GT vs RR - Sach Kahoon Punjabi

GT vs RR: ਮੋਹਾਲੀ ਤੇ ਚੰਡੀਗੜ੍ਹ ’ਚ ਅੱਜ ਮੀਂਹ ਦੀ 70 ਫੀਸਦੀ ਸੰਭਾਵਨਾ, ਨਿਊ ਚੰਡੀਗੜ੍ਹ ’ਚ ਖੇਡਿਆ ਜਾਵੇਗਾ IPL 2026 ਦਾ ਕੁਆਲੀਫਾਇਰ-2
ਸਪੋਰਟਸ ਡੈਸਕ। ਆਈਪੀਐਲ 2026 ਕੁਆਲੀਫਾਇਰ 2 ਮੈਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਗੁਜਰਾਤ ਟਾਈਟਨਜ਼ (ਜੀਟੀ) ਤੇ ਰਾਜਸਥਾਨ ਰਾਇਲਜ਼ (ਆਰਆਰ) ਇੱਕ ਦੂਜੇ ਦਾ ਸਾਹਮਣਾ ਕਰਨਗੇ। ਟਾਸ ਸ਼ਾਮ 7:00 ਵਜੇ ਹੋਵੇਗਾ, ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ, ਮੈਚ ’ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵਿਗਿਆਨੀ ਸ਼ਿਵੇਂਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਤੇ ਮੋਹਾਲੀ ’ਚ ਅੱਜ ਮੀਂਹ ਦੀ 60 ਫੀਸਦੀ ਤੋਂ 70 ਫੀਸਦੀ ਤੱਕ ਸੰਭਾਵਨਾ ਹੈ, ਦੁਪਹਿਰ ਨੂੰ ਮੀਂਹ ਪੈਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਦਿੱਲੀ ਤੇ ਰੇਵਾੜੀ ’ਚ ਇੱਕ ਪੱਛਮੀ ਗੜਬੜੀ ਕਾਰਨ ਮੀਂਹ ਪਿਆ ਸੀ, ਤੇ ਇਹ ਗੜਬੜ ਇੱਥੇ ਪਹੁੰਚੇਗੀ। ਜੇਕਰ ਮੀਂਹ ਮੈਚ ’ਚ ਵਿਘਨ ਪਾਉਂਦਾ ਹੈ, ਤਾਂ ਮੈਚ ਰੱਦ ਹੋਣ ’ਤੇ ਆਰਆਰ ਲਈ ਨੁਕਸਾਨ ਹੋਵੇਗਾ। ਅੰਕ ਸੂਚੀ ਦੇ ਆਧਾਰ ’ਤੇ, ਗੁਜਰਾਤ ਦੀ ਟੀਮ ਫਾਈਨਲ ਖੇਡੇਗੀ। ਇਸ ਕੁਆਲੀਫਾਇਰ 2 ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ।

Read Also : UP Bridge Collapse: ਨਿਰਮਾਣ ਅਧੀਨ ਪੁਲ ਦੀ ਸਲੈਬ ਡਿੱਗੀ, 6 ਮੌਤਾਂ

ਹੈਦਰਾਬਾਦ ਨੂੰ ਹਰਾ ਰਾਜਸਥਾਨ ਪਹੁੰਚਿਆ ਕੁਆਲੀਫਾਇਰ-2 ’ਚ | GT vs RR

ਸਨਰਾਈਜ਼ਰਸ ਹੈਦਰਾਬਾਦ (ਹੈਦਰਾਬਾਦ) ਤੇ ਰਾਜਸਥਾਨ ਵਿਚਕਾਰ ਪਹਿਲਾ ਐਲੀਮੀਨੇਟਰ ਮੈਚ 27 ਮਈ ਨੂੰ ਨਵੇਂ ਚੰਡੀਗੜ੍ਹ ’ਚ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਰਾਜਸਥਾਨ ਨੇ 243 ਦੌੜਾਂ ਬਣਾਈਆਂ, ਜਿਸ ’ਚ ਵੈਭਵ ਸੂਰਿਆਵੰਸ਼ੀ ਦੀਆਂ 29 ਗੇਂਦਾਂ ’ਚ 97 ਦੌੜਾਂ ਦੀ ਪਾਰੀ ਸ਼ਾਮਲ ਸੀ। ਇਸ ਟੀਚੇ ਦਾ ਪਿੱਛਾ ਕਰਦੇ ਹੋਏ, ਹੈਦਰਾਬਾਦ 196 ਦੌੜਾਂ ’ਤੇ ਆਲ ਆਊਟ ਹੋ ਗਿਆ, ਜਿਸ ਨਾਲ ਹੈਦਰਾਬਾਦ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਤੇ ਰਾਜਸਥਾਨ ਕੁਆਲੀਫਾਇਰ 2 ਲਈ ਕੁਆਲੀਫਾਈ ਹੋ ਗਿਆ। ਇਸ ਮੈਚ ਵਿੱਚ, ਸੂਰਿਆਵੰਸ਼ੀ ਇੱਕ ਸੀਜ਼ਨ ’ਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ। ਪ੍ਹਸ਼ੰਸਕ ਅੱਜ ਦੇ ਮੈਚ ’ਚ ਸੂਰਿਆਵੰਸ਼ੀ ਨੂੰ ਦੁਬਾਰਾ ਵੇਖਣ ਦੀ ਉਮੀਦ ਕਰ ਰਹੇ ਹਨ। ਗੁਜਰਾਤ ਟਾਈਟਨਜ਼ ਆਪਣਾ ਕੁਆਲੀਫਾਇਰ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਤੋਂ 92 ਦੌੜਾਂ ਨਾਲ ਹਾਰ ਗਿਆ ਸੀ। ਇਹ ਮੈਚ ਧਰਮਸ਼ਾਲਾ ’ਚ ਖੇਡਿਆ ਗਿਆ ਸੀ, ਜਿੱਥੇ ਗੁਜਰਾਤ ਦੀ ਪੂਰੀ ਟੀਮ 162 ਦੌੜਾਂ ’ਤੇ ਆਲ ਆਊਟ ਹੋ ਗਈ ਸੀ। GT vs RR

Vaibhav Sooryavanshi: ਸਿਰਫ 15 ਸਾਲਾਂ ਦੀ ਉਮਰ ’ਚ ਦੁਨੀਆਂ ਨੂੰ ਕੀਤਾ ਹੈਰਾਨ, ਵੈਭਵ ਸੂਰਿਆਵੰਸ਼ੀ ਨੇ ਬਣਾਇਆ ਵੱਖਰਾ ਰਿਕਾਰਡ
Vaibhav Sooryavanshi: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਦਾ ਇੱਕ ਉੱਭਰਦਾ ਸਿਤਾਰਾ, ਵੈਭਵ ਸੂਰਿਆਵੰਸ਼ੀ, ਲਗਾਤਾਰ ਰਿਕਾਰਡ ਬੁੱਕ ਬਦਲ ਰਿਹਾ ਹੈ। ਆਈਪੀਐਲ 2026 ’ਚ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ, 15 ਸਾਲਾ ਬੱਲੇਬਾਜ਼ ਨੇ ਸ਼ਨਿੱਚਰਵਾਰ ਨੂੰ ਇੱਕ ਹੋਰ ਵਿਲੱਖਣ ਵਿਸ਼ਵ ਰਿਕਾਰਡ ਬਣਾਇਆ। ਗੁਜਰਾਤ ਟਾਈਟਨਜ਼ ਵਿਰੁੱਧ ਮੈਚ ’ਚ, ਵੈਭਵ ਨੇ ਮੁਹੰਮਦ ਸਿਰਾਜ ਵੱਲੋਂ ਸੁੱਟੀ ਗਈ ਪਹਿਲੀ ਗੇਂਦ ’ਤੇ ਇੱਕ ਸ਼ਾਨਦਾਰ ਛੱਕਾ ਮਾਰਿਆ। ਇਸ ਛੱਕੇ ਨਾਲ, ਉਸਨੇ ਟੀ-20 ਕ੍ਰਿਕੇਟ ’ਚ ਸਭ ਤੋਂ ਘੱਟ ਸਮੇਂ ’ਚ 100 ਛੱਕੇ ਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ। ਵੈਭਵ ਨੇ ਇਹ ਮੀਲ ਪੱਥਰ ਸਿਰਫ਼ 514 ਗੇਂਦਾਂ ’ਚ ਹਾਸਲ ਕੀਤਾ, ਜੋ ਕਿ ਹੁਣ ਤੱਕ ਦੇ ਕਿਸੇ ਵੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਹੈ।

ਅਭਿਸ਼ੇਕ ਸ਼ਰਮਾ ਨੂੰ ਛੱਡਿਆ ਪਿੱਛੇ | Vaibhav Sooryavanshi

ਇਸ ਉਪਲਬਧੀ ਨਾਲ, ਵੈਭਵ ਨੇ ਭਾਰਤ ਦੇ ਵਿਸਫੋਟਕ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਪਿੱਛੇ ਛੱਡਿਆ। ਇੰਨੀ ਛੋਟੀ ਉਮਰ ’ਚ ਅਜਿਹਾ ਰਿਕਾਰਡ ਹਾਸਲ ਕਰਨਾ ਉਸਦੀ ਪ੍ਰਤਿਭਾ ਤੇ ਨਿਡਰ ਬੱਲੇਬਾਜ਼ੀ ਦਾ ਇੱਕ ਵੱਡਾ ਪ੍ਰਮਾਣ ਮੰਨਿਆ ਜਾਂਦਾ ਹੈ। ਵੈਭਵ ਪਹਿਲਾਂ ਹੀ ਆਈਪੀਐਲ ਇਤਿਹਾਸ ’ਚ ਸੈਂਕੜਾ ਲਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸਨੇ ਆਈਪੀਐਲ 2025 ’ਚ ਗੁਜਰਾਤ ਟਾਈਟਨਜ਼ ਵਿਰੁੱਧ 35 ਗੇਂਦਾਂ ’ਚ ਤੇ ਆਈਪੀਐਲ 2026 ’ਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 36 ਗੇਂਦਾਂ ’ਚ ਸੈਂਕੜੇ ਲਾਏ।

ਪਾਵਰਪਲੇ ਦੇ ਨਵੇਂ ਸਿਕਸਰ ਕਿੰਗ

ਵੈਭਵ ਨੇ ਗੁਜਰਾਤ ਟਾਈਟਨਜ਼ ਵਿਰੁੱਧ ਸਿਰਫ਼ 16 ਗੇਂਦਾਂ ’ਚ 36 ਦੌੜਾਂ ਬਣਾਈਆਂ। ਉਸਦੀ ਪਾਰੀ ’ਚ ਤਿੰਨ ਛੱਕੇ ਤੇ ਤਿੰਨ ਚੌਕੇ ਸ਼ਾਮਲ ਸਨ। ਖਾਸ ਤੌਰ ’ਤੇ, ਉਸਦੇ ਤਿੰਨੋਂ ਛੱਕੇ ਪਾਵਰਪਲੇ ’ਚ ਆਏ। ਇਸ ਦੇ ਨਾਲ, ਵੈਭਵ ਹੁਣ ਇੱਕ ਆਈਪੀਐਲ ਸੀਜ਼ਨ ’ਚ ਪਾਵਰਪਲੇ ਓਵਰਾਂ ’ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ।

ਭਵਿੱਖ ਦਾ ਸੁਪਰਸਟਾਰ | Vaibhav Sooryavanshi

ਜਿਸ ਤਰ੍ਹਾਂ ਵੈਭਵ ਸੂਰਿਆਵੰਸ਼ੀ ਰਿਕਾਰਡ ਤੋੜ ਰਹੇ ਹਨ, ਇਹ ਸਪੱਸ਼ਟ ਹੈ ਕਿ ਭਾਰਤੀ ਕ੍ਰਿਕੇਟ ਨੂੰ ਇੱਕ ਨਵਾਂ ਸੁਪਰਸਟਾਰ ਮਿਲ ਗਿਆ ਹੈ। ਸਿਰਫ਼ 15 ਸਾਲ ਦੀ ਉਮਰ ’ਚ, ਉਨ੍ਹਾਂ ਦਾ ਆਤਮਵਿਸ਼ਵਾਸ, ਪਾਵਰ-ਹਿਟਿੰਗ ਤੇ ਵੱਡੇ ਮੰਚ ’ਤੇ ਪ੍ਰਦਰਸ਼ਨ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ।

ਗੁਜਰਾਤ ਟਾਈਟਨਜ਼ ਦਾ ਇੱਕ ਵੱਡਾ ਸਕੋਰ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਗੁਜਰਾਤ ਟਾਈਟਨਜ਼ ਨੇ 20 ਓਵਰਾਂ ’ਚ 229/4 ਦਾ ਵਿਸ਼ਾਲ ਸਕੋਰ ਬਣਾਇਆ। ਕਪਤਾਨ ਸ਼ੁਭਮਨ ਗਿੱਲ ਨੇ 44 ਗੇਂਦਾਂ ’ਤੇ 84 ਦੌੜਾਂ, ਸਾਈ ਸੁਦਰਸ਼ਨ ਨੇ 36 ਗੇਂਦਾਂ ’ਤੇ 55 ਦੌੜਾਂ ਤੇ ਵਾਸ਼ਿੰਗਟਨ ਸੁੰਦਰ ਨੇ 20 ਗੇਂਦਾਂ ’ਤੇ ਅਜੇਤੂ 37 ਦੌੜਾਂ ਬਣਾਈਆਂ। ਗੁਜਰਾਤ ਦੇ ਬੱਲੇਬਾਜ਼ਾਂ ਨੇ ਰਾਜਸਥਾਨ ਦੇ ਗੇਂਦਬਾਜ਼ਾਂ ’ਤੇ ਜ਼ੋਰਦਾਰ ਹਮਲਾ ਕੀਤਾ, ਆਖਰੀ ਓਵਰ ’ਚ 21 ਦੌੜਾਂ ਬਣਾਈਆਂ। ਜਵਾਬ ’ਚ, ਰਾਜਸਥਾਨ 16.3 ਓਵਰਾਂ ’ਚ 152 ਦੌੜਾਂ ’ਤੇ ਆਲਆਊਟ ਹੋ ਗਈ। ਵੈਭਵ ਤੋਂ ਇਲਾਵਾ, ਰਵਿੰਦਰ ਜਡੇਜਾ ਨੇ 38 ਦੌੜਾਂ ਦਾ ਯੋਗਦਾਨ ਦਿੱਤਾ।

Read Also : Tamilnadu New CM: ਅਦਾਕਾਰ ਵਿਜੇ ਤਾਮਿਲਨਾਡੂ ਦੇ 9ਵੇਂ ਮੁੱਖ ਮੰਤਰੀ ਬਣੇ, ਰਾਹੁਲ ਗਾਂਧੀ ਵੀ ਮੌਜ਼ੂਦ