Swiss Flight Engine Fail - Sach Kahoon Punjabi
Swiss Flight Engine Fail: ਟੇਕਆਫ ਦੌਰਾਨ ਸਵਿਸ ਜਹਾਜ ਦੇ ਇੰਜਣ ’ਚ ਲੱਗੀ ਅੱਗ, 6 ਜ਼ਖਮੀ
Delhi Airport: ਨਵੀਂ ਦਿੱਲੀ (ਏਜੰਸੀ)। ਦਿੱਲੀ ਹਵਾਈ ਅੱਡੇ ’ਤੇ ਟੇਕਆਫ ਦੌਰਾਨ ਇੱਕ ਸਵਿਸ ਜਹਾਜ਼ ਦਾ ਇੰਜਣ ਫੇਲ੍ਹ ਹੋ ਗਿਆ। ਸਵਿਸ ਏਅਰਲਾਈਨਜ਼ ਦੀ ਉਡਾਣ ਐਲਐਕਸ147 ਸ਼ਨਿੱਚਰਵਾਰ ਰਾਤ 1:08 ਵਜੇ ਉਡਾਣ ਭਰਨ ਵਾਲੀ ਸੀ। ਇਸ ਦੌਰਾਨ ਇਸ ਦਾ ਇੰਜਣ ਫੇਲ੍ਹ ਹੋ ਗਿਆ ਤੇ ਉਸ ਵਿੱਚ ਅੱਗ ਲੱਗ ਗਈ। ਪਾਇਲਟ ਨੇ ਤੁਰੰਤ ਜਹਾਜ਼ ਨੂੰ ਰੋਕ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਰਨਵੇਅ ’ਤੇ ਐਮਰਜੈਂਸੀ ਸਲਾਈਡ ਦੀ ਵਰਤੋਂ ਕਰਕੇ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। 6 ਯਾਤਰੀ ਜ਼ਖਮੀ ਹੋ ਗਏ ਹਨ। ਉਡਾਣ ਸਵਿਟਜ਼ਰਲੈਂਡ ਦੇ ਜ਼ਿਊਰਿਖ ਲਈ ਜਾ ਰਹੀ ਸੀ।
Read Allos : Rajasthan News: ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਆਈਪੀਐਲ ਮੈਚ ਦੌਰਾਨ ਖਿਡਾਰੀਆਂ ਦਾ ਵਧਾਇਆ ਹੌਸਲਾ