Conductor Recruitment - Sach Kahoon Punjabi

Conductor Recruitment: ਕੰਡਕਟਰ ਭਰਤੀ ਲਈ ਉਮੀਦਵਾਰਾਂ ਨੂੰ ਫਿਰ ਮਿਲਿਆ ਆਖਰੀ ਮੌਕਾ
ਜੈਪੁਰ। ਕੰਡਕਟਰ ਭਰਤੀ 2024 ’ਚ ਪਾਤਰਤਾ ਜਾਂਚ ਤੇ ਦਸਤਾਵੇਜ ਜਾਂਚ ਲਈ ਮਿਤੀ 6 ਅਪਰੈਲ 2026 ਤੋਂ 21 ਅਪਰੈਲ 2026 ਤੱਕ ਦਾ ਪ੍ਰੋਗਰਾਮ ਰੱਖ ਕੇ ਉਮੀਦਵਾਰਾਂ ਨੂੰ ਦਸਤਾਵੇਜ ਜਮ੍ਹਾ ਕਰਵਾਉਣ ਲਈ ਸ਼ਡਿਊਲ ਅਨੁਸਾਰ ਸੱਦਾ ਦਿੱਤਾ ਗਿਆ ਸੀ। ਉਕਤ ਪ੍ਰੋਗਰਾਮ ’ਚ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਮੁੜ ਇੱਕ ਮੌਕਾ ਕ੍ਰਮਵਾਰ 15, 16, 17, 21 ਤੇ 27 ਅਪਰੈਲ ਨੂੰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਵੀ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਹੁਣ ਆਖਰੀ ਮੌਕਾ ਦਿੰਦੇ ਹੋਏ 4 ਮਈ 2026 ਨੂੰ ਨਿਗਮ ਮੁੱਖ ਦਫ਼ਤਰ, ਜੈਪੁਰ ’ਚ ਹਾਜ਼ਰ ਹੋਣ ਲਈ ਪ੍ਰੋਗਰਾਮ ਨਿਗਮ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਗਿਆ ਹੈ।