Cold Water Service - Sach Kahoon Punjabi

Welfare Work: ਡੇਰਾ ਪ੍ਰੇਮੀਆਂ ਦਾ ਸ਼ਲਾਘਾਯੋਗ ਉਪਰਾਲਾ:ਤਪਦੀ ਗਰਮੀ ’ਚ ਰਾਹਗੀਰਾਂ ਲਈ ਲਗਾਈ ਠੰਢੇ ਪਾਣੀ ਦੀ ਟੈਂਕੀ
Welfare Work: ਲਹਿਰਾਗਾਗਾ,(ਰਾਜ ਸਿੰਗਲਾ)। ਭਿਆਨਕ ਗਰਮੀ ਨੂੰ ਦੇਖਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਮਾਨਵਤਾ ਭਲਾਈ ਦੀ ਮਿਸਾਲ ਪੇਸ਼ ਕਰਦਿਆਂ ਸੁਨਾਮ-ਜਾਖਲ ਰੋਡ ਸਥਿਤ ਨਹਿਰ ,ਮਿੰਨੀ ਬੱਸ ਸਟਾਪ ਕੋਲ ਰਾਹਗੀਰਾਂ ਅਤੇ ਯਾਤਰੀਆਂ ਲਈ ਠੰਢੇ ਪਾਣੀ ਦੀ ਟੈਂਕੀ ਰੱਖੀ ਗਈ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਜੋਨ ਏ ਦੇ ਸੇਵਾਦਾਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹਰ ਸਾਲ ਗਰਮੀ ਅਤੇ ਸਰਦੀ ਦੇ ਮੌਸਮ ਵਿੱਚ ਮਾਨਵਤਾ ਭਲਾਈ ਲਈ ਅਜਿਹੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: Women's T20 World Cup: ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਇੰਗਲੈਂਡ ਰਵਾਨਾ

ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ ਪੰਛੀਆਂ ਲਈ ਚੋਗੇ ਅਤੇ ਪਾਣੀ ਦਾ ਪ੍ਰਬੰਧ, ਬੇਸਹਾਰਾ ਪਸ਼ੂਆਂ ਦੀ ਸੇਵਾ ਅਤੇ ਹੋਰ ਅਨੇਕਾਂ ਸਮਾਜ ਭਲਾਈ ਦੇ ਕੰਮ ਲਗਾਤਾਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਇਸ ਤਰ੍ਹਾਂ ਦੀਆਂ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ। ਇਸ ਮੌਕੇ ਮਲਕੀਤ ਸਿੰਘ ਜੇ ਈ ਇੰਸਾਂ, ਬਲਵੰਤ ਇੰਸਾ, ਗਾਂਧੀ ਇੰਸਾ, ਰਜਿੰਦਰ ਕੁਮਾਰ ਸੋਨੂੰ,ਭੀਮ ਇੰਸਾ,ਸੋਹਣ ਲਾਲ ਕਾਕਾ ਇੰਸਾਂ,ਹੈਪੀ ਇੰਸਾਂ,ਕਰਨੈਲ ਇੰਸਾ, ਇਹਸਾਸ ਬਾਂਸਲ,ਨਿਖਿਲ ਬਾਂਸਲ,ਰਾਮ ਸਰੂਪ ਇੰਸਾਂ ਪੱਲੇਦਾਰ ਅਤੇ ਹੋਰ ਵੀ ਕਈ ਸੇਵਾਦਾਰ ਹਾਜ਼ਰ ਸਨ।

ਲਹਿਰਗਾਗਾ: ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਠੰਢੇ ਪਾਣੀ ਦਾ ਪ੍ਰਬੰਧ ਕਰਦੇ ਹੋਏ ਡੇਰਾ ਸ਼ਰਧਾਲੂ। ਤਸਵੀਰ: ਰਾਜ ਸਿੰਗਲਾ