Balochistan Suicide Blast - Sach Kahoon Punjabi

Balochistan Suicide Blast: ਬਲੋਚਿਸਤਾਨ ’ਚ ਰੇਲਵੇ ਟਰੈਕ ਨੇੜੇ ਆਤਮਘਾਤੀ ਹਮਲਾ, 30 ਮੌਤਾਂ
Balochistan Suicide Blast: ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਵੇਟਾ ’ਚ ਚਮਨ ਗੇਟ ਰੇਲਵੇ ਟਰੈਕ ਨੇੜੇ ਐਤਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਕੀਤਾ ਗਿਆ, ਜਿਸ ਦੀ ਲਪੇਟ ’ਚ ਐਕਸਪ੍ਰੈੱਸ ਆ ਗਈ। ਅਧਿਕਾਰੀਆਂ ਅਨੁਸਾਰ, 30 ਮੌਤਾਂ ਹੋਈਆਂ ਹਨ ਤੇ 82 ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਧਮਾਕੇ ਸਮੇਂ ਟ੍ਰੇਨ ਕਵੇਟਾ ਕੈਂਟ ਵੱਲ ਜਾ ਰਹੀ ਸੀ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ ਨਾਲ ਇਲਾਕੇ ’ਚ ਦਹਿਸ਼ਤ  ਫੈਲ ਗਈ। ਧਮਾਕੇ ਤੋਂ ਬਾਅਦ, ਰੇਲਵੇ ਟਰੈਕ ਦੇ ਨੇੜੇ ਅੱਗ ਲੱਗ ਗਈ। ਫਾਇਰ ਬ੍ਰਿਗੇਡ, ਪੁਲਿਸ, ਬਚਾਅ ਟੀਮਾਂ ਤੇ ਸੁਰੱਖਿਆ ਬਲ ਤੁਰੰਤ ਮੌਕੇ ’ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਧਮਾਕੇ ਦੇ ਪ੍ਰਭਾਵ ਨਾਲ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ। ਸੁਰੱਖਿਆ ਏਜੰਸੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। Balochistan Suicide Blast

Read Also : Amritsar News: ਤੜਕਸਾਰ ਸਰਹੱਦੀ ਜ਼ਿਲ੍ਹੇ ’ਚ ASI ਦਾ ਕਤਲ