Gidderbaha News - Sach Kahoon Punjabi

Body Donation: ਬਲਾਕ ਗਿੱਦੜਬਾਹਾ ਦੇ ਪਿੰਡ ਪਿਉਰੀ ’ਚ ਇੱਕ ਹੋਰ ਹੋਇਆ ਸਰੀਰਦਾਨ
Body Donation: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਗਿੱਦੜਬਾਹਾ ਦੇ ਪਿੰਡ ਪਿਉਰੀ ਦੀ ਮਾਤਾ ਗੁਰਮੀਤ ਕੌਰ ਇੰਸਾਂ ਧਰਮਪਤਨੀ ਸੱਚਖੰਡ ਵਾਸੀ ਪ੍ਰੇਮੀ ਅਵਤਾਰ ਸਿੰਘ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ। ਮਾਤਾ ਗੁਰਮੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਾਮਾ ਮੈਡੀਕਲ ਕਾਲਜ ਅਤੇ ਖੋਜ ਕੇਂਦਰ ਹਾਪੁੜ ਯੂਪੀ ਨੂੰ ਖੋਜਾਂ ਲਈ ਦਾਨ ਕੀਤਾ ਗਿਆ। ਇਹ ਗਿੱਦੜਬਾਹਾ ਬਲਾਕ ਦਾ 13ਵਾਂ ਤੇ ਪਿੰਡ ਪਿਉਰੀ ਦਾ ਪਹਿਲਾਂ ਸਰੀਰਦਾਨ ਹੈ।

ਇਹ ਵੀ ਪੜ੍ਹੋ: Sanjeev Arora ED Arrest: ਈਡੀ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਐਡਵੋਕੇਟ ਰਜਿੰਦਰ ਬਾਂਸਲ ਇੰਸਾਂ ਨੇ ਦੱਸਿਆ ਕਿ ਮਾਤਾ ਗੁਰਮੀਤ ਕੌਰ ਇੰਸਾਂ ਪਿੰਡ ਪਿਉਰੀ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਦਾਨ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਅੰਤਿਮ ਯਾਤਰਾ ਕੱਢੀ ਗਈ। ਅੰਤਿਮ ਯਾਤਰਾ ਪਿੰਡ ਪਿਉਰੀ ਦੀਆਂ ਦੀਆਂ ਗਲੀਆਂ ’ਚੋਂ ਹੁੰਦੇ ਹੋਏ ਤੇ ਮਾਤਾ ਗੁਰਮੀਤ ਕੌਰ ਇੰਸਾਂ ਅਮਰ ਰਹੇ ਨਾਅਰੇ ਲਗਾ ਕੇ ਸਾਧ-ਸੰਗਤ ਨੇ ਤੇ ਪਿੰਡ ਪਿਉਰੀ ਦੇ ਨੰਬਰਦਾਰ ਬਲਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਤੇ ਐਬੂਲੈਸ ਰਾਹੀਂ ਰਵਾਨਾ ਕੀਤਾ।

ਗਿੱਦੜਬਾਹਾ:  ਸਰੀਰਦਾਨੀ ਮਾਤਾ ਗੁਰਮੀਤ ਕੌਰ ਇੰਸਾਂ ਦੀ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰ। ਤਸਵੀਰ : ਰਾਜਵਿੰਦਰ ਬਰਾੜ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਐਡਵੋਕੇਟ ਰਜਿੰਦਰ ਬਾਂਸਲ ਇੰਸਾਂ, ਹਰਦੀਪ ਸਿੰਘ ਸੱਗੂ, ਗਗਨਦੀਪ ਸਿੰਘ ਇੰਸਾਂ , ਨੰਬਰਦਾਰ ਬਲਵਿੰਦਰ ਸਿੰਘ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ, ਪਿੰਡ ਦੇ ਸੇਵਾਦਾਰ ਤੇ ਸਾਰੇ ਜੋਨਾਂ ਦੀਆਂ ਸੱਚੀ ਪ੍ਰੇਮੀ ਸੰਮਤੀਆਂ ਦੀਆਂ ਭੈਣਾਂ ਅਤੇ ਭਾਈ ਅਤੇ ਸਮੂਹ ਸਾਧ-ਸੰਗਤ ਬਲਾਕ ਗਿੱਦੜਬਾਹਾ ਤੇ ਰਿਸ਼ਤੇਦਾਰ ਹਾਜ਼ਰ ਸਨ ।

ਗਿੱਦੜਬਾਹਾ:  ਸਰੀਰਦਾਨੀ ਮਾਤਾ ਗੁਰਮੀਤ ਕੌਰ ਇੰਸਾਂ ਦੀ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰ। ਤਸਵੀਰ : ਰਾਜਵਿੰਦਰ ਬਰਾੜ