Haryana BHIM Award - Sach Kahoon Punjabi

ਹਰਿਆਣਾ ਦੇ 41 ਖਿਡਾਰੀਆਂ ਨੂੰ ਭੀਮ ਐਵਾਰਡ ਅੱਜ
ਚੰਡੀਗੜ੍ਹ। ਹਰਿਆਣਾ ਦੇ 41 ਹੋਣਹਾਰ ਖਿਡਾਰੀਆਂ ਨੂੰ ਅੱਜ ਖੇਡ ਪੁਰਸਕਾਰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਭੀਮ ਐਵਾਰਡ ਪ੍ਰਾਪਤ ਕਰਨ ਵਾਲਿਆਂ ‘ਚ ਸਭ ਤੋਂ ਜ਼ਿਆਦਾ ਖਿਡਾਰੀ ਇਕੱਲੇ ਸੋਨੀਪਤ ਜ਼ਿਲ੍ਹੇ ਤੋਂ ਕੁੱਲ 8 ਹਨ। ਤਿੰਨ ਖਿਡਾਰਨਾਂ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਸਰਸਾ ਤੋਂ ਹਨ। ਜਿਨ੍ਹਾਂ ਵਿੱਚ ਹਰਪ੍ਰੀਤ ਕੌਰ ਇੰਸਾਂ ਰੋਲਰ ਸਕੇਟਿੰਗ, ਪ੍ਰਵੀਨ ਕੌਰ ਇੰਸਾਂ ਰੋਲਰ ਸਕੇਟਿੰਗ ਤੇ ਗੁਰਮੇਲ ਕੌਰ ਇੰਸਾਂ ਹੈਂਡਬਾਲ ਦੀ ਖਿਡਾਰਨ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ