇ 2012 ਤੱਕ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਵਸੂਲਿਆ ਸੀ ਜ਼ੁਰਮਾਨਾ
ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਾਂ ਨੂੰ ਸੇਵਾ-ਹੋਰ ਟੈਕਸ ਵਸੂਲਣ ਦਾ ਅਧਿਕਾਰ ਹੈ
ਨਵੀਂ ਦਿੱਲੀ, ਏਜੰਸੀ
ਜਨਤਕ ਖੇਤਰ ਦੇ 21 ਬੈਂਕਾਂ ਤੇ ਨਿੱਜੀ ਖੇਤਰ ਦੇ ਤਿੰਨ ਪ੍ਰਮੁੱਖ ਨੇ ਬੀਤੇ ਵਿੱਤ ਵਰ੍ਹੇ 2017-18 ਦੌਰਾਨ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਖਪਤਕਾਰਾਂ ਤੋਂ 5,000 ਕਰੋੜ ਰੁਪਏ ਵਸੂਲੇ ਹਨ। ਬੈਂਕਿੰਗ ਅੰਕੜਿਆਂ ‘ਚ ਇਹ ਗੱਲ ਸਾਹਮਣੇ ਆਈ ਹੈ ਇਸ ਮਾਮਲੇ ‘ਚ ਜ਼ੁਰਮਾਨਾ ਵਸੂਲਣ ‘ਚ ਭਾਰਤੀ ਸਟੇਟ ਬੈਂਕ ਸਭ ਤੋਂ ਅੱਗੇ ਰਿਹਾ। ਇਸ ਨੇ ਕੁੱਲ 24 ਬੈਂਕਾਂ ਵੱਲੋਂ ਵਸੂਲੇ  4,989.55 ਕਰੋੜ ਰੁਪਏ ਜ਼ੁਰਮਾਨੇ ਦਾ ਲਗਭਗ ਅੱਧਾ 2,433.87 ਕਰੋੜ ਰੁਪਏ ਵਸੂਲੇ ਹਨ।
ਜ਼ਿਕਰਯੋਗ ਹੈ ਕਿ ਐਸਬੀਆਈ ਨੂੰ ਬੀਤੇ ਵਿੱਤੀ ਵਰ੍ਹੇ ‘ਚ 6,547 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ, ਜੇਕਰ ਬੈਂਕ ਨੂੰ ਇਹ ਵਾਧੂ ਆਮਦਨ ਨਹੀਂ ਹੁੰਦੀ ਤਾਂ ਉਸ ਦਾ ਨੁਕਸਾਨ ਹੋਰ ਜ਼ਿਆਦਾ ਰਹਿੰਦਾ। ਇਸ ਤੋਂ ਬਾਅਦ ਐਚਡੀਐਫਸੀ ਬੈਂਕ ਨੇ 590.84 ਕਰੋੜ ਰੁਪਏ, ਐਕਸਿਸ ਬੈਂਕ ਨੇ 530.12 ਕਰੋੜ ਰੁਪਏ ਤੇ ਆਈਸੀਆਈਸੀਆਈ ਬੈਂਕ ਨੇ 317.60 ਕਰੋੜ ਰੁਪਏ ਵਸੂਲੇ ਹਨ। ਐਸਬੀਆਈ ਨੇ 2012 ਤੱਕ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਜ਼ੁਰਮਾਨਾ ਵਸੂਲਿਆ ਸੀ। ਉਸ ਨੇ ਵਿਵਸਥਾ ਇੱਕ ਅਕਤੂਬਰ 2017 ਤੋਂ ਫਿਰ ਸ਼ੁਰੂ ਕੀਤੀ ਹੈ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਾਂ ਨੂੰ ਸੇਵਾ ਹੋਰ ਟੈਕਸ ਵਸੂਲਣ ਦਾ ਅਧਿਕਾਰ ਹੈ।
ਜੇਕਰ ਤੁਸੀਂ ਐਸਬੀਆਈ ਦੇ ਗਾਹਕ ਹੋ ਤੇ ਤੁਹਾਡੇ ਖਾਤੇ ‘ਚ ਇਹ ਘੱਟੋ-ਘੱਟ ਰਾਸ਼ੀ ਨਹੀਂ ਹੈ ਤਾਂ ਬੈਂਕ ਤੁਹਾਡੇ ਤੋਂ ਦੰਡ ਵਸੂਲਦਾ ਹੈ। ਉਦਾਹਰਨ ਲਈ ਮੈਟਰੋ ਸ਼ਹਿਰਾਂ ‘ਚ ਘੱਟੋ-ਘੱਟ ਰਾਸ਼ੀ 3000 ਰੁਪਏ ਹੈ ਤੇ ਜੇਕਰ ਤੁਹਾਡੇ ਖਾਤੇ ‘ਚ 75 ਫੀਸਦੀ ਭਾਵ 750 ਰੁਪਏ ਤੋਂ ਘੱਟ ਰਾਸ਼ੀ ਹੈ ਤਾਂ ਤੁਹਾਡੇ ‘ਤੇ 50 ਰੁਪਏ ਦੀ ਪੈਨਲਟੀ ਤੇ ਜੀਐੱਸਟੀ ਲਾਇਆ ਜਾਵੇਗਾ। ਜੇਕਰ ਤੁਹਾਡੇ ਲਈ ਐਸਬੀਆਈ ਰੱਖਣਾ ਮੁਸ਼ਕਲਾ ਹੋ ਰਿਹਾ ਹੈ ਤਾਂ ਤੁਸੀਂ ਬੇਸਿਕ ਬੱਚਤ ਖਾਤਾ ਵੀ ਖੁਲਵਾ ਸਕਦੇ ਹੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ 19 ਸ਼੍ਰੀਲੰਕਾ ਵਿਰੁੱਧ ਗੇਂਦਬਾਜ਼ੀ ਦੌਰਾਨ ਝਟਕੀ ਪਹਿਲੀ ਵਿਕਟ | Arjun Tendulkar
ਕੋਲੰਬੋ (ਏਜੰਸੀ)। ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 18 ਸਾਲਾ ਲੜਕੇ ਅਰਜੁਨ ਤੇਂਦੁਲਕਰ ਨੇ ਅੰਡਰ 19 ਲਈ ਸ਼ੁਰੂਆਤ ਕਰਦੇ ਹੋਏ ਸ਼੍ਰੀਲੰਕਾ ਅੰਡਰ 19 ਟੀਮ ਵਿਰੁੱਧ ਪਹਿਲੇ ਯੂਥ ਟੈਸਟ ਦੇ ਪਹਿਲੇ ਦਿਨ ਇੱਕ ਵਿਕਟ ਹਾਸਲ ਕਰਕੇ ਅੰਡਰ 19 ਪੱਧਰ’ਤੇ ਆਪਣੀ ਪਹਿਲੀ ਵਿਕਟ ਹਾਸਲ ਕਰ ਲਈ ਜਦੋਂਕਿ ਹਰਸ਼ ਤਿਆਗੀ ਅਤੇ ਆਯੁਸ਼ ਬਦੌਨੀ ਨੇ 4-4 ਵਿਕਟਾਂ ਝਟਕਾਈਆਂ ਭਾਰਤ ਨੇ ਸ਼੍ਰੀਲੰਕਾਈ ਟੀਮ ਨੂੰ 244 ਦੌੜਾਂ ‘ਤੇ ਸਮੇਟਣ ਬਾਅਦ ਪਹਿਲੇ ਦਿਨ ਦੀ ਖੇਡ ਸਮਾਪਤੀ ਤੱਕ 1 ਵਿਕਟ ਗੁਆ ਕੇ 92 ਦੌੜਾਂ ਬਣਾ ਲਈਆਂ ਹਨ ਕਪਤਾਨ ਅਨੁਜ ਰਾਵਤ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 59 ਗੇਂਦਾਂ ‘ਤੇ 63 ਦੌੜਾਂ ‘ਚ ਅੱਠ ਚੌਕੇ ਅਤੇ 2 ਛੱਕੇ ਲਗਾਏ ਪਰ ਉਹ ਦਿਨ ਦੇ ਆਖ਼ਰੀ ਓਵਰ ਦੀ ਚੌਥੀ ਗੇਂਦ ‘ਤੇ ਆਊਟ ਹੋ ਗਏ ਜਿਸ ਤੋਂ ਬਾਅਦ ਦਿਨ ਦੀ ਖੇਡ ਖ਼ਤਮ ਹੋ ਗਈ ਅਧਰਵ ਤਾਈਦੇ 42 ਗੇਂਦਾਂ ‘ਤੇ ਚਾਰ ਚੌਕਿਆਂ ਦੀ ਮੱਦਦ ਨਾਲ 26 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹੈ ਭਾਰਤ ਅਜੇ ਸ਼੍ਰੀਲੰਕਾ ਦੇ ਸਕੋਰ ਤੋਂ 152 ਦੌੜਾਂ ਪਿੱਛੇ ਹੈ।
ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਇਸ ਮੁਕਾਬਲੇ ‘ਚ ਸਭ ਦੀਆਂ ਨਜ਼ਰਾਂ ਸਚਿਨ ਦੇ ਬੇਟੇ ਅਰਜੁਨ ‘ਤੇ ਟਿਕੀਆਂ ਸਨ ਕਿ ਉਹ ਇਸ ਮੈਚ ‘ਚ ਕਿਹੋ ਜਿਹਾ ਪ੍ਰਦਰਸ਼ਨ ਕਰਦਾ ਹੈ ਖੱਬੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਅਰਜੁਨ ਨੇ ਆਪਣੇ ਕਰੀਅਰ ਦੀ ਪਹਿਲੀ ਵਿਕਟ ਕਾਮਿਲ ਮਿਸ਼ਾਰਾ ਨੂੰ ਲੱਤ ਅੜਿੱਕਾ ਆਊਟ ਕਰਕੇ ਹਾਸਲ ਕੀਤੀ ਉਸਨੇ 11 ਓਵਰਾਂ ‘ਚ 33 ਦੌੜਾਂ ਦੇ ਕੇ ਇੱਕ ਵਿਕਟ ਲਈ ਖੱਬੇ ਹੱਥ ਦੇ ਸਪਿੱਨਰ ਤਿਆਗੀ ਨੇ 26 ਓਵਰਾਂ ‘ਚ 92 ਦੌੜਾਂ ਦੇ ਕੇ ਸ਼੍ਰੀਲੰਕਾਈ ਟੀਮ ਦੇ ਉੱਪਰਲੇ ਕ੍ਰਮ ਦੇ ਛੇ ਬੱਲੇਬਾਜ਼ਾਂ ‘ਚੋਂ ਚਾਰ ਨੂੰ ਪੈਵੇਲਿਅਨ ਭੇਜਿਆ ਬਦੌਨੀ ਨੇ 9.3 ਓਵਰਾਂ ‘ਚ 24 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਸ਼੍ਰੀਲੰਕਾਈ ਪਾਰੀ ਨੂੰ 70.3 ਓਵਰਾਂ ‘ਚ 244 ਦੌੜਾਂ ‘ਤੇ ਸਮੇਟ ਦਿੱਤਾ।
ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ, ਫੇਸਬੁੱਕ ਅਕਾਊਂਟ ਹੈਕ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਾਇਕ ਬਲਕਾਰ (Balkar Sidhu) ਸਿੱਧੂ ਤੋਂ ਵੀ ਫਿਰੌਤੀ ਮੰਗੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦਿੱਤੇ ਜਾਣਗੇ। ਬਲਕਾਰ (Balkar Sidhu) ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਮੋਬਾਇਲ ‘ਤੇ ਫੋਨ ਆਇਆ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਨੇ ਉਸ ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਹੈ।
ਉਸ ਨੇ ਅਜਿਹਾ ਨਾ ਕਰਨ ਲਈ ਲੱਖ ਰੁਪਏ ਦੀ ਫਿਰੌਤੀ ਮੰਗੀ ਫੋਨ ਕਰਨ ਵਾਲੇ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਉਸ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਬਲਕਾਰ ਸਿੱਧੂ ਨੂੰ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦੇਵੇਗਾ। ਫਿਲਹਾਲ ਇਸ ਸਬੰਧੀ ਬਲਕਾਰ ਸਿੱਧੂ ਨੇ ਸਟੇਟ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ‘ਚ ਬਲਕਾਰ ਸਿੱਧੂ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਪਿਛਲੇ ਇੱਕ ਹਫ਼ਤੇ ਤੋਂ ਵਾਰ-ਵਾਰ ਫੋਨ ਕਰਕੇ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ। (Balkar Sidhu)