Dera Followers Rescue Calf - Sach Kahoon Punjabi

Animal Welfare: ਨਹਿਰ ’ਚ ਡਿੱਗੇ ਵੱਛੇ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ
(ਭੀਮ ਸੈਨ ਇੰਸਾਂ) ਗੋਬਿੰਦਗੜ ਜੇਜੀਆ। ਬਲਾਕ ਅਧੀਨ ਪੈਂਦੇ ਪਿੰਡ ਸੰਗਤੀ ਵਾਲਾ ਵਿਖੇ ਨਹਿਰ ਵਿੱਚ ਡਿੱਗੇ ਵੱਛੇ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ। ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਲੇਹਲ ਕਲਾਂ ਨੇ ਬਲਾਕ ਗੋਬਿੰਦਗੜ ਜੇਜੀਆਂ ਦੇ ਜਾਂਬਾਜ ਸੇਵਾਦਾਰ ਵੀਰਾਂ ਨੂੰ ਸੂਚਨਾ ਦਿੱਤੀ ਕਿ ਸੂਲਰ ਘਰਾਟ ਤੋਂ ਆਉਂਦੀ ਨਹਿਰ ਪਿੰਡ ਸੰਗਤੀ ਵਾਲਾ ਵਿਖੇ ਨਹਿਰ ਵਿੱਚ ਇੱਕ ਵੱਛਾ ਡਿੱਗਿਆ ਪਿਆ ਹੈ। ਸੇਵਾਦਾਰ ਐਮਐਸ ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਗੋਬਿੰਦਗੜ ਜੇਜੀਆਂ ਵਿਖੇ ਸੇਵਾ ਕਰ ਰਹੇ ਸੀ, ਉਹਨਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਪਿੰਡ ਸੰਗਤੀਵਾਲਾ ਦੇ ਵਾਸੀਆਂ ਦੀ ਸਹਾਇਤਾ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੱਛੇ ਨੂੰ ਸੁਰੱਖਿਤ ਨਹਿਰ ’ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ।

ਇਹ ਵੀ ਪੜ੍ਹੋ: Welfare Work: ਡੇਰਾ ਪ੍ਰੇਮੀਆਂ ਦਾ ਸ਼ਲਾਘਾਯੋਗ ਉਪਰਾਲਾ:ਤਪਦੀ ਗਰਮੀ ’ਚ ਰਾਹਗੀਰਾਂ ਲਈ ਲਗਾਈ ਠੰਢੇ ਪਾਣੀ ਦੀ ਟੈਂਕੀ

ਪਿੰਡ ਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਮਹਾਨ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਸਰਜੀਵਨ ਕੁਮਾਰ ਇੰਸਾਂ ਛਾਜਲੀ, ਕੁਲਵਿੰਦਰ ਸਿੰਘ ਇੰਸਾ ਛਾਜਲੀ, ਲਾਲ ਸਿੰਘ ਇੰਸਾਂ ਸ਼ਾਹੀ ਕੰਟੀਨ ਸੇਵਾਦਾਰ ਛਾਜਲੀ,ਪ੍ਰਤਾਪ ਸਿੰਘ ਇੰਸਾ ਨੰਗਲਾ, ਸ਼ੇਰਾ ਸਿੰਘ ਇੰਸਾਂ ਪ੍ਰੇਮੀ ਸੇਵਕ ਛਾਜਲੀ,ਗੋਬਿੰਦ ਸਿੰਘ ਇੰਸਾਂ ਗੋਬਿੰਦਗੜ ਜੇਜੀਆ ਹਾਜ਼ਰ ਸਨ।

ਗੋਬਿੰਦਗੜ੍ਹ ਜੇਜੀਆ ਸੇਵਾਦਾਰ ਵੀਰਾਂ ਵੱਲੋਂ ਵੱਛੇ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਦਾ ਦ੍ਰਿਸ਼। ਤਸਵੀਰ: ਭੀਮ ਸੈਨ ਇੰਸਾਂ