Fatal Car Accident - Sach Kahoon Punjabi

Road Accident: ਕਾਰ ਖੰਭੇ ’ਚ ਵੱਜਣ ਨਾਲ ਹਾਦਸੇ ’ਚ ਪਤੀ-ਪਤਨੀ ਦੀ ਮੌਤ, ਤਿੰਨ ਬੱਚੇ ਜ਼ਖ਼ਮੀ
Road Accident: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਲੇਰਕੋਟਲਾ ਨੇੜਿਓ ਲੰਘਦੇ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਤੇ ਕਾਰ ਬੇਕਾਬੂ ਹੋਣ ਕਾਰਨ ਖੰਭੇ ਨਾਲ ਟਕਰਾਅ ਗਈ ਅਤੇ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀਆਂ ਤਿੰਨ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਮ੍ਰਿਕਤਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਛੱਤਰਪੁਰ ਨਾਲ ਸਬੰਧਤ ਪਿੰਡ ਗੜ੍ਹੀਮਲਾਰਾ ਵਾਸੀ ਉੱਤਮ ਪੁੱਤਰ ਕਾਲੀਚਰਨ ਅਤੇ ਵਰਸ਼ਾ ਪਤਨੀ ਉੱਤਮ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਭਵਯਾ (10), ਮਾਨਵੀ (6) ਅਤੇ ਜਾਹਨਵੀ (4) ਸ਼ਾਮਲ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:  Faridkot Bomb Threat News: ਫਰੀਦਕੋਟ ’ਚ ਤਿੰਨ ਸਕੂਲ-ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮਿਲੀ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਦੇ ਨੇੜਿਓ ਲੰਘਦੇ ਦਿੱਲੀ-ਕਟੜਾ ਐਕਸਪ੍ਰੈੱਸਵੇਅ ਤੇ ਇਹ ਪਰਿਵਾਰ ਦਿੱਲੀ ਤੋਂ ਜੰਮੂ ਜਾ ਰਿਹਾ ਸੀ। ਇਸ ਦੌਰਾਨ ਇਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਅ ਗਈ ਅਤੇ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਨੇੜਲੇ ਪਿੰਡ ਮਾਣਕਮਾਜਰਾ ਦੇ ਖੇਤਾਂ ਵਿੱਚ ਰਹਿੰਦੇ ਕਿਸਾਨ ਕੁਲਵੰਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਮੌਕੇ ’ਤੇ ਪਹੁੰਚ ਕੇ ਤਿੰਨ ਬੱਚੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ, ਜਦੋਂਕਿ ਉਨ੍ਹਾਂ ਦੇ ਮਾਪਿਆਂ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਇਹ ਪਰਿਵਾਰ ਮੱਧ ਪ੍ਰਦੇਸ਼ ਸਥਿਤ ਆਪਣੇ ਪਿੱਤਰੀ ਪਿੰਡ ’ਚ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਵਾਪਸ ਜੰਮੂ ਪਰਤ ਰਿਹਾ ਸੀ।

ਮਲੇਰਕੋਟਲਾ : ਹਾਦਸੇ ਦੌਰਾਨ ਨੁਕਸਾਨੀ ਗੱਡੀ ਅਤੇ ਮ੍ਰਿਤਕਾਂ ਦੀ ਫਾਈਲ ਫੋਟੋ।