Bitter Gourd Cooking Tips - Sach Kahoon Punjabi

Bitter Gourd Cooking Tips: ਕਰੇਲੇ ਦੀ ਕੁੜੱਤਣ ਘਟਾਉਣ ਦੇ ਸੌਖੇ ਤਰੀਕੇ
Bitter Gourd Cooking Tips: ਭਾਰਤੀ ਭੋਜਨ ’ਚ ਕਰੇਲਾ ਇੱਕ ਅਜਿਹੀ ਸਬਜ਼ੀ ਮੰਨੀ ਜਾਂਦੀ ਹੈ, ਜੋ ਸਵਾਦ ’ਚ ਭਾਵੇਂ ਕੌੜੀ ਹੋਵੇ, ਪਰ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ। ਆਯੁਰਵੇਦ ਤੋਂ ਲੈ ਕੇ ਆਧੁਨਿਕ ਸਿਹਤ ਮਾਹਿਰ ਤੱਕ, ਸਭ ਇਸ ਨੂੰ ਸਰੀਰ ਲਈ ਫਾਇਦੇਮੰਦ ਦੱਸਦੇ ਹਨ। ਇਹ ਖੂਨ ’ਚ ਸ਼ੂਗਰ ਨੂੰ ਸੰਤੁਲਿਤ ਰੱਖਣ, ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਵਜ਼ਨ ਕੰਟਰੋਲ ਕਰਨ ’ਚ ਮੱਦਦਗਾਰ ਹੈ। ਇਸ ਦੇ ਬਾਵਜ਼ੂਦ ਬਹੁਤੇ ਲੋਕ ਸਿਰਫ਼ ਇਸ ਦੀ ਕੁੜੱਤਣ ਕਾਰਨ ਇਸ ਨੂੰ ਖਾਣ ਤੋਂ ਬਚਦੇ ਹਨ। ਖਾਸ ਕਰਕੇ ਬੱਚੇ ਤੇ ਨੌਜਵਾਨ ਇਸ ਦਾ ਨਾਂਅ ਸੁਣਦੇ ਹੀ ਮੂੰਹ ਬਣਾ ਲੈਂਦੇ ਹਨ।

ਹਾਲਾਂਕਿ ਕੁਝ ਆਸਾਨ ਘਰੇਲੂ ਤਰੀਕੇ ਅਪਣਾ ਕੇ ਕਰੇਲੇ ਦੀ ਕੌੜਾਪਣਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਅਤੇ ਇਸ ਨੂੰ ਸੁਆਦਲਾ ਬਣਾਇਆ ਜਾ ਸਕਦਾ ਹੈ।ਕਰੇਲੇ ਦੇ ਕੌੜੇ ਸਵਾਦ ਦਾ ਕਾਰਨ ਇਸ ’ਚ ਪਾਏ ਜਾਣ ਵਾਲੇ ਕੁਦਰਤੀ ਤੱਤ ਹਨ। ਇਹ ਤੱਤ ਜੀਭ ਦੀਆਂ ਸਵਾਦ ਗ੍ਰੰਥੀਆਂ ’ਤੇ ਅਸਰ ਕਰਦੇ ਹਨ, ਜਿਸ ਕਰਕੇ ਇਸ ਦਾ ਸਵਾਦ ਹੋਰ ਸਬਜ਼ੀਆਂ ਨਾਲੋਂ ਵਧੇਰੇ ਤਿੱਖਾ ਤੇ ਕੌੜਾ ਲੱਗਦਾ ਹੈ। ਇਸੇ ਲਈ ਬਹੁਤੇ ਲੋਕ ਇਸ ਦੇ ਪੋਸ਼ਣ ਗੁਣ ਜਾਣਦੇ ਹੋਏ ਵੀ ਇਸ ਨੂੰ ਆਪਣੀ ਥਾਲੀ ’ਚ ਸ਼ਾਮਲ ਨਹੀਂ ਕਰ ਪਾਉਂਦੇ।

Read Also : Virat Kohli Test Captaincy: ਵਿਰਾਟ ਨੇ ਕਿਉਂ ਛੱਡੀ ਸੀ ਟੈਸਟ ਕਪਤਾਨੀ? ਦੱਸਿਆ ਅਸਲੀ ਕਾਰਨ

ਕੌੜਾਪਣਘਟਾਉਣ ਦੇ ਆਸਾਨ ਤਰੀਕੇ | Bitter Gourd Cooking Tips

ਨਮਕ ਵਰਤੋ (ਸਭ ਤੋਂ ਆਸਾਨ ਤਰੀਕਾ): ਕੱਟੇ ਹੋਏ ਕਰੇਲੇ ’ਤੇ ਨਮਕ ਲਾ ਕੇ 15-20 ਮਿੰਟ ਲਈ ਛੱਡ ਦਿਓ। ਇਸ ਨਾਲ ਕਰੇਲੇ ’ਚੋਂ ਵਾਧੂ ਪਾਣੀ ਨਿੱਕਲ ਜਾਂਦਾ ਹੈ ਤੇ ਕੌੜਾਪਣਪੈਦਾ ਕਰਨ ਵਾਲੇ ਤੱਤ ਵੀ ਘੱਟ ਹੋ ਜਾਂਦੇ ਹਨ। ਬਾਅਦ ’ਚ ਇਸ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਤਰੀਕੇ ਨਾਲ ਕੌੜਾਪਣਬਹੁਤ ਹੱਦ ਤੱਕ ਘੱਟ ਜਾਂਦੀ ਹੈ। ਇਹ ਤਰੀਕਾ ਭਾਰਤੀ ਘਰਾਂ ’ਚ ਪੀੜ੍ਹੀਆਂ ਤੋਂ ਵਰਤਿਆ ਜਾ ਰਿਹਾ ਹੈ।

ਦਹੀਂ ਦੀ ਵਰਤੋਂ ਵੀ ਕਰੇਲੇ ਨੂੰ ਸੁਆਦ ਨੂੰ ਸੰਤੁਲਿਤ ਕਰਨ ਵਿੱਚ ਮੱਦਦ ਕਰਦੀ ਹੈ ਦਹੀਂ ਦੀ ਹਲਕੀ ਖਟਾਸ ਜੀਭ ’ਤੇ ਕੌੜੇ ਸਵਾਦ ਦੀ ਤੀਬਰਤਾ ਘਟਾ ਦਿੰਦੀ ਹੈ। ਕਰੇਲੇ ਨੂੰ ਦਹੀਂ ’ਚ ਮਿਲਾ ਕੇ ਕੁਝ ਸਮਾਂ ਰੱਖਣ ਨਾਲ ਉਸ ਦਾ ਸੁਆਦ ਨਰਮ ਹੋ ਜਾਂਦਾ ਹੈ। ਇਸ ਤਰੀਕੇ ਨਾਲ ਬਣਾਇਆ ਕਰੇਲਾ ਬੱਚਿਆਂ ਨੂੰ ਵੀ ਵਧੀਆ ਲੱਗਦਾ ਹੈ। ਇਸ ਤੋਂ ਇਲਾਵਾ ਪਿਆਜ ਅਤੇ ਸਰ੍ਹੋਂ ਦਾ ਤੇਲ ਵੀ ਕਰੇਲੇ ਦੇ ਕੌੜਾਪਣ ਨੂੰ ਘੱਟ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ। ਪਿਆਜ ਦੀ ਕੁਦਰਤੀ ਮਿਠਾਸ ਕਰੇਲੇ ਦੇ ਤਿੱਖੇ ਸੁਆਦ ਨੂੰ ਸੰਤੁਲਿਤ ਕਰਦੀ ਹੈ, ਜਦੋਂਕਿ ਸਰੋ੍ਹਂ ਦਾ ਤੇਲ ਦੀ ਤੇਜ ਖੁਸ਼ਬੂ ਤੇ ਡੂੰਘਾ ਸੁਆਦ ਉਸ ਦੀ ਕੌੜਾਪਣ ਨੂੰ ਘੱਟ ਕਰ ਦਿੰਦਾ ਹੈ। -ਏਜੰਸੀ