Bahrain News - Sach Kahoon Punjabi

Bahrain News: ਵਿਦੇਸ਼ੀ ਧਰਤੀ ’ਤੇ ਕਮਾਲ ਕਰ ਰਿਹੈ ਡੇਰਾ ਸ਼ਰਧਾਲੂਆਂ ਦਾ ਸੇਵਾ ਜਜ਼ਬਾ
ਬਹਿਰੀਨ (ਸੱਚ ਕਹੂੰ ਨਿਊਜ਼)। ਬਹਿਰੀਨ ਡੇਰਾ ਸੱਚਾ ਸੌਦਾ ਵੱਲੋਂ ਦਿੱਤੀਆਂ ਜਾਂਦੀਆਂ ਮਾਨਵਤਾ ਭਲਾਈ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ 24 ਅਪਰੈਲ ਨੂੰ ਸਲਮਾਨੀਆ ਹਸਪਤਾਲ ਮਨਾਮਾ, ਬਹਿਰੀਨ ’ਚ ਇੱਕ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਵਲੰਟੀਅਰਾਂ ਨੇ 24 ਯੂਨਿਟ ਖੂਨਦਾਨ ਕੀਤਾ।

ਖੂਨਦਾਨੀਆਂ ’ਚ ਹਰਜਿੰਦਰ ਇੰਸਾਂ ਪ੍ਰੇਮੀ ਸੇਵਕ, ਵਿਜੇ ਕੁਮਾਰ (ਸੱਚੀ ਪ੍ਰੇਮੀ ਸੰਮਤੀ ਸੇਵਾਦਾਰ), ਪਰਮਵੀਰ ਸਿੰਘ (ਸੱਚੀ ਪ੍ਰੇਮੀ ਸੰਮਤੀ ਸੇਵਾਦਾਰ), ਰਾਜਵੀਰ ਸਿੰਘ, ਰਮਨ ਕੁਮਾਰ, ਜਗਦੇਵ ਸਿੰਘ, ਪ੍ਰਦੀਪ ਸਿੰਘ, ਸੁਖਪ੍ਰੀਤ ਸਿੰਘ, ਸੁਖਮੰਦਰ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਆਸ਼ੂ ਇੰਸਾਂ, ਗੁਰਪ੍ਰੀਤ ਸਿੰਘ, ਸਰਵਣ ਕੁਮਾਰ, ਹਰਜਿੰਦਰ ਸਿੰਘ, ਦੀਦਾਰ ਸਿੰਘ, ਦਿਲਵੀਰ ਰਾਮ, ਰਾਜੀਵ ਕੁਮਾਰ, ਸੁਮਿਤ ਕੁਮਾਰ, ਪੂਜਾ ਰਾਣੀ (ਸੱਚੀ ਪ੍ਰੇਮੀ ਸੰਮਤੀ ਸੇਵਾਦਾਰ), ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ ਤੇ ਦੀਕਸ਼ਾ ਰਾਣੀ ਸ਼ਾਮਲ ਸਨ।

ਇਸ ਸਮਾਗਮ ਦੌਰਾਨ ਖੂਨਦਾਨੀਆਂ ’ਚ ਬਹੁਤ ਉਤਸ਼ਾਹ ਦੇਖਿਆ ਗਿਆ। ਦੂਰੋਂ-ਦੂਰੋਂ ਵਲੰਟੀਅਰ ਖੂਨਦਾਨ ਕਰਨ ਲਈ ਹਸਪਤਾਲ ਪਹੁੰਚੇ। ਸਥਾਨਕ ਅਧਿਕਾਰੀਆਂ ਨੇ ਖੂਨਦਾਨੀਆਂ ਦੀ ਪ੍ਰਸੰਸਾ ਕੀਤੀ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਵਲੰਟੀਅਰ ਵਿਦੇਸ਼ਾਂ ’ਚ ਵੀ ਭਲਾਈ ਕਾਰਜਾਂ ਦੀ ਅਲਖ ਜਗਾਏ ਹੋਏ ਹਨ। ਪ੍ਰੇਮੀ ਸੇਵਕ ਹਰਜਿੰਦਰ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਸਮੇਂ-ਸਮੇਂ ’ਤੇ ਖੂਨਦਾਨ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਹੁਣ ਤੱਕ 43 ਯੂਨਿਟ ਖੂਨਦਾਨ ਕੀਤਾ ਹੈ ਤੇ ਹਰ ਵਾਰ ਖੂਨਦਾਨ ਕਰਨ ’ਤੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ।