IND vs AFG Test Squad - Sach Kahoon Punjabi

IND vs AFG ਟੈਸਟ, ਭਾਰਤ ਨੇ ਟਾਸ ਜਿੱਤ ਕੇ ਬੈਟਿੰਗ ਚੁਣੀ, ਮਾਨਵ ਸੁਥਾਰ ਦਾ ਡੈਬਿਊ
IND vs AFG: ਸਪੋਰਟਸ ਡੈਸਕ। ਭਾਰਤ ਤੇ ਅਫਗਾਨਿਸਤਾਨ ਵਿਚਕਾਰ ਇੱਕੋ-ਇੱਕ ਟੈਸਟ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼ਨਿੱਚਰਵਾਰ ਨੂੰ ਮੈਚ ਦਾ ਪਹਿਲਾ ਦਿਨ ਹੈ, ਤੇ ਪਹਿਲਾ ਸੈਸ਼ਨ ਜਾਰੀ ਹੈ। ਯਸ਼ਸਵੀ ਜਾਇਸਵਾਲ ਤੇ ਲੋਕੇਸ਼ ਰਾਹੁਲ ਕ੍ਰੀਜ ’ਤੇ ਨਾਬਾਦ ਹਨ।

ਕੀ ਹੈ ਖਾਸ? | IND vs AFG

ਮਾਨਵ ਸੁਥਾਰ ਆਪਣਾ ਡੈਬਿਊ ਕਰ ਰਹੇ ਹਨ। ਉਨ੍ਹਾਂ ਨੂੰ ਕੁਲਦੀਪ ਯਾਦਵ ਨੇ ਆਪਣੀ ਡੈਬਿਊ ਕੈਪ ਭੇਟ ਕੀਤੀ। ਵਿਕਟਕੀਪਰ ਰਿਸ਼ਭ ਪੰਤ ਆਪਣਾ 50ਵਾਂ ਟੈਸਟ ਮੈਚ ਖੇਡ ਰਹੇ ਹਨ।

ਨਿਊ ਚੰਡੀਗੜ੍ਹ ’ਚ ਸਥਿਤ ਮੁੱਲਾਂਪੁਰ ਦਾ ਮਹਾਰਾਜਾ ਯਾਦਵਿੰਦਰਾ ਸਿੰਘ ਸਟੇਡੀਅਮ ਭਾਰਤ ਦਾ 31ਵਾਂ ਟੈਸਟ ਸਟੇਡੀਅਮ ਬਣ ਗਿਆ। ਗੁਹਾਟੀ ਪਿਛਲੇ ਸਾਲ ਟੈਸਟ ਸਟੇਡੀਅਮ ਬਣਿਆ ਸੀ।

15 ਸਾਲਾਂ ਬਾਅਦ, ਟੀਮ ਇੰਡੀਆ ਅਸ਼ਵਿਨ ਤੇ ਜਡੇਜਾ ਤੋਂ ਬਿਨਾਂ ਆਪਣੇ ਘਰੇਲੂ ਮੈਦਾਨ ’ਤੇ ਟੈਸਟ ਮੈਚ ਖੇਡ ਰਹੀ ਹੈ। ਇਹ ਨਵੰਬਰ 2010 ’ਚ ਨਿਊਜ਼ੀਲੈਂਡ ਵਿਰੁੱਧ ਹੋਇਆ ਸੀ। ਟੀਮ ਉਦੋਂ ਤੋਂ 69 ਟੈਸਟ ਮੈਚ ਖੇਡ ਚੁੱਕੀ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ : ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਮਾਨਵ ਸੁਥਾਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਤੇ ਪ੍ਰਸਿਧ ਕ੍ਰਿਸ਼ਨਾ।

ਅਫਗਾਨਿਸਤਾਨ : ਸਦੀਕਉੱਲ੍ਹਾ ਅਟਲ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਬਦੁਲ ਮਲਿਕ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਆਸਿਫ ਜ਼ਜ਼ਈ, ਅਜ਼ਮਤੁੱਲਾ ਉਮਰਜ਼ਈ, ਸ਼ਰਾਫੂਦੀਨ ਅਸ਼ਰਫ, ਨੰਗਿਆਲੀਆ ਖਰੋਤੇ, ਜ਼ਿਆਉਰ ਰਹਿਮਤ ਸ਼ਰੀਫੀ, ਤੇ ਮੁਹੰਮਦ ਸਲੀਮ ਸ਼ਮੀ। IND vs AFG

Read Also : Batala Firing Incident: ਬਟਾਲਾ ਦੇ ਸਿੰਬਲ ਚੌਕ ਨੇੜੇ ਦੋ ਧਿਰਾਂ ਵਿਚਾਲੇ ਗੋਲੀਬਾਰੀ, ਇੱਕ ਦੀ ਮੌਤ ਤੇ ਤਿੰਨ ਜ਼ਖ਼ਮੀ

IND vs AFG: ਅਫਗਾਨਿਸਤਾਨ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਬੁਮਰਾਹ ਤੇ ਜਡੇਜ਼ਾ ਨੂੰ ਆਰਾਮ, ਵੇਖੋ ਪੂਰੀ ਟੀਮ
IND vs AFG: ਸਪੋਰਟਸ ਡੈਸਕ। ਅਫਗਾਨਿਸਤਾਨ ਵਿਰੁੱਧ ਟੈਸਟ ਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਮੰਗਲਵਾਰ ਨੂੰ ਟੈਸਟ ਟੀਮ ਤੋਂ ਆਰਾਮ ਦਿੱਤਾ ਗਿਆ ਹੈ। ਮਾਨਵ ਸੁਥਾਰ, ਗੁਰਨੂਰ ਬਰਾੜ ਤੇ ਹਰਸ਼ ਦੂਬੇ ਨੂੰ ਪਹਿਲੀ ਵਾਰ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਵਨਡੇ ਟੀਮ ’ਚ ਵਾਪਸੀ ਹੋ ਗਈ ਹੈ। ਅਫਗਾਨਿਸਤਾਨ 6 ਜੂਨ ਤੋਂ ਭਾਰਤ ਦਾ ਦੌਰਾ ਕਰੇਗਾ, ਜਿੱਥੇ ਦੋਵੇਂ ਟੀਮਾਂ ਇੱਕ ਟੈਸਟ ਤੇ ਤਿੰਨ ਵਨਡੇ ਮੈਚ ਖੇਡਣਗੀਆਂ। ਵਨਡੇ ਮੈਚ ਲੜੀਵਾਰ 14, 17 ਤੇ 20 ਜੂਨ ਨੂੰ ਧਰਮਸ਼ਾਲਾ, ਲਖਨਊ ਤੇ ਚੇਨਈ ’ਚ ਖੇਡੇ ਜਾਣਗੇ।

Read Also : MS Dhoni: ਭਾਵੁਕ ਧੋਨੀ ਨੇ ਚੇਪੌਕ ’ਚ ਰੈਨਾ ਨਾਲ ਲਿਆ Lap of Honour, ਕੈਮਰਾਮੈਨ ਤੇ ਗਰਾਊਂਡਮੈਨ ਨਾਲ ਖਿਚਵਾਈ ਫੋਟੋ

ਬੁਮਰਾਹ ਤੇ ਜਡੇਜਾ ਨੂੰ ਟੈਸਟ ਤੋਂ ਆਰਾਮ

ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਨੂੰ ਵਰਕਲੋਡ ਪ੍ਰਬੰਧਨ ਦੇ ਹਿੱਸੇ ਵਜੋਂ ਟੈਸਟ ਟੀਮ ਤੋਂ ਆਰਾਮ ਦਿੱਤਾ ਗਿਆ ਹੈ। ਰਿਸ਼ਭ ਪੰਤ ਤੇ ਧਰੁਵ ਜੁਰੇਲ ਨੂੰ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਗਿਆ ਹੈ। ਦੇਵਦੱਤ ਪਡਿੱਕਲ ਸਾਈ ਸੁਦਰਸ਼ਨ ਦੇ ਨਾਲ ਤੀਜੇ ਨੰਬਰ ’ਤੇ ਵਾਪਸੀ ਕਰਦੇ ਹਨ। ਪਡਿੱਕਲ ਨੇ ਦੋ ਟੈਸਟ ਮੈਚ ਖੇਡੇ ਹਨ। ਉਸਨੇ ਆਖਰੀ ਵਾਰ 2024 ’ਚ ਅਸਟਰੇਲੀਆ ਵਿਰੁੱਧ ਪਰਥ ’ਚ ਆਖਰੀ ਟੈਸਟ ਮੈਚ ਖੇਡਿਆ ਸੀ।

ਭਾਰਤੀ ਟੈਸਟ ਟੀਮ | IND vs AFG

ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਦੇਵਦੱਤ ਪਡੀਕਲ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੂਬੇ ਤੇ ਧਰੁਵ ਜੁਰੇਲ।

ਭਾਰਤੀ ਵਨਡੇ ਟੀਮ

ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਅਰਸ਼ਦੀਪ ਸਿੰਘ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨ, ਪ੍ਰਿਯਾਂਸ਼ ਯਾਦਵ, ਗੁਰਨੂਰ ਬਰਾੜ, ਹਰਸ਼ ਦੂਬੇ।