VD Satheesan Oath - Sach Kahoon Punjabi

Kerala CM Shapath Grahan: ਵੀਡੀ ਸਤੀਸ਼ਨ ਬਣੇ ਕੇਰਲ ਦੇ ਮੁੱਖ ਮੰਤਰੀ, ਕਾਂਗਰਸ ਸਮੇਤ ਸਹਿਯੋਗੀ ਪਾਰਟੀਆਂ ਦੇ ਵਿਧਾਇਕ ਚੁੱਕ ਰਹੇ ਸਹੁੰ
ਤਿਰੂਵਨੰਤਪੁਰਮ (ਏਜੰਸੀ)। ਕੇਰਲ ’ਚ ਵੀਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਨਾਲ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਸਹੁੰ ਚੁੱਕ ਸਮਾਗਮ ’ਚ ਵੱਖ-ਵੱਖ ਪਾਰਟੀਆਂ ਤੇ ਗੱਠਜੋੜਾਂ ਦੇ ਕਈ ਸੀਨੀਅਰ ਆਗੂਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਕੇਰਲ ਕਾਂਗਰਸ (ਜੋਸਫ਼) ਦੇ ਆਗੂ ਮੋਨਸ ਜੋਸਫ਼ ਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਸ਼ਿਬੂ ਬੇਬੀ ਜੌਨ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ। ਦੋਵਾਂ ਪਾਰਟੀਆਂ ਨੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਅਧੀਨ ਵਿਧਾਨ ਸਭਾ ਚੋਣਾਂ ਲੜੀਆਂ। ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੇ ਪ੍ਰਧਾਨ ਸੰਨੀ ਜੋਸਫ਼ ਤੇ ਕਾਂਗਰਸ ਵਿਧਾਇਕ ਕੇ. ਮੁਰਲੀਧਰਨ ਨੇ ਵੀ ਮੰਤਰੀਆਂ ਵਜੋਂ ਸਹੁੰ ਚੁੱਕੀ।

Read Also : IPL 2026: ਪਰਪਲ ਕੈਪ ਦੀ ਰੇਸ ’ਚ Bhuvneshwar Kumar ਸਿਖਰ ’ਤੇ ਬਰਕਰਾਰ