Jabalpur Boat Accident - Sach Kahoon Punjabi

Jabalpur Boat Accident: ਜਬਲਪੁਰ ’ਚ ਕਰੂਜ਼ ਕਿਸ਼ਤੀ ਡੁੱਬੀ, 9 ਲਾਸ਼ਾਂ ਬਰਾਮਦ, 24 ਦਾ ਰੈਸਕਿਊ
MP River Accident: ਜਬਲਪੁਰ (ਏਜੰਸੀ)। ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਬਰਗੀ ਡੈਮ ’ਤੇ ਵੀਰਵਾਰ ਸ਼ਾਮ ਨੂੰ ਅਚਾਨਕ ਆਏ ਤੂਫਾਨ ਕਾਰਨ ਸੈਰ-ਸਪਾਟਾ ਵਿਭਾਗ ਦਾ ਇੱਕ ਕਰੂਜ ਜਹਾਜ ਡੁੱਬ ਗਿਆ। ਹੁਣ ਤੱਕ 9 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ 24 ਲੋਕਾਂ ਦਾ ਰੈਸਕਿਊ ਕੀਤਾ ਜਾ ਚੁੱਕਿਆ ਹੈ। ਪ੍ਰਸ਼ਾਸਨ ਅਨੁਸਾਰ, 9 ਤੋਂ ਜ਼ਿਆਦਾ ਲੋਕ ਅਜੇ ਵੀ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਕਰੂਜ ’ਤੇ ਲਗਭਗ 40 ਤੋਂ 45 ਸੈਲਾਨੀ ਸਵਾਰ ਸਨ।

ਇਹ ਹਾਦਸਾ ਕਿਨਾਰੇ ਤੋਂ ਲਗਭਗ 300 ਮੀਟਰ ਦੀ ਦੂਰੀ ’ਤੇ ਵਾਪਰਿਆ। ਬਰਗੀ ਸ਼ਹਿਰ ਦੇ ਪੁਲਿਸ ਸੁਪਰਡੈਂਟ (ਸੀਐਸਪੀ) ਅੰਜੁਲ ਮਿਸਰਾ ਨੇ ਦੱਸਿਆ ਕਿ ਸ਼ੁਰੂਆਤੀ ਬਚਾਅ ਕਾਰਜ ਦੌਰਾਨ ਐਸਡੀਆਰਐਫ ਨੇ ਕਈ ਲੋਕਾਂ ਨੂੰ ਬਚਾਇਆ, ਪਰ ਹਨੇਰੇ ਤੇ ਖਰਾਬ ਮੌਸਮ ਨੇ ਬਚਾਅ ਕਾਰਜਾਂ ’ਚ ਰੁਕਾਵਟ ਪਾਈ। ਸ਼ੁੱਕਰਵਾਰ ਸਵੇਰੇ ਬਚਾਅ ਕਾਰਜ ਮੁੜ ਸ਼ੁਰੂ ਹੋ ਗਏ। ਇਸ ਦੌਰਾਨ, ਸੂਬੇ ਦੇ ਸੈਰ-ਸਪਾਟਾ ਮੰਤਰੀ ਧਰਮਿੰਦਰ ਲੋਧੀ ਜਬਲਪੁਰ ਪਹੁੰਚੇ, ਪਰ ਉਨ੍ਹਾਂ ਦਾ ਹੈਰਾਨੀਜਨਕ ਬਿਆਨ ਸਾਹਮਣੇ ਆਇਆ। ਇੱਕ ਸਵਾਲ ਦੇ ਜਵਾਬ ’ਚ, ਉਨ੍ਹਾਂ ਕਿਹਾ, ‘ਨਰਮਦਾ ਨਦੀ ’ਚ ਪੈਟਰੋਲ ਤੇ ਡੀਜਲ ਦੀਆਂ ਕਿਸ਼ਤੀਆਂ ’ਤੇ ਪਾਬੰਦੀ ਹੈ। ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।’ MP River Accident

Jabalpur Boat Accident: ਜਬਲਪੁਰ ’ਚ ਕਰੂਜ਼ ਕਿਸ਼ਤੀ ਡੁੱਬੀ, 9 ਲਾਸ਼ਾਂ ਬਰਾਮਦ, 24 ਦਾ ਰੈਸਕਿਊ

ਫੌਜ ਤੇ ਸਪੈਸ਼ਲ ਟੀਮਾਂ ਨੇ ਸੰਭਾਲੀ ਜਿੰਮੇਵਾਰੀ | MP River Accident

ਦੁਰਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ, ਸਥਾਨਕ ਪ੍ਰਸ਼ਾਸਨ ਨਾਲ-ਨਾਲ ਰਾਸ਼ਟਰੀ ਪੱਧਰ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਫੌਜ ਵੀ ਘਟਨਾ ਸਥਾਨ ’ਤੇ ਮੌਜ਼ੂਦ ਹੈ। ਹੈਦਰਾਬਾਦ ਤੋਂ ਇੱਕ ਵਿਸ਼ੇਸ਼ ਟੀਮ ਤੇ ਹੈਲੀਕਾਪਟਰ ਰਵਾਨਾ ਕੀਤੇ ਗਏ ਹਨ। ਕੋਲਕਾਤਾ ਤੋਂ ਇੱਕ ਵਿਸ਼ੇਸ਼ ਅਰਧ ਸੈਨਿਕ ਦਲ ਜਬਲਪੁਰ ਪਹੁੰਚ ਗਿਆ ਹੈ। ਹਾਈਡ੍ਰੌਲਿਕ ਮਸ਼ੀਨਾਂ ਤੇ ਇੱਕ ਪੋਕਲੇਨ ਦੀ ਵਰਤੋਂ ਕਰਕੇ 20 ਫੁੱਟ ਪਾਣੀ ’ਚ ਫਸੇ ਕਰੂਜ ਜਹਾਜ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।