Summer Health Care - Sach Kahoon Punjabi

Nautapa Health Tips: ਨੌਂਤਪੇ ’ਚ ਵਰਤੋ ਸਾਵਧਾਨੀ, ਨਹੀਂ ਤਾਂ ਹੋ ਸਕਦੇ ਹੋ ਬਿਮਾਰ
Nautapa Health Tips: ਨੌਂਤਪੇ ਦੀ ਸ਼ੁਰੂਆਤ ਦੇ ਨਾਲ ਹੀ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਰਾਜਾਂ ’ਚ ਤਾਪਮਾਨ 45 ਡਿਗਰੀ ਤੋਂ ਉੱਪਰ ਪਹੁੰਚ ਰਿਹਾ ਹੈ, ਜਿਸ ਕਾਰਨ ਲੂ ਅਤੇ ਡੀਹਾਈਡ੍ਰੇਸ਼ਨ ਦਾ ਖ਼ਤਰਾ ਬਹੁਤ ਵਧ ਗਿਆ ਹੈ। ਇਸ ਤਰ੍ਹਾਂ ਦੇ ਮੌਸਮ ’ਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਲਈ ਭਾਰੀ ਪੈ ਸਕਦੀ ਹੈ। ਇਸ ਲਈ ਖਾਣ-ਪੀਣ, ਕੱਪੜਿਆਂ ਅਤੇ ਰੋਜ਼ਾਨਾ ਕੰਮਾਂ ’ਚ ਖਾਸ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। Nautapa Health Tips

ਆਪਣੇ-ਆਪ ਨੂੰ ਰੱਖੋ ਸੁਰੱਖਿਅਤ

ਨੌਂਤਪੇ ਦੌਰਾਨ ਸਰੀਰ ਨੂੰ ਹਾਈਡ੍ਰੇਟ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ। ਦਿਨ ਭਰ ਲੋੜੀਂਦੀ ਮਾਤਰਾ ’ਚ ਪਾਣੀ ਪੀਂਦੇ ਰਹੋ ਅਤੇ ਓਆਰਐੱਸ, ਨਿੰਬੂ ਪਾਣੀ, ਲੱਸੀ ਜਾਂ ਘਰੇਲੂ ਰਿਵਾਇਤੀ ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ। ਬਾਹਰ ਜਾਂਦੇ ਸਮੇਂ ਸਿਰ ਅਤੇ ਚਿਹਰੇ ਨੂੰ ਕੱਪੜੇ, ਟੋਪੀ ਜਾਂ ਛੱਤਰੀ ਨਾਲ ਢੱਕ ਕੇ ਰੱਖੋ। ਫਿੱਕੇ ਰੰਗ ਅਤੇ ਸੂਤੀ ਕੱਪੜੇ ਪਾਉਣ ਨਾਲ ਸਰੀਰ ਨੂੰ ਬਹੁਤ ਰਾਹਤ ਮਿਲਦੀ ਹੈ।

Read Also : June Vacation Ideas: ਆਓ! ਖਾਸ ਬਣਾਈਏ ਜੂਨ ਦੀਆਂ ਛੁੱਟੀਆਂ ਨੂੰ

ਇਨ੍ਹਾਂ ਗਲਤੀਆਂ ਨਾਲ ਵਧ ਸਕਦੈ ਖ਼ਤਰਾ | Nautapa Health Tips

ਤੇਜ਼ ਧੁੱਪ ’ਚ ਲੰਮੇ ਸਮੇਂ ਤੱਕ ਕੰਮ ਕਰਨਾ ਜਾਂ ਬਿਨਾਂ ਲੋੜ ਬਾਹਰ ਘੁੰਮਣਾ ਨੁਕਸਾਨਦੇਹ ਹੋ ਸਕਦਾ ਹੈ। ਖਾਸ ਕਰਕੇ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਧੁੱਪ ਸਭ ਤੋਂ ਵੱਧ ਖ਼ਤਰਨਾਕ ਹੁੰਦੀ ਹੈ। ਜ਼ਿਆਦਾ ਚਾਹ, ਕੌਫੀ, ਫਿਜ਼ੀ ਡਰਿੰਕਸ ਅਤੇ ਤਲੀਆਂ-ਭੁੰਨ੍ਹੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ, ਕਿਉਂਕਿ ਇਹ ਸਰੀਰ ’ਚ ਪਾਣੀ ਦੀ ਕਮੀ ਵਧਾ ਸਕਦੀਆਂ ਹਨ। ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਬੰਦ ਵਾਹਨ ’ਚ ਬਿਲਕੁਲ ਇਕੱਲਾ ਨਾ ਛੱਡੋ।

ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਜੇ ਜ਼ਿਆਦਾ ਪਸੀਨਾ, ਚੱਕਰ ਆਉਣਾ, ਕਮਜ਼ੋਰੀ, ਉਲਟੀਆਂ ਜਾਂ ਸਿਰਦਰਦ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰੋ ਅਤੇ ਪਾਣੀ ਜਾਂ ਓਆਰਐੱਸ ਲਓ। ਲੋੜ ਪੈਣ ’ਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ। ਖਾਸ ਕਰਕੇ ਇਸ ਮੌਸਮ ’ਚ ਹੌਲਾ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਭੋਜਨ ਲੈਣਾ ਚਾਹੀਦਾ ਹੈ ਤਾਂ ਜੋ ਸਰੀਰ ’ਤੇ ਵਾਧੂ ਬੋਝ ਨਾ ਪਵੇ। ਥੋੜ੍ਹੀ ਜਿਹੀ ਸਾਵਧਾਨੀ ਤੇ ਸਹੀ ਰੁਟੀਨ ਅਪਣਾ ਕੇ ਗਰਮੀ ਦੇ ਇਸ ਔਖੇ ਸਮੇਂ ’ਚ ਵੀ ਆਪਣੇ-ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।

ਏਜੰਸੀ

Watermelon Health Tips: ਤਰਬੂਜ਼-ਖਰਬੂਜੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ
ਭਿਆਨਕ ਗਰਮੀ ਦੇ ਮੌਸਮ ’ਚ ਤਰਬੂਜ਼ ਤੇ ਖਰਬੂਜਾ ਲੋਕਾਂ ਦੀ ਪਹਿਲੀ ਪਸੰਦ ਬਣ ਜਾਂਦੇ ਹਨ ਪਾਣੀ ਨਾਲ ਭਰਪੂਰ ਇਹ ਫਲ ਸਰੀਰ ਨੂੰ ਠੰਢਕ ਦੇਣ, ਡੀਹਾਈਡ੍ਰੇਸ਼ਨ ਤੋਂ ਬਚਾਉਣ ਤੇ ਊਰਜਾ ਬਣਾਈ ਰੱਖਣ ’ਚ ਮੱਦਦ ਕਰਦੇ ਹਨ ਹਲਾਂਕਿ, ਕਈ ਵਾਰ ਲੋਕ ਸਵਾਦ ਜਾ ਆਦਤ ਕਾਰਨ ਇਨ੍ਹਾਂ ਫਲਾਂ ਨੂੰ ਅਜਿਹੀ ਚੀਜਾਂ ਨਾਲ ਖਾ ਲੈਂਦੇ ਹਨ, ਜੋ ਪਾਚਨ ਤੰਤਰ ’ਤੇ ਬੁਰਾ ਅਸਰ ਪਾ ਸਕਦੀਆਂ ਹਨ ਆਯੁਰਵੈਦ ’ਚ ਇਸ ਨੂੰ ‘ਵਿਰੁੱਧ ਖੁਰਾਕ’ ਕਿਹਾ ਗਿਆ ਹੈ, ਭਾਵ ਅਜਿਹੇ ਖੁਰਾਕੀ ਪਦਾਰਥ ਜਿਨ੍ਹਾਂ ਨੂੰ ਇਕੱਠਾ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਸਹੀ ਤਰੀਕੇ ਨਾਲ ਵਰਤੋਂ ਕਰਨ ’ਤੇ ਇਹ ਫਲ ਸਿਹਤ ਲਈ ਵਰਦਾਨ ਸਾਬਤ ਹੁੰਦੇ ਹਨ, ਪਰ ਗਲਤ ਹਾਜ਼ਮੇ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ।

ਡੇਅਰੀ ਉਤਪਾਦਾਂ ਨਾਲ ਨਾ ਖਾਓ

ਆਯੁਰਵੈਦ ਅਨੁਸਾਰ ਤਰਬੂਜ਼ ਅਤੇ ਖਰਬੂਜੇ ਵਰਗੇ ਜਲਯੁਕਤ ਫਲਾਂ ਨਾਲ ਦੁੱਧ, ਦਹੀ ਜਾਂ ਹੋਰ ਡੇਅਰੀ ਉਤਪਾਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਨ੍ਹਾਂ ਫਲਾਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦੋਂ ਕਿ ਡੇਅਰੀ ਉਤਪਾਦਾਂ ਦੀ ਕੁਦਰਤੀ ਵੱਖ ਮੰਨੀ ਜਾਂਦੀ ਹੈ ਦੋਵਾਂ ਨਾਲ ਖਾਣ ਨਾਲ ਪਾਚਣ ਕਿਰਿਆ ਹੌਲੀ ਹੋ ਸਕਦੀ ਹੈ ਇਸ ਨਾਲ ਪੇਟ ’ਚ ਭਾਰੀਪਣ, ਗੈਸ, ਬਦਹਜ਼ਮੀ ਅਤੇ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਤਲਿਆ ਭੋਜਨ ਵਧਾਵੇ ਪ੍ਰੇਸ਼ਾਨੀ

ਗਰਮੀਆਂ ’ਚ ਸਰੀਰ ਪਹਿਲਾਂ ਤੋਂ ਹੀ ਗਰਮ ਵਾਤਾਵਰਨ ਦਾ ਸਾਹਮਣਾ ਕਰ ਰਿਹਾ ਹੁੰਦਾ ਹੈ ਅਜਿਹੇ ’ਚ ਤਰਬੂਜ਼ ਜਾਂ ਖਰਬੂਜੇ ਨਾਲ ਤਲੇ ਭੁੰਨੇ ਅਤੇ ਜ਼ਿਆਦਾ ਮਸਾਲੇਦਾਰ ਖਾਦ ਪਦਾਰਥ ਖਾਣਾ ਪਾਚਨ ਕਿਰਿਆ ’ਤੇ ਵਾਧੂ ਦਬਾਅ ਪਾ ਸਕਦਾ ਹੈ ਤੇਲ ਵਾਲਾ ਭੋਜਨ ਅਤੇ ਜਲ ਯੁਕਤ ਫਲਾਂ ਦਾ ਮੇਲ ਸਰੀਰ ’ਚ ਐੱਸੀਡੀਟੀ ਅਤੇ ਜਲਣ ਵਧਾ ਸਕਦਾ ਹੈ ਇਸ ਨਾਲ ਪੇਟ ਭਾਰੀ ਮਹਿਸੂਸ ਹੁੰਦਾ ਹੈ ਅਤੇ ਬਦਹਜ਼ਮੀ ਦੀ ਸ਼ਿਕਾਇਤ ਹੋ ਸਕਦੀ ਹੈ।

ਭਾਰੀ ਭੋਜਨ ਤੋਂ ਰੱਖੋ ਦੂਰੀ

ਤਰਬੂਜ ਅਤੇ ਖਰਬੂਜਾ ਖਾਣ ਤੋਂ ਤੁਰੰਤ ਬਾਅਦ ਭਾਰੀ ਭੋਜਨ ਜਾਂ ਜ਼ਿਆਦਾ ਅਨਾਜ ਦੀ ਵਰਤੋਂ ਕਰਨੀ ਵੀ ਸਹੀ ਨਹੀਂ ਮੰਨੀ ਜਾਂਦੀ ਇਨ੍ਹਾਂ ਫਲਾਂ ਨੂੰ ਪਚਣ ’ਚ ਘੱਟ ਸਮਾਂ ਲੱਗਦਾ ਹੈ, ਜਦੋਂ ਕਿ ਭਾਰੀ ਭੋਜਨ ਦੇਰ ਨਾਲ ਪਚਦਾ ਹੈ ਦੋਵੇਂ ਇਕੱਠੇ ਖਾਣ ਨਾਲ ਪਾਚਨ ਪ੍ਰਣਾਲੀ ਦੀ ਤੇਜ਼ੀ ਪ੍ਰਭਾਵਿਤ ਹੋ ਸਕਦੀ ਹੈ ਇਸ ਨਾਲ ਸਰੀਰ ’ਚ ਸੁਸਤੀ, ਪੇਟ ’ਚ ਭਾਰੀਪਣ ਅਤੇ ਬੇਅਰਾਮੀ ਮਹਿਸੂਸ ਹੋ ਸਕਦੀ ਹੈ ਗਰਮੀਆਂ ’ਚ ਹਲਕਾ ਭੋਜਨ ਅਤੇ ਫਲਾਂ ਦੀ ਸੰਤੁਲਿਤ ਵਰਤੋਂ ਸਰੀਰ ਨੂੰ ਜ਼ਿਆਦਾ ਅਰਾਮ ਅਤੇ ਊਰਜਾ ਦਿੰਦੀ ਹੈ ।

ਬਰਫ ਵਾਲੇ ਪੀਣਯੋਗ ਪਦਾਰਥ ਕਰਨ ਨੁਕਸਾਨ

ਬਹੁਤ ਠੰਢਾ ਪਾਣੀ ਜਾਂ ਆਈਸਡ ਡ੍ਰਿੰਕਸ ਨਾਲ ਤਰਬੂਜ਼ ਅਤੇ ਖਰਬੂਜਾ ਖਾਣਾ ਵੀ ਨੁਕਸਾਨਦਾਇਕ ਮੰਨਿਆ ਜਾਂਦਾ ਹੈ ਬੇਹੱਦ ਠੰਢੀਆਂ ਚੀਜ਼ਾਂ ਆਂਤਾਂ ਦੀ ਕੁਦਰਤੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਇਸ ਨਾਲ ਪੇਟ ਦਰਦ, ਦਸਤ ਅਤੇ ਪਾਚਣ ਸਬੰਧੀ ਹੋਰ ਪੇ੍ਰਸ਼ਾਨੀਆਂ ਹੋ ਸਕਦੀਆਂ ਹਨ ਕਈ ਵਾਰ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਫਲਾਂ ਨਾਲ ਕੋਲਡ ਡਿ੍ਰੰਕਸ ਜਾਂ ਬਰਫ ਵਾਲਾ ਪਾਣੀ ਲੈਂਦੇ ਹਨ, ਪਰ ਇਹ ਆਦਤ ਸਰੀਰ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ।

ਏਜੰਸੀ