in - Sach Kahoon Punjabi
ਅਟਬਾਰਾ ‘ਚ ਪ੍ਰਦਰਸ਼ਨ ਤੋਂ ਬਾਅਦ ਐਲਾਨੀ ਐਮਰਜੈਂਸੀ
ਖਾਰਤੁਮ, ਏਜੰਸੀ। ਸੁਡਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਨਾਹਰ ਅਲ ਨੀਲ ਪ੍ਰਾਂਤ ਦੇ ਅਟਬਾਰਾ ਸ਼ਹਿਰ ‘ਚ ਹੋਏ ਪ੍ਰਦਰਸ਼ਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸੁਡਾਨ ਦੇ ਅਸ਼ਰੂਕ ਨੇਟ ਨੇ ਇਹ ਜਾਣਕਾਰੀ ਦਿੱਤੀ। ਨਾਹਰ ਅਲ ਨੀਲ ਪ੍ਰਾਂਤ ਦੇ ਬੁਲਾਰੇ ਇਬ੍ਰਾਹਿਮ ਮੁਖਤਾਰ ਨੇ ਦੱਸਿਆ ਕਿ ਸਰਕਾਰ ਦੀ ਸੁਰੱਖਿਆ ਏਜੰਸੀ ਦੀ ਬੈਠਕ ਤੋਂ ਬਾਅਦ ਅਗਲੇ ਆਦੇਸ਼ ਤੱਕ ਆਪਾਤਕਾਲ ਦਾ ਐਲਾਨ ਕੀਤਾ ਗਿਆ ਅਤੇ ਸ਼ਹਿਰ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਟਬਾਰਾ ਸ਼ਹਿਰ ‘ਚ ਸਾਰੇ ਮਿਡਲ ਅਤੇ ਹਾਈ ਸਕੂਲਾਂ ‘ਚ ਜਮਾਤਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਸਮਾਚਾਰ ਏਜੰਸੀ ਸਨਾ ਅਨੁਸਾਰ ਸੁਡਾਨ ‘ਚ ਸੱਤਾਧਾਰੀ ਨੈਸ਼ਨਲ ਕਾਂਗਰਸ ਪਾਰਟੀ (ਐਨਸੀਪੀ) ਨੇ ਅਲਬਾਟਾ ਸ਼ਹਿਰ ‘ਚ ਹੋਏ ਪ੍ਰਦਰਸ਼ਨਾਂ ਦੀ ਸਖ਼ਤ ਨਿੰਦਾ ਕੀਤੀ ਹੈ। ਐਨਸੀਪੀ ਦੇ ਬੁਲਾਰੇ ਇਬ੍ਰਾਹਿਮ ਅਲ ਸਿਦਿਕ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਤਬਾਹੀ ਦੀ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਸਥਾਨਕ ਟੀਵੀ ਰਿਪੋਰਟ ਅਨੁਸਾਰ ਅਟਬਾਰਾ ‘ਚ ਪ੍ਰਦਰਸ਼ਨਾਂ ਦੌਰਾਨ ਸੱਤਾਧਾਰੀ ਪਾਰਟੀ ਦੇ ਮੁੱਖ ਦਫ਼ਤਰ, ਸਥਾਨਕ ਸਰਕਾਰ ਦੇ ਮੁੱਖ ਦਫ਼ਤਰ ਅਤੇ ਪੈਟਰੋਲ ਪੰਪ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਅਟਬਾਰਾ ਸ਼ਹਿਰ ‘ਚ ਪ੍ਰਦਰਸ਼ਨ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਏ ਪਰ ਬਾਅਦ ‘ਚ ਇਹਨਾ ਨੇ ਹਿੰਸਕ ਅਤੇ ਤਬਾਹਕਾਰੀ ਰੂਪ ਧਾਰ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ
ਮੌਜ਼ੂਦਾ ਸਾਲ ‘ਚ ਕਿਸੇ ਵੀ ਬੱਲੇਬਾਜ਼ ਦਾ ਸਰਵਸ੍ਰੇਸ਼ਠ ਸਕੋਰ
ਵੇਲਿੰਗਟਨ, 17 ਦਸੰਬਰ
ਟਾਮ ਲਾਥਮ (ਨਾਬਾਦ 264) ਦੀ ਰਿਕਾਰਡ ਦੂਹਰੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਪਹਿਲੀ ਪਾਰੀ ‘ਚ 578 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਕੇ ਮਹਿਮਾਨ ਟੀਮ ਨੂੰ ਮੁਸ਼ਕਲ ‘ਚ ਪਾ ਦਿੱਤਾ
ਓਪਨਿੰਗ ਬੱਲੇਬਾਜ਼ ਲਾਥਮ ਨਿਊਜ਼ੀਲੈਂਡ ਦੀ ਪਹਿਲੀ ਪਾਰੀ ‘ਚ ਜੀਤ ਰਾਵਲ ਨਾਲ ਓਪਨਿੰਗ ਜੋੜੀ ਦੇ ਤੌਰ ‘ਤੇ ਮੈਦਾਨ ‘ਤੇ ਨਿੱਤਰੇ ਸਨ ਅਤੇ 264 ਦੌੜਾਂ ਬਣਾ ਕੇ ਮੈਦਾਨ ‘ਤੇ ਨਾਬਾਦ ਪਰਤੇ ਉਹਨਾਂ 489 ਗੇਂਦਾਂ ‘ਚ 21 ਚੌਕੇ ਅਤੇ 1 ਛੱਕਾ ਲਾ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਇਆ ਇਸ ਦੇ ਨਾਲ ਉਹ ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਬਣ ਗਏ ਹਨ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ ਖੜਾ ਕੀਤਾ ਹੈ
ਉਹ ਇਸ ਪਾਰੀ ਦੇ ਨਾਲ 1972 ‘ਚ ਗਲੇਨ ਟਰਨਰ ਤੋਂ ਬਾਅਦ ਨਿਊਜ਼ੀਲੈਂਡ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ ਜੋ ਇੱਕ ਟੈਸਟ ਪਾਰੀ ‘ਚ ਨਾਬਾਦ ਮੈਦਾਨ ‘ਤੇ ਪਰਤੇ ਲਾਥਮ ਦੇ ਦੂਹਰੇ ਸੈਂਕੜੇ ਦੀ ਮੱਦਦ ਨਾਲ ਨਿਊਜ਼ੀਲੈਂਡ ਨੇ ਆਪਣੇ ਵਾਧੇ ਨੂੰ ਵਧਾ ਕੇ 296 ਦੌੜਾਂ ਤੱਕ ਪਹੁੰਚਾ ਦਿੱਤਾ ਲਾਥਮ ਨੇ ਰਾਸ ਟੇਲਰ ਨਾਲ ਤੀਸਰੀ ਵਿਕਟ ਲਈ 91 ਦੌੜਾਂ ਦੀ ਭਾਈਵਾਲੀ ਕੀਤੀ ਜਦੋਂਕਿ ਚੌਥੀ ਵਿਕਟ ਲਈ ਹੈਨਰੀ ਨਿਕੋਲਸ ਨਾਲ 114 ਦੌੜਾਂ ਜੋੜੀਆਂ
ਲਾਥਮ ਨੇ ਟੀਮ ਦੀਆਂ ਸਾਰੀਆਂ 10 ਭਾਈਵਾਲੀਆਂ ‘ਚ ਆਪਣੀ ਭੂਮਿਕਾ ਨਿਭਾਈ ਅਤੇ ਕੇਨ ਵਿਲਿਅਮਸਨ ਨਾਲ ਦੂਸਰੀ ਵਿਕਟ ਲਈ 162 ਦੌੜਾਂ ਦੀ ਉਸਦੀ ਭਾਈਵਾਲੀ ਸਭ ਤੋਂ ਵੱਡੀ ਰਹੀ ਦੂਸਰੇ ਪਾਸੇ ਚੌਥੇ ਦਿਨ ਸਟੰਪਸ ਤੱਕ ਵਿਰੋਧੀ ਸ਼੍ਰੀਲੰਕਾ ਨੇ ਆਪਣੀਆਂ ਪਹਿਲੀਆਂ ਤਿੰਨ ਵਿਕਟਾਂ 12 ਓਵਰਾਂ ‘ਚ ਸਿਰਫ਼ 20 ਦੌੜਾਂ ‘ਤੇ ਗੁਆ ਦਿੱਤੀਆਂ ਉਹ ਅਜੇ ਨਿਊਜ਼ੀਲੈਂਡ ਦੇ ਸਕੋਰ ਤੋਂ 276 ਦੌੜਾਂ ਪਿੱਛੇ ਹਨ ਅਤੇ ਉਹਨਾਂ ਦੀਆਂ ਸੱਤ ਵਿਕਟਾਂ ਬਾਕੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
287 ਦਾ ਪਿੱਛਾ ਕਰਦਿਆਂ 112 ਦੌੜਾਂ ਤੱਕ 5 ਵਿਕਟਾਂ ਗੁਆਈਆਂਟ ਔਖੀ ਪਿੱਚ ‘ਤੇ ਪੰਜਵੇਂ ਦਿਨ ਭਾਰਤ ਨੂੰ 175 ਦੌੜਾਂ ਦੀ ਜਰੂਰਤ
ਏਜੰਸੀ,
ਪਰਥ, 17 ਦਸੰਬਰ
ਰੋਮਾਂਚ ਅਤੇ ਸਲੇਜ਼ਿੰਗ ਨਾਲ ਭਰਪੂਰ ਦੂਸਰੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੇਜ਼ਬਾਨ ਆਸਟਰੇਲੀਆ ਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਪਰ ਦਿਨ ਦੀ ਸਮਾਪਤੀ ਤੱਕ ਭਾਰਤੀ ਟੀਮ ਨੇ ਦੂਸਰੀ ਪਾਰੀ ‘ਚ 112 ਦੌੜਾਂ ਜੋੜ ਕੇ ਆਪਣੀਆਂ ਪੰਜ ਵਿਕਟਾਂ ਗੁਆ ਦਿੱਤੀਆਂ ਜਿਸ ਨਾਲ ਉਹ ਮੁਸ਼ਕਲ ਹਾਲਤ ‘ਚ ਦਿਸ ਰਹੀ ਹੈ ਭਾਰਤ ਨੂੰ ਪੰਜਵੇਂ ਅਤੇ ਆਖ਼ਰੀ ਦਿਨ 175 ਦੌੜਾਂ ਦੀ ਹੋਰ ਜਰੂਰਤ ਹੈ ਜਦੋਂਕਿ ਉਸ ਦੀਆਂ ਸਿਰਫ਼ 5 ਵਿਕਟਾਂ ਬਾਕੀ ਹਨ
ਸ਼ਮੀ  ਦਾ ਟੈਸਟ ਪਾਰੀ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ
ਇਸ ਤੋਂ ਪਹਿਲਾਂ ਸਵੇਰੇ ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆ ਦੀ ਦੂਸਰੀ ਪਾਰੀ 243 ਦੌੜਾਂ ‘ਤੇ ਸਮੇਟ ਦਿੱਤੀ ਪਰ ਪਹਿਲੀ ਪਾਰੀ ਦੇ ਵਾਧੇ ਦੇ ਆਧਾਰ ‘ਤੇ ਉਸਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਪਾਰੀ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 56 ਦੌੜਾਂ ‘ਤੇ 6 ਵਿਕਟਾਂ ਕੱਢੀਆਂ
ਦੂਸਰੀ ਪਾਰੀ ‘ਚ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸਨੇ ਓਪਨਰ ਲੋਕੇਸ਼ ਰਾਹੁਲ ਦੀ ਵਿਕਟ ਪਹਿਲੇ ਹੀ ਓਵਰ ਦੀ ਚੌਥੀ ਗੇਂਦ ‘ਤੇ ਗੁਆ ਦਿੱਤੀ ਰਾਹੁਲ ਦੇ ਸਸਤੇ ‘ਚ ਆਊਟ ਹੋਣ ਬਾਅਦ ਪੁਜਾਰਾ ਵੀ ਪਹਿਲੀ ਪਾਰੀ ਵਾਂਗ ਸਸਤੇ ‘ਚ ਆਊਟ ਹੋਏ ਜਦੋਂਕਿ ਵਿਰਾਟ ਨੇ ਵੀ ਅਹਿਮ ਮੌਕੇ ‘ਤੇ ਨਿਰਾਸ਼ ਕੀਤਾ ਅਤੇ ਤੀਸਰੇ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ ਇਸ ਤੋਂ ਬਾਅਦ ਮੁਰਲੀ ਦਾ ਠਰੰਮਾ ਵੀ ਜਵਾਬ ਦੇ ਗਿਆ ਅਤੇ ਉਸਨੂੰ ਲਿਓਨ ਨੇ ਬੋਲਡ ਕਰ ਦਿੱਤਾ
ਮੱਧਕ੍ਰਮ ‘ਚ ਰਹਾਣੇ ਨੇ ਹਨੁਮਾ ਵਿਹਾਰੀ ਨਾਲ 43 ਦੌੜਾਂ ਦੀ ਭਾਈਵਾਲੀ ਕੀਤੀ ਪਰ ਉਹ ਵੱਡੀ ਭਾਈਵਾਲੀ ਕਰਦੇ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਹੇਜ਼ਲਵੁਡ ਨੇ ਉਸਨੂੰ ਹੈਡ ਹੱਥੋਂ ਕੈਚ ਕਰਾ ਕੇ ਭਾਰਤ ਦਾ ਪੰਜਵਾਂ ਅਤੇ ਦਿਨ ਦਾ ਆਖ਼ਰੀ ਵਿਕਟ ਕੱਢ ਕੇ ਮਹਿਮਾਨ ਟੀਮ ਨੂੰ ਮੁਸ਼ਕਲ ‘ਚ ਪਾ ਦਿੱਤਾ ਹਨੁਮਾ 24 ਦੌੜਾਂ ‘ਤੇ ਨਾਬਾਦ ਰਹੇ ਅਤੇ ਪੰਜਵੇਂ ਦਿਨ ਉਹਨਾਂ ‘ਤੇ ਹੀ ਦੌੜਾਂ ਬਣਾਉਣ ਦੀ ਵੱਡੀ ਜਿੰਮ੍ਹੇਦਾਰੀ ਹੋਵੇਗੀ
ਆਸਟਰੇਲੀਆ ਦੀ ਦੂਸਰੀ ਪਾਰੀ 243 ‘ਤੇ ਸਮੇਟੀ
ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ‘ਚ ਭਾਰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ਨੂੰ ਸਵੇਰੇ 243 ‘ਤੇ ਸਮੇਟ ਦਿੱਤਾ  ਪਹਿਲੀ ਪਾਰੀ ‘ਚ 43 ਦੌੜਾਂ ਨਾਲ ਪੱਛੜਨ ਵਾਲੀ ਭਾਰਤੀ ਟੀਮ ਵਿਰੁੱਧ ਦੂਸਰੀ ਪਾਰੀ ‘ਚ ਆਸਟਰੇਲੀਆ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 51 ਦੌੜਾਂ ਦੇ ਫ਼ਰਕ ‘ਤੇ ਗੁਆਈਆਂ, ਹਾਲਾਂਕਿ ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਨੇ ਫਾਈਨਲ ਵਿਕਟ ਲਈ 36 ਦੌੜਾਂ ਦੀ ਕੀਮਤੀ ਭਾਈਵਾਲੀ ਨਾਲ ਟੀਮ ਨੂੰ ਬਿਹਤਰ ਸਕੋਰ ਦੇਣ ‘ਚ ਮੱਦਦ ਕੀਤੀ ਆਸਟਰੇਲੀਆਈ ਟੀਮ ਨੇ ਦੂਸਰੀ ਪਾਰੀ ‘ਚ ਆਪਣੀ 233 ਦੌੜਾਂ ਦੇ ਵਾਧੇ ‘ਚ ਥੋੜਾ ਇਜ਼ਾਫ਼ਾ ਕੀਤਾ ਪਰ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਸਾਹਮਣੇ ਉਸਦੇ ਬੱਲੇਬਾਜ਼ਾਂ ਨੇ 1.93 ਦੌੜ ਪ੍ਰਤੀ ਓਵਰ ਨਾਲ ਸਿਰਫ਼ 58 ਦੌੜਾਂ ਹੀ ਹੋਰ ਜੋੜੀਆਂ ਖਵਾਜ਼ਾ ਨੇ ਆਪਣੀ ਧੀਮੀ ਪਾਰੀ ‘ਚ ਵਿਕਟ ਬਚਾਉਂਦੇ ਹੋਏ ਆਪਣੇ 14ਵੇਂ ਅਰਧ ਸੈਂਕੜੇ ਤੱਕ ਪਹੁੰਚਣ ਲਈ 155 ਗੇਂਦਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ
ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ
ਏਜੰਸੀ,
ਭੁਵਨੇਸ਼ਵਰ, 13 ਦਸੰਬਰ
ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ ਅਜੇਤੂ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂ ਕਿ ਹਾਲੈਂਡ ਦੀ ਟੀਮ ਕ੍ਰਾਸ ਓਵਰ ਮੈਚ ਜਿੱਤ ਕੇ ਕੁਆਰਟਰ ਫ਼ਾਈਨਲ ‘ਚ ਪਹੁੰਚੀ ਸੀ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਚੌਥੀ ਰੈਂਕਿੰਗ ਦੇ ਹਾਲੈਂਡ ਵਿਰੁੱਧ 12 ਵੇਂ ਮਿੰਟ ‘ਚ ਆਕਾਸ਼ਦੀਪ ਸਿੰਘ ਵੱਲੋਂ ਕੀਤੇ ਗੋਲ ਨਾਲ ਵਾਧਾ ਬਣਾਇਆ ਇਸ ਤੋਂ ਬਾਅਦ ਪਹਿਲੇ ਕੁਆਰਟਰ ਦੇ ਆਖ਼ਰੀ ਮਿੰਟ ‘ਚ ਹਾਲੈਂਡ ਨੇ 15ਵੇਂ ਮਿੰਟ ‘ਚ ਬ੍ਰਿੰਕਮੈਨ ਦੀ ਮੱਦਦ ਨਾਲ ਗੋਲ ਕਰ ਦਿੱਤਾ ਇਸ ਤੋਂ ਬਾਅਦ ਆਖ਼ਰੀ ਕੁਆਰਟਰ ਤੱਕ ਦੋਵਾਂ ਟੀਮਾਂ ਦਰਮਿਆਨ ਹਮਲੇ ਅਤੇ ਕਾਊਂਟਰ ਅਟੈਕ ਦੀ ਖੇਡ ਚੱਲਦੀ ਰਹੀ ਭਾਰਤ ਕੋਲ 56.75 ਫੀਸਦੀ ਬਾਲ ਪਹੁੰਚ ਰਹੀ ਪਰ 50ਵੇਂ ਮਿੰਟ ‘ਚ ਹਾਲੈਂਡ ਨੇ ਦੂਸਰਾ ਗੋਲ ਕੀਤਾ ਇਸ ਤੋਂ ਬਾਅਦ ਭਾਰਤ ਨੂੰ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ, ਹਰਮਨਪ੍ਰੀਤ ਨੇ ਫਲਿੱਕ ਲਈ ਪਰ ਹਾਲੈਂਡ ਦੇ ਗੋਲਕੀਪਰ ਨੇ ਚੰਗਾ ਬਚਾਅ ਕਰ ਲਿਆ ਭਾਰਤ ਨੇ ਆਖ਼ਰੀ ਪਲਾਂ ‘ਚ ਗੋਲਕੀਪਰ ਨੂੰ ਹਟਾ ਕੇ ਐਕਸਟਰਾ ਖਿਡਾਰੀ ਨੂੰ ਵੀ ਉਤਾਰਿਆ ਪਰ ਭਾਰਤੀ ਟੀਮ ਵਾਪਸੀ ਨਾ ਕਰ ਸਕੀ ਅਤੇ 43 ਸਾਲ ਬਾਅਦ ਭਾਰਤ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ
ਸੈਮੀਫਾਈਨਲ ‘ਚ ਹਾਲੈਂਡ ਦਾ ਮੁਕਾਬਲਾ ਆਸਟਰਲੀਆ ਨਾਲ, ਬੇਲਜੀਅਮ ਭਿੜੇਗਾ ਇੰਗਲੈਂਡ ਨਾਲ
ਹਾਲੈਂਡ ਦਾ ਸੈਮੀਫਾਈਨਲ ‘ਚ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਪਹਿਲੇ ਇਸ ਤੋਂ ਪਹਿਲਾਂ ਦੇ ਕੁਆਰਟਰ ਫਾਈਨਲ ਦੀ ਜੇਤੂ ਬੈਲਜੀਅਮ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ
ਭਾਰਤ ਭਾਵੇਂ ਹੀ ਹਾਰ ਗਿਆ ਪਰ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਖੇਡ ਲਈ ਸਟੈਂਡਿੰਗ ਓਵੇਸ਼ਨ ਦੇ ਕੇ ਟੀਮ ਨੂੰ ਤਸੱਲੀ ਦਿੱਤੀ ਭਾਰਤ ਵੱਲੋਂ ਸ਼ਾਨਦਾਰ ਡਿਫੈਂਸ ਅਤੇ ਟੇਕਲ ਲਈ ਭਾਰਤ ਦੀ ਰੱਖਿਆ ਕਤਾਰ ਦੇ ਸੁਰਿੰਦਰ ਕੁਮਾਰ ਨੂੰ ਮੈਨ ਆਫ਼ ਦ ਮੈਚ ਦਾ ਅਵਾਰਡ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਕਾਂਤ ਪੋਦਾਰ ਨੇ ਇਸ ਜਿੱਤ ‘ਚ 6 ਅੰਕ ਦੀ ਭੂਮਿਕਾ ‘ਤੇ ਚਾਨਣਾ ਪਾਇਆ
ਬੰਗਲੁਰੂ, 11 ਦਸੰਬਰ ਭਾਰਤ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਓਵਲ ਮੈਦਾਨ ‘ਚ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਮੈਚ ‘ਚ 31 ਦੌੜਾਂ ਨਾਲ ਜੋ ਜਿੱਤ ਹਾਸਲ ਕੀਤੀ ਉਸ ਵਿੱਚ 6 ਅੰਕ ਦਾ ਮਹੱਤਵਪੂਰਨ ਯੋਗਦਾਨ ਰਿਹਾ ਇਸ ਜਿੱਤ ਨਾਲ ਜੁੜੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 6 ਅੰਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ ਕ੍ਰਿਕਟ ਅੰਕੜਿਆਂ ਦੇ ਮਾਹਿਰ ਸ਼੍ਰੀਕਾਂਤ ਪੋਦਾਰ ਨੇ ਇਸ ਜਿੱਤ ‘ਚ 6 ਅੰਕ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪਹਿਲਾ ਟੈਸਟ 6 ਦਸੰਬਰ ਨੂੰ ਸ਼ੁਰੂ ਹੋਇਆ ਅਤੇ ਭਾਰਤ ਦੀ ਆਸਟਰੇਲੀਆਈ ਧਰਤੀ ‘ਤੇ ਇਹ ਛੇਵੀਂ ਜਿੱਤ ਹੈ
ਸ਼੍ਰੀਕਾਂਤ ਨੇ ਦੱਸਿਆ ਕਿ ਭਾਤ ਦੇ 86 ਸਾਲਾਂ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਸਟਰੇਲੀਆ ‘ਚ ਲੜੀ ਦੇ ਪਹਿਲੇ ਮੈਚ ਜਿੱਤਿਆ ਹੈ ਇਹਨਾਂ 86 ਸਾਲਾਂ ਦਾ ਆਖ਼ਰੀ ਅੰਕ 6 ਹੈ ਆਸਟਰੇਲੀਆ ਦੀਆਂ ਦੋਵੇਂ ਪਾਰੀਆਂ ‘ਚ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ 6 ਵਿਕਟਾਂ ਹਾਸਲ ਕੀਤੀਆਂ ਜੋ ਆਸਟਰੇਲੀਆ ਦੀ ਧਰਤੀ ‘ਤੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਮਾਹਿਰ ਅਨੁਸਾਰ ਪੁਜਾਰਾ ਨੇ ਪਹਿਲੀ ਪਾਰੀ ‘ਚ 123 ਦੌੜਾਂ ਬਣਾਈਆਂ ਜਿਸ ਦਾ ਯੋਗ 6 ਹੈ ਭਾਰਤ ਦੀ ਦੂਸਰੀ ਪਾਰੀ ‘ਚ ਪੁਜਾਰਾ-ਰਹਾਣੇ ਨੇ  ਜੋ ਮਹੱਤਵਪੂਰਨ 87 ਦੌੜਾਂ ਦੀ ਭਾਈਵਾਲੀ ਕੀਤੀ ਉਸ ਦਾ ਯੋਗ 15 ਅਤੇ ਜੋੜ ‘ਤੇ 6 ਬਣਦਾ ਹੈ
ਸ਼੍ਰੀਕਾਂਤ ਅਨੁਸਾਰ ਭਾਰਤ ਪਹਿਲੀ ਪਾਰੀ ‘ਚ ਆਸਟਰੇਲੀਆ ਤੋਂ ਕੀਮਤੀ 15 ਦੌੜਾਂ ਨਾਲ ਅੱਗੇ ਰਿਹਾ ਅਤੇ ਇਸ ਦਾ ਯੋਗ ਵੀ 6 ਬੈਠਦਾ ਹੈ ਭਾਰਤ ਨੇ ਮੈਚ ਦੇ ਆਖ਼ਰੀ ਦਿਨ ਜਿੱਤ ਲਈ 6 ਵਿਕਟਾਂ ਕੱਢੀਆਂ ਅਤੇ ਜਿੱਤ ਹਾਸਲ ਕੀਤੀ ਭਾਰਤ ਨੇ ਮੈਚ 15ਵੇਂ ਸੈਸ਼ਨ ‘ਚ ਜਿੱਤਿਆ ਅਤੇ ਇਸ ਦਾ ਯੋਗ ਵੀ 6 ਹੈ  ਰਿਸ਼ਭ ਪੰਤ ਨੇ ਪਹਿਲੀ ਪਾਰੀ ‘ਚ 6 ਕੈਚ ਲੈਣ ਦਾ ਰਿਕਾਰਡ ਬਣਾਇਆ ਅਤੇ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਦੇ ਕਰੀਅਰ ਦਾ ਇਹ ਛੇਵਾਂ ਟੈਸਟ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਬਾਰਾ ਕੋਚ ਬਣਾਉਣ ਦੀ ਮੰਗ
ਏਜੰਸੀ,
ਨਵੀਂ ਦਿੱਲੀ, 4 ਦਸੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਅਤੇ ਕ੍ਰਿਕਟਰ ਮਿਤਾਲੀ ਰਾਜ ਦਰਮਿਆਨ ਚੱਲ ਰਹੇ ਵਿਵਾਦ ‘ਚ ਨਵਾਂ ਮੋੜ ਆ ਗਿਆ ਹੈ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮਰਿਤੀ ਮੰਧਾਨਾ ਕੋਚ ਪੋਵਾਰ ਦੇ ਪੱਖ ‘ਚ ਨਿੱਤਰ ਆਈਆਂ ਹਨ
ਦੋਵਾਂ ਨੇ ਪ੍ਰਬੰਧਕਾਂ ਦੀ ਕਮੇਟੀ ਨੂੰ ਈਮੇਲ ਲਿਖ ਕੇ ਪੋਵਾਰ ਨੂੰ ਕੋਚ ਦੇ ਅਹੁਦੇ ‘ਤੇ ਬਣਾਈ ਰੱਖਣ ਦੀ ਮੰਗ ਕੀਤੀ ਹੈ ਹਰਮਨਪ੍ਰੀਤ ਅਤੇ ਮੰਧਾਨਾ ਨੇ ਈਮੇਲ ‘ਚ ਸਾਫ਼ ਕੀਤਾ ਹੈ ਕਿ ਮਿਤਾਲੀ ਨੂੰ ਸੈਮੀਫਾਈਨਲ ‘ਚ ਟੀਮ ਤੋਂ ਬਾਹਰ ਰੱਖਣ ਦਾ ਫੈਸਲਾ ਇਕੱਲੇ ਪੋਵਾਰ ਦਾ ਨਹੀਂ ਸੀ ਇਸ ਫੈਸਲੇ ‘ਚ ਪੋਵਾਰ ਦੇ ਨਾਲ ਉਹਨਾਂ ਤੋਂ ਇਲਾਵਾ ਚੋਣਕਰਤਾ ਅਤੇ ਮੈਨੇਜਰ ਸ਼ਾਮਲ ਸਨ ਇਹ ਫੈਸਲਾ ਪੂਰੀ ਤਰ੍ਹਾਂ ਖੇਡ ਦੇ ਤਰਕਾਂ ਅਤੇ ਹਾਲਾਤਾਂ ਦੇ ਜਾਇਜੇ ਦੇ ਆਧਾਰ ‘ਤੇ ਲਿਆ ਗਿਆ ਸੀ ਅਤੇ ਦੋਵਾਂ ਨੂੰ ਵਿਸ਼ਵਾਸ ਹੈ ਕਿ ਮਿਤਾਲੀ ਨੂੰ ਬਾਹਰ ਕਰਨ ਦਾ ਫੈਸਲਾ ਨਿੱਜੀ ਨਹੀਂ, ਸਗੋਂ ਟੀਮ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਸੀ
ਪੋਵਾਰ ਅਤੇ ਮਿਤਾਲੀ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਆਪਸ ‘ਚ ਬੈਠ ਕੇ ਆਪਣੇ ਗਿਲੇ ਸ਼ਿਕਵਿਆਂ ਨੂੰ ਸੁਲਝਾ ਕੇ ਸੁਲਾਹ ਤੱਕ ਪਹੁੰਚਣਾ ਚਾਹੀਦਾ ਹੈ
ਹਰਮਨਪ੍ਰੀਤ ਨੇ ਇੱਥੋਂ ਤੱਕ ਕਿਹਾ ਕਿ ਪੋਵਾਰ ਅਤੇ ਮਿਤਾਲੀ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਆਪਸ ‘ਚ ਬੈਠ ਕੇ ਆਪਣੇ ਗਿਲੇ ਸ਼ਿਕਵਿਆਂ ਨੂੰ ਸੁਲਝਾ ਕੇ ਸੁਲਾਹ ਤੱਕ ਪਹੁੰਚਣਾ ਚਾਹੀਦਾ ਹੈ ਇਹੀ ਇਹਨਾਂ ਦੋਵਾਂ ਅਤੇ ਟੀਮ ਦੇ ਹਿੱਤ ‘ਚ ਰਹੇਗਾ
ਹਰਮਨਪ੍ਰੀਤ ਨੇ ਸਾਰੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਟੀ20 ਦੀ ਕਪਤਾਨ ਅਤੇ ਇੱਕ ਰੋਜ਼ਾ ਟੀਮ ਦੀ ਉਪ ਕਪਤਾਨ ਹੋਣ ਦੇ ਨਾਤੇ ਉਹ ਅਪੀਲ ਕਰਦੀ ਹੈ ਕਿ ਪੋਵਾਰ ਨੂੰ ਕੋਚ ਅਹੁਦੇ ‘ਤੇ ਬਰਕਰਾਰ ਰੱਖਿਆ ਜਾਵੇ ਉਹਨਾਂ ਨੂੰ ਨਹੀਂ ਲੱਗਦਾ ਕਿ ਅਜਿਹੇ ‘ਚ ਉਹਨਾਂ ਤੋਂ ਇਲਾਵਾ ਹੋਰ ਕੋਈ ਕੋਚ ਅਹੁਦੇ ‘ਤੇ ਠੀਕ ਰਹੇਗਾ
ਟੀ20 ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਸੈਮੀਫਾਈਨਲ ‘ਚ ਬਾਹਰ ਰੱਖਣ ਤੋਂ ਬਾਅਦ ਮਿਤਾਲੀ ਨੇ ਬੋਰਡ ਅਤੇ ਸੀਓਏ ਨੂੰ ਕੋਚ ਪੋਵਾਰ ਦੀ ਸ਼ਿਕਾਇਤ ਕੀਤੀ ਸੀ ਅਤੇ ਅਪਮਾਨਤ ਕਰਨ ਦਾ ਦੋਸ਼ ਲਾਇਆ ਸੀ ਜਦੋਂਕਿ ਪੋਵਾਰ ਨੇ ਪਲਟਵਾਰ ਕਰਦੇ ਹੋਏ ਮਿਤਾਲੀ ਨੂੰ ਘਮੰਡੀ ਕਿਹਾ ਸੀ  ਪੋਵਾਰ ਦਾ ਕਾਰਜਕਾਲ 30 ਨਵੰਬਰ ਨੂੰ ਸਮਾਪਤ ਹੋਇਆ ਸੀ ਅਤੇ ਬੋਰਡ ਨੇ ਉਹਨਾਂ ਦਾ ਕਾਰਜਕਾਲ ਅੱਗੇ ਨਹੀਂ ਵਧਾਇਆ
ਟੀ20 ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਸੈਮੀਫਾਈਨਲ ‘ਚ ਬਾਹਰ ਰੱਖਣ ਤੋਂ ਬਾਅਦ ਮਿਤਾਲੀ ਨੇ ਬੋਰਡ ਅਤੇ ਸੀਓਏ ਨੂੰ ਕੋਚ ਪੋਵਾਰ ਦੀ ਸ਼ਿਕਾਇਤ ਕੀਤੀ ਸੀ ਅਤੇ ਅਪਮਾਨਤ ਕਰਨ ਦਾ ਦੋਸ਼ ਲਾਇਆ ਸੀ ਜਦੋਂਕਿ ਪੋਵਾਰ ਨੇ ਪਲਟਵਾਰ ਕਰਦੇ ਹੋਏ ਮਿਤਾਲੀ ਨੂੰ ਘਮੰਡੀ ਕਿਹਾ ਸੀ  ਪੋਵਾਰ ਦਾ ਕਾਰਜਕਾਲ 30 ਨਵੰਬਰ ਨੂੰ ਸਮਾਪਤ ਹੋਇਆ ਸੀ ਅਤੇ ਬੋਰਡ ਨੇ ਉਹਨਾਂ ਦਾ ਕਾਰਜਕਾਲ ਅੱਗੇ ਨਹੀਂ ਵਧਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਨੇ ਉਪਰਾਲੇ
ਨਵੀਂ ਦਿੱਲੀ, ਏਜੰਸੀ। ਜਹਾਜ਼ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਪਹਿਲੀ ਛਿਮਾਹੀ ‘ਚ ਜਹਾਜ਼ ਸੇਵਾ ਕੰਪਨੀਆਂ ਦੀ ਵਿੱਤੀ ਸਥਿਤੀ ਕਾਫੀ ਖਰਾਬ ਰਹੀ ਹੈ ਅਤੇ ਸ਼ੇਅਰ ਬਾਜ਼ਾਰ ‘ਚ ਸੂਚੀਬੱਧ ਤਿੰਨੇ ਏਅਰਲਾਇੰਸ ਨੂੰ ਨੁਕਸਾਨ ਉਠਾਉਣਾ ਪਿਆ ਹੈ। ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਨਾਗਰਿਕ ਹਵਾਬਾਜ਼ੀ ਮੰਤਰਾਲੇ ਜਹਾਜ਼ ਈਂਧਣ ਨੂੰ ਵੀ ਜਲਦ ਤੋਂ ਜਲਦ ਜੀਐਸਟੀ ਦੇ ਦਾਇਰੇ ‘ਚ ਲਿਆਉਣ ਲਈ ਯਤਨ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਇਸ ਨੂੰ 18 ਫੀਸਦੀ ਵਾਲੇ ਸਲੈਬ ‘ਚ ਰੱਖਿਆ ਜਾਵੇ।
ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਈਂਧਣ ਨੂੰ ਜੀਐਸਟੀ ‘ਚ ਸ਼ਾਮਲ ਕਰਨ ਲਈ ਅਸੀਂ ਮਾਲੀਆ ਵਿਭਾਗ ਨਾਲ ਸੰਪਰਕ ‘ਚ ਹਾਂ। ਇਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਕਾਫੀ ਰਾਹਤ ਮਿਲੇਗੀ, ਬਸ਼ਰਤੇ ਕਰ ਦੀ ਦਰ ਬਹੁਤ ਉਚੀ ਨਾ ਹੋਵੇ। ਇਹ ਪੁੱਛੇ ਜਾਣ ‘ਤੇ ਕਿ ਮੰਤਰਾਲੇ ਜਹਾਜ਼ ਈਂਧਣ ਨੂੰ ਕਿਸ ਸਲੈਬ ‘ਚ ਰੱਖਣ ਦੀ ਸਿਫਾਰਿਸ਼ ਕਰ ਰਿਹਾ ਹੈ, ਅਧਿਕਾਰੀ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਇਸ ਨੂੰ 18 ਫੀਸਦੀ ਦੀ ਸਲੈਬ ‘ਚ ਰੱਖਿਆ ਜਾਵੇ। ਪਰ ਇਹ ਸਭ ਭਵਿੱਖ ਦੀ ਗੱਲ ਹੈ ਜੋ ਬਾਅਦ ‘ਚ ਤੈਅ ਹੋਵੇਗਾ। ਹਾਂ, ਜੇਕਰ ਬਹੁਤ ਜ਼ਿਆਦਾ ਕਰ ਲਗਾਇਆ ਜਾਂਦਾ ਹੈ ਤਾਂ ਜੀਐਸਟੀ ‘ਚ ਇਸ ਨੂੰ ਸ਼ਾਮਲ ਕਰਨ ਦਾ ਉਦੇਸ਼ ਹੀ ਪੂਰਾ ਨਹੀਂ ਹੋ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ
ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਸ਼ਿਕਾਗੋ ਮਿਡਵੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਭਰਨ ਤੋਂ ਬਾਅਦ ਲਗਭਗ 11.30 ਵਜੇ (ਸਥਾਨਕ ਸਮੇਂ ਅਨੁਸਾਰ) ਹਵਾਈ ਆਵਾਜਾਈ ਰਡਾਰ ਨਾਲੋਂ ਸੰਪਰਕ ਟੁੱਟ ਗਿਆ। (Crash)
ਕਲਾਰਕ ਸ਼ੇਰਿਫ ਜੈਮੀ ਨੋਇਲ ਨੇ ਬੋਰਡਨ ‘ਚ ਘਟਨਾ ਸਥਾਨ ਕੋਲ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋ ਗਈ। ਕਈ ਖਬਰਾਂ ‘ਚ ਦੱਸਿਆ ਗਿਆ ਹੈ ਕਿ ਜਹਾਜ਼ ‘ਚ ਤਿੰਨ ਲੋਕ ਸਨ। ਹਵਾਈ ਫੋਟੋ ‘ਚ ਜੰਗਲੀ ਇਲਾਕੇ ‘ਚ ਫੈਲੇ ਜਹਾਜ਼ ਦੇ ਛੋਟੇ ਮਲਬੇ ਦਿਖਾਈ ਦਿੱਤੇ ਹਨ, ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਬਚਿਆ ਹੋਵੇਗਾ। ਕਲਾਰਕ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ‘ਚ ਜਾਂਚ ਲਈ ਇੰਡੀਆਨਾ ਪੁਲਿਸ ਅਤੇ ਸੰਘੀ ਹਵਾਬਾਜੀ ਅਥਾਰਟੀਆਂ ਨੂੰ ਸੌਂਪ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਲਾਸ਼ੀ ਅਭਿਆਨ ਦੌਰਾਨ ਹੋਇਆ ਮੁਕਾਬਲਾ (Terrorists)
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਮੰਗਲਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਖੂੰਖਾਰ ਅੱਤਵਾਦੀ ਜਾਕਿਰ ਮੂਸਾ ਦੀ ਅਗਵਾਈ ਵਾਲੇ ਸੰਗਠਨ ‘ਅੰਸਾਰ ਗਜਵਾਤੁਲ ਹਿੰਦ’ ਦਾ ਇੱਕ ਸਥਾਨਕ Terrorists ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲ, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਅਤੇ ਕੇਂਦਰੀ ਰਿਜਰਵ ਪੁਲਿਸ ਬਲ ਦੇ ਜਵਾਨਾਂ ਨੇ ਪੁਲਵਾਮਾ ਦੇ ਤ੍ਰਾਲ ਦੇ ਹਾਫੂ ਪਿੰਡ ‘ਚ ਅੱਜ ਸਵੇਰੇ ਤਲਾਸ਼ੀ ਅਭਿਆਨ ਚਲਾਇਆ।
ਘਟਨਾ ਸਥਾਨ ਤੋਂ ਵੱਡੀ ਗਿਣਤੀ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਇਸ ਦੌਰਾਨ ਉਥੇ ਲੁਕੇ ਅੱਤਵਾਦੀਆਂ ਨੇ ਸਵੈ ਚਾਲਿਤ ਹਥਿਆਰਾਂ ਨਾਲ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਪੁਲਿਸ ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਅੰਸਾਰ ਗਜਵਾਤੁਲ ਹਿੰਦ ਨਾਲ ਜੁੜੇ ਸ਼ਾਕੀਰ ਅਹਿਮਦ ਦੇ ਰੂਪ ‘ਚ ਕੀਤੀ ਗਈ ਹੈ। ਉਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਘਟਨਾ ਸਥਾਨ ਤੋਂ ਵੱਡੀ ਗਿਣਤੀ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਥੀ ਭੱਜਣ ‘ਚ ਹੋਏ ਸਫਲ
ਮੇਰਠ, ਏਜੰਸੀ। ਉਤਰ ਪ੍ਰਦੇਸ਼ ‘ਚ ਮੇਰਠ ਦੇ ਸਰਧਨਾ ਖੇਤਰ ‘ਚ ਮੰਗਲਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ‘ਚ ਇੱਕ ਪਸ਼ੂ ਤਸਕਰ ਮਾਰਿਆ ਗਿਆ ਜਦੋਂ ਕਿ ਉਸ ਦੇ ਹੋਰ ਸਾਥੀ ਭੱਜਣ ‘ਚ ਸਫਲ ਰਹੇ। ਪੁਲਿਸ ਬੁਲਾਰੇ ਨੇ ਦੱਸਿਆ ਕਿ ਸਵੇਰੇ ਲਗਭਗ ਸਵਾ ਤਿੰਨ ਵਜੇ ਸੂਚਨਾ ਮਿਲੀ ਕਿ ਕੁਝ ਪਸ਼ੂ ਤਸਕਰ ਚਾਰ ਸਰਕਾਰੀ ਸਾਨ੍ਹ ਲੱਦ ਕੇ ਇੱਕ ਵਾਹਨ ‘ਚ ਲਿਜਾ ਰਹੇ ਹਨ। ਪੁਲਿਸ ਦਲ ਨੇ ਪਸ਼ੂ ਤਸਕਰਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਪਹਿਲਾਂ ਉਹਨਾਂ ਨੇ ਚਲਦੇ ਵਾਹਨ ‘ਤੇ ਪੁਲਿਸ ‘ਤੇ ਪਥਰਾਅ ਕਰ ਦਿੱਤਾ ਅਤੇ ਗੋਲੀ ਚਲਾਉਂਦੇ ਹੋਏ ਭੱਜਣ ਲੱਗੇ। ਇਸ ਘਟਨਾ ‘ਚ ਸੱਟ ਲੱਗਣ ਕਾਰਨ ਸਬ ਇੰਸਪੈਕਟਰ ਓਮ ਪ੍ਰਕਾਸ਼ ਪਾਠਕ ਜ਼ਖਮੀ ਹੋ ਗਿਆ। ਪੁਲਿਸ ਨੇ ਗੋਲੀ ਚਲਾਈ ਜੋ ਪਸ਼ੂ ਤਸਕਰ ਇਰਸ਼ਾਦ ਦੇ ਸਿਰ ‘ਚ ਲੱਗੀ। ਗੰਭੀਰ ਹਾਲਤ ‘ਚ ਪਸ਼ੂ ਤਸਕਰ ਨੂੰ ਮੇਰਠ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸਰਧਾਨਾ ਕੋਤਵਾਲੀ ਦੇ ਇੰਚਾਰਜ ਪ੍ਰਸ਼ਾਂਤ ਕਪਿਲ ਅਨੁਸਾਰ ਪਸ਼ੂ ਤਸਕਰਾਂ ਦੀ ਗਿਣਤੀ ਲਗਭਗ ਅੱਠ ਸੀ। ਪੁਲਿਸ ਫਰਾਰ ਪਸ਼ੂ ਤਸਕਰਾਂ ਦੀ ਭਾਲ ਕਰ ਰਹੀ ਹੈ। (Pile)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਖ਼ਤ ਸੰਘਰਸ਼ ‘ਚ ਜਾਰਡਨ ਤੋਂ ਹਾਰਿਆ ਭਾਰਤ
ਅੰਮ੍ਹਾਨ, 18 ਨਵੰਬਰ
ਭਾਰਤ ਨੂੰ ਵਿਸ਼ਵ ਰੈਂਕਿੰਗ ‘ਚ 112ਵੇਂ ਨੰਬਰ ਦੀ ਟੀਮ ਜਾਰਡਨ ਤੋਂ ਆਪਣੇ ਪਹਿਲੇ ਅੰਤਰਰਾਸ਼ਟਰੀ ਦੋਸਤਾਨਾ ਮੁਕਾਬਲੇ ‘ਚ ਸਖ਼ਤ ਸੰਘਰਸ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਫੀਫਾ ਰੈਂਕਿੰਗ ‘ਚ 97ਵੇਂ ਨੰਬਰ ਦੀ ਟੀਮ ਭਾਰਤ ਨੇ ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਗੋਲ ਕੀਤਾ ਪਰ ਉਸਨੂੰ ਮੈਚ ‘ਚ ਬਰਾਬਰੀ ਦਾ ਗੋਲ ਨਾ ਮਿਲ ਸਕਿਆ ਮੇਜ਼ਬਾਨ ਜਾਰਡਨ ਲਈ ਆਮੇਰ ਸ਼ਫੀ ਨੇ 25ਵੇਂ ਅਤੇ ਅਹਿਸਾਨ ਹੱਦਾਦ ਨੇ 58ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਭਾਰਤ ਦਾ ਇੱਕੋ ਇੱਕ ਗੋਲ ਨਵੇਂ ਚਿਹਰੇ ਨਿਸ਼ੂ ਕੁਮਾਰ ਨੇ 61ਵੇਂ ਮਿੰਟ ‘ਚ ਕੀਤਾ
ਚਾਰ ਮੁੱਖ ਖਿਡਾਰੀਆਂ ਤੋਂ?ਬਿਨਾਂ ਖੇਡੀ ਭਾਰਤੀ ਟੀਮ ਨੂੰ 1-2 ਨਾਲ ਮਿਲੀ ਹਾਰ
ਕਿੰਗ ਅਬਦੁੱਲਾ ਸਟੇਡੀਅਮ ‘ ਭਾਰਤ ਨੂੰ ਜਿੱਥੇ ਇਸ ਮੁਕਾਬਲੇ ‘ਚ ਗਿੱਟੇ ਦੀ ਸੱਟ ਕਾਰਨ ਬਾਹਰ ਮੁੱਖ ਸਟਰਾਈਕਰ ਸੁਨੀਲ ਛੇਤਰੀ ਦੀ ਕਮੀ ਮਹਿਸੂਸ ਹੋਈ ਉੱਥੇ ਚਾਰ ਤਜ਼ਰਬੇਕਾਰ ਖਿਡਾਰੀਆਂ ਦੇ ਨਾ ਖੇਡ ਸਕਣ ਕਾਰਨ ਉਸਦੀ ਸਥਿਤੀ ਮੈਚ ‘ਚ ਹੋਰ ਖਰਾਬ ਹੋ ਗਈ ਭਾਰਤੀ ਸਟਰਾਈਕਰ ਲਾਲਪੇਖਲੁਆ, ਤਜ਼ਰਬੇਕਾਰ ਬਲਵੰਤ ਸਿੰਘ ਅਤੇ ਟੀਮ ਦੇ ਅਹਿਮ ਵਿੰਗਰ ਉਦਾਂਤਾ ਸਿੰਘ ਅਤੇ ਹਾਲੀਚਰਨ ਨੂੰ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 32 ਘੰਟਿਆਂ ਤੱਕ ਲੰਮਾ ਇੰਤਜ਼ਾਰ ਕਰਨਾ ਪਿਆ
ਜਿਸ ਦੀ ਥਕਾਨ ਦੇ ਕਾਰਨ ਉਹ ਇਸ ਅਹਿਮ ਮੁਕਾਬਲੇ ‘ਚ ਨਹੀਂ ਖੇਡ ਸਕੇ ਜੋਰਦਾਰ ਬਰਸਾਤ ਅਤੇ ਤੂਫ਼ਾਨ ਕਾਰਨ ਜਹਾਜ ਦੀ ਉਡਾਨ ‘ਚ ਦੇਰੀ ਹੋਈ ਸੀ ਅਤੇ ਟੀਮ ਕਾਫ਼ੀ ਮੁਸ਼ਕਲ ਹਾਲਾਤ ਤੋਂ ਲੰਘਣ ਬਾਅਦ ਮੈਚ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਟੀਮ ਹੋਟਲ ‘ਚ ਇਕੱਠੀ ਹੋ ਸਕੀ ਸੀ ਭਾਰਤੀ ਟੀਮ ਪ੍ਰਬੰਧਕ ਮੈਚ ਨੂੰ ਐਤਵਾਰ ਰਾਤ ਨੂੰ ਕਰਾਉਣਾ ਚਾਹੁੰਦੇ ਸਨ ਪਰ ਜਾਰਡਨ ਦੇ ਸਉਦੀ ਅਰਬ ਵਿਰੁੱਧ ਮੰਗਲਵਾਰ ਨੂੰ ਮੈਚ ਨੂੰ ਦੇਖਦਿਆਂ ਇਹ ਸੰਭਵ ਨਹੀਂ ਸੀ ਇਸ ਲਈ ਭਾਰਤ ਦਾ 1-2 ਦੀ ਹਾਰ ‘ਚ ਪ੍ਰਦਰਸ਼ਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ
ਖ਼ਰਾਬ ਮੌਸਮ ਕਾਰਨ ਜਹਾਜ ਲੇਟ ਹੋਣ ‘ਤੇ ਆਈ ਖਿਡਾਰੀਆਂ ਨੂੰ ਦਿੱਕਤ
ਟੀਮ ਦੋ ਹਿੱਸਿਆਂ ‘ਚ ਅੰਮ੍ਹਾਨ ਪਹੁੰਚੀ ਕੋਚ ਕੋਂਸਟੇਨਟਾਈਨ ਨਾਲ 15 ਖਿਡਾਰੀ ਵੀਰਵਾਰ ਰਾਤ ਪਹੁੰਚੇ ਜਦੋਂਕਿ 7 ਖਿਡਾਰੀ ਕੁਦਰਤ ਦੇ ਅੜਿੱਕਿਆਂ ਕਾਰਨ ਹਵਾਈ ਅੱਡੇ ‘ਤੇ 32 ਘੰਟੇ ਦਾ ਲੰਮਾ ਇੰਤਜਾਰ ਕਰਨ ਬਾਅਦ ਅੰਮ੍ਹਾਨ ਪਹੁੰਚੇ ਟੀਮ ਦਾ ਸਾਮਾਨ ਵੀ ਮੈਚ ਸ਼ੁਰੂ ਹੋਣ ਤੋਂ ਪੰਜ ਘੰਟੇ ਪਹਿਲਾਂ ਹੀ ਖਿਡਾਰੀਆਂ ਕੋਲ ਪਹੁੰਚ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਗ ਲੱਗਣ ਨਾਲ ਚਾਰ ਬੱਚਿਆਂ ਸਮੇਤ ਪੰਜ ਦੀ ਮੌਤ
ਨਾਈਜੀਰੀਆ ‘ਚ ਵਾਪਰੀ ਘਟਨਾ
ਅਬੁਜਾ, ਏਜੰਸੀ। ਨਾਈਜੀਰੀਆ ਦੇ ਉਤਰ ਪੱਛਮੀ ਰਾਜ ਕੇਬੀ ‘ਚ ਅੱਗ ਦੀ ਲਪੇਟ ‘ਚ ਆਉਣ ਨਾਲ ਚਾਰ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇੱਕ ਬੰਗਲੇ ‘ਚ ਸ਼ੁੱਕਰਵਾਰ ਸਵੇਰੇ ਅੱਗ ਲੱਗਣ ਨਾਲ ਇੱਕ ਮਹਿਲਾ ਅਤੇ ਉਸ ਦੇ ਤਿੰਨ ਬੱਚੇ ਅਤੇ ਇੱਕ ਹੋਰ ਬੱਚਾ ਝੁਲਸਕੇ ਮਰ ਗਿਆ। ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਮੁਖੀ ਸਾਨੀ ਡੋਡੋਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਹੀਟਰ ਕਾਰਨ ਬੰਗਲੇ ‘ਚ ਅੱਗ ਲੱਗੀ ਹੈ। ਉਹਨਾਂ ਦੱਸਿਆ ਕਿ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ। (Five Killed)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।