Delhi Building Fire - Sach Kahoon Punjabi

Delhi Building Fire: 4 ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ, 9 ਮੌਤਾਂ
Delhi Building Fire: ਦਿੱਲੀ (ਸੱਚ ਕਹੂੰ ਨਿਊਜ਼)। ਐਤਵਾਰ ਸਵੇਰੇ ਦਿੱਲੀ ਦੇ ਸ਼ਾਹਦਰਾ ਦੇ ਵਿਵੇਕ ਵਿਹਾਰ ’ਚ ਇੱਕ ਚਾਰ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ’ਚ 9 ਜੀਆਂ ਦੀ ਮੌਤ ਹੋ ਗਈ ਹੈ। ਬਚਾਅ ਤੇ ਅੱਗ ਬੁਝਾਉਣ ਦੇ ਕਾਰਜਾਂ ਦੌਰਾਨ 10 ਤੋਂ 15 ਜੀਆਂ ਨੂੰ ਬਚਾਇਆ ਗਿਆ। ਦੋ ਜ਼ਖਮੀ ਹੋ ਗਏ ਹਨ। ਮੌਕੇ ’ਤੇ ਪਹੁੰਚੇ ਭਾਜਪਾ ਵਿਧਾਇਕ ਸੰਜੇ ਗੋਇਲ ਨੇ ਕਿਹਾ ਕਿ ਅੱਗ ਸਵੇਰੇ 3:45 ਵਜੇ ਦੇ ਕਰੀਬ ਲੱਗੀ ਤੇ ਜਲਦੀ ਹੀ ਇਮਾਰਤ ਦੀਆਂ ਚਾਰੇ ਮੰਜ਼ਿਲਾਂ ਤੱਕ ਫੈਲ ਗਈ।

ਕੁਝ ਲੋਕ ਦਰਵਾਜ਼ੇ ਦੇ ਤਾਲੇ ਨਹੀਂ ਖੋਲ੍ਹ ਸਕੇ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕੁਝ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਗਈਆਂ ਸਨ ਕਿ ਉਹ ਪਿੰਜਰ ਵਰਗੀਆਂ ਲੱਗ ਰਹੀਆਂ ਸਨ। ਇਸ ਲਈ, ਉਨ੍ਹਾਂ ਦੀ ਪਛਾਣ ਡੀਐਨਏ ਟੈਸਟਿੰਗ ਰਾਹੀਂ ਕੀਤੀ ਜਾਵੇਗੀ। ਪੁਲਿਸ ਨੇ ਪਛਾਣ ਲਈ ਲਾਸ਼ਾਂ ਦੀਆਂ ਫੋਟੋਆਂ ਲਈਆਂ ਹਨ। ਸੰਜੇ ਗੋਇਲ ਅਨੁਸਾਰ, ਘਟਨਾ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ, ਹਾਲਾਂਕਿ ਕੁਝ ਸਥਾਨਕ ਲੋਕ ਇੱਕ ਏਸੀ ਯੂਨਿਟ ’ਚ ਧਮਾਕੇ ਦਾ ਵੀ ਸੁਝਾਅ ਦੇ ਰਹੇ ਹਨ।

Read Also : Vehicle Theft: ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਵਿਅਕਤੀ ਕਾਬੂ

ਵੱਖ-ਵੱਖ ਮੰਜ਼ਿਲਾਂ ਤੋਂ 9 ਲਾਸ਼ਾਂ ਬਰਾਮਦ | Delhi Building Fire

ਸ਼ਾਹਦਰਾ ਦੇ ਡੀਸੀਪੀ ਰਾਜੇਂਦਰ ਪ੍ਰਸਾਦ ਮੀਣਾ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਇਮਾਰਤ ਦੇ ਪੰਜ ਜਾਂ ਛੇ ਫਲੈਟਾਂ ’ਚ ਫੈਲ ਗਈ। ਵੱਖ-ਵੱਖ ਮੰਜ਼ਿਲਾਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇੱਕ ਲਾਸ਼ ਪਹਿਲੀ ਮੰਜ਼ਿਲ ’ਤੇ, ਪੰਜ ਦੂਜੀ ਮੰਜ਼ਿਲ ’ਤੇ ਤੇ ਤਿੰਨ ਬੰਦ ਪੌੜੀਆਂ ’ਤੇ ਪਈਆਂ ਮਿਲੀਆਂ। ਡੀਸੀਪੀ ਨੇ ਕਿਹਾ ਕਿ 10 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਮੌਜ਼ੂਦ ਸਨ। ਬਾਲਕੋਨੀਆਂ ਤੇ ਖਿੜਕੀਆਂ ਰਾਹੀਂ ਲਗਭਗ 15 ਲੋਕਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਵਿੱਚੋਂ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

Delhi Building Fire: 4 ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ, 9 ਮੌਤਾਂ