Fazilka Drone - Sach Kahoon Punjabi

Fazilka Drone: ਸਰਹੱਦ ਪਾਰੋਂ ਦਾਖਲ ਹੋਇਆ ਪਾਕਿਸਤਾਨੀ ਡਰੋਨ ਡਿੱਗਿਆ, ਜਾਂਚ ਜਾਰੀ
Fazilka Drone: ਫਾਜ਼ਿਲਕਾ (ਸੱਚ ਕਹੂੰ ਨਿਊਜ਼)।

Fazilka Drone: ਸਰਹੱਦ ਪਾਰੋਂ ਦਾਖਲ ਹੋਇਆ ਪਾਕਿਸਤਾਨੀ ਡਰੋਨ ਡਿੱਗਿਆ, ਜਾਂਚ ਜਾਰੀ

ਇਹ ਵੀ ਪੜ੍ਹੋ: Jalandhar News: 15 ਦਿਨਾਂ ਤੋਂ ਮਲੇਸ਼ੀਆ ਵਿੱਚ ਫਸਿਆ ਜਲੰਧਰ ਦਾ ਆਕਾਸ਼ ਭਾਰਤ ਪਰਤਿਆ, ਆਕਾਸ਼ ਨੇ ਖੋਲ੍ਹੇ ਕਈ ਵੱਡੇ ਰਾਜ਼

ਜਾਣਕਾਰੀ ਮੁਤਾਬਿਕ ਇਹ ਡਰੋਨ ਸਰਹੱਦ ਪਾਰੋਂ ਆਇਆ ਸੀ ਅਤੇ ਬੈਟਰੀ ਖਤਮ ਹੋਣ ਕਾਰਨ ਕਿਸਾਨ ਦੇ ਖੇਤਾਂ ਵਿੱਚ ਡਿੱਗ ਗਿਆ। ਮੌਕੇ 'ਤੇ ਪੁਲਿਸ ਅਤੇ ਬੀਐੱਸਐਫ ਦੇ ਜਵਾਨਾਂ ਨੇ ਇਸ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਇਲਾਕੇ ਨੂੰ ਸੀਲ ਕਰਕੇ ਸਰਚ ਆਪ੍ਰੇਸ਼ਨ ਚਲਾਇਆ। ਇਸ ਸਬੰਧੀ ਜਲਾਲਾਬਾਦ ਦੇ ਸਦਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।