Ivanka Trump - Sach Kahoon Punjabi

Ivanka Trump: ਟਰੰਪ ਦੀ ਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ, ਸ਼ੱਕੀ ਮੁਲਜ਼ਮ ਗ੍ਰਿਫਤਾਰ
Ivanka Trump: ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ, ਇਵਾਂਕਾ ਟਰੰਪ ਨੂੰ ਕਥਿਤ ਤੌਰ ’ਤੇ ਕਤਲ ਦੀ ਧਮਕੀ ਮਿਲੀ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਹੈ ਕਿ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੇ ਇੱਕ ਅੱਤਵਾਦੀ ਨੇ ਇਵਾਂਕਾ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਐਫਬੀਆਈ ਨੇ 32 ਸਾਲਾ ਇਰਾਕੀ ਨਾਗਰਿਕ ਮੁਹੰਮਦ ਬਾਕਰ ਸਾਦ ਦਾਊਦ ਅਲ-ਸਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਇਵਾਂਕਾ ਦੇ ਕਤਲ ਕਰਨ ਦੀ ਸਹੁੰ ਖਾਣ ਦਾ ਦੋਸ਼ ਹੈ।

ਸ਼ੱਕੀ ਵਿਅਕਤੀ ਤੋਂ ਇਵਾਂਕਾ ਤੇ ਉਸਦੇ ਪਤੀ, ਜੇਰੇਡ ਕੁਸ਼ਨਰ ਦੇ ਫਲੋਰੀਡਾ ਸਥਿਤ ਘਰ ਦੇ ਬਲੂਪ੍ਰਿੰਟ ਵੀ ਮਿਲੇ ਸਨ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ’ਤੇ ਫਲੋਰੀਡਾ ਖੇਤਰ ਦਾ ਨਕਸ਼ਾ ਪੋਸਟ ਕੀਤਾ, ਜਿੱਥੇ ਇਵਾਂਕਾ ਤੇ ਜੇਰੇਡ 24 ਮਿਲੀਅਨ ਡਾਲਰ ਦੇ ਘਰ ਦੇ ਮਾਲਕ ਹਨ। ਉਸਨੇ ਸੋਸ਼ਲ ਮੀਡੀਆ ’ਤੇ ਧਮਕੀ ਦਿੰਦੇ ਹੋਏ ਲਿਖਿਆ, ‘ਅਮਰੀਕੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਰੀ ਸੁਰੱਖਿਆ ਤੇ ਸਿਰਫ਼ ਸੀਕ੍ਰੇਟ ਸਰਵਿਸ ਹੀ ਉਨ੍ਹਾਂ ਨੂੰ ਸੁਰੱਖਿਅਤ ਨਹੀਂ ਰੱਖ ਸਕੇਗੀ। ਅਸੀਂ ਉਨ੍ਹਾਂ ’ਤੇ ਨਜ਼ਰ ਰੱਖ ਰਹੇ ਹਾਂ, ਤੇ ਸਹੀ ਸਮਾਂ ਆਉਣ ’ਤੇ ਅਸੀਂ ਬਦਲਾ ਲਵਾਂਗੇ।’ Ivanka Trump

Read Also : Indigenous Energy: ਦਰਾਮਦ ’ਤੇ ਨਿਰਭਰਤਾ ਤੋਂ ਸਵਦੇਸ਼ੀ ਊਰਜਾ ਵੱਲ