Antim Ardas News - Sach Kahoon Punjabi

Antim Ardas News: ਸਵਰਗਵਾਸੀ ਰਜਿੰਦਰ ਕੁਮਾਰ ਮਿੱਤਲ ਨੂੰ ਅੰਤਿਮ ਅਰਦਾਸ ਮੌਕੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ
Antim Ardas News: (ਭੂਸ਼ਣ ਸਿੰਗਲਾ/ਦੁਰਗਾ ਸਿੰਗਲਾ/ਮਨੋਜ ਗੋਇਲ) ਪਾਤੜਾਂ/ ਘੱਗਾ। ਪਿਛਲੀ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆ ਬੈਠੇ ਸਵ. ਵਾਸੀ ਰਜਿੰਦਰ ਕੁਮਾਰ ਮਿੱਤਲ (ਪਾਤੜਾਂ) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਵੱਡੀ ਗਿਣਤੀ ਵਿੱਚ ਸਮਾਜ ਸੇਵੀ ,ਰਾਜਨੀਤਿਕ ਆਗੂ, ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਪਤਵੰਤੇ ਸੱਜਣ, ਰਿਸ਼ਤੇਦਾਰ ਅਤੇ ਯਾਰ ਦੋਸਤ ਪਹੁੰਚੇ। ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਾਚੀ

Antim Ardas News: ਸਵਰਗਵਾਸੀ ਰਜਿੰਦਰ ਕੁਮਾਰ ਮਿੱਤਲ ਨੂੰ ਅੰਤਿਮ ਅਰਦਾਸ ਮੌਕੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ

ਨ ਸ਼ਿਵ ਮੰਦਿਰ ਦੇ ਸਿਓਵੰਤੀ ਹਾਲ ਅੰਦਰ ਗਰੁੜ ਪੁਰਾਣ ਦੇ ਭੋਗ ਪਾਏ ਗਏ। ਇਸ ਮੌਕੇ ਬ੍ਰਿਸ਼ ਭਾਨ ਬੁਜਰਕ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਵੰਡਾਉਣ ਆਏ ਲੋਕਾਂ ਦਾ ਧੰਨਵਾਦ ਕੀਤਾ। ਕਈ ਸੰਸਥਾਵਾਂ, ਐਸੋਸੀਏਸ਼ਨ, ਸਮਾਜ ਸੇਵੀ ਤੇ ਰਾਜਨੀਤਿਕ ਅਤੇ ਹੋਰ ਮੁਹਤਵਰ ਲੋਕਾਂ ਵੱਲੋਂ ਭੇਜੇ ਸੋਗ ਸੰਦੇਸ਼ ਵੀ ਪੜ੍ਹ ਕੇ ਸੁਣਾਏ ਗਏ।

ਇਹ ਵੀ ਪੜ੍ਹੋ: Canada News: ਲੁਧਿਆਣਾ ਦੀ ਨੌਜਵਾਨ ਲੜਕੀ ਦੀ ਕੈਨੇਡਾ ’ਚ ਸ਼ੱਕੀ ਹਾਲਾਤਾਂ ’ਚ ਮੌਤ

ਐਮਐਲਏ ਹਲਕਾ ਸ਼ੁਤਰਾਣਾ ਕਲਵੰਤ ਸਿੰਘ ਬਾਜੀਗਰ, ਭਾਜਪਾ ਪ੍ਰਧਾਨ ਰਮੇਸ਼ ਕੁਮਾਰ ਕੁਕੂ ਅਤੇ ਕਰਨ ਸਿੰਘ ਡੀਟੀਓ ਨੇ ਸਵ. ਵਾਸੀ ਰਜਿੰਦਰ ਕੁਮਾਰ ਮਿੱਤਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਬੋਲਦਿਆਂ ਕਿਹਾ ਕਿ ਪਿਛਲੇ ਦਿਨੀਂ ਜੋ ਸੰਗਰੂਰ ਕੈਂਚੀਆਂ ਵਿਖੇ ਅਣਹੋਣੀ ਘਟਨਾ ਵਾਪਰੀ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨੇਕ ਇਮਾਨਦਾਰ ਸਵਰਗਵਾਸੀ ਰਜਿੰਦਰ ਮਿੱਤਲ ਆਪਣੇ ਪਰਿਵਾਰ ਨਾਲ ਗੁਜਰ ਬਸਰ ਕਰ ਰਹੇ ਸਨ ਪਰ ਉਸ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਹਾਦਸੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਬੋਲਦਿਆਂ ਕਿਹਾ ਕਿ ਹਾਦਸੇ ਦੌਰਾਨ ਦੋ ਜਾਨਾਂ ਚਲੀਆਂ ਗਈਆਂ, ਜਿਸ ਵੀ ਕੁਝ ਇੱਕ ਛੋਟੀ ਲੜਕੀ 19 ਸਾਲਾਂ ਰਜਨੀ ਦੀ ਵੀ ਜਾਨ ਚਲੀ ਗਈ ਸੀ। ਦੋਵਾਂ ਪਰਿਵਾਰਾਂ ਨਾਲ ਦੁੱਖ ਵਡਾਉਂਦਿਆਂ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਇਹਨਾਂ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ੇ। Antim Ardas News

ਇਸ ਮੌਕੇ ਲੜਕਾ ਦਿਨੇਸ਼ ਕੁਮਾਰ, ਮਾਮੇ ਨਿੱਕੂ ਰਾਮ ਗੋਇਲ, ਤੇਜਪਾਲ ਗੋਇਲ, ਕ੍ਰਿਸ਼ਨ ਦਾਸ ਗੋਇਲ, ਧਰਮਪਾਲ ਗੋਇਲ, ਹਰਿੰਦਰ ਪਾਲ ਹੈਰੀਮਾਨ, ਸੋਨੀ ਜਲੂਰ, ਭਗਵਤ ਦਿਆਲ ਨਿੱਕਾ, ਸਰਦਾਰ ਕਾਕਾ ਸਿੰਘ ਜੀ ਉੱਗੋਕੇ, ਭਗਵਾਨ ਦਾਸ ਕਾਮਰੇਡ, ਕਬੀਰ ਦਾਸ, ਦਰਬਾਰਾ ਸਿੰਘ ਬਣਵਾਲਾ, ਬਿੱਟੂ ਵਿਦੇਸ਼ਾਂ ਪ੍ਰਧਾਨ ਕਾਰ ਐਸੋਏਸ਼ਨ ਪਾਤੜਾਂ, ਸੈਂਟ ਜੇਵੀਅਰ ਇਟਰਨੈਸ਼ਨਲ ਸਕੂਲ ਡਾਇਰੈਕਟਰ ਅਰਨਬ ਸਰਕਾਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਤੋਂ ਇਲਾਵਾ ਹੋਰ ਵੱਖ-ਵੱਖ ਸੰਸਥਾਵਾਂ ਤੋਂ ਪੁੱਜੇ ਆਗੂ ਅਤੇ ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।